Tag: , , , ,

gun

ਪਠਾਨਕੋਟ ‘ਚ ਫੌਜੀ ਨੇ ਸਰਵਿਸ ਬੰਦੂਕ ਨਾਲ ਖੁੱਦ ਨੂੰ ਮਾਰੀ ਗੋਲੀ

ਪਠਾਨਕੋਟ ਦੇ ਆਰਮੀ ਮਮੂਨ ਕੈਂਟ ਵਿੱਚ ਇੱਕ ਫੌਜੀ ਨੇ ਡਿਊਟੀ ਦੋਰਾਨ ਆਪਣੀ ਸਰਵਿਸ ਬੰਦੂਕ ਨਾਲ ਖੁੱਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਫੌਜੀ ਹਰਿਆਣਾ ਦਾ ਰਹਿਣ ਵਾਲਾ ਸੀ। ਜਿਸ ਦੇ ਨਾਮ ਦੀ ਪਹਿਚਾਣ ਰਾਜੇਸ਼ ਦੇ ਤੌਰ ਤੇ ਕੀਤੀ ਗਈ। ਆਰਮੀ ਦੇ ਅਧਿਕਾਰੀਆਂ ਨੇ ਇਸ ਘਟਨਾ ਉੱਤੇ ਕਿਹਾ ਕਿ ਜਵਾਨ ਵਲੋਂ ਆਪਣੇ ਗੋਲੀ

ਆਜ਼ਾਦੀ ਘੁਲਾਟੇ ਦੀ ਵਿਧਵਾ ਸੁਪਰੀਮ ਕੋਰਟ ਵਿਚ ਹਾਰੀ ਪੈਂਸ਼ਨ ਦੀ ਜੰਗ

ਸਨ 1942 ਵਿਚ ਭਾਰਤ ਛੱਡੋ ਅੰਦੋਲਨ ‘ਚ ਹਿੱਸਾ ਲੈਣ ਵਾਲੇ ਅਤੇ 13 ਦਿਨਾਂ ਤੱਕ ਜੇਲ ਵਿਚ ਰਹੇ ਬਿਹਾਰ ਦੇ ਇੱਕ ਆਜ਼ਾਦੀ ਘੁਲਾਟੀਏ ਦੀ ਵਿਧਵਾ ਅੱਜ ਸੁਪਰੀਮ ਕੋਰਟ ਵਿਚ ਪੈਂਸ਼ਨ ਦੀ ਲੜਾਈ ਹਾਰ ਗਈ। ਇਸ ਵਿਧਵਾ ਨੇ ਪਟਨਾ ਹਾਈਕੋਰਟ ਵਿਚ ਅਪੀਲ ਕੀਤੀ ਸੀ ਜਿਸ ਦੇ ਤਹਿਤ ਬਿਹਾਰ ਸਰਕਾਰ ਨੇ ਇਸ ਔਰਤ ਦੀ ਅਪੀਲ ਸਾਲ 1993 ਵਿਚ

Indian fishermen

ਪਾਕਿਸਤਾਨੀ ਜਲ ਫੌਜ ਨੇ ਫੜੇ 30 ਤੋਂ ਵੱਧ ਭਾਰਤੀ ਮਛੇਰੇ

ਪਾਕਿਸਤਾਨੀ ਜਲ ਫੌਜ ਨੇ ਅੱਜ ਕੱਚਛ ਸਮੁੰਦਰੀ ਸਰਹੱਦ ਦੇ ਨਜਦੀਕ 30 ਤੋਂ ਵੱਧ ਭਾਰਤੀ ਮਛੇਰਿਆਂ ਨੂੰ ਫੜਿਆ

ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਦੇ 1138 ਛਾਪੇ, ਹੋਏ ਕਈ ਖੁਲਾਸੇ

ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਕਾਲਾ ਧਨ ਦੀ ਹੇਰਾ ਫੇਰੀ ਕਰਨ ਵਾਲਿਆਂ ਤੇ ਇਨਕਮ ਟੈਕਸ ਵਿਭਾਗ ਨੇ ਆਪਣੀ ਤਿੱਖੀ ਨਜ਼ਰ ਬਣਾ ਕੇ ਰੱਖੀ ਸੀ। ਜਿਸ ਨੂੰ ਦੇਖਦੇ ਇਨਕਮ ਟੈਕਸ ਵਿਭਾਗ ਨੇ ਦੇਸ਼ਭਰ ਵਿਚ 1138 ਛਾਪੇ ਮਾਰੇ ਅਤੇ ਕਈ ਅਹਿਮ ਖੁਲਾਸੇ ਕੀਤੇ। ਇਹਨਾਂ ਛਾਪਿਆ ਦੌਰਾਨ ਕਾਲਾ ਧਨ ਰੱਖਣ ਵਾਲੇ ਤਾਂ ਛਿਕੰਜੇ ਵਿਚ ਆਏ ਹੀ ਨਾਲ ਹੀ

ਸ੍ਰੀਲੰਕਾ ਫੌਜ ਨੇ 10 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

ਸ੍ਰੀਲੰਕਾ ਜਲ ਫੌਜ ਨੇ ਜਲ ਖੇਤਰ ਦਾ ਉਲੰਘਣ ਕਰਨ ਦੇ ਮਾਮਲੇ ਵਿਚ 10 ਤਾਮਿਲਨਾਡੂ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਛੇਰਿਆਂ ਦੇ ਨਾਲ ਇਹਨਾਂ ਦੀਆਂ ਦੋ ਕਿਸ਼ਤੀਆਂ ਵੀ ਜਬਤ ਕਰ ਲਈਆਂ

ਇਸਤਾਂਬੁਲ ‘ਚ ਹੋਏ ਅੱਤਵਾਦੀ ਹਮਲੇ ਨੇ ਉਜਾੜੇ ਦੋ ਭਾਰਤੀ ਪਰਿਵਾਰ

ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਪੁਰਾਣੇ ਨੋਟ ਰੱਖਣ ਤੇ ਹੋਵੇਗੀ 4 ਸਾਲ ਦੀ ਸਜ਼ਾ

ਬੈਂਕ ਵਿੱਚ ਪੁਰਾਣੇ ਨੋਟ ਜਮ੍ਹਾਂ ਕਰਨ ਦੇ ਵਿੱਚ ਸਿਰਫ 2 ਦਿਨ ਬਚੇ ਹਨ,ਅਤੇ ਜੇਕਰ ਤੁਸੀ ਇਸ ਵਿਚਕਾਰ ਆਪਣੇ ਪੁਰਾਣੇ 500 ਅਤੇ 1000 ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਨਹੀਂ ਕਰਵਾਏ ਤਾਂ ਤੁਹਾਡੇ ਲਈ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵੱਲੋਂ ਪੁਰਾਣੇ ਨੋਟਾਂ ਤੇ ਵੱਡਾ ਫੈਸਲਾਂ ਲੈਦੇ ਹੋਏ ਨੋਟਾਂ ਨਾਲ ਜੁੜਿਆ ਕਾਨੂੰਨ ਅਧਿਆਦੇਸ਼

ਅਗਵਾਹ ਭਾਰਤੀ ਪਾਦਰੀ ਤੇ ਵਿਦੇਸ਼ ਮੰਤਰੀ ਦਾ ਟਵੀਟ

ਫਾਦਰ ਟੋਮ ਦੀ ਵਾਪਸੀ ਦੀ ਹਰ ਕੋਸ਼ਿਸ਼ ਹੋਵੇਗੀ: ਸੁਸ਼ਮਾ ਸਵਰਾਜ ਫਾਦਰ ਟੋਮ ਨੂੰ ਸੁਰੱਖਿਤ ਭਾਰਤ ਲਿਆਇਆ ਜਾਵੇਗਾ ਫਾਦਰ ਟੋਮ ਵਲੋਂ ਜਾਰੀ ਕੀਤਾ ਵੀਡੀਓ ਮੈਂ ਦੇਖਿਆ : ਸ਼ੁਸ਼ਮਾ ਸਵਰਾਜ

ਨੋਟ ਬੰਦੀ ਨੇ ਲਈ ਇੱਕ ਹੋਰ ਜਾਨ

ਪੈਨਸ਼ਨ ਲਈ ਬੈਂਕ ਦੀ ਲਾਈਨ ਵਿੱਚ ਖੜ੍ਹੇ ਇੱਕ ਸਾਬਕਾ ਸੈਨਿਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਪਿੰਡ ਚੀਮਾ ਦਾ ਹੀ ਰਹਿਣ ਵਾਲਾ ਸੀ।ਮਿਲੀ ਜਾਣਕਾਰੀ ਅਨੁਸਾਰ ਸਾਬਕਾ ਸੈਨਿਕ ਮਲੂਕ ਸਿੰਘ (ਅੰਗਹੀਣ) ਆਪਣੀ ਪੈਨਸ਼ਨ ਲੈਣ ਲਈ ਚੀਮਾ ਪਿੰਡ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚ ਕੈਸ਼ ਲਈ ਲਾਈਨ ਵਿੱਚ ਲੱਗਾ ਹੋਇਆ ਸੀ।

Parliament adjourned

ਲੋਕਸਭਾ-ਰਾਜਸਭਾ ‘ਚ ਅੱਜ ਨੋਟਬੰਦੀ ‘ਤੇ ਬਹਿਸ ਦੇ ਅਸਾਰ

ਨੋਟ ਬੰਦੀ ‘ਤੇ ਲੋਕ ਸਭਾ ਅਤੇ ਰਾਜ ਸਭਾ ‘ਚ ਅੱਜ ਚਰਚਾ ਹੋਣ ਦੇ ਅਸਾਰ ਹਨ, ਨੋਟਬੰਦੀ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਹੁਣ ਤੱਕ ਸਦਨ ਦੇ ਸਰਦ ਇਜਲਾਸ ‘ਚ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਪਿਆ ਹੈ।ਨੋਟਬੰਦੀ ‘ਤੇ ਲੋਕ ਸਭਾ ‘ਚ ਨਿਯਮ 193 ਦੇ ਤਹਿਤ ਚਰਚਾ ਤੈਅ ਕੀਤੀ ਗਈ ਹੈ ਇਸ ਨਿਯਮ ਤਹਿਤ ਚਰਚਾ ਤੋਂ

ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ ਤਾਰੀਖ਼ ਚ ਨਹੀਂ ਹੋਵੇਗਾ ਵਾਧਾ- ਕੇਂਦਰ

ਨਵੀਂ ਦਿੱਲੀ- ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਬੈਂਕਾਂ ‘ਚ ਨਕਦੀ ਉਪਲਬਧ ਹੈ। ਇਸ ਲਈ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ ਤਾਰੀਖ਼ ਨਹੀਂ ਵਧਾਈ

ਕੈਪਟਨ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਅਸਤੀਫੇ ਲੈਣ ਦੀ ਜੁਅੱਰਤ ਵੀ ਵਿਖਾਵੇ-ਬਾਦਲ

ਕੋਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ):  ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ 42 ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਨਿਰੀ ਡਰਾਮੇਬਾਜ਼ੀ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਨੇ ਅਸਤੀਫਾ

cm-on-tour

ਡੇਲੀ ਪੋਸਟ ਐਕਸਪ੍ਰੈਸ 7AM 4.10.2016

modi

‘ਨਰਿੰਦਰ ਮੋਦੀ’ ਹੋਏ 66 ਸਾਲਾਂ ਦੇ

66ਵੇਂ ਜਨਮ ਦਿਨ ਤੇ ਲਿਆ ਪੀ.ਐਮ ਮੋਦੀ ਨੇ ਮਾਂ ਤੋਂ ਆਸ਼ੀਰਵਾਦ ਪੀ.ਐਮ ਮੋਦੀ ਦਾ ਅੱੱਜ ਜਨਮ ਦਿਨ ਹੈ ।ਮੋਦੀ ਆਪਣਾ ਜਨਮ ਦਿਨ ਮਨਾਉਂਣ ਲਈ ਗੁਜਰਾਤ ਪਹੁੰਚੇ ਤੇ ਗਾਂਧੀਨਗਰ ਵਿਖੇ ਆਪਣੀ ਮਾਂ ਹੀਰਾ ਬਾ ਤੋਂ ਆਸ਼ੀਰਵਾਦ ਲਿਆ ।ਦਸਦਈਏ ਕਿ ਪੀ.ਐਮ ਮੋਦੀ 32 ਦਿਨਾਂ ਵਿਚ ਤੀਜੀ ਵਾਰ ਗੁਜਰਾਤ ਗਏ ਹਨ।ਜਿਥੇ ਮੋਦੀ ਆਪਣਾ 66ਵਾਂ ਜਨਮ ਦਿਨ ਮਨਾ ਰਹੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ