Tag: , , ,

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ

Police Arrest Smugglers : ਨਕੋਦਰ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੀਤੇ ਦਿਨੀਂ ਪੁਲਿਸ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਤੇ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ, 200 ਨਸ਼ੀਲੀਆਂ ਗੋਲੀਆਂ ਤੇ ਇਕ ਹੋਰ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਵੱਖ-ਵੱਖ ਮੁਕਦਮੇ ਦਰਜ ਕੀਤੇ ਹਨ।  ਪੁਲਿਸ

ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਈ ਗੁਆਂਢੀਆਂ ਦੀ ਕੁੜੀ…

12 Years Girl Rape : ਨਕੋਦਰ : ਸੂਬੇ ‘ਚ ਦਿਨੋਂ ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਜਿਸ ਤੋਂ ਇਹ ਗੱਲ ਪਤਾ ਚੱਲਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਮਾਮਲਾ ਨਕੋਦਰ ਦੇ ਪਿੰਡ ਤਲਵੰਡੀ ਦਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਹੀ ਮੁੰਡੇ ਅਸ਼ਵਨੀ ਕੁਮਾਰ ਨੇ ਪਿੰਡ ਦੀ

ਕਲਯੁੱਗੀ ਪਿਓ ਨੇ 8ਵੀਂ ‘ਚ ਪੜ੍ਹਦੀ ਨਾਬਾਲਗ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Father Rape Daughter: ਨਕੋਦਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਇੱਕ ਵਾਰ ਫਿਰ ਨਾਬਾਲਗ ਲੜਕੀ ਹਵਸ ਦਾ ਸ਼ਿਕਾਰ ਹੋਈ ਹੈ । ਇਨ੍ਹਾਂ ਹੀ ਨਹੀਂ ਇਹ ਮਾਮਲਾ ਜੋ ਸਾਹਮਣੇ ਆਇਆ ਹੈ ਹੋਸ਼ ਉਡਾਉਣ ਵਾਲਾ ਹੈ, ਧੀ ਪਿਓ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਹੈ। ਦਰਅਸਲ, ਨਕੋਦਰ ਸਦਰ ਥਾਣੇ ਦੇ

ਰਾਜੀਨਾਮੇ ਮਗਰੋਂ ਵੀ ਦੋਨੋ ਧਿਰਾਂ ਥਾਣੇ ਅੱਗੇ ਭਿੜੀਆਂ, ਦਿੱਤਾ ਧਰਨਾ

Nakodar Two Parties Fight: ਨਕੋਦਰ: ਪਿਛਲੇ ਦਿਨੀਂ ਵਿੱਚ ਥਾਨਾ ਸਿਟੀ ਵਿੱਚ ਇੱਕ ਰਾਜਨਾਮੇ ਨੂੰ ਲੈ ਕੇ ਦੋ ਪੱਖਾਂ ਵਿੱਚ ਆਪਸੀ ਲੜਾਈ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੇ ਬਾਅਦ ਇੱਕ ਪੱਖ ਨੇ ਦੂੱਜੇ ਪੱਖ ‘ਤੇ ਮੋਬਾਇਲ ਅਤੇ ਨਗਦੀ ਖੋਹਣ ਦੇ ਇਲਜ਼ਾਮ ਲਗਾਉਂਦੇ ਹੋਏ ਨਕੋਦਰ ਥਾਣੇ ਦੇ ਸਾਹਮਣੇ ਧਰਨਾ ਲਗਾ ਦਿੱਤਾ। ਇਸ ਮਾਮਲੇ ਵਿੱਚ ਉਨ੍ਹਾਂ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਦੋ ਨੌਜਵਾਨਾਂ ‘ਤੇ ਨੁਕੀਲੀ ਚੀਜ਼ ਨਾਲ ਕੀਤਾ ਹਮਲਾ

Nakodar Fight : ਨਕੋਦਰ : ਨਕੋਦਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਕੋਦਰ ਸਟਾਫ ਵਾਲੀ ਗਲੀ ਵਿੱਚ ਇੱਕ ਵਿਅਕਤੀ ਨੇ ਆ ਕੇ ਸਕੂਲ ਦੇ ਪ੍ਰਿੰਸੀਪਲ  ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਵਿੱਚ ਪ੍ਰਿੰਸੀਪਲ ਦਾ ਪੁੱਤਰ ਰਜਤ ਆਰਤੀ ਅਤੇ ਸਕੂਲ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਜਿਸਦਾ ਨਾਮ ਰਵੀ ਕੁਮਾਰ

ਐੱਸ ਸੀ ਤੇ ਜਰਨਲ ਦੀ ਲੜਾਈ ਚ ਉਲਝੇ ਇਸ ਪਿੰਡ ਨੇ ਹਾਲੇ ਤੱਕ ਨਹੀਂ ਚੁਣਿਆ ਸਰਪੰਚ

Husband wife suicide Nakodar

ਨਵ ਵਿਆਹੇ ਜੋੜੇ ਨੇ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਚੁੱਕਿਆ ਇਹ ਕਦਮ

Husband wife suicide Nakodar: ਮੁਹੱਲਾ ਰਿਸ਼ੀ ਨਗਰ ਵਿੱਚ ਸੋਮਵਾਰ ਰਾਤ ਨਵੇਂ ਵਿਆਹੇ ਜੋੜੇ ਪਤੀ-ਪਤਨੀ ਨੇ ਜ਼ਹਿਰੀਲਾ ਪਦਾਰਥ ਪੀ ਲਿਆ। ਦੋਨਾਂ ਨੂੰ ਪਰਿਵਾਰ ਨੇ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਹਾਲਤ ਗੰਭੀਰ ਹੋਣ ਦੇ ਕਾਰਨ ਦੋਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਮੰਗਲਵਾਰ ਦੋਨਾਂ ਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ

ਜਦੋਂ ‘ਕਰਜ਼ਾ ਮੁਆਫੀ ਸਮਾਰੋਹ’ ਵਿੱਚ ਸਰਕਾਰ ਨੇ ਗੁਰਦਾਸ ਮਾਨ ਨੂੰ ਦਿੱਤੇ ਲੱਖਾਂ ਰੁਪਏ,ਕਿਸਾਨ ਨਾਰਾਜ਼

Nakodar farmers loan waiver: ਪੰਜਾਬ ਮੰਡੀ ਬੋਰਡ ਨੂੰ ਲੰਘੀ 7 ਜਨਵਰੀ ਨੂੰ ਮਾਨਸਾ ਦੇ ‘ਕਰਜ਼ਾ ਮੁਆਫੀ ਸਮਾਰੋਹ’ ਵਿਚ ਉਘੇ ਗਾਇਕ ਤੇ ਪਾਲੀਵੁੱਡ ਅਦਾਕਾਰ ਗੁਰਦਾਸ ਮਾਨ ਦਾ ਰੰਗਾਰੰਗ ਪ੍ਰੋਗਰਾਮ ਪੂਰੇ 15 ਲੱਖ ਰੁਪਏ ਵਿਚ ਪਿਆ। ਮਾਨਸਾ ਪ੍ਰਸ਼ਾਸਨ ਨੇ ਜੋ ਪਹਿਲੇ ਕਰਜ਼ਾ ਮੁਆਫੀ ਸਮਾਰੋਹ ਦੇ ਪ੍ਰਬੰਧ ਕੀਤੇ, ਉਨ੍ਹਾਂ ‘ਤੇ 20 ਲੱਖ ਰੁਪਏ ਖਰਚ ਆਇਆ ਜਦੋਂਕਿ 15 ਲੱਖ

ਔਰਤ ਨੂੰ ਮਰਿਆ ਸਮਝ ਕੇ ਸੜਕ ‘ਤੇ ਸੁੱਟਿਆ

A Punjabi youth from Nakodar is murdered in Manila

ਨਕੋਦਰ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ

ਪੈਸਾ ਕਮਾਉਣ ਦੀ ਲਾਲਸਾ ਜਿਥੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਮਿੱਟੀ ਤੋਂ ਦੂਰ ਕਰਦੀ ਜਾ ਰਹੀ ਹੈ ਉਥੇ ਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਨਿੱਤ ਦਿਨ ਕਈ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।ਜਿਸ ਨਾਲ ਕਈ ਮਾਂਵਾਂ ਦੇ ਪੁੱਤ ਉਹਨਾਂ ਲਈ ਸਿਰਫ ਯਾਦਾਂ ਬਣ ਕੇ ਰਹਿ ਜਾਂਦੇ ਹਨ।ਅਜਿਹਾ ਹੀ ਦਿਲ ਝੰਜੋੜਨ ਵਾਲੀ ਘਟਨਾ ਸਾਹਮਣੇ ਆਈ

One arrested with narcotic drugs and drug pills in Nakodar

ਸ਼ੱਕ ਦੇ ਆਧਾਰ ‘ਤੇ ਲਈ ਤਲਾਸ਼ੀ ਸੁੱਚੇ ਨੂੰ ਪਈ ਮਹਿੰਗੀ

ਨਕੋਦਰ:-ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਉਪਰਾਲੇ ਤਹਿਤ ਥਾਣਾ ਸਿਟੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ ਗਿਆ ਹੈ। ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ, ਸਿਟੀ ਥਾਣਾ ਮੁਖੀ ਸੁਰਜੀਤ ਸਿੰਘ ਦੀ ਅਗਵਾਈ ‘ਚ ਏ. ਐੱਸ. ਆਈ. ਨਿਰਮਲ ਸਿੰਘ ਵਲੋਂ ਆਪਣੀ

ਨਸ਼ਿਆਂ ਨੂੰ ਠੱਲ ਪਾਉਣ ਲਈ ਨਕੋਦਰ ‘ਚ ਪੁਲਿਸ ਤੇ ਡਰੱਗ ਵਿਭਾਗ ਐਕਸ਼ਨ ‘ਚ

ਨਕੋਦਰ:- ਪੰਜਾਬ ਦੀ ਨਵੀਂ ਕੈਪਟਨ ਸਰਕਾਰ ਵਲੋਂ ਨਸ਼ਿਆਂ ਨੂੰ ਮੁਕੰਮਲ ਤੌਰ ਨੱਥ ਪਾਉਣ ਅਤੇ ਖਾਤਮੇ ਕਰਨ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਤੇ ਡਰੱਗ ਵਿਭਾਗ ਮੁਸਤੈਦ ਨਜ਼ਰ ਆ ਰਿਹਾ ਹੈ। ਇਸ ਮੁਹਿੰਮ ਤਹਿਤ ਡੀ. ਐੱਸ. ਪੀ. ਡਾ. ਮੁਕੇਸ਼ ਕੁਮਾਰ ਤੇ ਡਰੱਗ ਵਿਭਾਗ ਦੇ ਸਾਂਝੇ ਐਕਸ਼ਨ ਨਾਲ ਸ਼ਹਿਰ ਦੇ 3 ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕੀਤੀ ਗਈ,

ਪੁੱਤ ਹੋਇਆ ਕਪੁੱਤ ,ਪਿਓ ਦੀ ਦਾੜੀ ਨੂੰ ਪਾਇਆ ਹੱਥ

ਨਕੋਦਰ:- ਜਮਾਨਾ ਜਿਵੇਂ ਜਿਵੇਂ ਅਧੁਨਿਕ ਹੋ ਰਿਹਾ ਹੈ ਲੋਕ ਉਸੇ ਤਰ੍ਹਾਂ ਹੀ ਆਪਣੇ ਵਿਰਸੇ ਅਤੇ ਬਜੁਰਗਾਂ ਦੇ ਸਤਿਕਾਰ ਅਤੇ ਸੰਸਕਾਰ ਭੁਲਦੇ ਜਾ ਰਹੇ ਹਨ ਕਿ ਕਿਸ ਤਰਾਂ ਮਾਂ-ਪਿਉ ਉਹਨਾਂ ਨੂੰ ਪਾਲਦੇ ਹਨ। ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਦਰ ਨਕੋਦਰ ਦੀ ਹੱਦ ਅੰਦਰ ਪੈਂਦੇ ਪਿੰਡ ਰਾਂਗੜੇ ਵਿਚ। ਜਿਥੇ ਹੀਰਾ ਲਾਲ ਨਾਮੀਂ ਵਿਅਕਤੀ ਨੇ

Train hits school van

ਸਕੂਲ ਵੈਨ ਤੇ ਟਾਟਾ 407 ਦੀ ਟੱਕਰ, 3 ਦਰਜਨ ਤੋਂ ਵੱਧ ਲੋਕ ਜ਼ਖਮੀ

ਨਕੋਦਰ-ਸਵੇਰੇ ਕਰੀਬ 8.40 ਵਜੇ ਮਲਸੀਆਂ-ਨਕੋਦਰ ਸੜਕ ‘ਤੇ ਸਕੂਲੀ ਵੈਨ ਅਤੇ ਟਾਟਾ-407 ਗੱਡੀ ‘ਚ ਹੋਈ ਜ਼ਬਰਦਸਤ ਟੱਕਰ ‘ਚ 13 ਸਕੂਲੀ ਬੱਚਿਆਂ ਸਮੇਤ 40 ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਨ੍ਹਾਂ ‘ਚ ਕੁਝ ਗੰਭੀਰ ਜ਼ਖਮੀ ਵੀ ਹਨ। ਜਾਣਕਾਰੀ ਅਨੁਸਾਰ ਸਟੇਟ ਪਬਲਿਕ ਸਕੂਲ ਨਕੋਦਰ ਦੀ ਵੈਨ, ਜਿਸ ਨੂੰ ਬੂਟਾ ਸਿੰਘ ਵਾਸੀ ਪਿੰਡ ਚੱਕ ਚੇਲਾ ਚਲਾ

200 ਗ੍ਰਾਮ ਅਫੀਮ ਅਤੇ 1ਲੱਖ 54 ਹਜਾਰ ਦੇ ਨਕਲੀ ਨੋਟ ਬਰਾਮਦ

ਸਬ ਡਵੀਜਨ ਨਕੋਦਰ ਦੇ ਅਧੀਨ ਪੈਂਦੇ ਪਿੰਡ ਬਿਲਗਾ ਦੀ ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ। ਏ ਐਸ ਆਈ ਲਾਭ ਸਿੰਘ ਦੇ ਦੱਸਣ ਮੁਤਾਬਿਕ ਕਿ ਸਾਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਪਿੰਡ ਗੱਦਰੇ ਭੋਡੇ ਦੇ ਰਹਿਣ ਵਾਲੇ ਰਾਜ ਕੁਮਾਰ ਰਾਜੂ ਪੁੱਤਰ ਚਰਨ ਦਾਸ ਅਤੇ ਉਸ ਦੀ ਪਤਨੀ ਬਲਜੀਤ ਕੋਰ ਅਤੇ ਉਸ

Bhagwant-Mann-rally-in-nakodar

ਭਗਵੰਤ ਮਾਨ ਨੇ ਫਿਰ ਛੇੜਿਆ ਵਿਵਾਦ

ਨਕੋਦਰ ਦੇ ਬੈਂਕਾਂ ‘ਚ ਲੋਕਾਂ ਨੂੰ ਮਿਲੇ ਨੋਕੈਸ਼ ਦੇ ਟੈਗ

ਅੱਜ ਨਕੋਦਰ ਦੀਆਂ ਕੁਝ ਬੈਕਾਂ ਜਿਵੇਂ ਕਿ ਉਰੀਐਂਟਲ ਬੈਂਕ ਆਫ ਕਾਮਰਸ ਅਤੇ ਪੰਜਾਬ ਨੈਸ਼ਨਲ ਬੈਂਕ ਵਿਚ ਨੋ ਕੈਸ਼ ਦੇ ਟੈਗ ਲਗਾਏ ਗਏ। ਇਸ ਦੀ ਵਜ੍ਹਾ ਜਾਨਣ ਲਈ ਜਦ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਰਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਕੈਸ਼ ਦੀ ਪ੍ਰੋਬਲਮ ਪਿਛੋਂ ਹੀ ਚਲ ਰਹੀ ਪਰ ਜੋ ਕੈਸ਼ ਲੌਕਲਸ

ਧੁੰਦ ਕਾਰਨ ਨਕੋਦਰ ਕਪੂਰਥਲਾ ਰੋਡ ਤੇ ਵਾਪਰਿਆ ਹਾਦਸਾ,1 ਜ਼ਖਮੀਂ

ਧੁੰਦ ਕਾਰਨ ਅੱਜ ਸਵੇਰੇ  ਸਵੇਰ ਦੇ ਕਰੀਬ 6.30 ਵਜੇ ਕਿਸੇ ਅਣਪਛਾਤੇ ਵਾਹਨ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਮੁੰਡੇ ਟਕਰਾਅ ਗਏ। ਜਿਸ ਵਿਚ ਇੱਕ ਨੌਜਵਾਨ ਬੁਰੀ ਤਰਾਂ ਜਖ੍ਹਮੀਂ ਹੋ ਗਿਆ ਅਤੇ ਦੂਜੇ ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ੍ਹਮੀਆਂ ਨੂੰ  ਰੈਪਿਡ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ। ਇਕ ਜਖ੍ਹਮੀਂ ਦੀ ਹਾਲਤ ਨੂੰ

ਨਕੋਦਰ ਤੋਂ ਆਪ ਉਮੀਦਵਾਰ ਸਰਵਨ ਸਿੰਘ ਵੱਲੋਂ ਚੋਣ ਪ੍ਰਚਾਰ ਤੇਜ

ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਉਮੀਦਵਾਰ ਸਰਵਨ ਸਿੰਘ ਹੇਰ ਦਾ ਪਾਰਟੀ ਵਰਕਰਾਂ ਵੱਲੋਂ ਨਿੱਗਾਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਨ ਸਿੰਘ ਹੇਰ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵਲੋਂ ਜੋ ਵੀ ਫੈਸਲਾ ਕੀਤਾ ਗਿਆ ਹੈ ਉਹ ਉਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਕੋਦਰ ਵਿਖੇ ਸਜਾਇਆ ਗਿਆ ਨਗਰ ਕੀਰਤਨ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿਵਲ ਹਸਪਤਾਲ ਰੋਡ ਨਕੋਦਰ ਵਲੋਂ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਸ ਨਗਰ ਕੀਰਤਨ ਵਿਚ ਰਾਗੀ ਜੱਥਿਆਂ ਵਲੋਂ ਸ਼ਬਦਾਂ ਦਾ ਗੁਣਗਾਣ ਵੀ ਕੀਤਾ ਗਿਆ ਅਤੇ ਗਤਕਾ ਪਾਰਟੀ ਵਲੋਂ ਵੱਖ-ਵੱਖ ਕਰਤਬ ਦਿਖਾਏ ਗਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ