Tag: , , , , , , , ,

ਕੈਂਟਰ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ

Patiala Road Accident:  ਭਵਾਨੀਗੜ੍ਹ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜਿਆਦਾ ਵੱਧ ਗਏ ਹਨ । ਅਜਿਹਾ ਹੀ ਇੱਕ ਦਰਦਨਾਕ ਮਾਮਲਾ ਭਵਾਨੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪਟਿਆਲਾ ਰੋਡ ‘ਤੇ ਪੈਂਦੇ ਕੈਂਚੀਆਂ ਨੇੜੇ ਇਕ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਔਰਤ ਜ਼ਖ਼ਮੀ ਹੋ ਗਈ, ਜਿਸ ਨੂੰ

ਲੁਟੇਰਿਆਂ ਨੇ ਵਿਅਕਤੀਆਂ ‘ਤੇ ਕੀਤਾ ਕਾਤਲਾਨਾ ਹਮਲਾ, ਲੁੱਟੇ ਲੱਖਾਂ ਰੁਪਏ

Nabha Robbers: ਨਾਭਾ: ਨਾਭਾ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 4 ਬਦਮਾਸ਼ਾਂ ਵਲੋਂ ਸਰਾਬ ਦੇ ਠੇਕੇ ਦੇ ਗੁੰਡਾਗਰਦੀ ਕੀਤੀ ਗਈ। ਇਨ੍ਹਾਂ ਬਦਮਾਸ਼ਾਂ ਨੇ  ਸਰਾਬ ਦੇ ਠੇਕੇ ‘ਤੇ ਤਿੰਨ ਵਿਅਕਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਠੇਕੇਦਾਰ ਦੇ ਕਹਿਣ ਮੁਤਾਬਕ ਉਨ੍ਹਾਂ ਕੋਲੋਂ 10 ਲੱਖ ਰੁਪਏ ਦਾ

ਸ਼ੱਕੀ ਹਾਲਾਤਾਂ ‘ਚ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ

Nabha Newly Married Suicide: ਨਾਭਾ : ਇੱਥੇ ਬਲਾਕ ਦੇ ਪਿੰਡ ਸੁੱਧੇਵਾਲ ਵਿਖੇ ਇੱਕ ਨਵ ਵਿਆਹੁਤਾ ਲੜਕੀ ਨੇ ਆਪਣੇ ਪੇਕੇ ਘਰ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਸਲਮਾ ਬੇਗਮ ਨਾਮ ਦੀ ਲੜਕੀ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਦੀ ਰਹਿਣ ਵਾਲੀ ਸੀ। ਜਿਸ ਦਾ ਵਿਆਹ ਪੰਜ ਮਹੀਨੇ ਪਹਿਲਾਂ ਭਾਦਸੋਂ ਨਜ਼ਦੀਕ ਪਿੰਡ ਸੁੱਧੇਵਾਲ ਵਿਖੇ ਲੜਕੀ ਦੇ

ਪੁਲਿਸ ਨੇ ਲੱਖਾਂ ਰੁਪਏ ਦੀ ਨਗਦੀ ਲੈ ਜਾਂਦੇ ਵਿਅਕਤੀ ਨੂੰ ਕੀਤਾ ਕਾਬੂ

Nabha Police: ਨਾਭਾ: ਅੱਜ ਦੇ ਸਮੇਂ ਵਿਚ ਪੁਲਿਸ ਦੇ ਵੱਲੋਂ ਵਾਰਦਾਤਾਂ ਨੂੰ ਘਟਾਉਣ ਦੇ ਲਈ ਮੁਹਿੰਮ ਚਲਾਈ ਗਈ ਹੈ। ਅੱਜ ਦੇ ਸਮੇਂ ਵਿਚ ਵੱਧ ਰਹੀਆਂ ਵਾਰਦਾਤਾਂ ਨੂੰ ਘੱਟ ਕਰਨ ਦੇ ਲਈ ਪੁਲਿਸ ਦੇ ਵੱਲੋਂ ਜਗ੍ਹਾ-ਜਗ੍ਹਾ ਨਾਕੇਬੰਦੀ ਕੀਤੀ ਜਾਂਦੀ ਹੈ ਤਾਂ ਜੋ ਅਪਰਾਧ ਨੂੰ ਸੂਬੇ ਵਿਚੋਂ ਘਟਾਇਆ ਜਾ ਸਕੇ। ਇਸੇ ਨੂੰ ਲੈ ਕੇ ਇੱਕ ਮਾਮਲਾ ਨਾਭਾ

ਸਕੂਲ ‘ਚ ਜਸ਼ਨ ਮਨਾਉਣ ਜਾ ਰਹੇ 11ਵੀਂ ਜਮਾਤ ਦੇ ਵਿਦਿਆਰਥੀ ਪੁਲਿਸ ਨੇ ਦਬੋਚੇ

nabha schools students bike challan: ਨਾਭਾ: ਰਿਆਸਤੀ ਸ਼ਹਿਰ ਨਾਭਾ ਦੇ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੇ 11 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਲਟ ਮੋਟਰਸਾਈਕਲ ਸਕੂਲ ਵਿੱਚ ਲਿਆਉਣੇ ਮਹਿੰਗੇ ਪੈ ਗਏ। ਇਹ ਸਕੂਲ ਦੇ ਬੱਚੇ ਬੋਲਟ ਮੋਟਰਸਾਈਕਲਾਂ ਤੇ ਪਟਾਕੇ ਵਜਾਉਂਦੇ ਸਕੂਲ ਵਿੱਚ ਰੱਖੀ ਪਾਰਟੀ ਤੇ ਜਸ਼ਨ ਮਨਾਉਂਦੇ ਆ ਰਹੇ ਸਨ। ਜਦੋ ਇਹ ਬਚੇ ਪਟਾਕੇ ਵਜਾਉਂਦੇ ਆ ਰਹੇ

ਬੈਂਕ ਖਾਤੇ ‘ਚੋ ਗਾਇਬ ਹੋਏ 4 ਲੱਖ ਰੁਪਏ…

Bank Fraud: ਬੇਸ਼ੱਕ ਸਰਕਾਰਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੇ ਲੈਣ-ਦੇਣ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੇ ਜਾਣ ਅਤੇ ਬੈਂਕਿੰਗ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਪਰ ਅੱਜ ਵੀ ਪੈਸਾ ਬੈਂਕਾਂ ਵਿੱਚ ਸੁਰੱਖਿਅਤ ਨਹੀਂ ਹੈ। ਲੋਕਾਂ ਦੇ ਨਾਲ ਹਜੇ ਵੀ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਤੋਂ ਜਿੱਥੇ ਜਿੱਥੇ ਤਹਸੀਲ

ਨਾਭਾ ਦੀ ਜੇਲ੍ਹ ‘ਚੋ ਬਰਾਮਦ ਕੀਤੇ ਗਏ 12 ਮੋਬਾਈਲ ਫੋਨ

Nabha Jail Security: ਨਾਭਾ: ਅੱਜ ਸਵੇਰੇ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੀ ਭਾਰੀ ਪੁਲਿਸ ਫੋਰਸ ਦੇ ਵੱਲੋਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜੇਲ੍ਹ ਦੇ ਅੰਦਰੋਂ 12 ਮੋਬਾਈਲ ਫੋਨ, ਚਾਰਜਰ, ਇੱਕ ਡੋਂਗਲ, ਦੋ ਹੈੱਡਫੋਨ ਆਦਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਇਹ ਚੈਕਿੰਗ ਐੱਸ.ਪੀ.ਡੀ ਪਟਿਆਲਾ ਦੀ ਅਗਵਾਈ ਵਿੱਚ ਕੀਤੀ ਗਈ ਸੀ. ਪੁਲਿਸ ਦੇ ਵੱਲੋਂ ਜੇਲ੍ਹ ਸੁਪਰਡੈਂਟ

ਸਰਕਾਰ ਦੇ ਦਾਅਵਿਆ ਦਾ ਸੱਚ ਆਇਆ ਸਾਹਮਣੇ…!

Government Fake Promises: ਨਾਭਾ: ਸਰਕਾਰ ਦੇ ਵੱਲੋਂ ਅੱਜ ਕੱਲ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਚਾਹੇ ਸਰਕਾਰੀ ਸਕੂਲ ਦੀਆਂ ਵਰਦੀਆਂ ਹੋਣ ਜਾ ਸਰਕਾਰੀ ਹਸਪਤਾਲ। ਸਰਕਾਰ ਸਭ ਸਹੂਲਤਾਂ ਨੂੰ ਵਧੀਆ ਤਰੀਕੇ ਨਾਲ ਮੁਹਈਆ ਕਰਵਾਉਣ ਦੇ ਲਈ ਬਹੁਤ ਸਾਰੇ ਵਾਅਦੇ ਕਰਦੀ ਹੈ ਪਰ ਉਨ੍ਹਾਂ ਤੇ ਖਰੀ ਨਹੀਂ ਉਤਰਦੀ। ਅਜਿਹਾ ਹੀ ਮਾਮਲਾ ਨਾਭਾ ਵਿੱਚ ਵੀ ਦੇਖਣ

Nabha-Patiala-Road-Accident

ਵਿਆਹ ਤੋਂ ਮਹਿਜ 16 ਦਿਨ ਪਹਿਲਾਂ ਲੜਕੀ ਦੀ ਮੌਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ