Tag: , , , , , , , , , , , , , , ,

#OROP ਮਾਮਲੇ ਤੇ ਸਿਆਸਤ – ਕੇਜਰੀਵਾਲ ਵੱਲੋਂ 1 ਕਰੋੜ ਦੇਣ ਦਾ ਐਲਾਨ, ਹਰਿਆਣਾ ਸਰਕਾਰ ਵੱਲੋਂ 10 ਲੱਖ ਤੇ ਨੌਕਰੀ ਦੀ ਮਦਦ

ਦਿੱਲੀ ਦੇ ਜੰਤਰ ਮੰਤਰ ਤੇ ਸੈਨਿਕਾਂ ਲਈ ਵਨ ਰੈਂਕ ਵਨ ਪੈਨਸ਼ਨ ਦੇ ਮਾਮਲੇ ਵਿਚ ਪ੍ਰਦਰਸ਼ਨ ਕਰ ਰਹੇ ਸਾਬਕਾ ਫੌਜੀ ਰਾਮਕਿਸ਼ਨ ਗਰੇਵਾਲ ਦੀ ਖੁਦਕੁਸ਼ੀ ਤੋਂ ਬਾਅਦ ਦਿੱਲੀ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਦਕਿ ਇਸ ਤੋਂ ਇਲਾਵਾ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।

ਨਰਿੰਦਰ ਮੋਦੀ ਆਈਟੀਬੀਪੀ ਕਰਮੀਆਂ ਨਾਲ ਚੀਨ ਸੀਮਾ ਤੇ ਮਨਾਉਂਣਗੇ ਦੀਵਾਲੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਸਾਲ ਉਤਰਾਖੰਡ ਚ ਸੁਦੂਰ ਸੀਮਾ ਚੌਕੀਆਂ ਚੋਂ ਇੱਕ ਚੌਕੀ ਤੇ ਤੈਨਾਤ ਆਈਟੀ ਬੀ ਪੀ ਕਰਮੀਆਂ ਦੇ ਨਾਲ ਦੀਵਾਲੀ ਮਨਾਉਂਣਗੇ। ਨਰਿੰਦਰ ਮੋਦੀ ਪ੍ਰਧਾਨਮੰਤਰੀ ਦੇ ਰੂਪ ਚ ਹਰ ਸਾਲ ਕਿਸੇ ਸੀਮਾ ਖੇਤਰ ਚ ਦੀਵਾਲੀ ਮਨਾਉਂਦੇ ਹਨ। ਉਨ੍ਹਾਂ ਨੇ ਪ੍ਰਧਾਨਮੰਤਰੀ ਦੇ ਰੂਪ ਚ ਸਾਲ 2014 ਚ ਸਿਆਚੀਨ ਚ ਸੈਨਾ ਦੇ ਨਾਲ ਪਹਲੀ ਦੀਵਾਲੀ ਮਨਾਈ

Dearness allowance

ਕੇਂਦਰੀ ਕਰਮਚਾਰੀਆਂ ਨੂੰ ਅੱਜ ਮਿਲਿਆ ਦੀਵਾਲੀ ਦਾ ਤੋਹਫਾ !

ਦੀਵਾਲੀ ਤੋਂ ਪਹਿਲਾ ਅੱਜ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦਾ ਲਾਭ ਦਿੰਦਿਆਂ ਹਰ ਸਾਲ ਜਨਵਰੀ ੳਤੇ ਜੁਲਾਈ ਮਹੀਨੇ ‘ਚ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਲਈ ਮਹਿੰਗਾਈ ਭੱਤਿਆਂ ਦਾ ਐਲਾਨ ਕਰਦੀ ਹੈ। ਪਰ ਇਸ ਵਾਰ ਜੁਲਾਈ ਦੇ ਅੰਤ ‘ਚ 7ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਬਾਅਦ ਵੀ ਮਹਿੰਗਾਈ ਭੱਤਿਆਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ..

ਸ਼ਸ਼ੀ ਥਰੂਰ ਨੇ ਕੀਤੀ ਮੋਦੀ ਦੀ ਤਾਰੀਫ

ਨਵੀਂ ਦਿੱਲੀ— ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਰੀਫ ਕੀਤੀ ਹੈ। ਇਕ ਚੈਨਲ ਨਾਲ ਗੱਲਬਾਤ ‘ਚ ਥਰੂਰ ਨੇ ਮੋਦੀ ਦੀ ਊਰਜਾ ਅਤੇ ਉਨ੍ਹਾਂ ਦੇ ਉਤਸ਼ਾਹ ‘ਤੇ ਗੱਲ ਕੀਤੀ। ਥਰੂਰ ਨੇ ਕਿਹਾ ਕਿ ਸਰਜੀਕਲ ਸਟਰਾਈਕ ਅਤੇ ਕਾਂਗਰਸ ਦੀ ਭਵਿੱਖ ਦੀ ਰਣਨੀਤੀ ‘ਤੇ ਉਨ੍ਹਾਂ ਦੀ ਰਾਏ ਬਿਲਕੁੱਲ ਸਪੱਸ਼ਟ ਹੈ।

‘ਅਬ ਕੀ ਬਾਰ ਟਰੰਪ ਸਰਕਾਰ’ – ਡੋਨਾਲਡ ਟਰੰਪ

ਬੱਚਿਆਂ ਨੇ ਚੁੱਕਿਆ ਸਵੱਛ ਭਾਰਤ ਦਾ ਬੀੜਾ

39000 ਕਰੋੜ ਲਾਗਤ ਨਾਲ ਮਿਜ਼ਾਈਲ ਖਰੀਦਣ ਲਈ ਦਸਤਖਤ ਕਰੇਗਾ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਰੂਸ ਦੇ ਸਭ ਤੋਂ ਆਧੁਨਿਕ  ਹਵਾਈ ਰੱਖਿਆ ਸਿਸਟਮ ਨੂੰ ਖਰੀਦਣ ਜਾ ਰਹੇ ਨੇ। ਭਾਰਤ ਕਰੀਬ 39000 ਕਰੋੜ ਦੀ ਲਾਗਤ ਨਾਲ ਪੰਜ ‘S-400 Triumf’ ਮਿਜ਼ਾਈਲ ਖਰੀਦਣ ਲਈ ਰੂਸ ਨਾਲ ਸਮਝੌਤੇ ਤੇ ਦਸਤਖਤ ਕਰੇਗਾ। S-400 ਮਿਜ਼ਾਈਲ ਸਿਸਟਮ 400 ਕਿਲੋਮੀਟਰ ਦੇ ਘੇਰੇ ਵਿਚ ਕਰੀਬ 300 ਨਿਸ਼ਾਨਿਆਂ

ਲੁਧਿਆਣਾ ਵਿਖੇ ਮੋਦੀ ਦੇ ਆਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ

18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਆ ਰਹੇ ਹਨ। ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਮੈਗਾ ਰੈਲੀ ਨੂੰ ਵੀ ਸੰਬੋਧਨ ਕਰਨਗੇ ਜਿਸਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕਰਵਾਏ ਗਏ ਹਨ ਨਾਲ ਹੀ ਮੀਡੀਆ ਨੁਮਾਇੰਦਿਆਂ ਦੇ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਭਾਜਪਾ ਵੱਲੋਂ ਇਸ ਰੈਲੀ ਦਾ ਪ੍ਰਬੰਧ

ਮੋਦੀ ਅੱਜ ਕਰਨਗੇ ਸ਼ੌਰਿਅ ਸਮਾਰਕ ਦਾ ਉਦਘਾਟਨ

ਭੋਪਾਲ : ਪ੍ਰਧਾਨ ਮੰਤਰੀ ਮੋਦੀ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਸੂਰਵੀਰਾਂ ਦੀ ਯਾਦ ਵਿਚ ਬਣੇ ਸ਼ੌਰਿਅ ਸਮਾਰਕ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਦੁਪਹਿਰ ਤੋਂ ਬਾਅਦ ਭੋਪਾਲ ਵਿਚ ਪਹੁੰਚਣਗੇ ਅਤੇ ਕਰੀਬ 3 ਘੰਟੇ ਭੋਪਾਲ ’ਚ ਰਹਿਣਗੇ। ਇਸ ਨੂੰ ਦੇਖਦੇ ਸੁਰੱਖਿਆ ਦੇ ਪੁੱਖਤਾ ਇੰਤਜਾਮ ਵੀ ਕੀਤੇ ਗਏ ਹਨ। 13

ਪ੍ਰਧਾਨਮੰਤਰੀ ‘ਨਰਿੰਦਰ ਮੋਦੀ’ ਅੱਜ ਯੂਪੀ ਵਿੱਚ ਮਨਾਉਣਗੇ ਦੁਸ਼ਹਿਰਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਵਾਰ ਯੂਪੀ ਵਿੱਚ ਦੁਸ਼ਹਿਰਾ ਮਨਾਉਣਗੇ। ਉਹ 11ਅਕਤੂਬਰ ਨੂੰ 2 ਘੰਟੇ ਲਖਨਊ ਵਿੱਚ ਹੋਣਗੇ ਤੇ ਐਸ਼ਬਾਗ ਗਰਾਉਂਡ ਵਿੱਚ ਆਰਤੀ ਕਰਨਗੇ ਅਤੇ ਰਾਮਲੀਲਾ ਵੇਖਣਗੇ। ਫਿਰ ਰਾਵਣ ਦਾ ਪੁਤਲਾ ਜਲਾਇਆ ਜਾਵੇਗਾ ਪਰ ਜਲਾਉਣ ਸਮੇਂ ਮੋਦੀ ਸ਼ਾਮਿਲ ਨਹੀਂ ਰਹਿਣਗੇ। ਏਅਰਪੋਰਟ ਉੱਤੇ ਮੁੱਖਮੰਤਰੀ ਅਖਿਲੇਸ਼ ਯਾਦਵ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਪ੍ਰਧਾਨਮੰਤਰੀ ਮੋਦੀ ਦਾ ਸਵਾਗਤ ਕਰਨਗੇ। ਰਾਜ

ਚੀਨ ਦੇ ਰਾਸ਼ਟਰਪਤੀ ਕੱਲ੍ਹ ਕਰਨਗੇ ਭਾਰਤ ਦਾ ਦੌਰਾ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸੇ ਹਫਤੇ ਭਾਰਤ ਦੇ ਦੌਰੇ ‘ਤੇ ਆਉਣਗੇ, ਜਿਸ ਦੌਰਾਨ ਗੋਆ ਵਿਖੇ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਵਿਚ ਸ਼ਿਰਕਤ ਕਰਨਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਜਿਨਪਿੰਗ 13 ਤੋਂ 17 ਅਕਤੂਬਰ ਤੱਕ ਭਾਰਤ, ਬੰਗਲਾਦੇਸ਼ ਅਤੇ ਕੰਬੋਡੀਆ ਦਾ ਦੌਰਾ ਕਰਨਗੇ ਅਤੇ ਗੋਆ ਵਿਖੇ ਹੋਣ ਵਾਲੇ ਬ੍ਰਿਕਸ ਦੇਸ਼ਾਂ

ਪੈਰਾ ਓਲੰਪੀਅਨ ਖਿਲਾੜੀਆਂ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤੀ ਮੁਲਾਕਾਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਸੰਪੰਨ ਰੀਓ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ । ਮੋਦੀ ਨੇ ਆਪਣੇ ਟਵਿਟਰ ਉੱਤੇ ਤਸਵੀਰਾਂ ਸਾਂਝਾ ਕਰਦੇ ਹੋਏ ਕਿਹਾ ਕਿ ਰੀਓ ਪੈਰਾਲੰਪਿਕ ਵਿੱਚ ਸ਼ਾਨਦਾਰ ਨੁਮਾਇਸ਼ ਕਰਕੇ ਦੇਸ਼ ਦਾ ਮਾਨ ਵਧਾੳੇੁਣ ਵਾਲੇ ਐਥਲੀਟਾਂ ਨਾਲ ਮੁਲਾਕਾਤ ਕਰਕੇ ਪ੍ਰਸੰਨਤਾ ਹੋਈ ਅਤੇ ਉਹਨਾਂ ਨੇ ਸਾਰੇ

narendra-modi

ਹੈਪੀ-ਬਰਥਡੇ ਮੋਦੀ ਜੀ

ਜ਼ਿਲ੍ਹਾ ਯੂਥ ਕਾਂਗਰਸ ਨੇ ਫੂਕਿਆ ਮੋਦੀ ਦਾ ਪੁੱੱਤਲਾ

ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀ ਕੀਮਤ ‘ਚ ਵਾਧਾ ਕਰੇ ਜਾਣ ਕਾਰਨ ਫਿਰੋਜਪੁਰ ਰੋਡ ਤੇ ਜ਼ਿਲ੍ਹਾ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਫੂਕਿਆ। ਦਰਅਸਲ ਇਹ ਰੋਸ ਐਲ.ਪੀ.ਜੀ. ਗੈਸ ਸਿੰਲਡਰ ਦੇ ਮੁੱਲ ਦੋ ਰੁਪਏ,ਪੈਟਰੋਲ ਪ੍ਰਤੀ ਲੀਟਰ 3.38 ਰੁਪਏ ਤੇ ਡੀਜ਼ਲ 2.67 ਰੁਪਏ ਮਹਿੰਗਾ ਕੀਤੇ ਜਾਣ ਮਗਰੋਂ ਕੀਤਾ ਗਿਆ।ਇਹ ਵਿਰੋਧ ਪ੍ਰਧਾਨ ਰਾਜੀਵ ਰਾਜਾ ਦੀ

mehbooba-modi

Mehbooba meets PM Narendra Modi

pm-concern

ਮੋਦੀ ਨੂੰ 2020 ਓਲਿੰਪਿਕ ਦੀ ਚਿੰਤਾ ਹੁਣ ਤੋਂ ਹੀ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ