Tag: , , , , , ,

ਲਵ ਮੈਰਿਜ਼ ਕਰਵਾਉਣ ‘ਤੇ ਪਰਿਵਾਰ ਨੇ ਆਪਣੀ ਲੜਕੀ ਅਤੇ ਉਸਦੇ ਪਤੀ ਦਾ ਕੀਤਾ ਕਤਲ

Tarn Taran Husband Wife Murder ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਨੋਸ਼ਿਹਰਾ ਢਾਲਾ ਵਿਖੇ ਅੱਜ ਸਵੇਰੇ ਕਰੀਬ 8 ਵਜੇ ਵਾਪਰੀ ਘਟਨਾ ਵਿੱਚ ਕਰੀਬ ਇੱਕ ਸਾਲ ਪਹਿਲਾ ਲਵ ਮੈਂਰਿਜ ਰਾਹੀ ਵਿਆਹ ਕਰਵਾਉਣ ਵਾਲੇ ਪਤੀ ਪਤਨੀ ਦਾ ਲੜਕੀ ਪਰਿਵਾਰ ਦੇ ਰਿਸ਼ਤੇਦਾਰਾ ਵੱਲੋਂ ਲੜਕੇ ਪਰਿਵਾਰ ਦੇ ਘਰ ਦਾਖਿਲ ਹੋ ਕੇ ਲੜਕੀ ਅਤੇ ਉਸਦੇ ਪਤੀ ਨੂੰ ਮਾਰਨ ਦਾ

Boyfriend ਨਾਲ ਮਿਲਕੇ 15 ਸਾਲਾ ਕੁੜੀ ਨੇ ਆਪਣੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ

Daughter Murder Father: ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਬੰਗਲੌਰ ਤੋਂ ਜਿਥੇ ਇੱਕ ਧੀ ਨੇ ਆਪਣੇ ਪਿਤਾ ਨੂੰ ਆਪਣੇ ਪ੍ਰੇਮੀ ਨਾਲ ਮਿਲਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਵੇਲੇ ਉਸਦੇ ਪਿਤਾ ਨੀਂਦ ‘ਚ ਸੀ ਤਾਂ ਆਪਣੇ ਪਿਤਾ ਨੂੰ ਹੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦਿੱਤੀਆਂ ਮੌਤ ਦੇ ਘਾਟ ਉਤਾਰ ਦਿੱਤਾ

ਮਾਂ ਨੇ ਆਪਣੇ ਬੱਚਿਆਂ ਦੇ ਕੁਹਾੜੀ ਨਾਲ ਟੁਕੜੇ ਕਰਕੇ ਸੁੱਟੇ ਵਿਹੜੇ ‘ਚ

shahdol mother murder children: ਸ਼ਹਿਡੋਲ : ਸ਼ਹਿਡੋਲ ਜਿਲ੍ਹੇ ਦੇ ਸੋਹਾਗਪੁਰ ਥਾਣਾ ਖੇਤਰ ਕੋਨੀ ਵਿੱਚ ਇੱਕ ਮਾਂ ਨੇ ਕੁਲਹਾੜੀ ਨਾਲ ਕੱਟਕੇ ਆਪਣੇ ਬੱਚਿਆਂ ਦੀ ਹੱਤਿਆ ਕਰ ਦਿੱਤੀ । ਹੱਤਿਆ ਕਰਨ ਦੇ ਬਾਅਦ ਲਾਸ਼ ਦੇ ਟੁਕੜੇ ਵਿਹੜੇ ਵਿੱਚ ਸੁੱਟ ਦਿੱਤੇ । ਪੁਲਿਸ ਨੇ ਆਰੋਪੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਦੱਸ ਦਈਏ ਕਿ ਬੱਚਿਆਂ ਦੀ

ਪਿਤਾ ਦਾ ਕਤਲ ਕਰਨ ਵਾਲੀਆਂ ਕੁੜੀਆਂ ਦੇ ਸਮਰਥਨ ‘ਚ ਉੱਤਰੇ ਲੋਕ

daughters murder their father: ਮਾਸਕੋ : ਵਿਦੇਸ਼ ਵਿੱਚ ਅਕਸਰ ਇਹ ਦੇਖਣ ਜਾ ਸੁਨਣ ਨੂੰ ਮਿਲਦਾ ਹੈ ਔਰਤਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਕਾਨੂੰਨ ਬਣਾਏ ਗਏ ਹਨ ਅਤੇ ਕੁੜੀਆਂ ਇਹਨਾਂ ਕਾਨੂੰਨਾਂ ਤਹਿਤ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਹਨ ਪਰ ਦੇਖਿਆ ਜਾਵੇ ਤਾਂ ਔਰਤਾਂ , ਕੁੜੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਇਸੇ ਤ੍ਹਰਾ

3 ਸਾਲਾ ਧੀ ਦੇ ਕਾਤਲ ਨੂੰ ਉਮਰ ਕੈਦ

3  Years Old Girl Murderer: ਕਤਲ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਅਮਰੀਕਾ ‘ਚ ਜਿਥੇ ਇੱਕ ਭਾਰਤੀ ਮੂਲ ਦੇ ਵੈਸਲੇ ਮੈਥਿਊਜ ਨੂੰ ਆਪਣੀ ਹੀ ਗੋਦ ਲਈ 3 ਸਾਲਾਂ ਧੀ ਨੂੰ ਮੌਤ ਦੇ ਘਾਟ ਉਤਾਰਿਆ । ਇਸੇ ‘ਤੇ ਫੈਸਲਾ ਲੈਂਦਿਆਂ ਡਲਾਸ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ।

ਜ਼ੀਰਾ ‘ਚ ਅਣਪਛਾਤੇ ਨੌਜਵਾਨਾਂ ਨੇ ਬੇਸਬਾਲ ਮਾਰ ਕੀਤਾ ਨੌਜਵਾਨ ਦਾ ਕਤਲ

Young Boys Murder Zira Boy: ਜ਼ੀਰਾ: ਅੱਜ ਦੇ ਸਮੇ ਵਿੱਚ ਗੁੰਡਾਗਰਦੀ ਬਹੁਤ ਜਿਆਦਾ ਵੱਧ ਗਈ ਹੈ । ਜਿਸਦੇ ਚੱਲਦਿਆਂ ਆਏ ਦਿਨੀਂ ਗੁੰਡਾਗਰਦੀ ਨਾਲ ਜੁੜੀ ਹੋਈ ਕੋਈ ਨਾ ਕੋਈ ਘਟਨਾ ਦੇਖਣ ਨੂੰ ਮਿਲਦੀ ਹੈ । ਅਜਿਹਾ ਹੀ ਇੱਕ ਮਾਮਲਾ ਜ਼ੀਰਾ ਵਿੱਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਰੀਬ 10-11 ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਬੜੀ

2 ਸਾਲਾਂ ਬੱਚੀ ਦੀ ਹੱਤਿਆ ਦਾ ਮਾਮਲਾ ਤੁਹਾਡੇ ਲੂੰ ਕੰਡੇ ਖੜੇ ਕਰ ਦੇਵੇਗਾ

Aligarh 2-Year-Old Murdered: ਅਲੀਗੜ .  ਉੱਤਰਪ੍ਰਦੇਸ਼  ਦੇ ਅਲੀਗੜ ਜਿਲ੍ਹੇ ਵਿੱਚ ਪਿਛਲੇ ਹਫਤੇ ਦੋ ਸਾਲ ਦੀ ਬੱਚੀ ਦੀ ਹੱਤਿਆ ਦੇ ਬਾਅਦ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਦੁੱਖ ਜਤਾਇਆ । ਕਾਂਗਰਸ ਮਹਾਸਚਿਵ ਪ੍ਰਿਅੰਕਾ ਨੇ ਟਵੀਟ ਕੀਤਾ , ਮਾਸੂਮ ਬੱਚੀ ਦੇ ਨਾਲ ਹੋਈ ਘਟਨਾ ਨੇ ਸਭ ਹਿਲਾ ਕੇ ਰੱਖ ਦਿੱਤਾ ਹੈ ।  ਇਸਦੇ

ਪਰਿਵਾਰ ਦਾ ਇਲਜ਼ਾਮ: ਕਾਂਗਰਸੀ ਸਰਪੰਚ ਨੇ ਕੀਤਾ ਸਾਡੇ ਮੁੰਡੇ ਦਾ ਕਤਲ

Jagraon Sarpanch Son Murder: ਜਗਰਾਉਂ: ਜਗਰਾਉਂ ਦੇ ਪਿੰਡ ਰੂਮੀ ਵਿੱਚ ਮੌਜੂਦਾ ਕਾਂਗਰਸੀ ਸਰਪੰਚ ਕੁਲਦੀਪ ਸਿੰਘ ਨੇ ਦੇਰ ਰਾਤ ਨੂੰ ਇੱਕ ਦਲਿਤ ਪਰਿਵਾਰ ਦੇ ਮੁੰਡੇ ਮਨਵਿੰਦਰ ਸਿੰਘ ਨਾਲ ਆਪਣੇ ਸਾਥੀਆਂ ਨਾਲ ਮਿਲਕੇ ਕੁੱਟਮਾਰ ਕੀਤੀ। ਉਹ ਮਨਵਿੰਦਰ ਨੂੰ ਘਰੋਂ ਘਸੀਟ ਕੇ ਬਾਹਰ ਚੌਂਕ ਵਿੱਚ ਲੈ ਕੇ ਆ ਗਏ। ਫਿਰ ਉਨ੍ਹਾਂ ਨੇ ਮਨਵਿੰਦਰ ਨੂੰ ਗੰਡਾਸੇ ਨਾਲ ਤੇਜ਼ਧਾਰ ਵਾਰ

ਮੁੱਲਾਂਪੁਰ ਦਾਖਾ: ਦਿਨ-ਦਿਹਾੜੇ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ, ਮੁਲਜ਼ਮ ਗ੍ਰਿਫਤਾਰ

Mullanpur Girl Murder: ਮੁੱਲਾਂਪੁਰ ਦਾਖਾ: ਮੁੱਲਾਂਪੁਰ ਦਾਖਾ ‘ਚ ਸ਼ਰੇਆਮ ਕੁੜੀ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਫੜ ਲਿਆ ਹੈ। ਇਹ ਮੁਲਜ਼ਮ ਕਿਸੇ ਘਰ ‘ਚ ਲੁੱਕਿਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਘਰ ਦੇ ਬਾਥਰੂਮ ‘ਚੋ ਫੜਿਆ। ਜਿਕਰਯੋਗ ਹੈ ਕਿ ਦਿਨ ਦਿਹਾੜੇ ਮੁੱਲਾਂਪੁਰ ਦਾਖਾ-ਰਾਏਕੋਟ ਰੋਡ ‘ਤੇ ਇੱਕ ਅਣਪਛਾਤੇ

ਪੱਤਰਕਾਰ ਸ਼ੁਜਾਤ ਬੁਖਾਰੀ ਦਾ ਹੱਤਿਆਰਾ ਮੁਠਭੇੜ ਦੌਰਾਨ ਢੇਰ, ਦਹਿਸ਼ਤ ਦਾ ਸੀ ‘ਆਕਾ’

Journalist Shujaat Bukhari murderer: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਨਵੀਦ ਜਟ ਮਾਰਿਆ ਗਿਆ। ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਹਤਿਆ ਦੀ ਸਾਜਿਸ਼ ‘ਚ ਨਵੀਦ ਜੱਟ ਸ਼ਾਮਿਲ ਸੀ। ਜਾਣਕਰੀ ਮੁਤਾਬਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਹ ਮੁਕਾਬਲਾ ਸਵੇਰ ਤੋਂ

Father Murderer

ਪਤਨੀ ਤੇ ਬੱਚਿਆਂ ਦੀ ਮੌਤ ‘ਤੇ ਬਿਲਖ-ਬਿਲਖ ਕੇ ਰੋਣ ਵਾਲਾ ਪਿਤਾ ਹੀ ਨਿਕਲਿਆ ਕਾਤਲ

Father Murderer: ਫਰੀਦਕੋਟ ‘ਚ ਪਿਛਲੇ ਦਿਨੀਂ ਉਸ ਸਮੇ ਸਨਸਨੀ ਫੈਲ ਗਈ ਸੀ ਜਦੋਂ ਸ਼ਹਿਰ ਦੇ ਸੁੰਦਰ ਨਗਰ ‘ਚ ਔਰਤ ਅਤੇ ਉਸਦੇ ਦੋਨਾਂ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਦਰਅਸਲ ਧਰਮੇਂਦਰ ਉਰਫ ਲਵਲੀ ਨਾਮ ਦਾ ਵਿਅਕਤੀ ਸੁੰਦਰ ਨਗਰ ਫਰੀਦਕੋਟ ਦੇ ਇੱਕ ਮਕਾਨ ‘ਚ ਕਿਰਾਏ ਤੇ ਰਹਿ ਰਿਹਾ ਸੀ ਅਤੇ ਉਹ ਬਤੋਰ ਆਰਜੀ ਲਾਈਨ

ਪਥਰਾਲਾ ਦਾਦੇ-ਪੋਤੇ ਦਾ ਕੁਹਾੜੀ ਨਾਲ ਗੁਆਂਢੀ ਨੇ ਹੀ ਕੀਤਾ ਸੀ ਕਾਤਲ

ਬਠਿੰਡਾ:ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਉਕਤ ਡਬਲ ਮਰਡਰ ਤੋਂ ਬਾਅਦ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਸੀ, ਜਿਸ ਕਾਰਨ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ਦੀ ਜਾਂਚ ਸੀ. ਆਈ. ਏ. ਮੁਖੀ ਰਾਜਿੰਦਰ ਕੁਮਾਰ ਨੂੰ ਸੌਂਪੀ। ਸੀ. ਆਈ. ਏ. ਸਟਾਫ ਨੇ ਜਾਂਚ ਦੌਰਾਨ ਮ੍ਰਿਤਕ ਸ਼ਿੰਗਾਰਾ ਰਾਮ ਦੇ ਗੁਆਂਢੀ ਸ਼ੋਕੀ ਰਾਮ ਉਰਫ

ਗੁਲਸ਼ਨ ਕੁਮਾਰ ਦਾ ਕਾਤਿਲ ਜਲਦ ਆਏਗਾ ਭਾਰਤ

ਟੀ-ਸੀਰੀਜ਼ ਮਿਊਜ਼ਿਕ ਕੰਪਨੀ ਦੇ ਸੰਸਥਾਪਕ ਗੁਲਸ਼ਨ ਕੁਮਾਰ ਜਿਸਦਾ 12 ਅਗਸਤ 1997 ਨੂੰ ਮੁੰਬਈ ਵਿਚ ਕਤਲ ਕੀਤਾ ਗਿਆ ਸੀ ਉਸਦੇ ਕਾਤਲ ਨੂੰ ਜਲਦ ਹੀ ਭਾਰਤ ਲੈ ਕੇ ਆਇਆ ਜਾ ਰਿਹਾ ਹੈ।ਦੱਸਦੇਈਏ ਕਿ ਉਸਦੇ ਕਤਲ ਦਾ ਦੋਸ਼ੀ ਅਬਦੁਲ ਰਾਊਫ ਮਰਚੈਂਟ ਇਸਤੋਂ ਪਹਿਲਾਂ 2009 ਤੋਂ ਜਾਲੀ ਪਾਸਪੋਰਟ ਦੇ ਕੇਸ ਵਿਚ ਬੰਗਲਾਦੇਸ਼ ਦੀ ਜੇਲ੍ਹ ‘ਚ ਬੰਦ ਸੀ ਤੇ ਐਤਵਾਰ

ਮਨਮੀਤ ਦੇ ਕਾਤਲ ਦਾ ਹੋਵੇਗਾ ਮਾਨਸਿਕ ਇਲਾਜ਼ !

ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਭਾਰਤੀ ਮੂਲ ਦੇ ਬੱਸ ਚਾਲਕ ਮਨਮੀਤ ਸ਼ਰਮਾ (ਅਲੀਸ਼ੇਰ) ‘ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਉਸ ਦੇ ਕਾਤਲ ਐਂਥਨੀ ਓਡੋਨੋਹਿਊ (48) ਦੀ ਪਛਾਣ ਇੱਕ ਮਾਨਸਿਕ ਰੋਗੀ ਦੇ ਰੂਪ ‘ਚ ਹੋਈ ਹੈ। ਐਂਥਨੀ ਦੀ ਬੀਮਾਰੀ ਅਤੇ ਉਸ ਦੇ ਇਲਾਜ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਈਨਜ਼ਲੈਂਡ ਦੇ

ਲੋਪੋਕੇ ਬੇਅਦਬੀ ਮਾਮਲਾ,ਪਤੀ ਹੀ ਨਿਕਲਿਆ ਬਲਵਿੰਦਰ ਦਾ ਕਾਤਿਲ

ਪਿੰਡ ਵੈਰੋਕੇ ਦੇ ਗੁਰਦੁਆਰਾ ਬੇਰ ਸਹਿਬ ਵਿਖੇ 10 ਨਵੰਬਰ ਨੂੰ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਬਲਵਿੰਦਰ ਪਿੰਡ ਵੈਰੋਕੇ ਜੋ ਕਿ ਬੇਅਦਬੀ ਕੇਸ ਵਿਚ ਜੇਲ੍ਹ ਦੀ ਸਜ਼ਾ ਵੀ ਕੱਟ ਚੁੱਕੀ ਹੈ, ਨੂੰ ਪਿਛਲੇ ਮਹੀਨੇ 10 ਸਤੰਬਰ ਦੀ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮ੍ਰਿਤਕਾ ਦੇ ਪਤੀ ਲਾਭ ਸਿੰਘ ਦੇ ਬਿਆਨਾਂ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ