Tag: , , , ,

ਵਾਰਾਣਸੀ ਸੀਟ ਤੋਂ ਨਰਿੰਦਰ ਮੋਦੀ ਵੱਡੀ ਲੀਡ ਨਾਲ ਅੱਗੇ

Varanasi Narendra Modi Lead : ਨਵੀਂ ਦਿੱਲੀ: 7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਤਹਿਤ ਦੇਸ਼ ਪਰ ‘ਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ।  ਸ਼ੁਰੂਆਤੀ ਰੁਝਾਨਾਂ ‘ਚ NDA ਅੱਗੇ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ

ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ ‘ਚ BJP ਅੱਗੇ …

Lok Sabha Election 2019 Result : ਨਵੀਂ ਦਿੱਲੀ : 7 ਪੜਾਅ ‘ਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਤਹਿਤ ਦੇਸ਼ ਪਰ ‘ਚ 542 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ। ਪਹਿਲੀ ਵਾਰ EVM ਗਿਣਤੀ ਦੇ ਨਾਲ ਮਤਦਾਤਾ ਪ੍ਰਮਾਣਿਤ ਪੇਪਰ ਆਡਿਟ ਪਰਚੀਆਂ (ਵੀਵੀਪੈਟ)

ਮੋਦੀ ਦੀ ਰੈਲੀ ‘ਚ ਰੁੱਝਿਆ ਪ੍ਰਸਾਸ਼ਨ, ਲੋਕਾਂ ਨੇ ਕਰ ਲਿਆ ਪੰਚਾਇਤੀ ਜ਼ਮੀਨ ‘ਤੇ ਕਬਜ਼ਾ

Muktsar Sahib Modi Rally : ਸ਼੍ਰੀ ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੋਣ ਵਿੱਚ ਦੋ ਥਾਵਾਂ ਦੀ ਜ਼ਮੀਨਾਂ ਉੱਤੇ ਐਸ ਸੀ ਪਰਿਵਾਰਾਂ  ਨੇ ਸਿਆਸਤਦਾਨਾਂ  ਦੇ ਝੂਠੇ ਵਾਅਦਿਆਂ ਤੋਂ ਤੰਗ ਆਕੇ ਆਪਣੇ ਆਪ ਹੀ ਗ਼ੈਰਕਾਨੂੰਨੀ ਰੂਪ ਨਾਲ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਐੱਸ.ਸੀ. ਪਰਿਵਾਰਾਂ ਨੂੰ ਵੇਖ ਕੇ ਖੇਡ ਗਰਾਊਡ ‘ਚ ਕੁੱਝ ਜ਼ਮੀਦਾਰ ਵੀ ਆ

ਪੰਜਾਬ ‘ਚ ਅੱਜ VIP ਰੈਲੀਆਂ ਦਾ ਦਿਨ, ਮੋਦੀ, ਰਾਹੁਲ ਤੇ ਕੇਜਰੀਵਾਲ ਕਰਨਗੇ ਚੋਣ ਪ੍ਰਚਾਰ

Punjab VIP Rally : ਚੰਡੀਗੜ੍ਹ : ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਅੱਜ (ਸੋਮਵਾਰ) ਵੱਡੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਅੱਜ ਦਾ ਦਿਨ VIP ਰੈਲੀਆਂ ਦਾ ਦਿਨ ਹੋਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ

Twitter ‘ਤੇ ਬੀਜੇਪੀ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ

BJP Million Followers Twitter : ਨਵੀਂ ਦਿੱਲੀ : ਲੋਕਸਭਾ ਚੋਣਾਂ ਦੌਰਾਨ ਭਾਜਪਾ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ‘ਤੇ ਭਾਜਪਾ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ ਟਵਿੱਟਰ ‘ਤੇ ਬੀਜੇਪੀ ਦੇ ਦੁਨੀਆ ਭਰ ‘ਚ 1.10 ਕਰੋੜ ਫਾਲੋਅਰਜ਼ ਹੋ ਗਏ ਹਨ। ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਇਨ੍ਹੇ

ਬਠਿੰਡਾ ‘ਚ ਫ਼ਸਵੀਂ ਟੱਕਰ, 13 ਮਈ ਨੂੰ ਮੋਦੀ ਤੇ 14 ਨੂੰ ਪ੍ਰਿਅੰਕਾ ਗਾਂਧੀ ਕਰਨਗੇ ਚੋਣ ਪ੍ਰਚਾਰ

Modi Priyanka Punjab Rally : ਬਠਿੰਡਾ : ਪੰਜਾਬ ‘ਚ ਲੋਕਸਭਾ ਚੋਣਾਂ ਦਾ Countdown ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਦੇਸ਼ ਦੀ ਦੋ ਵੱਡੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੇ ਹੁਣ ਪੰਜਾਬ ਦਾ ਰੁੱਖ ਕਰ ਲਿਆ ਹੈ। ਪੰਜਾਬ ‘ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਮੋਰਚਾ ਸੰਭਾਲ

ਭਾਰਤੀ ਦੂਤਾਵਾਸ ਨੇ ਪ੍ਰਵਾਸੀਆਂ ਦੀਆਂ ਸਥਾਨਕ ਸੂਚੀਆਂ ਕੀਤੀ ਖ਼ਤਮ, ਸੁਖਬੀਰ ਨੇ ਕੀਤੀ ਸ਼ਲਾਘਾ

Sukhbir Badal Statement : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ਾਂ ਵਿਚ ਸ਼ਰਨਾਰਥੀਆਂ ਵਜੋਂ ਰਹਿ ਰਹੇ ਸਿੱਖਾਂ ਦੀਆਂ ਬਣਾਈਆਂ ਸਥਾਨਕ ਸੂਚੀਆਂ ਖ਼ਤਮ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸੂਚੀਆਂ ਭਾਰਤੀ ਦੂਤਾਵਾਸਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਸਨ। ਸੁਖਬੀਰ ਬਾਦਲ ਨੇ ਮੋਦੀ ਸਰਕਾਰ ਦੇ ਫੈਸਲੇ ਦੀ

ਫੇਨੀ ਤੂਫ਼ਾਨ: ਪੀਐੱਮ ਮੋਦੀ ਨੇ ਬੁਲਾਈ ਉੱਚ ਪੱਧਰੀ ਬੈਠਕ, ਕਈ ਸੂਬਿਆਂ ‘ਚ ਤਬਾਹੀ ਦਾ ਖ਼ਤਰਾ

Fani Cyclon PM Meeting : ਨਵੀਂ ਦਿੱਲੀ : ਤੂਫ਼ਾਨ ਫੇਨੀ ਭਿਆਨਕ ਹੁੰਦਾ ਜਾ ਰਿਹਾ ਹੈ। ਇਸਨੂੰ ਵੇਖਦੇ ਹੋਏ ਦੇਸ਼ ਭਰ ‘ਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥੋੜ੍ਹੀ ਦੇਰ ਪਹਿਲਾਂ ਫੇਨੀ ਤੂਫ਼ਾਨ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਬੈਠਕ ਕੀਤੀ। ਪੀਐੱਮ ਮੋਦੀ

ਮੋਦੀ ਨੇ ਨਹੀਂ ਕੀਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ: ਚੋਣ ਕਮਿਸ਼ਨ

EC Clean Chit Modi: ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪੀਐੱਮ ਨਰਿੰਦਰ ਮੋਦੀ ‘ਤੇ ਆਦਰਸ਼ ਚੋਣ ਜ਼ਾਬਤੇ ਦੇ ਉਲੰਘਣ ਦੇ ਦੋਸ਼ ਨੂੰ ਗਲਤ ਦੱਸਿਆ ਹੈ। ਕਮਿਸ਼ਨ ਨੇ ਕਿਹਾ, ਪੀਐੱਮ ਨੇ ਕੋਈ ਉਲੰਘਣ ਨਹੀਂ ਕੀਤਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਇਹ ਕਿਹਾ ਗਿਆ ਕਿ ਪੀਐੱਮ ਮੋਦੀ ਨੇ ਚੋਣ ਜ਼ਾਬਤੇ ਦਾ ਉਲੰਘਣ

ਪੰਜਾਬ ‘ਚ ਇਸ ਦਿਨ ਗਰਜਣਗੇ ਮੋਦੀ ਤੇ ਅਮਿਤ ਸ਼ਾਹ

Modi Amit Shah Punjab Rally : ਚੰਡੀਗੜ੍ਹ : ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ। ਚੋਣਾਂ ਦੇ ਸੱਤ ਪੜਾਅ ‘ਚ ਵੋਟਾਂ ਵੀ ਪੈ ਰਹੀਆਂ ਹਨ। ਅਜਿਹੇ ‘ਚ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ 19 ਮਈ ਨੂੰ ਵੋਟਾਂ ਪੈਣਗੀਆਂ ਤੇ ਹੁਣ ਸਿਆਸੀ ਪਾਰਟੀਆਂ ਦਾ ਧਿਆਨ ਇਸ ਵੱਲ ਹੋ ਗਿਆ ਹੈ।

ਪਿਛਲੇ 5 ਸਾਲਾਂ ਦੌਰਾਨ ਮੋਦੀ ਦੀ ਜਾਇਦਾਦ ‘ਚ ਹੋਇਆ 50% ਦਾ ਵਾਧਾ

Modi Property Increased : ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 2019 ਲਈ ਵਾਰਾਨਸੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਇਸ ‘ਚ ਉਨ੍ਹਾਂ ਨੇ ਆਪਣੀ ਜਾਇਦਾਦ ਦਾ ਬਿਓਰਾ ਦਿੱਤਾ ਹੈ। ਮੋਦੀ ਦੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਕੋਲ ਢਾਈ ਕਰੋੜ ਦੀ ਸੰਪੱਤੀ ਹੈ ਜਿਸ ਵਿੱਚ 01 ਕਰੋੜ 41 ਲੱਖ ਚੱਲ

ਨਰਿੰਦਰ ਮੋਦੀ ਦੇ ਮਜ਼ਾਕ ‘ਤੇ ਟਵਿੰਕਲ ਖੰਨਾ ਨੇ ਇਸ ਤਰ੍ਹਾਂ ਦਿੱਤਾ ਜਵਾਬ

Narendra Modi Trolls Twinkle Khanna: ਮੁੰਬਈ: ਬਾਲੀਵੁੱਡ ਸਟਾਰ ਟਵਿੰਕਲ ਖੰਨਾ ਨੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਟਵੀਟ ਕੀਤਾ ਹੈ। ਟਵਿੰਕਲ ਨੇ ਆਪਣੇ ਟਵੀਟ ‘ਤੇ ਕਿਹਾ ਹੈ ਕਿ-” ਮੈਂ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲੈਂਦੀ ਹਾਂ। ਪ੍ਰਧਾਨ ਮੰਤਰੀ ਨੂੰ ਨਾ ਸਿਰਫ ਇਹ ਪਤਾ ਹੈ ਕਿ ਮੈਂ ਇਸ ਦੁਨੀਆ ‘ਚ ਰਹਿੰਦੀ ਹਾਂ ਸਗੋਂ ਉਹ ਮੇਰੇ ਕੰਮ ਨੂੰ

ਭਾਜਪਾ ਦੇ ਮੈਨੀਫੈਸਟੋ ‘ਚ ਚਮਕੇ ਮੋਦੀ, ਬਾਕੀਆਂ ਨੂੰ ਭੁੱਲੇ

BJP Manifesto : ਨਵੀਂ ਦਿੱਲੀ : ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵਲੋਂ ਕਾਫੀ ਮਿਹਨਤ ਵੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਲੁਭਾਉਣ ਲਈ ਚੋਣ ਮੇਨੀਫੇਟੋ ਵੀ ਜਾਰੀ ਕੀਤੇ ਜਾ ਰਹੇ ਹਨ। ਬੀਤੇ ਕਲ ਭਾਜਪਾ ਨੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਜੇਕਰ ਭਾਜਪਾ

ਭਾਜਪਾ ਨੇ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਕੀਤਾ ਜਾਰੀ

BJP MANIFESTO RELEASE ਨਵੀਂ ਦਿੱਲੀ: ਬੀਜੇਪੀ ਨੇ ਦਿੱਲੀ ਸਥਿੱਤ ਦਫਤਰ ‘ਚ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ “ਕੰਮ ਵਾਲੀ ਸਰਕਾਰ ” ਰੱਖੀ

Farooq abdullah Statement Modi

ਫਾਰੂਕ ਅਬਦੁੱਲਾ ਨੇ PM ਮੋਦੀ ਨੂੰ ਦੱਸਿਆ ਹਿਟਲਰ

Farooq abdullah Statement Modi: ਸ਼੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ‘ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ। ਚਾਡੂਰਾ ‘ਚ ਆਯੋਜਿਤ ਇੱਕ ਜਨਸਭਾ ‘ਚ ਉਹਨਾਂ ਇਹ ਗੱਲ ਕਹਿ ਹੈ। ਉਹਨਾਂ ਨੇ ਕਿਹਾ ਕਿ ਉਹ ਵੀ ਲੋਕਾਂ ਉੱਤੇ ਤਾਨਾਸ਼ਾਹੀ ਕਰਦਾ ਸੀ ਅਤੇ ਇਹ ਵੀ ਲੋਕਾਂ

PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

Modi Addresses Watchman: ਨਵੀਂ ਦਿੱਲੀ: ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਮਾਹੌਲ ਗਰਮਾ ਗਿਆ ਹੈ। ਸਿਆਸੀ ਦਲਾਂ ਵਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੋਣ ਅਖਾੜੇ ‘ਚ ਉੱਤਰ ਚੁੱਕੇ ਹਨ ਤੇ ਇਸੀ ਦੇ ਚਲਦੇ ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਪੀ.ਐੱਮ ਮੋਦੀ ਵੀਡੀਓ

PM Election Campaign

ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ

PM Election Campaign: ਨਵੀਂ ਦਿੱਲੀ: ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਇਸਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਹਲਚਲ ਤੇਜ਼ ਹੋ ਗਈ ਹੈ। ਸਿਆਸੀ ਦਲ ਜਿੱਤ ਹਾਸਲ ਕਰਨ ਲਈ ਕਾਫੀ ਮਿਹਨਤ ਕਰ ਰਹੇ ਹਨ। ਸਿਆਸੀ ਪਾਰਟੀਆਂ ਵਲੋਂ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਭਾਜਪਾ ਵੀ ਸਰਗਰਮ ਹੋ ਗਈ ਅਤੇ ਚੋਣ ਪ੍ਰਚਾਰ ਮੁਹਿੰਮ

PM Modi Message nation

ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਭਾਰਤ ਬਣਿਆ ਦੁਨੀਆ ਦੀ ਚੌਥੀ SUPER POWER

PM Modi Message nation: ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਦੇਸ਼ ਦੇ ਨਾਂਅ ਇਕ ਅਹਿਮ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਸ਼ਕਤੀ’ ਨਾਂਅ ਦਾ ਇਹ ਪ੍ਰੋਜੈਕਟ ਬਹੁਤ ਅਹਿਮ ਸੀ। ਇਸ ਲਈ ਬਹੁਤ ਤਕਨੀਕੀ ਸਮਰੱਥਾ ਦੀ ਜ਼ਰੂਰਤ ਸੀ।  ਮੋਦੀ ਨੇ ਕਿਹਾ ਕਿ ਭਾਰਤ ਨੇ ਅੱਜ ਪੁਲਾੜ ਦੇ ਇਤਿਹਾਸ ਵਿੱਚ ਆਪਣਾ ਨਾਂਅ ਦਰਜ

ਪੀ. ਐਮ. ਮੋਦੀ ਦਾ ਟਵੀਟ, ਰਾਸ਼ਟਰ ਲਈ ਲਿਆਵਾਂਗਾ ਵੱਡਾ ਸੰਦੇਸ਼

MODI Message Public: ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੇ ਅੱਜ ਆਪਣੇ ਟਵਿਟਰ ਅਕਾਊਂਟ ਉੱਤੇ ਦੱਸਿਆ ਕਿ ਉਹ ਅੱਜ 11:45 ਵਜੇ ਤੋਂ ਲੈ ਕੇ 12:00 ਵਜੇ ਦੌਰਾਨ ਰਾਸ਼ਟਰ ਨੂੰ ਅਹਿਮ ਸੰਦੇਸ਼ ਦੇਣਗੇ। ਉਨ੍ਹਾਂ ਨੇ ਟਵੀਟ ਕੀਤਾ, ‘ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਸਵੇਰੇ ਲੱਗਭਗ 11.45 ਤੋਂ 12 ਵਜੇ ਮੈਂ ਇਕ ਮਹੱਤਵਪੂਰਨ ਸੰਦੇਸ਼ ਲੈ ਕੇ ਤੁਹਾਡੇ ਦਰਮਿਆਨ ਆਵਾਂਗਾ।ਇਸ

ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਦਿੱਤੀ ਹੋਲੀ ਦੀ ਸ਼ੁੱਭਕਾਮਨਾਵਾਂ

Narendra Modi Holi Greeting: ਨਵੀਂ ਦਿੱਲੀ: ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਲੋਕੀ ਢੋਲ ਵਜਾ ਕੇ ਹੋਲੀ ਦੇ ਗਾਣੇ ਗਾਉਂਦੇ ਹਨ ਤੇ ਘਰ ਜਾਕੇ ਰਿਸ਼ਤੇਦਾਰਾਂ ਨੂੰ ਰੰਗ ਲਾਉਂਦੇ ਹਨ। ਇਸ ਦਿਨ ਲੋਕੀ ਆਪਣੀ ਦੁਸ਼ਮਣੀ ਭੁਲਾ ਕੇ ਇਕ ਦੂਜੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ