Tag: , , ,

ਮੋਦੀ, ਸ਼ਾਹ ਤੇ ਕੋਵਿੰਦ ਨੇ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

PM Modi Tribute Vajpayee 1st Death Anniversary : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ `ਸਦੈਵ ਅਟਲ‘ ਸਮਾਰਕ ‘ਚ ਭਾਜਪਾ ਦੇ ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵਾਜਪੇਈ ਜੀ ਦੀ ਪਹਿਲੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ

ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਦਿੱਤੀ ਹੋਲੀ ਦੀ ਸ਼ੁੱਭਕਾਮਨਾਵਾਂ

Narendra Modi Holi Greeting: ਨਵੀਂ ਦਿੱਲੀ: ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਲੋਕੀ ਢੋਲ ਵਜਾ ਕੇ ਹੋਲੀ ਦੇ ਗਾਣੇ ਗਾਉਂਦੇ ਹਨ ਤੇ ਘਰ ਜਾਕੇ ਰਿਸ਼ਤੇਦਾਰਾਂ ਨੂੰ ਰੰਗ ਲਾਉਂਦੇ ਹਨ। ਇਸ ਦਿਨ ਲੋਕੀ ਆਪਣੀ ਦੁਸ਼ਮਣੀ ਭੁਲਾ ਕੇ ਇਕ ਦੂਜੇ

ਮੋਦੀ ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਸਿੱਕਾ…

20 rupee coins: ਵਿੱਤ ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਰੁਪਏ ਦੇ ਸਿੱਕੇ ਦੇ ਬਾਰੇ ਕਿਹਾ ਸੀ ਕਿ ਉਹ 12-edged polygon (dodecagon) ਹੋਵੇਗਾ ਜਿਸਦਾ ਘੇਰਾ 27mm ਹੋਵੇਗਾ ਅਤੇ 8.54 ਗ੍ਰਾਮ ਦਾ ਹੋਵੇਗਾ। ਇਸਦੀ ਬਣਤਰ ‘ਚ ਕੱਪਰ ਨਿੱਕਲ ਅਤੇ ਜ਼ਿੰਕ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਅੱਜ ਇੱਕ ਨਵੀਂ ਸੀਰੀਜ਼ “ visually impaired friendly

ਅੱਜ ਮੋਦੀ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ

Modi inaugurate country longest rail-road:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਸਭ ਤੋਂ ਲੰਬੇ ਰੇਲ ਅਤੇ ਸੜਕੀ ਪੁਲ ਦਾ ਉਦਘਾਟਨ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਦੇਸ਼ ਦੇ ਸਭ ਤੋਂ ਲੰਬੇ ਰੇਲ ਤੇ ਸੜਕੀ ਪੁਲ ਦਾ ਉਦਘਾਟਨ ਕਰਨਗੇ। ਇਸ

Private Companies Employee

ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀਆਂ ਨੂੰ ਕੇਂਦਰ ਦੇ ਸਕਦਾ ਹੈ ਵੱਡਾ ਤੋਹਫ਼ਾ

Private Companies Employee ਨਵੀਂ ਦਿੱਲੀ: ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਪ੍ਰਾਈਵੇਟ ਕੰਪਨੀਆਂ ‘ਚ ਕੰਮ ਕਰਨ ਵਾਲੇ ਕਰੋੜਾਂ ਕਰਮਚਾਰੀਆਂ ਨੂੰ ਬਹੁਤ ਰਾਹਤ ਦੇ ਸਕਦੀ ਹੈ। ਜਾਣਕਰੀ ਮੁਤਾਬਕ ਸਰਕਾਰ ਇਸ ਸਾਲ ਦੇ ਅੰਤ ਤਕ ਗ੍ਰੈਚੂਟੀ ਦੀ ਸਮਾਂ ਸੀਮਾ ਘੱਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵੇਲੇ, ਕਿਸੇ ਵੀ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀ ਨੂੰ

Gujrat Elections BJP

ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਿਤੀਸ਼ ਨੇ ਕੀਤਾ ਇਹ ਵੱਡਾ ਦਾਅਵਾ…

Gujrat Elections BJP : ਭਲਾ ਹੀ ਗੁਜਰਾਤ ਚੋਣਾਂ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਨੂੰ ਭਾਜਪਾ ਨੂੰ ਜਿੱਤ ਦਵਾਉਣ ਦੇ ਲਈ ਦਿਨ ਰਾਤ ਇਕ ਕਰ ਦਿੱਤਾ ਹੈ, ਪਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਗੁਜਰਾਤ ‘ਚ ਭਾਜਪਾ ਹੀ ਜਿੱਤੇਗੀ ਤੇ ਮਜਬੂਤੀ ਨਾਲ ਜਿੱਤੇਗੀ। ਨਿਤੀਸ਼ ਆਪਣੇ ਪੱਤਰਕਾਰ ਸੰਮੇਲਨ ‘ਚ ਇਸ

GDP Grows

ਮੋਦੀ ਸਰਕਾਰ ਨੂੰ ਵੱਡੀ ਰਾਹਤ, ਜੀ. ਡੀ. ਪੀ. ਵਧ ਕੇ ਹੋਇਆ 6.3 ਫੀਸਦੀ

GDP Grows 6.3 Percent, Up from 5.7 Percent India : ਜੀ. ਡੀ. ਪੀ. ਵਿਚ ਪਿਛਲੀਆਂ 5 ਤਿਮਾਹੀਆਂ ਤੋਂ ਆ ਰਹੀ ਗਿਰਾਵਟ ਨੂੰ ਬ੍ਰੇਕ ਲੱਗ ਗਈ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ ਮੁੜ-ਨਿਰਮਾਣ ਖੇਤਰ ‘ਚ ਆਈ ਤੇਜ਼ੀ ਦੇ ਦਮ ‘ਤੇ ਦੇਸ਼ ਦੀਆਂ ਆਰਥਕ ਗਤੀਵਿਧੀਆਂ ‘ਚ ਸੁਧਾਰ ਹੋਇਆ ਹੈ। ਸਤੰਬਰ ‘ਚ ਕੁਲ ਘਰੇਲੂ ਉਤਪਾਦ (ਜੀ.

ਮੋਦੀ ਸਲਾਰੀਆ ਦੀ ਮਦਦ ‘ਤੇ ਚੋਣ ਪ੍ਰਚਾਰ ਕਰਨ ਆ ਸਕਦੇ ਹਨ ਗੁਰਦਾਸਪੁਰ ਜਾਂ ਪਠਾਨਕੋਟ!

ਗੁਰਦਾਸਪੁਰ: ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਉਪ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸਲਾਰੀਆ ਦੀ ਮਦਦ ‘ਤੇ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਜਾਂ ਪਠਾਨਕੋਟ ਆਉਣਗੇ! ਇਹ ਸਵਾਲ ਅੱਜਕਲ ਸਾਰੇ ਸਿਆਸੀ ਹਲਕਿਆਂ ਵਿਚ ਘੁੰਮ ਰਿਹਾ ਹੈ। ਕਿਉਂਕਿ ਪੰਜਾਬ ‘ਚ ਪਿਛਲੇ 6 ਮਹੀਨੇ ਤੋਂ ਕੈਪਟਨ ਸਰਕਾਰ ਹਿੱਕ ਥਾਪੜ ਕੇ ਗੁਰਦਾਸਪੁਰ

16 ਮਾਰਚ ਨੂੰ ਹੋਵੇਗਾ ਯੂ ਪੀ ਦੇ ਮੁੱਖ ਮੰਤਰੀ ਦਾ ਐਲਾਨ

ਪੰਜ ਰਾਜਾਂ ਦੇ ਵਿਧਾਨਸਭਾ ਚੋਣਾਂ ਦੇ ਨਤੀਜਿਆਂ ‘ਚ ਯੂ ਪੀ ਅਤੇ ਉਤਰਾਖੰਡ ‘ਚ ਬੀ ਜੇ ਪੀ ਨੂੰ ਬਹੁਮਤ ਮਿਲਿਆ ਹੈ । ਇਸੇ ਜਿੱਤ ਦਾ ਜਸ਼ਨ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਦਫ਼ਤਰ ਪਹੁੰਚੇ। ਪ੍ਰਧਾਨ ਮੰਤਰੀ ਪੀ ਐਮ ਲੀ ਮੇਰੇਡਿਨ ਹੋਟਲ ਪੈਦਨ ਚੱਲ ਕੇ ਦਫ਼ਤਬ ਪਹੁੰਚੇ ਤੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕੀਤਾ। ਆਪਣੇ ਇਸ

rojghar

ਹੁਨਰ ਤੋਂ ਰੋਜ਼ਗਾਰ ਨੂੰ ਪਿਆ ਬੂਰ

rbi

ਕਿਉਂ ਟ੍ਰੇਨਿੰਗ ਲੈਣਗੇ BSF ਦੇ ਜਵਾਨ RBI ਤੋਂ?

ਕੋਲਕਾਤਾ – BSF ਰਿਜਰਵ ਬੈਂਕ ਆਫ ਇੰਡੀਆ ( RBI ) ਨਾਲ ਜਵਾਨਾਂ ਦੀ ਟ੍ਰੇਨਿੰਗ ਲਈ ਗੱਲਬਾਤ ਕਰ ਰਿਹਾ ਹੈ ਤਾਂਕਿ ਭਾਰਤ – ਬੰਗਲਾਦੇਸ਼ ਬਾਰਡਰ ਉੱਤੇ ਹੋਣ ਵਾਲੀ ਨਕਲੀ ਨੋਟਾਂ ਦੀ ਸਮਗਲਿੰਗ ਉੱਤੇ ਰੋਕ ਲਗਾਈ ਜਾ ਸਕੇ । ਪਿਛਲੇ ਇੱਕ ਮਹੀਨੇ ਤੋਂ ਬਾਰਡਰ ਉੱਤੇ 2 , 000 ਰੁਪਏ ਦੇ ਨਕਲੀ ਨੋਟਾਂ ਦੀ ਲਗਾਤਾਰ ਫੜੀ ਜਾ ਰਹੀ

india-post

INDIA POST ਜਲਦ ਸ਼ੁਰੂ ਕਰ ਰਿਹਾ ਹੈ ਪੋਸਟਲ ਬੈਂਕ

ਚੰਡੀਗੜ੍ਹ: ਆਨਲਾਈਨ ਦਾ ਜ਼ਮਾਨਾ ਹੈ ਪਰ ਜੇਕਰ ਤੁਹਾਨੂੰ ਕਹੀਏ ਕਿ ਹੁਣ ਡਾਕੀਆ ਵੀ ਤੁਹਾਡੇ ਘਰ ਚਿੱਠੀ ਨਹੀਂ ਬਲਕਿ ਪੈਸੇ ਲੈ ਕੇ ਆਏਗਾ ਤਾਂ ਹੈਰਾਨੀ ਜ਼ਰੂਰ ਹੋਵੇਗੀ। ਜੀ ਹਾਂ, INDIA POST ਜਲਦ ਹੀ ਇਹ ਸੁਵਿਧਾ ਸ਼ੁਰੂ ਕਰਨ ਜਾ ਰਿਹਾ ਹੈ। INDIA POST ਦੇ ਪੋਸਟਲ ਬੈਂਕ ਤਹਿਤ ਜੇ ਤੁਸੀਂ ਇੰਡੀਆ ਵਿਚ ਕਿਤੇ ਵੀ ਪੈਸੇ ਭੇਜਣਾ ਚਾਹੁੰਦੇ ਹੋ

ਮਨਮੋਹਨ ਸਿੰਘ ਦੇ ਬਹਾਨੇ ਮੋਦੀ ਨੇ ਕਾਂਗਰਸ ਨੂੰ ਲਪੇਟਿਆ

ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਵਿੱਚ ਹਿੱਸਾ ਲਿਆ। ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਘੋਟਾਲੇ ‘ਤੇ ਤੰਜ ਕਸਿਆ। ਇਸ ਦੌਰਾਨ ਉਨ੍ਹਾਂ ਕਿਹਾ ਐਨੇ ਘੋਟਾਲੇ ਕਰਨ ਤੋਂ ਬਾਅਦ ਵੀ ਮਨਮੋਹਨ ਸਿੰਘ ਬੇਦਾਗ ਰਹੇ, ਜਿਸ ਤੋਂ ਸਾਬਤ ਹੁੰਦਾ ਹੈ ਕਿ ਰੇਨਕੋਟ ਪਾ ਕੇ ਨਹਾਉਣਾ

Tax

ਦੇਰ ਨਾਲ ਭਰੋਗੇ ਇਨਕਮ ਟੈਕਸ ਤਾਂ ਦੇਣੀ ਪਵੇਗੀ 10 ਹਜਾਰ ਪੈਨਲਟੀ !

ਨਵੀਂ ਦਿੱਲੀ: ਜੇਕਰ ਤੁਸੀਂ ਕੱਲ ਬਜਟ ਦੇ ਐਲਾਨ ਤੋਂ ਖੁਸ਼ ਹੋ ਗਏ ਕਿ ਤੁਹਾਡਾ ਟੈਕਸ ਬਚੇਗਾ ਤਾਂ ਅਜਿਹੀ ਖਬਰ ਹੈ ਜੋ ਤੁਹਾਡੀ ਜੇਬ ਢਿੱਲੀ ਕਰ ਸਕਦੀ ਹੈ । ਇਨਕਮ ਟੈਕਸ ਵਿਭਾਗ ਆਇਕਰ ਨਾਲ ਜੁੜਿਆ ਅਜਿਹਾ ਐਲਾਨ ਕਰਨ ਵਾਲੀ ਹੈ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਡੇ ਪੈਸੇ ਦਾ ਨੁਕਸਾਨ ਹੋ ਸਕਦਾ ਹੈ । ਜੋ ਸਮੇ ਨਾਲ

ਬਜਟ ‘ਚ ਕਿਸਾਨਾਂ ਲਈ ਵੱਡੇ ਐਲਾਨ

ਬਜਟ ‘ਚ ਰਾਜਨੀਤਿਕ ਪਾਰਟੀਆਂ ਨੂੰ ਝਟਕਾ

ਬਜਟ ‘ਚ ਹੋ ਸਕਦੇ ਹਨ ਇਹ 10 ਐਲਾਨ …

ਨਵੀਂ ਦਿੱਲੀ : ਅਰੁਣ ਜੇਤਲੀ ਬੁੱਧਵਾਰ ਨੂੰ ਆਮ ਬਜਟ ਪੇਸ਼ ਕਰਨ ਜਾ ਰਹੇ ਹਨ। 93 ਸਾਲਾਂ ‘ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦ ਰੇਲ ਬਜਟ ਵੱਖਰੇ ਤੌਰ ਤੇ ਪੇਸ਼ ਨਹੀਂ ਕੀਤਾ ਜਾਵੇਗਾ।ਪਹਿਲੀ ਵਾਰ ਵੀ ਆਮ ਬਜਟ 28 ਜਾਂ 29 ਫਰਵਰੀ ਦੀ ਬਜਾਇ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਆਪਣੀ ਬਜਟ ਸਪੀਚ ‘ਚ ਜੇਤਲੀ ਜੀਐਸਟੀ ਦੇ ਮੱਦੇਨਜ਼ਰ

rbi

1 ਫਰਵਰੀ ਤੋਂ ਏ ਟੀ ਐਮ ‘ਚੋਂ ਮਿਲਣਗੇ 24 ਹਜ਼ਾਰ ਰੁਪਏ

ਕਾਂਗਰਸ ਪਾਰਟੀ ਡੁੱਬਦਾ ਜਹਾਜ਼:ਮੋਦੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਪਹੁੰਚੇ। ਇਸਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ।ਆਪਣੇ ਸੰਬੋਧਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸੂਰਵੀਰਾਂ ਨੂੰ ਯਾਦ ਕੀਤਾ ਅਤੇ ਪੰਜਾਬ ਦੀ ਧਰਤੀ ਨੂੰ ਸੂਰਵੀਰਾਂ ਦੀ ਧਰਤੀ ਆਖ ਕੇ ਬੁਲਾਇਆ। ਇਸ ਮੌਕੇ

ਤਿਰੰਗੇ ਦੇ ਰੰਗ ‘ਚ ਰੰਗੀ ਗਈ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ

ਗਣਤੰਤਰ ਦਿਵਸ ਦੇ ਮੌਕੇ ‘ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤਿਰੰਗੇ ਝੰਡੇ ਦੇ ਰੰਗ ‘ਚ ਰੰਗੀ ਨਜ਼ਰ ਆਈ। ਇਹ ਭਾਰਤੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਦੁਬਈ ‘ਚ ਦੁਨੀਆ ਦੀ ਇਮਾਰਤ ਤਿਰੰਗੇ ਝੰਡੇ ‘ਚ ਰੰਗੀ ਗਈ। ਇਹ ਤਿਰੰਗੇ ਦੇ – ਕੇਸਰੀ, ਸਫੈਦ ਅਤੇ ਹਰੇ ਰੰਗਾਂ ਦੀ ਰੋਸ਼ਨੀ ਨਾਲ ਬੁੱਧਵਾਰ ਰਾਤ ਰੁਸ਼ਨਾਈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ