Tag: , , ,

ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ

Nabha Man Commit Suicide : ਨਾਭਾ : ਅੱਜ ਦੇ ਸਮੇਂ ਵਿੱਚ ਖੁਦਕੁਸ਼ੀ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਇੱਕ ਮਾਮਲਾ ਨਾਭਾ ਦੀ ਸਬ-ਤਹਿਸੀਲ ਭਾਦਸੋਂ ਤੋਂ ਸਾਹਮਣੇ ਆਇਆ ਹੈ, ਜਿੱਥੇ ਰਹਿਣ ਵਾਲੇ ਇੱਕ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ ਸੁਖਜੀਵਨ ਖਾਨ ਦੇ

ਲੁਟੇਰਿਆਂ ਨੇ ਵਿਅਕਤੀਆਂ ‘ਤੇ ਕੀਤਾ ਕਾਤਲਾਨਾ ਹਮਲਾ, ਲੁੱਟੇ ਲੱਖਾਂ ਰੁਪਏ

Nabha Robbers: ਨਾਭਾ: ਨਾਭਾ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 4 ਬਦਮਾਸ਼ਾਂ ਵਲੋਂ ਸਰਾਬ ਦੇ ਠੇਕੇ ਦੇ ਗੁੰਡਾਗਰਦੀ ਕੀਤੀ ਗਈ। ਇਨ੍ਹਾਂ ਬਦਮਾਸ਼ਾਂ ਨੇ  ਸਰਾਬ ਦੇ ਠੇਕੇ ‘ਤੇ ਤਿੰਨ ਵਿਅਕਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਠੇਕੇਦਾਰ ਦੇ ਕਹਿਣ ਮੁਤਾਬਕ ਉਨ੍ਹਾਂ ਕੋਲੋਂ 10 ਲੱਖ ਰੁਪਏ ਦਾ

ਲਾਹਨਤੀ ਪਿਓ 1 ਸਾਲ ਤੱਕ ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

Nabha Father Rape Daughter : ਨਾਭਾ :  ਅੱਜ ਦੇ ਸਮੇਂ ਵਿੱਚ ਬਲਾਤਕਾਰ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਥੇ ਬੱਚਿਆਂ ਅਤੇ ਮਹਿਲਾਵਾਂ ਕਿਤੇ ਵੀ ਮਹਿਫ਼ੂਜ਼ ਨਹੀਂ ਹਨ। ਜਿਸ ਕਾਰਨ ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਦਾ ਸ਼ਰਮਸਾਰ ਹੋਣਾ ਵੀ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਨਾਭਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਬਲਾਕ

ਵਧੀਆ ਅਨਾਜ ਮੰਡੀਆਂ ਦੇ ਨਾਂ ‘ਤੇ ਕਿਸਾਨਾਂ ਨਾਲ ਕੀਤਾ ਜਾ ਰਿਹੈ ਧੋਖਾ

Nabha Anaj Mandi: ਨਾਭਾ: ਭਾਵੇਂ ਕਿ ਵਿਸਾਖੀ ਤੋਂ ਬਾਅਦ ਹੀ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਸਰਕਾਰੀ ਖਰੀਦ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ, ਪਰ ਦੂਸਰੇ ਪਾਸੇ ਏਸ਼ੀਆ ਦੀ ਦੂਜੇ ਨੰਬਰ ‘ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਕਿਸਾਨਾਂ

ਚੋਰਾਂ ਨੇ ਮੈਡੀਕਲ ਸਟੋਰ ‘ਚੋਂ ਕੀਤੀ ਦਵਾਈਆਂ ਦੀ ਚੋਰੀ, ਘਟਨਾ CCTV ‘ਚ ਕੈਦ

Nabha Medical Store Chori : ਨਾਭਾ : ਇੱਥੇ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਚੋਰਾਂ ਦੇ ਹੌਸਲੇ ਬੁਲੰਦ ਰਾਤ ਦੇ ਸਮੇਂ ਪੁਲਸ ਸਟੇਸ਼ਨ ਦੀ ਕੁਝ ਹੀ ਦੂਰੀ ਤੇ ਚੋਰਾਂ ਵੱਲੋਂ ਤਿੰਨ ਦੁਕਾਨਾਂ ਦੇ ‘ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ । ਜਿਨ੍ਹਾਂ ਵਿੱਚ ਨਮਨ ਮੈਡੀਕੋਜ਼ ਵੋਡਾਫੋਨ ਸਟੋਰ ਗੁਪਤਾ ਡਿਜ਼ੀਟਲ ਵਰਲਡ ਇਨ੍ਹਾਂ ਤਿੰਨਾਂ

ਸ਼ੱਕੀ ਹਾਲਾਤਾਂ ‘ਚ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ

Nabha Newly Married Suicide: ਨਾਭਾ : ਇੱਥੇ ਬਲਾਕ ਦੇ ਪਿੰਡ ਸੁੱਧੇਵਾਲ ਵਿਖੇ ਇੱਕ ਨਵ ਵਿਆਹੁਤਾ ਲੜਕੀ ਨੇ ਆਪਣੇ ਪੇਕੇ ਘਰ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਸਲਮਾ ਬੇਗਮ ਨਾਮ ਦੀ ਲੜਕੀ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਦੀ ਰਹਿਣ ਵਾਲੀ ਸੀ। ਜਿਸ ਦਾ ਵਿਆਹ ਪੰਜ ਮਹੀਨੇ ਪਹਿਲਾਂ ਭਾਦਸੋਂ ਨਜ਼ਦੀਕ ਪਿੰਡ ਸੁੱਧੇਵਾਲ ਵਿਖੇ ਲੜਕੀ ਦੇ

ਜਾਣੋ ਕਿਉਂ Facebook ‘ਤੇ ਲਾਈਵ ਹੋ ਕੇ ਨੌਜਵਾਨ ਨੇ ਦਿੱਤੀ ਜਾਨ

Nabha Young Man Commits Suicide : ਨਾਭਾ : ਇੱਥੇ ਦੇ ਨੇੜੇ ਰੋਹਟੀ ਪੁੱਲ ਨਾਲ ਲੱਗਦੀ ਇੱਕ ਕਲੋਨੀ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਨੌਜਵਾਨ ਵਿਜੇ ਕੁਮਾਰ ਨੇ ਪ੍ਰੇਮ ਸਬੰਧਾਂ ਦੇ ਚਲਦਿਆਂ ਖੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਨਾਭਾ ‘ਚ ਵਿਜੇ ਕੁਮਾਰ (20)ਨਾਮਕ ਇੱਕ ਨੌਜਵਾਨ ਨੇ ਪ੍ਰੇਮ ਸਬੰਧਾਂ ਵਿੱਚ ਅਸਫਲ ਰਹਿੰਦੀਆਂ ਖੁਦਕੁਸ਼ੀ ਕਰ ਲਈ।ਮ੍ਰਿਤਕ ਨੌਜਵਾਨ

ਲੋਕਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਲੁੱਟ ਕਰਨ ਵਾਲਾ ਗਿਰੋਹ ਕਾਬੂ

Nabha Police: ਨਾਭਾ: ਪੁਲਿਸ ਦੇ ਵੱਲੋਂ ਅੱਜ ਦੇ ਸਮੇਂ ਵਿੱਚ ਅਪਰਾਧ ਨੂੰ ਘਟਾਉਣ ਦੇ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ। ਜਿਸ ਵਿੱਚ ਪੁਲਿਸ ਦੇ ਵੱਲੋਂ ਅਲੱਗ-ਅਲੱਗ ਮੁਹਿੰਮ ਦੇ ਠਹਿਤ ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ। ਇਨ੍ਹਾਂ ਮੁਹਿੰਮਾਂ ਦੇ ਤਹਿਤ ਨਾਭਾ ਪੁਲਿਸ ਨੇ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਨੂੰ

ਪੁਲਿਸ ਨੇ ਲੱਖਾਂ ਰੁਪਏ ਦੀ ਨਗਦੀ ਲੈ ਜਾਂਦੇ ਵਿਅਕਤੀ ਨੂੰ ਕੀਤਾ ਕਾਬੂ

Nabha Police: ਨਾਭਾ: ਅੱਜ ਦੇ ਸਮੇਂ ਵਿਚ ਪੁਲਿਸ ਦੇ ਵੱਲੋਂ ਵਾਰਦਾਤਾਂ ਨੂੰ ਘਟਾਉਣ ਦੇ ਲਈ ਮੁਹਿੰਮ ਚਲਾਈ ਗਈ ਹੈ। ਅੱਜ ਦੇ ਸਮੇਂ ਵਿਚ ਵੱਧ ਰਹੀਆਂ ਵਾਰਦਾਤਾਂ ਨੂੰ ਘੱਟ ਕਰਨ ਦੇ ਲਈ ਪੁਲਿਸ ਦੇ ਵੱਲੋਂ ਜਗ੍ਹਾ-ਜਗ੍ਹਾ ਨਾਕੇਬੰਦੀ ਕੀਤੀ ਜਾਂਦੀ ਹੈ ਤਾਂ ਜੋ ਅਪਰਾਧ ਨੂੰ ਸੂਬੇ ਵਿਚੋਂ ਘਟਾਇਆ ਜਾ ਸਕੇ। ਇਸੇ ਨੂੰ ਲੈ ਕੇ ਇੱਕ ਮਾਮਲਾ ਨਾਭਾ

ਘਰ ਦੇ ਇੱਕ ਕਮਰੇ ਦਾ ਬਿੱਲ ਆਇਆ 12000 ਰੁਪਏ

Nabha House Electricity Bill: ਨਾਭਾ: ਨਾਭਾ ਵਿੱਚ ਪੰਜਾਬ ਪਾਵਰ ਕਾਮ ਲਿਮਿਟਿਡ ਦੀ ਲਾਪਰਵਾਹੀ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਦੇ ਪਿੰਡ ਰੱਖੜਾ ਦੇ ਰਹਿਣ ਵਾਲੇ ਅਮਰੀਕ ਸਿੰਘ ਜਿਸਦਾ ਘਰ ਬਿਲਕੁਲ ਛੋਟਾ ਜਿਹਾ ਹੈ ਅਤੇ ਸਿਰਫ਼ ਇੱਕ ਕਮਰੇ ਵਿੱਚ ਟਿਊਬ ਲਾਈਟ ਚਲਦੀ ਹੈ। ਬਿਜਲੀ ਵਿਭਾਗ ਦੇ ਵੱਲੋਂ ਇਸ ਇੱਕ ਲਾਈਟ ਦਾ ਬਿੱਲ

ਸਕੂਲ ‘ਚ ਜਸ਼ਨ ਮਨਾਉਣ ਜਾ ਰਹੇ 11ਵੀਂ ਜਮਾਤ ਦੇ ਵਿਦਿਆਰਥੀ ਪੁਲਿਸ ਨੇ ਦਬੋਚੇ

nabha schools students bike challan: ਨਾਭਾ: ਰਿਆਸਤੀ ਸ਼ਹਿਰ ਨਾਭਾ ਦੇ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੇ 11 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਲਟ ਮੋਟਰਸਾਈਕਲ ਸਕੂਲ ਵਿੱਚ ਲਿਆਉਣੇ ਮਹਿੰਗੇ ਪੈ ਗਏ। ਇਹ ਸਕੂਲ ਦੇ ਬੱਚੇ ਬੋਲਟ ਮੋਟਰਸਾਈਕਲਾਂ ਤੇ ਪਟਾਕੇ ਵਜਾਉਂਦੇ ਸਕੂਲ ਵਿੱਚ ਰੱਖੀ ਪਾਰਟੀ ਤੇ ਜਸ਼ਨ ਮਨਾਉਂਦੇ ਆ ਰਹੇ ਸਨ। ਜਦੋ ਇਹ ਬਚੇ ਪਟਾਕੇ ਵਜਾਉਂਦੇ ਆ ਰਹੇ

ਬੈਂਕ ਖਾਤੇ ‘ਚੋ ਗਾਇਬ ਹੋਏ 4 ਲੱਖ ਰੁਪਏ…

Bank Fraud: ਬੇਸ਼ੱਕ ਸਰਕਾਰਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੇ ਲੈਣ-ਦੇਣ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੇ ਜਾਣ ਅਤੇ ਬੈਂਕਿੰਗ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਪਰ ਅੱਜ ਵੀ ਪੈਸਾ ਬੈਂਕਾਂ ਵਿੱਚ ਸੁਰੱਖਿਅਤ ਨਹੀਂ ਹੈ। ਲੋਕਾਂ ਦੇ ਨਾਲ ਹਜੇ ਵੀ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਤੋਂ ਜਿੱਥੇ ਜਿੱਥੇ ਤਹਸੀਲ

ਕਬੂਤਰ ਕਾਰਨ ਗਈ ਨੌਜਵਾਨ ਦੀ ਜਾਨ

Nabha Young Man Died : ਨਾਭਾ: ਇਹਨੀਂ ਦਿਨੀਂ ਲੋਕਾਂ ਵਿੱਚ ਗੁੱਸਾ ਇਸ ਕਦਰ ਵੱਧ ਚੁੱਕਿਆ ਹੈ ਕਿ ਛੋਟੀ-ਮੋਟੀ ਗੱਲ ‘ਤੇ ਹੀ ਲੋਕ ਇੱਕ-ਦੂਸਰੇ ਦੀ ਜਾਨ ਲੈਣ ਲਈ ਉਤਾਰੂ ਹੋ ਜਾਂਦੇ ਹਨ। ਹੁਣ ਨਾਭਾ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਦੋ ਧੜਿਆਂ

ਨਾਭਾ ਦੀ ਜੇਲ੍ਹ ‘ਚੋ ਬਰਾਮਦ ਕੀਤੇ ਗਏ 12 ਮੋਬਾਈਲ ਫੋਨ

Nabha Jail Security: ਨਾਭਾ: ਅੱਜ ਸਵੇਰੇ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੀ ਭਾਰੀ ਪੁਲਿਸ ਫੋਰਸ ਦੇ ਵੱਲੋਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜੇਲ੍ਹ ਦੇ ਅੰਦਰੋਂ 12 ਮੋਬਾਈਲ ਫੋਨ, ਚਾਰਜਰ, ਇੱਕ ਡੋਂਗਲ, ਦੋ ਹੈੱਡਫੋਨ ਆਦਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਇਹ ਚੈਕਿੰਗ ਐੱਸ.ਪੀ.ਡੀ ਪਟਿਆਲਾ ਦੀ ਅਗਵਾਈ ਵਿੱਚ ਕੀਤੀ ਗਈ ਸੀ. ਪੁਲਿਸ ਦੇ ਵੱਲੋਂ ਜੇਲ੍ਹ ਸੁਪਰਡੈਂਟ

ਸਰਕਾਰ ਦੇ ਦਾਅਵਿਆ ਦਾ ਸੱਚ ਆਇਆ ਸਾਹਮਣੇ…!

Government Fake Promises: ਨਾਭਾ: ਸਰਕਾਰ ਦੇ ਵੱਲੋਂ ਅੱਜ ਕੱਲ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਚਾਹੇ ਸਰਕਾਰੀ ਸਕੂਲ ਦੀਆਂ ਵਰਦੀਆਂ ਹੋਣ ਜਾ ਸਰਕਾਰੀ ਹਸਪਤਾਲ। ਸਰਕਾਰ ਸਭ ਸਹੂਲਤਾਂ ਨੂੰ ਵਧੀਆ ਤਰੀਕੇ ਨਾਲ ਮੁਹਈਆ ਕਰਵਾਉਣ ਦੇ ਲਈ ਬਹੁਤ ਸਾਰੇ ਵਾਅਦੇ ਕਰਦੀ ਹੈ ਪਰ ਉਨ੍ਹਾਂ ਤੇ ਖਰੀ ਨਹੀਂ ਉਤਰਦੀ। ਅਜਿਹਾ ਹੀ ਮਾਮਲਾ ਨਾਭਾ ਵਿੱਚ ਵੀ ਦੇਖਣ

ਬਦਮਾਸ਼ਾਂ ਨੇ ਫਲਾਂ ਦੀ ਰੇਹੜੀ ਲਗਾਉਣ ਵਾਲੇ ਗਰੀਬ ਨੂੰ ਮਾਰਿਆ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ…

ਇਸ ਤੇਜ਼ ਦਿਮਾਗ ਵਾਲੇ ਸ਼ਾਤਿਰ ਤਸਕਰ ਨੇ ਤੋੜੀ ਸੀ ਨਾਭਾ ਜੇਲ੍ਹ ਦੀ ਸੁਰੱਖਿਆ, ਪੁਲਿਸ ਨੇ ਕੀਤਾ ਕਾਬੂ

Nabha Jail Security: ਨਾਭਾ ਦੇ ਵਿੱਚ ਜੇਲ ਦੀ ਸੁਰੱਖਿਆ ਨੂੰ ਤੋੜ ਦੇ ਹੋਏ ਇੱਕ ਤੇਜ਼ ਦਿਮਾਗ ਵਾਲਾ ਨਸ਼ਾ ਤਸਕਰ ਪੁਲਿਸ ਦੇ ਹੱਥੇ ਚੜ੍ਹਿਆ ਹੈ। ਤੁਹਾਨੂੰ ਇਥੇ ਦੱਸ ਦੇਈਏ ਕਿ ਇਹ ਤਸਕਰ ਜੇਲ ਵਿੱਚ ਬੰਦ ਕੈਦੀਆਂ ਤੱਕ ਨਸ਼ਾ ਪਹੁੰਚਾਉਣ ਦਾ ਕੰਮ ਕਰਦਾ ਸੀ। ਇਸ ਮਾਮਲੇ ਦੇ ਵਿੱਚ ਥਾਣਾ ਕੋਤਵਾਲੀ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ

ਟਰਾਲੀ ‘ਤੇ ਮੋਟਰਸਾਈਕਲ ਦੀ ਟੱਕਰ ‘ਚ 20 ਸਾਲਾਂ ਨੌਜਵਾਨ ਦੀ ਮੌਤ

Motorcycle Collision: ਅੱਜ ਦੇ ਸਮੇਂ ਦੇ ਵਿੱਚ ਆਏ ਦਿਨ ਸਾਨੂੰ ਹਾਦਸਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅੱਜ ਦੇ ਸਮੇਂ ਦੇ ਵਿੱਚ ਟ੍ਰੈਫਿਕ ਜਿਵੇਂ ਦਿਨੋਂ ਦਿਨ ਵੱਧ ਰਿਹਾ ਹੈ ਉਸੇ ਤਰਾਂ ਹਾਦਸਿਆਂ ਦੀ ਸੰਖਿਆ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਨਾਭਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਦੇਰ ਸ਼ਾਮ ਨਾਭਾ

Nabha Lovepreet

ਨਾਭਾ: ਲਵਪ੍ਰੀਤ ਨੇ ਬਣਾਇਆ ਆਪਣੀ ਕਲਮ ਨੂੰ ਆਪਣੀ ਆਵਾਜ਼, 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ

Nabha Lovepreet: ਨਾਭਾ ਦਾ ਇੱਕ ਬੇਹੱਦ ਪ੍ਰਤਿਭਾਵਾਨ ਸਕੂਲੀ ਵਿਦਿਆਰਥੀ ਜਿਸਨੂੰ ਸ਼ਾਇਦ ਨਾਭਾ ਦਾ ਹੀ ਨਹੀਂ ਬਲਕਿ ਦੁਨੀਆਂ ਨੂੰ ਇੱਕ ਰੋਸ਼ਨੀ ਵਿਖਾਉਣ ਵਾਲਾ ਵਿਦਿਆਰਥੀ ਕਹਿਣਾ ਗਲਤ ਨਹੀਂ ਹੋਵੇਗਾ। ਨਾਭਾ ਦੇ ਮੋਡਲ ਹਾਈ ਸਕੂਲ ਦਾ ਦਸਵੀਂ ਦਾ ਵਿਦਿਆਰਥੀ ਲਵਪ੍ਰੀਤ ਸਿੰਘ ਜੋ ਬਚਪਨ ਤੋਂ ਹੀ ਨਾ ਤਾਂ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਪਰ ਉਸਦੀ

Air compressor blast Nabha

ਹਵਾ ਵਾਲੀ ਟੈਂਕੀ ਫਟਣ ਕਾਰਨ ਦੁਕਾਨਦਾਰ ਦੀ ਹੋਈ ਮੌਤ

Air compressor blast Nabha : ਨਾਭਾ ਦੀ ਸਬ ਤਹਿਸੀਲ ‘ਚ ਇੱਕ ਵੱਡਾ ਹਾਦਸਾ ਵਾਪਰਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਭਾਦਸੋਂ ਅਨਾਜ ਮੰਡੀ ਦੇ ਸਾਹਮਣੇ ਪੈਚਰਾਂ ਦੀ ਦੁਕਾਨ ਕਰਨ ਵਾਲੇ ਸਕਰਾਲੀ ਪਿੰਡ ਦੇ ਸਕਰਾਜ਼ ਖਾਨ ਨਾਮ ਦੇ ਵਿਅਕਤੀ ਦੀ ਹਵਾ ਭਰਨ ਵਾਲੀ ਟੈਂਕੀ ਦੇ ਫਟਣ ਨਾਲ ਮੌਕੇ ‘ਤੇ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ