Tag: , , , , , ,

Election baby boy name Maharashtra

ਮਹਾਰਾਸ਼ਟਰ ਦੇ ਗੋਂਦਿਆ ‘ਚ ਬੱਚੇ ਦਾ ਨਾਮ ਰੱਖਣ ਲਈ ਪਈਆਂ ਵੋਟਾਂ !

Election baby boy name Maharashtra:ਚੋਣ ਨੂੰ ਲੋਕਤੰਤਰ ਦਾ ਤਿਉਹਾਰ ਕਿਹਾ ਜਾਂਦਾ ਹੈ ਕਿਉਂਕਿ ਚੁਣੀ ਹੋਈ ਸਰਕਾਰਾਂ ਦੇ ਦੁਆਰਾ ਹੀ ਜਨਤਾ ਲਈ ਵਿਕਾਸ ਕਾਰਜ ਅਤੇ ਆਧਾਰਭੂਤ ਢਾਂਚਾ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਹੈ। ਲੋਕਤੰਤਰ ਵਿੱਚ ਚੋਣ ਦੇ ਜ਼ਰੀਏ ਸਰਕਾਰ ਚੁਣੀ ਜਾਂਦੀ ਹੈ ਪਰ ਕੀ ਕਿਸੇ ਪਰਿਵਾਰ ਵਿੱਚ ਬੱਚੇ ਦਾ ਨਾਮ ਰੱਖਣ ਲਈ ਵੀ ਚੋਣਾਂ ਕਰਾਈਆਂ

ਗੁਰਦਾਸਪੁਰ ਜ਼ਿਮਨੀ ਚੋਣ : ਟਿਕਟ ਦੀ ਦੌੜ ‘ਚ ਵਿਨੋਦ ਖੰਨਾ ਦੀ ਪਤਨੀ ਮੋਹਰੀ

ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਵਿਧਵਾ ਕਵਿਤਾ ਖੰਨਾ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਟਿਕਟ ਦੀ ਦੌੜ ਵਿੱਚ ਮੋਹਰੀ ਵਜੋਂ ਉੱਭਰੀ ਹੈ। ਪਾਰਟੀ ਦੀ ਸੂਬਾਈ ਇਕਾਈ ਦੇ ਇਕ ਸਾਬਕਾ ਪ੍ਰਧਾਨ ਨੇ ਕਿਹਾ ਕਿ ‘‘ਕਵਿਤਾ ਖੰਨਾ ਦੇ ਪਰਿਵਾਰ ਨੇ ਉਨ੍ਹਾਂ ਲਈ ਟਿਕਟ ਵਾਸਤੇ ਪਾਰਟੀ ਹਾਈ ਕਮਾਂਡ ਕੋਲ ਪਹੁੰਚ ਕਰਨ ਦਾ ਫੈਸਲਾ

ਡੀ.ਜੀ.ਪੀ. ਦੇ ਨਾਮ ‘ਤੇ ਬਣਿਆ ਪਾਰਕ ਵਿਵਾਦਾਂ ਦੇ ਘੇਰੇ ‘ਚ

ਜਲੰਧਰ : 6 ਮਾਰਚ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ  ਨੇ ਪੁਲਿਸ ਲਾਈਨ ਵਿੱਚ ਸ਼ਾਪਿੰਗ ਪਲਾਜਾ ਅਤੇ ਸੁਰੇਸ਼ ਅਰੋੜਾ ਪਾਰਕ ਦਾ ਉਦਘਾਟਨ ਕਰ ਪੁਲਿਸ ਲਾਈਨ ਵਿੱਚ ਰਹਿਣ ਵਾਲੇ ਪਰਿਵਾਰਾਂ  ਨੂੰ ਸਮਰਪਤ ਕੀਤਾ ਸੀ। ਪਰ ਪਾਰਕ ਦਾ ਨਾਮ ਡੀ ਜੀ ਪੀ ਸੁਰੇਸ਼ ਅਰੋੜਾ  ਦੇ ਨਾਮ ਤੋਂ ਹੋਣ ਉੱਤੇ ਇਹ ਪਾਰਕ ਵਿਵਾਦਾਂ  ਦੇ ਘੇਰੇ ਆ ਗਿਆ

ਰਾਜਸਥਾਨ ਦੇ ਇਸ ਘਰ ‘ਚ ਰਹਿੰਦੇ ਹਨ, ਅਮਰੀਕਾ ,ਜਪਾਨ ਜਿਹੇ 6 ਦੇਸ਼!

ਅਜਿਹਾ ਕਈ ਵਾਰ ਸੁਣਿਆ ਹੋਵੇਗਾ ਕਿ ਕੋਈ ਆਪਣੇ ਮੂਹੋਂ ਅਮਰੀਕਾ, ਜਪਾਨ ਦਾ ਨਾਮ ਲਵੇ। ਪਰ ਕੀ ਕਦੀ ਤੁਸੀਂ ਅਜਿਹਾ ਸੁਣਿਆ ਹੈ ਕਿ ਕਿਸੀ ਵਿਅਕਤੀ ਦਾ ਨਾਂਅ ਹੀ ਅਮਰੀਕਾ, ਜਪਾਨ ,ਮਲੇਸ਼ੀਆ ਹੋਵੇ? ਜੀ ਹਾਂ , ਅਜਿਹਾ ਹੀ ਕੁਝ ਉਸ ਮਸੇਂ ਹੋਇਆ ਜਦੋਂ ਰਾਜਸਥਾਨ ਦੇ ਉਦੈਪੁਰ ਦੇ ਆਦੀਵਾਸੀ ਕਬੀਲੇ ਦੇ ਇਕ ਨਿਵਾਸੀ ਰਾਮਲਾਲ ਨੇ ਆਪਣੀ 6 ਬੇਟੀਆਂ

Madhubala

Birthday Special: ਬੇਪਨਾਹ ਹੁਸਨ ਦੀ ਮਲਿਕਾ….ਮਧੂਬਾਲਾ

ਮਧੂਬਾਲਾ, ਇੱਕ ਅਜਿਹੀ ਅਦਾਕਾਰਾ ਜਿਸਦੀ ਅਦਾ ਦਾ ਦੀਵਾਨਾ ਤਾਂ ਅੱਜ ਦਾ ਦੌਰ ਵੀ ਹੈ। ਮੁਸਕੁਰਾਹਟ ਅਤੇ ਖੂਬਸੂਰਤੀ ਦਾ ਅਜਿਹਾ ਹੀ ਪੈਗਾਮ ਲੈ ਕੇ ਇੱਕ ਪਰੀ 14 ਫਰਵਰੀ 1933 ਨੂੰ ਦਿੱਲੀ ‘ਚ ਪੈਦਾ ਹੋਈ, ਜਿਸਦਾ ਵਜੂਦ ਤਾਂ ਰਾਜਕੁਮਾਰੀਆਂ ਵਰਗਾ ਸੀ ਪਰ ਅਸਲ ‘ਚ ਉਸਦਾ ਜਨਮ ਇੱਕ ਗਰੀਬ ਮੁਸਲਮਾਨ ਪਰਿਵਾਰ ‘ਚ ਹੋਇਆ ਸੀ। ਅੰਮੀ-ਅੱਬੂ ਨੇ ਮੁਮਤਾਜ ਨਾਂਅ

BAFTAs 2017: ‘ਲਾ ਲਾ ਲੈਂਡ’ ਅਤੇ Lion ਦੀ ਰਹੀ ਧੂਮ

70ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ‘ਚ ਇਸ ਵਾਰ ਨਿਰਦੇਸ਼ਕ ਡੇਮਿਅਨ ਸ਼ਜੈਲ ਦੀ ‘ਲਾ ਲਾ ਲੈਂਡ’ ਦਾ ਕਾਫੀ ਦਬਦਬਾ ਰਿਹਾ ਅਤੇ ਫਿਲਮ ਨੇ ਬੈਸਟ ਫਿਲਮ, ਬੈਸਟ ਐਕਟਰਸ ਸਣੇ ਪੰਜ ਪੁਰਸਕਾਰ ਆਪਣੇ ਨਾਂਅ ਕੀਤੇ। ਭਾਰਤੀ ਮੂਲ ਦੇ ਐਕਟਰ ਦੇਵ ਪਟੇਲ ਦੀ ਫਿਲਮ ‘ਲਾਇਨ’ ‘ਚ ਸ਼ਾਨਦਾਰ ਅਦਾਕਾਰੀ ਦੇ ਲਈ ਬੈਸਟ ਸਪੋਰਟਿੰਗ ਐਕਟਰ ਲਈ ਚੁਣਿਆ ਗਿਆ। ਜਦੋਂ ਪਟੇਲ ਦੇ

‘ਰਨਿੰਗ ਸ਼ਾਦੀ ਡਾਟ ਕਾਮ’ ਦਾ ਬਦਲਿਆ ਨਾਂਅ

ਸ਼ੂਜਿਤ ਸਰਕਾਰ ਦੀ ਫਿਲਮ ‘runningshaadi.com’ ਦੇ ਮੇਕਰਸ ਨੂੰ ਇਸ ਫਿਲਮ ਦਾ ਨਾਂਅ ਬਦਲਨਾ ਹੀ ਪੈ ਗਿਆ। ਇਸ ਫਿਲਮ ਦਾ ਹੁਣ ‘ਰਨਿੰਗ ਸ਼ਾਦੀ’ ਹੈ ਅਤੇ ਇਸੇ ਨਾਂਅ ਨਾਲ ਇਹ ਫਿਲਮ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਹਾਲ ਹੀ ‘ਚ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਲਈ ਮੁੰਬਈ ਹਾਈ ਕੋਰਟ ‘ਚ ਯਾਚਿਕਾ ਦਾਖਿਲ ਕੀਤੀ ਗਈ ਸੀ। ਜਿਸ

ਚਿੱਟ ਫੰਡ ਕੰਪਨੀਆਂ ਦੇ ਭਗੌੜੇ ਪ੍ਰਬੰਧਕਾਂ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ

ਚੰਡੀਗੜ੍ਹ:  ਲੋਕਾਂ ਨਾਲ ਠੱਗੀ ਕਰਨ ਤੇ ਚਿੱਟ ਫੰਡ ਕੰਪਨੀਆਂ ਦੇ ਨਾਂ ਤੇ ਧੋਖਾਧੜੀ ਕਰਨ ਵਾਲੇ ਆਰੋਪੀਆਂ ਦੇ ਫਰਾਰ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ । ਇਹ ਆਰੋਪੀ ਪੈਰੋਲ ਮਿਲਣ ਅਤੇ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਭਗੌੜੇ ਹੋ ਜਾਂਦੇ ਹਨ, ਜਿਹਨਾਂ ਤੱਕ ਪਹੁੰਚਣ ਲਈ ਫਿਰ ਪੁਲਿਸ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ।  ਹਾਲ ਹੀ ਵਿੱਚ ਕ੍ਰਾਊਨ

ਖੂਬਸੂਰਤੀ ਨਹੀਂ ਮੌਤ , ਡਰ ਅਤੇ ਸੱਪਾਂ ਦੇ ਲਈ ਮਸ਼ਹੂਰ ਹਨ ਇਹ ਤਿੰਨ ਆਈਲੈਂਡ 

ਦੁਨੀਆ ਭਰ ‘ਚ ਅਜਿਹੇ ਕਈ ਖੂਬਸੂਰਤ ਆਈਲੈਂਡਜ਼ ਹਨ ਜਿੱਥੇ ਲੱਖਾਂ ਹੀ ਲੋਕ ਛੁੱਟੀਆਂ ਇੰਜੁਆਏ ਕਰਨ ਜਾਂਦੇ ਹਨ ਪਰ ਉੱਥੇ ਹੀ ਦੂਜੇ ਪਾਸੇ ਕੁੱਝ ਆਈਲੈਂਡਜ਼ ਅਜਿਹੇ ਵੀ ਹਨ ਜਿੱਥੇ ਜਾਣ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਅਸੀਂ ਜਿਨ੍ਹਾਂ ਥਾਵਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਜਾਂ ਤਾਂ ਭੂਤਾਂ ਦੀਆਂ ਕਹਾਣੀਆਂ ਕਾਰਨ ਚਰਚਾ ‘ਚ ਰਹੀਆਂ ਹਨ ਜਾਂ ਜਿੱਥੇ ਜਿਹਿਰੀਲੇ ਸੱਪਾਂ ਦਾ ਆਤੰਕ

Officials name of the BCCI announced On 30 January

30 ਜਨਵਰੀ ਨੂੰ ਹੋ ਸਕਦਾ ਬੀਸੀਸੀਆਈ ਅਧਿਕਾਰੀਆਂ ਦੇ ਨਾਮ ਦਾ ਐਲਾਨ

ਸੁਪਰੀਮ ਕੋਰਟ 30 ਜਨਵਰੀ ਨੂੰ ਬੀਸੀਸੀਆਈ ਦੇ ਨਵੇਂ ਅਨੁਸ਼ਾਸਕਾਂ ਦੇ ਨਾਮ ਦਾ ਐਲਾਨ ਕਰ ਸਕਦਾ ਹੈ। ਕੋਰਟ ਨੇ ਅੱਜ ਇਹ ਐਲਾਨ ਕਰਨਾ ਸੀ। ਪਰ ਅੱਜ ਉਸਨੇ ਬੀਸੀਸੀਆਈ ਅਤੇ ਕੇਂਦਰ ਨੂੰ ਵੀ ਨਾਮ ਸੁਲਝਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉੱਤਮ ਵਕੀਲ ਗੋਪਾਲ ਸੁਬਰਾਮਣੀਅਮ ਅਤੇ ਅਨਿਲ ਦੀਵਾਨ ਨੇ 9 ਨਾਮਾਂ ਦੀ ਲਿਸਟ ਸੌਂਪੀ ਸੀ।

ਤੀਸਰੇ ਵਨਡੇ ‘ਚ ਸੌਰਵ ਗਾਂਗੁਲੀ ਦਾ ਨਾਮ ਵੀ ਸ਼ਾਮਿਲ ?

ਐਤਵਾਰ ਨੂੰ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਦੇ ਵਿੱਚ ਤੀਜਾ ਅਤੇ ਆਖਰੀ ਵਨਡੇ ਖੇਡਿਆ ਜਾਣਾ ਹੈ। ਵਨਡੇ ਮੈਚ ਤੋਂ ਪਹਿਲਾਂ ਈਡਨ ਗਾਰਡਨ ਸਟੇਡੀਅਮ ਦੇ ਇੱਕ ਸਟੈਂਡ ਦਾ ਨਾਮ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਨਾਮ ਉੱਤੇ ਰੱਖਿਆ ਜਾਵੇਗਾ । ਵਨਡੇ ਮੈਚ ਤੋਂ ਪਹਿਲਾਂ

Sourav ganguly

ਸੌਰਵ ਗਾਂਗੁਲੀ ਦੇ ਨਾਂਅ ਜੁੜੇਗੀ ਇਹ ਅਨੋਖੀ ਕਾਮਯਾਬੀ

‘ਗਾਡ ਆਫ ਆਫਸਾਈਡ’ ਕਹੇ ਜਾਣ ਵਾਲੇ ਗਾਂਗੁਲੀ ਦੀ ਕਪਤਾਨੀ ‘ਚ ਹੀ ਟੀਮ ਇੰਡੀਆ ਨੇ 2003 ਦੇ ਵਰਲਡ-ਕੱਪ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਇਸਦੇ ਬਾਅਦ ਦਾਦਾ ਦੇ ਨਾਂਅ ਇਕ ਹੋਰ ਕਾਮਯਾਬੀ ਜੁੜਣ ਵਾਲੀ ਹੈ। ਇਹ ਕਾਮਯਾਬੀ ਅਜੇ ਤੱਕ ਸਚਿਨ ਅਤੇ ਗਾਵਸਕਰ ਵਰਗੇ ਖਿਡਾਰੀਆਂ ਦੇ ਨਾਂਅ ਹੀ ਹੈ । ਵਿਸ਼ਵ ਪ੍ਰਸਿੱਧ ਈਡਨ ਗਾਰਡਨ ਸਟੇਡੀਅਮ ‘ਚ

ਹੁਣ MTNL ਦੇ ਰਿਹਾ 700 ਰੁਪਏ ‘ਚ 40 ਜੀਬੀ ਡਾਟਾ

ਅਨਲਿਮਿਟਡ ਡੇਟਾ ਅਤੇ ਫ੍ਰੀ ਵਾਈਸ ਕਾਲ ਦੇਣ ਵਾਲੀ ਲਿਸਟ ‘ਚ ਸਰਕਾਰੀ ਟੈਲੀਕਾਮ ਕੰਪਨੀ MTNL ਦਾ ਨਾਂਅ ਵੀ ਜੁੜ ਗਿਆ ਹੈ। ਕੰਪਨੀ ਨੇ ਅਨਲਿਮਿਟਡ ਡੇਟਾ ਅਤੇ ਫ੍ਰੀ ਵਾਈਸ ਕਾਲ ਵਾਲੇ 2 ਫ੍ਰੀਡਮ ਪਲਾਨ ਪੇਸ਼ ਕੀਤੇ ਨੇ। Freedom ULD- 699 Plan: ਇਹ ਪਲਾਨ ਇਕ ਮਹੀਨੇ ਲਈ ਹੋਵੇਗਾ ਜਿਸਦੀ ਕੀਮਤ 699 ਰੁਪਏ ਹੈ। ਇਸ ਪਲਾਨ ‘ਚ ਯੂਜ਼ਰਸ MTNL ਦੇ ਦਿੱਲੀ

ਪਾਕਿਸਤਾਨੀ ਫੈਨ ਨੇ ਪਾਈ ਧੋਨੀ ਦੇ ਨਾਮ ਦੀ ਜਰਸੀ!

ਆਸਟਰੇਲਿਆ ਦੇ ਮੈਲਬਰਨ ਵਿੱਚ ਕੰਗਾਰੁਆਂ ਅਤੇ ਪਾਕਿਸਤਾਨ ਦੀ ਟੀਮ ਦੂਜਾ ਟੈਸਟ ਮੈਚ ਖੇਡ ਰਹੀ ਹੈ। ਮੈਲਬਰਨ ਦ ਸਟੇਡੀਅਮ ‘ਚ ਖੇਡੇ ਜਾ ਰਹੇ ਮੈਚ ਤੋਂ ਜ਼ਿਆਦਾ ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਨਾਮ ਨੇ ਜ਼ਿਆਦਾ ਧਿਆਨ ਖਿੱਚਿਆ । ਧੋਨੀ ਮੈਦਾਨ ਵਿੱਚ ਮੌਜੂਦ ਨਹੀਂ ਸਨ, ਪਰ ਧੋਨੀ ਦੇ ਫੈਂਸ ਦੀ ਗਿਣਤੀ ਸੀਮਿਤ ਨਹੀਂ

ਚਿਟ ਫੰਡ ਕੰਪਨੀਆਂ ਦੇ ਨਾਮ ‘ਤੇ ਲੋਕਾਂ ਦੀ ਹੋਈ ਕਰੋੜਾਂ ਰੁਪਏ ਦੀ ਲੁੱਟ

ਪੰਜਾਬ ਵਿੱਚ ਪਿਛਲੇ 9 ਸਾਲਾਂ ਦੌਰਾਨ ਚਿਟ ਫੰਡ ਕੰਪਨੀਆਂ ਦੇ ਨਾਮ ਤੇ ਕਈਂ ਕੰਪਨੀਆਂ ਆਈਆਂ ਤੇ ਪ੍ਰਾਂਤ ਦੇ ਭੋਲੇ ਭਾਲੇ ਲੋਕਾਂ ਤੋਂ ਲੱਖਾਂ ਕਰੋੜਾਂ ਰੁਪਏ ਲੁੱਟ ਕੇ ਚੱਲਦੀਆਂ ਬਣੀਆਂ। ਜਦ ਕਿ ਪ੍ਰਸਾਸ਼ਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਅੱਜ ਪ੍ਰਸਾਸ਼ਨ ਦੀ ਇਹੀ ਨਾਕਾਮੀ ਉਨ੍ਹਾਂ ਲਈ ਗਲੇ ਦੀ ਫਾਂਸ ਬਣਦੀ ਜਾ ਰਹੀ ਹੈ। ਲੋਕ ਆਪਣੇ

ਰਿਲੀਜ਼ 11 ਅਗਸਤ ਨੂੰ ਪਰ ਕੀ ਹੋਵੇਗਾ ਫਿਲਮ ਦਾ ਨਾਮ ?

ਕੋਲਡਵਾਰ ਤੋਂ ਬਾਅਦ ਦੋਸਤ ਬਣੇ ਕਿੰਗ ਖਾਨ ਤੇ ਸਲਮਾਨ ਖਾਨ ਦੀ ਦੋਸਤੀ ਖੂਬ ਰੰਗ ਲਿਆ ਰਹੀ ਹੈ, ਦੋਵੇਂ ਇੱਕ ਦੂਜੇ ਦੀ ਪਾਰਟੀ ‘ਚ ਦੇਰ ਰਾਤ ਤੱਕ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।ਪਰ ਬਜਰੰਗੀ ਭਾਈਜਾਨ ਨੇ ਆਪਣੇ ਦੋਸਤ ਕਿੰਗ ਖਾਨ ਦੀ ਨਵੀਂ ਫਿਲਮ ਬਾਰੇ ਟਵੀਟ ਕਰਦਿਆਂ ਲਿਖਿਆ ਹੈ ਕਿ, ‘ਸ਼ਾਹਰੁਖ ਦੀ ਫਿਲਮ ਆ ਰਹੀ ਹੈ,

ਮੌਤ ਦੀ ਸੂਚੀ ‘ਚ ਇੱਕ ਹੋਰ ਨਾਮ ਹੋਇਆ ਸ਼ਾਮਿਲ

ਦੇਸ਼ ਭਰ ‘ਚ ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਮੌਤ ਦੀ ਇਸ ਸੂਚੀ ‘ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ। ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਕੱਪੜਾ ਵਪਾਰੀ ਰਮੇਸ਼ ਲਾਲ ਦੀ ਬੈਂਕ ਆਫ ਬਰੋਦਾ ਏ.ਟੀ.ਐਮ ਬੂਥ ਦੇ ਬਾਹਰ ਲੱਗੀ ਲਾਈਨ ‘ਚ ਸਵੇਰੇ 11 ਵਜੇ ਦਾ ਲੱਗਿਆ ਹੋਇਆ

ਰਿਤਿਕ ਰੌਸ਼ਨ ਦੇ ਨਾਂ ਤੇ ਬਣੀ ਇਕ ਮਲਿਆਲਮ ਫਿਲਮ

ਬਾਲੀਵੁੱਡ ਦੇ ਹਰਫਨਮੌਲਾ ਐਕਟਰ ਰਿਤਿਕ ਰੌਸ਼ਨ ਦੇ ਨਾਂ ਤੋਂ ਮਲਿਆਲਮ ਭਾਸ਼ਾ ਵਿਚ ਇੱਕ ਫਿਲਮ ਰਿਲੀਜ਼ ਕੀਤੀ ਗਈ ਹੈ,ਜਿਸਦਾ ਨਾਂ ‘ਕਟਾਪਾਨੇਇਲਰਿਤਿਕ ਰੌਸ਼ਨ’ ਹੈ।ਫਿਲਮ ਪੂਰੀ ਤਰ੍ਹਾਂ ਰਿਤਿਕ ਰੌਸ਼ਨ ਨਾਲ ਪ੍ਰਭਾਵਿਤ ਹੈ।ਦੱਖਣ ਵਿਚ ਫਿਲਮ ਨੇ ਸ਼ੁਰੂਆਤ ਦੇ ਦਿਨ੍ਹਾਂ ਵਿਚ ਕਾਫੀ ਚੰਗਾ ਕਾਰੋਬਾਰ ਕੀਤਾ ਹੈ। ਇਹ ਫਿਲਮ ਇਕ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ,ਜਿਸਦਾ ਸੁਫਨਾ ਅਭਿਨੇਤਾ ਬਣਨ ਦਾ ਹੈ।ਇਸਦੇ ਲਈ

ਵਿਦਿਆਰਥੀਆਂ ਨੇ ਕੀਤਾ ਲਹਿਰਾਗਾਗਾ ਦਾ ਨਾਂ ਰੋਸ਼ਨ

‘ਆਪ’ ਨਹੀਂ ਕਰੇਗੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ