Tag: , , , ,

Nagaland, Neiphiu Rio, CM Nagaland

ਨੇਫਿਊ​ ਰੀਓ ਚੌਥੀ ਵਾਰ ਬਣੇ ਨਾਗਾਲੈਂਡ ਦੇ ਮੁਖ‍ਮੰਤਰੀ

Neiphiu Rio Nagaland CM :ਨਾਗਾਲੈਂਡ:ਸੂਬੇ ਦੀ ਸਿਆਸਤ ‘ਚ ਹਰ ਦਲ ‘ਚ ਰਹੇ ਨੇਫੀਓ ਰੀਓ ਚੌਥੀ ਵਾਰ ਬਣੇ ਮੁੱਖਮੰਤਰੀ ਕੋਹਿਮਾ:ਨੇਫਿਓ​ ਰੀਓ ਨੇ ਅੱਜ ਨਾਗਾਲੈਂਡ ਦੇ ਮੁਖ‍ਯਮੰਤਰੀ ਪਦ ਦੀ ਸਹੁੰ ਲਈ ।ਉਹ ਚੌਥੀ ਵਾਰ ਨਾਗਾਲੈਂਡ ਦੇ ਮੁਖ‍ਮੰਤਰੀ ਬਣਨ ਵਾਲੇ ਪਹਿਲਾਂ ਰਾਜਨੇਤਾ ਹਨ।ਇਸਤੋਂ ਪਹਿਲਾਂ ਉਹ 2003 – 08 , 2008 – 13 ਅਤੇ 2013 – 14 ਦੇ ਦੌਰਾਨ

Tripura BJP supporters bulldoze Lenin statue

ਤ੍ਰਿਪੁਰਾ: ਕਮਲ ਖਿੜਨ ਨਾਲ ਹੀ BJP ਸਮਰਥਕਾਂ ਨੇ ਬੁਲਡੋਜ਼ਰਾਂ ਨਾਲ ਤੋੜੀ ਲੈਲਿਨ ਦੀ ਮੂਰਤੀ

Tripura BJP supporters bulldoze Lenin statue: ਤ੍ਰਿਪੁਰਾ ‘ਚ ਵਿਧਾਨਸਭਾ ਚੋਣਾਂ ‘ਚ ਬੀਜੇਪੀ ਦੀ ਸ਼ਾਨਦਾਰ ਜਿੱਤ ਦੇ ਬਾਅਦ ਰਾਜ ‘ਚ ਤੋੜਫੋੜ ਤੇ ਬਾਅਦ ਹੁਣ ਬੇਲੋਨੀਆ ‘ਚ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਤੇ ਕਮਿਊਨਿਸਟ ਵਿਚਾਰਧਾਰਾ ਦੇ ਨਾਇਕ ਵਲਾਦਮੀਰ ਲੈਨਿਨ ਦੀ ਮੂਰਤੀ ਨੂੰ ਢਾਹ ਦਿੱਤਾ ਗਿਆ। ਮੂਰਤੀ ਤੋੜਨ ਤੋਂ ਬਾਅਦ ਕੇਡਰ ਵਿਚਕਾਰ ਗੁੱਸੇ ਦੀ ਲਹਿਰ ਹੈ। Tripura

31 ਨੂੰ ਹੈ ਸਾਲ ਦਾ ਪਹਿਲਾ ਗ੍ਰਹਿਣ , ਜਾਣੋ ਕਿਵੇਂ ਰਹੇਗਾ ਤੁਹਾਡੇ ਲਈ

First Lunar eclipse 2018:2018 ਦਾ ਪਹਿਲਾ ਚੰਦਰ ਗ੍ਰਹਿਣ 31 ਜਨਵਰੀ ਨੂੰ ਪੈ ਰਿਹਾ ਹੈ । ਜਦੋਂ ਕਿ ਸਾਲ ਦਾ ਆਖਰੀ ਅਤੇ ਦੂਜਾ ਚੰਦਰਗ੍ਰਹਿਣ 27 ਜੁਲਾਈ ਨੂੰ ਹੋਵੇਗਾ । ਮਾਘ ਸ਼ੁਕਲ ਪੂਰਨਮਾਸ਼ੀ ਉੱਤੇ ਹੋਣ ਵਾਲਾ ਇਹ ਪੂਰਣ ਚੰਦਰ ਗ੍ਰਹਿਣ ਹੋਵੇਗਾ ਜੋ ਭਾਰਤ ਸਮੇਤ ਉੱਤਰੀ ਪੂਰਬੀ ਯੂਰੋਪ , ਏਸ਼ੀਆ , ਆਸਟਰੇਲਿਆ , ਉੱਤਰ ਪੱਛਮ ਅਫਰੀਕਾ , ਨਾਰਥ

Women U19 Nagaland

2 ਦੌੜਾਂ ‘ਤੇ ALL OUT ਹੋਈ ਪੂਰੀ ਟੀਮ, 1 ਗੇਂਦ ‘ਚ ਹੋਇਆ ਮੈਚ ਦਾ ਫ਼ੈਸਲਾ

Women U19 Nagaland : ਕ੍ਰਿਕੇਟ ਇਕ ਅਜਿਹੀ ਖੇਡ ਹੈ ਜਿਸ ਨਿਤ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਹਰ ਦਿਨ ਨਵੇਂ ਰਿਕਾਰਡ ਬਣਦੇ ਹਨ ਤੇ ਹਰ ਦਿਨ ਨਵੇਂ ਰਿਕਾਰਡ ਟੁੱਟਦੇ ਹਨ। ਕੁਝ ਰਿਕਾਰਡ ਤਾਂ ਅਜਿਹੇ ਹੁੰਦੇ ਹਨ ਉਹ ਬਹੁਤ ਮਾਨ ਵਧਾਉਂਦੇ ਹਨ ਤੇ ਕੁਝ ਅਜਿਹੇ ਹੁੰਦੇ ਜੋ ਸ਼ਰਮਸ਼ਾਰ ਕਰ ਦਿੰਦੇ ਹਨ। ਜੇਕਰ ਦੋ ਦੌੜਾਂ ‘ਤੇ ਕਿਸੇ

ਪੰਜਾਬ ‘ਚ ਚੋਣਾਂ ਲਈ ਨਾਗਾਲੈਂਡ ਤੇ ਮਿਜ਼ੋਰਮ ਤੋਂ ਆਈ ਫੋਰਸ ਨੇ ਖਾਧੇ ਆਵਾਰਾ ਕੁੱਤੇ 

ਚੰਡੀਗੜ੍ਹ -ਪੰਜਾਬ ‘ਚ ਚੋਣਾਂ ਲਈ ਕੋਈ ਇਕ ਦਰਜਨ ਤੋਂ ਵੱਧ ਰਾਜਾਂ ਦੀ ਆਈ ਪੁਲਿਸ ਫੋਰਸ ਦੀਆਂ ਖਾਣ ਪੀਣ ਦੀਆਂ ਵੱਖਰੀਆਂ ਆਦਤਾਂ ਵੱਖਰੇ ਰਹਿਣ ਸਹਿਣ ਤੇ ਵੱਖਰੀ ਬੋਲੀ ਕਾਰਨ ਉਨ੍ਹਾਂ ਨੂੰ ਪੰਜਾਬ ‘ਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਰਾਜ ਸਰਕਾਰ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਲੇਕਿਨ ਸਭ ਤੋਂ ਅਜੀਬ ਮੰਗ ਪੰਜਾਬ ਲਈ ਨਾਗਾਲੈਂਡ,

ਨਾਗਾਲੈਂਡ ‘ਚ ਮੁੱਠਭੇੜ,ਇਕ ਅੱਤਵਾਦੀ ਢੇਰ

ਕੋਹਿਮਾ – ਨਾਗਾਲੈਂਡ ਦੇ ਵੋਖਾ ‘ਚ ਅਸਮ ਰਾਈਫਲਜ਼ ਦੇ ਨਾਲ ਮੁੱਠਭੇੜ ‘ਚ ਇਕ ਅੱਤਵਾਦੀ ਢੇਰ ਹੋ ਗਿਆ ਹੈ। ਮੁੱਠਭੇੜ ਤੋਂ ਬਾਅਦ 2 ਏ.ਕੇ 47 ਤੇ 6 ਹਥਿਆਰ ਬਰਾਮਦ ਕੀਤੇ ਗਏ