Tag: , , , , , ,

Lata Naqash layalpuri

ਅੱਜ ਵੀ ਯਾਦ ਹੈ ਲਾਇਲਪੁਰੀ ਸਾਹਿਬ ਦੀ ਖਾਮੋਸ਼ੀ: ਲਤਾ ਮੰਗੇਸ਼ਕਰ

ਲਤਾ ਮੰਗੇਸ਼ਕਰ, ਉਹ ਆਵਾਜ਼, ਜਿਸਨੂੰ ਹਰ ਕੋਈ ਸਲਾਮ ਕਰਦਾ ਹੈ, ਲਤਾ ਮੰਗੇਸ਼ਕਰ ਨੇ ਪ੍ਰਸਿੱਧ ਉਰਦੂ ਸ਼ਾਇਰ ਤੇ ਫਿਲਮ ਗੀਤਕਾਰ ਨਕਸ਼ ਲਾਇਲਪੁਰੀ ਦੇ ਦੇਹਾਂਤ ‘ਤੇ ਅਫਸੋਸ ਜਤਾਉਂਦਿਆਂ ਕਿਹਾ ਹੈ ਕਿ ਉਹਨਾਂ ਸਭ ਤੋਂ ਪਸੰਦੀਦਾ ਗਜਲਾਂ ‘ਚੋਂ ਇੱਕ ‘ਰਸਮ-ਏ-ਉਲਫਤ ਨੂੰ ਨਿਭਾਏ’। ਨਕਸ਼ ਲਾਇਲਪੁਰੀ ਨੇ ਲਿਖੀ ਸੀ।ਨਕਸ਼ ਲਾਇਲਪੁਰੀ ਨਾਂਅ ਤੋਂ ਜਾਣੇ ਜਾਂਦੇ ਜਸਵੰਤ ਰਾਏ ਸ਼ਰਮਾ ਦਾ ਦੇਹਾਂਤ 22

Jaswant Rai sharma

ਅਲਵਿਦਾ, ਮਸ਼ਹੂਰ ਉਰਦੂ ਸ਼ਾਇਰ ਤੇ ਗੀਤਕਾਰ ਨਕਸ਼ ਲਾਇਲਪੁਰੀ

ਦੁਨੀਆ ‘ਚ ਨਕਸ਼ ਲਾਇਲਪੁਰੀ ਦੇ ਨਾਂ ਤੋਂ ਜਾਣੇ ਜਾਂਦੇ ਮਸ਼ਹੂਰ ਉਰਦੂ ਸ਼ਾਇਰ ਤੇ ਗੀਤਕਾਰ ਜਸਵੰਤ ਰਾਏ ਸ਼ਰਮਾ ਦਾ ਦੇਹਾਂਤ ਹੋ ਗਿਆ।ਉਹ 89 ਸਾਲਾਂ ਦੇ ਸਨ।ਉਹਨਾਂ ਦੇ ਇੱਕ ਪਾਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਬੀਮਾਰ ਸੀ ਤੇ ਉਹਨਾਂ ਅੰਧੇਰੀ ਸਥਿਤ ਆਪਣੇ ਘਰ ‘ਚ ਅੰਤਮ ਸਾਹ ਲਏ। ਪੰਜਾਬ ਦੇ ਲਾਇਲਪੁਰ ‘ਚ ਜਨਮੇ ਲਾਇਲਪੁਰੀ 1940

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ