Tag: , , , , , , ,

3 ਸਾਲਾ ਧੀ ਦੇ ਕਾਤਲ ਨੂੰ ਉਮਰ ਕੈਦ

3  Years Old Girl Murderer: ਕਤਲ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਅਮਰੀਕਾ ‘ਚ ਜਿਥੇ ਇੱਕ ਭਾਰਤੀ ਮੂਲ ਦੇ ਵੈਸਲੇ ਮੈਥਿਊਜ ਨੂੰ ਆਪਣੀ ਹੀ ਗੋਦ ਲਈ 3 ਸਾਲਾਂ ਧੀ ਨੂੰ ਮੌਤ ਦੇ ਘਾਟ ਉਤਾਰਿਆ । ਇਸੇ ‘ਤੇ ਫੈਸਲਾ ਲੈਂਦਿਆਂ ਡਲਾਸ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ।

ਲੁਧਿਆਣਾ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Ludhiana Boy Murder: ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਪੋਸ਼ ਇਲਾਕੇ ਹੰਬੜਾਂ ਰੋਡ ‘ਤੇ ਜਿੱਥੇ ਐਤਵਾਰ ਸਵੇਰੇ ਖ਼ਾਲੀ ਪਲਾਟ ‘ਚੋਂ ਲਾਸ਼ ਬਰਾਮਦ ਹੋਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ । ਅਣਪਛਾਤੇ ਕਾਤਲ ਵੱਲੋਂ ਨੌਜਵਾਨ ਦੇ ਸਿਰ ‘ਤੇ ਪੱਥਰ ਨਾਲ ਵਾਰ ਕਰ ਕੇ ਬੇਰਹਿਮੀ ਨੇ ਕਤਲ ਕਰ

ਮੁੱਲਾਂਪੁਰ ਦਾਖਾ: ਦਿਨ-ਦਿਹਾੜੇ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ, ਮੁਲਜ਼ਮ ਗ੍ਰਿਫਤਾਰ

Mullanpur Girl Murder: ਮੁੱਲਾਂਪੁਰ ਦਾਖਾ: ਮੁੱਲਾਂਪੁਰ ਦਾਖਾ ‘ਚ ਸ਼ਰੇਆਮ ਕੁੜੀ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਫੜ ਲਿਆ ਹੈ। ਇਹ ਮੁਲਜ਼ਮ ਕਿਸੇ ਘਰ ‘ਚ ਲੁੱਕਿਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਘਰ ਦੇ ਬਾਥਰੂਮ ‘ਚੋ ਫੜਿਆ। ਜਿਕਰਯੋਗ ਹੈ ਕਿ ਦਿਨ ਦਿਹਾੜੇ ਮੁੱਲਾਂਪੁਰ ਦਾਖਾ-ਰਾਏਕੋਟ ਰੋਡ ‘ਤੇ ਇੱਕ ਅਣਪਛਾਤੇ

ਪੱਤਰਕਾਰ ਸ਼ੁਜਾਤ ਬੁਖਾਰੀ ਦਾ ਹੱਤਿਆਰਾ ਮੁਠਭੇੜ ਦੌਰਾਨ ਢੇਰ, ਦਹਿਸ਼ਤ ਦਾ ਸੀ ‘ਆਕਾ’

Journalist Shujaat Bukhari murderer: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਨਵੀਦ ਜਟ ਮਾਰਿਆ ਗਿਆ। ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਹਤਿਆ ਦੀ ਸਾਜਿਸ਼ ‘ਚ ਨਵੀਦ ਜੱਟ ਸ਼ਾਮਿਲ ਸੀ। ਜਾਣਕਰੀ ਮੁਤਾਬਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਹ ਮੁਕਾਬਲਾ ਸਵੇਰ ਤੋਂ

Father Murderer

ਪਤਨੀ ਤੇ ਬੱਚਿਆਂ ਦੀ ਮੌਤ ‘ਤੇ ਬਿਲਖ-ਬਿਲਖ ਕੇ ਰੋਣ ਵਾਲਾ ਪਿਤਾ ਹੀ ਨਿਕਲਿਆ ਕਾਤਲ

Father Murderer: ਫਰੀਦਕੋਟ ‘ਚ ਪਿਛਲੇ ਦਿਨੀਂ ਉਸ ਸਮੇ ਸਨਸਨੀ ਫੈਲ ਗਈ ਸੀ ਜਦੋਂ ਸ਼ਹਿਰ ਦੇ ਸੁੰਦਰ ਨਗਰ ‘ਚ ਔਰਤ ਅਤੇ ਉਸਦੇ ਦੋਨਾਂ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਦਰਅਸਲ ਧਰਮੇਂਦਰ ਉਰਫ ਲਵਲੀ ਨਾਮ ਦਾ ਵਿਅਕਤੀ ਸੁੰਦਰ ਨਗਰ ਫਰੀਦਕੋਟ ਦੇ ਇੱਕ ਮਕਾਨ ‘ਚ ਕਿਰਾਏ ਤੇ ਰਹਿ ਰਿਹਾ ਸੀ ਅਤੇ ਉਹ ਬਤੋਰ ਆਰਜੀ ਲਾਈਨ

‘ਮੇਰੇ ਪੁੱਤਰ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰੇ ਪੁਲਸ’, ਪਿਤਾ ਦਰਸ਼ਨ ਕੁਮਾਰ

ਗੜ੍ਹਸ਼ੰਕਰ: ਪਿੰਡ ਸਤਨੌਰ ‘ਚ 7 ਸਤੰਬਰ ਨੂੰ ਵਾਪਰੇ ਗੋਲੀ ਕਾਂਡ ‘ਚ ਮਾਰੇ ਗਏ ਰੋਹਿਤ ਕੁਮਾਰ ਦੇ ਘਰਦਿਆਂ ਨੇ ਪੁਲਸ ਵੱਲੋਂ ਕਾਤਲਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ‘ਤੇ ਸਖਤ ਰੋਸ ਪ੍ਰਗਟ ਕੀਤਾ ਹੈ। ਰੋਹਿਤ ਦੇ ਪਿਤਾ ਦਰਸ਼ਨ ਕੁਮਾਰ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਹਫਤਾ ਹੋਣ ਨੂੰ ਹੈ, ਉਸ ਦੇ ਪੁੱਤਰ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ