Tag: , , , , , , , , , , , ,

ਮੋਦੀ ਸਰਕਾਰ ਵੱਲੋਂ ਕਸ਼ਮੀਰ ਦੇ ਫੈਸਲੇ ਤੋਂ ਬਾਅਦ ਦੇਸ਼ ‘ਚ ਹਲਚਲ

modi decision on kashmir: ਨਵੀਂ ਦਿੱਲੀ: ਸੋਮਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਲੈ ਕੇ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ । ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਲਈ ਮਤਾ ਪੇਸ਼ ਕੀਤਾ ਗਿਆ । ਇਸ ਦੇ ਨਾਲ ਹੀ ਸੂਬੇ ਦਾ ਪੁਨਰਗਠਨ

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, ਪੰਜ ਲੱਖ ਲੋਕਾਂ ਨੂੰ ਮਿਲ ਸਕਦੀ ਹੈ ਸਰਕਾਰੀ ਨੌਕਰੀ

narendra gives jobs: ਨਵੀਂ ਦਿੱਲੀ: ਸੱਤਾ ਵਿੱਚ ਦੁਬਾਰਾ ਬਣੀ ਨਰਿੰਦਰ ਮੋਦੀ ਸਰਕਾਰ ਇਸ ਵਾਰ ਰੁਜ਼ਗਾਰ ‘ਤੇ ਸਭ ਤੋਂ ਜਿਆਦਾ ਜ਼ੋਰ ਦੇਣ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮੋਦੀ ਸਰਕਾਰ ਦੋ ਸਾਲਾਂ ਵਿੱਚ ਵੱਖ-ਵੱਖ ਕੇਂਦਰੀ ਵਿਭਾਗਾਂ ਵਿੱਚ 5 ਲੱਖ ਨੌਜਵਾਨਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ । ਦਰਅਸਲ, ਸਰਕਾਰ ਦੇ

PM ਮੋਦੀ ਦੇ ਨਾਲ-ਨਾਲ ਰਾਜਨਾਥ-ਅਮਿਤ ਸ਼ਾਹ ਅਤੇ ਗਡਕਰੀ ਨੇ ਵੀ ਚੁੱਕੀ ਸਹੁੰ

Narendra Modi takes oath: ਲੋਕ ਸਭਾ ਚੋਣਾਂ ‘ਚ ਮੋਦੀ ਦੀ ਜਿੱਤ ਤੋਂ ਬਾਅਦ ਦੂਸਰੀ ਵਾਰ PM ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਸ ਸਮਾਗਮ ‘ਚ ਕਈ ਵਿਦੇਸ਼ੀ ਮਹਿਮਾਨ ਵੀ ਸ਼ਾਮਲ ਹੋਏ ਜਿਨ੍ਹਾਂ ‘ਚ ਥਾਈਲੈਂਡ ਤੋਂ ਵਿਸ਼ੇਸ਼ ਰਾਜਦੂਤ ਗ੍ਰਿਸਾਡ ਬੂਨਰੇਕ , ਮੌਰੀਸ਼ਸ ਦੇ ਪ੍ਰਧਾਨ ਮੰਤਰੀ , ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ, ਕਿਰਗਿਸਤਾਨ ਦੇ ਰਾਸ਼ਟਰਪਤੀ

ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ

Narendra Modi appointed PM: ਨਵੀਂ ਦਿੱਲੀ: ਸਰਬਸੰਮਤੀ ਨਾਲ NDA ਦਾ ਨੇਤਾ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਿੱਚਰਵਾਰ ਸ਼ਾਮੀਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਹੈ। ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ

ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਦਿੱਤੀ ਹੋਲੀ ਦੀ ਸ਼ੁੱਭਕਾਮਨਾਵਾਂ

Narendra Modi Holi Greeting: ਨਵੀਂ ਦਿੱਲੀ: ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਲੋਕੀ ਢੋਲ ਵਜਾ ਕੇ ਹੋਲੀ ਦੇ ਗਾਣੇ ਗਾਉਂਦੇ ਹਨ ਤੇ ਘਰ ਜਾਕੇ ਰਿਸ਼ਤੇਦਾਰਾਂ ਨੂੰ ਰੰਗ ਲਾਉਂਦੇ ਹਨ। ਇਸ ਦਿਨ ਲੋਕੀ ਆਪਣੀ ਦੁਸ਼ਮਣੀ ਭੁਲਾ ਕੇ ਇਕ ਦੂਜੇ

ਪਟਨਾ ‘ਚ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦੀ ਰੈਲੀ

Modi Patna Rally: ਬਿਹਾਰ : ਪਟਨਾ ਦੇ ਗਾਂਧੀ ਮੈਦਾਨ ‘ਚ DNA ਦੀ ਰੈਲੀ ਹੋਣ ਵਾਲੀ ਹੈ।ਇਸ ਰੈਲੀ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ, ਬਿਹਾਰ ਦੇ ਮੁੱਖਮੰਤਰੀ ਅਤੇ JDU  ਦੇ ਰਾਸ਼ਟਰੀ ਪ੍ਰਧਾਨ ਨੀਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ  ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਸੰਬੋਧਿਤ ਕਰਣਗੇ। ਰੈਲੀ ਨੂੰ ਲੈ ਕੇ ਤਿੰਨਾਂ ਦਲ ਕਾਫ਼ੀ ਦਿਨਾਂ ਤੋਂ ਤਿਆਰੀ

PM Meets Japan Shinzo Abe

ਜਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ, ਸ਼ਿੰਜ਼ੋ ਆਬੇ ਨੇ ਗਲੇ ਲਗਾ ਕੇ ਕੀਤਾ ਸਵਾਗਤ

PM Meets Japan Shinzo Abe: ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਯਮਨਸ਼ੀ ‘ਚ ਸਥਿਤ ਹੋਟਲ ਮਾਊਂਟ ਫੁਜੀ ‘ਚ ਪ੍ਰਧਾਨਮੰਤਰੀ ਮੋਦੀ ਦਾ ਗਲੇ ਮਿਲਕੇ ਸਵਾਗਤ ਕੀਤਾ। ਦੱਸ ਦੇਈਏ ਕਿ ਭਾਰਤ-ਜਾਪਾਨ ਦੇ ਵਿੱਚ 13ਵੇਂ ਸਲਾਨਾ ਸੰਮੇਲਨ ‘ਚ ਹਿੱਸਾ ਲੈਣ ਲਈ ਪੀਐੱਮ ਮੋਦੀ ਦੋ ਦਿਨਾਂ ਦੌਰੇ ‘ਤੇ ਸ਼ਨੀਵਾਰ ਨੂੰ ਟੋਕੀਓ ਪੁੱਜੇ। ਪੀਐੱਮ ਮੋਦੀ ਅਤੇ ਜਾਪਾਨ ਦੇ ਪੀਐੱਮ

Shinzo Abe wins resounding victory

ਜਾਪਾਨ ‘ਚ ਸ਼ਿੰਜੋ ਆਬੇ ਦੀ ਸ਼ਾਨਦਾਰ ਜਿੱਤ, ਪੀਐਮ ਮੋਦੀ ਨੇ ਦਿੱਤੀ ਵਧਾਈ

ਟੋਕਯੋ: ਜਾਪਾਨ ਵਿੱਚ ਹੋਈਆਂ ਮੱਧ ਕਾਲ ਦੀਆਂ ਚੋਣਾਂ ਵਿਚ ਪੀਐਮ ਸ਼ਿੰਜੋ ਆਬੇ ਅਤੇ ਉਨ੍ਹਾਂ ਦੀ ਸਾਥੀ ਪਾਰਟੀਆਂ ਨੂੰ ਦੋ ਤਿਹਾਈ ਬਹੁਮਤ ਮਿਲੀ ਹੈ। ਇਸਦੇ ਨਾਲ ਹੀ ਆਬੇ 2021 ਤੱਕ ਇੱਕ ਵਾਰ ਫਿਰ ਦੇਸ਼ ਦੇ ਪੀਐਮ ਬਣਨ ਨੂੰ ਤਿਆਰ ਹਨ। ਉਨ੍ਹਾਂ ਦੀ ਪਾਰਟੀ ਨੇ ਹੇਠਲੇ ਸਦਨ ਦੀਆਂ 465 ਸੀਟਾਂ ਵਿੱਚੋਂ 312 ਸੀਟਾਂ ਉੱਤੇ ਜਿੱਤ ਦਰਜ ਕਰਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ