Tag: , , , , ,

ਅਸ਼ਵਿਨ ਨੇ ਕਪਿਲ ਦੇਵ ਦੀ ਕੀਤੀ ਬਰਾਬਰੀ

ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਮੁੰਬਈ ਦੇ ਵਾਨਖੜ੍ਹੇ ਸਟੇਡੀਅਮ ਵਿੱਚ ਚੌਥੀ ਟੈਸਟ ਦੀ ਦੂਜੀ ਪਾਰੀ ਵਿੱਚ ਬੇਨ ਸਟੋਕਸ ਦਾ ਵਿਕਟ ਲੈਣ ਦੇ ਨਾਲ ਹੀ ਆਰ ਅਸ਼ਵਿਨ ਨੇ ਇੱਕ ਹੋਰ ਵੱਡੇ ਰਿਕਾਰਡ  ਦੀ ਬਰਾਬਰੀ ਕਰ ਲਈ ਹੈ।ਸਟੋਕਸ ਨੂੰ ਕਪਤਾਨ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾਉਣ ਦੇ ਨਾਲ ਹੀ ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ 23ਵੀਂ

ਸਚਿਨ ਦੇ ਸੰਨਿਆਸ ਤੋਂ ਬਾਅਦ ਵਾਨਖੜ੍ਹੇ `ਚ ਭਾਰਤ ਦਾ ਪਹਿਲਾ ਟੈਸਟ

ਮੁੰਬਈ ਦੇ ਵਾਨਖੜ੍ਹੇ ਸਟੇਡੀਅਮ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਦਰਮਿਆਨ ਚੌਥਾ ਟੈਸਟ ਮੈਚ ਹੋਣ ਜਾ ਰਿਹਾ ਹੈ।ਇੱਥੇ ਹੋਣ ਵਾਲੇ ਮੈਚ `ਚ ਭਾਰਤੀ ਟੀਮ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਸੰਲਿਆਸ ਤੋਂ ਬਾਅਦ ਪਹਿਲਾ ਟੈਸਟ ਮੈਚ ਖੇਡੇਗੀ। ਸਚਿਨ ਨੇ 2013 ਵਿੱਚ ਸੰਨਿਆਸ ਲਿਆ ਸੀ ਤੇ ਓਸ ਤੋਂ ਬਾਅਦ ਭਾਰਤ ਨੇ ਇੱਥੇ ਕੋਈ ਵੀ ਮੈਚ ਨਹੀਂ ਖੇਡਿਆ ਸੀ।ਵਿਰਾਟ

ਬਾਲੀਵੁੱੱਡ ਅਦਾਕਾਰ ਦਲੀਪ ਕੁਮਾਰ ਦੀ ਸਿਹਤ ਖਰਾਬ

ਬਾਲੀਵੁੱੱਡ ਅਦਾਕਾਰ ਦਲੀਪ ਕੁਮਾਰ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ।ਦਸਦਈਏ ਕਿ ਉਨ੍ਹਾਂ ਦੇ ਪੈਰ ਵਿਚ ਸੋਜ ਤੇ ਦਰਦ ਦੀ ਸ਼ਿਕਾਇਤ ਕੀਤੀ ਜਿਸਤੋਂ ਬਾਅਦ ਉਨ੍ਹਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ

BREAKING : ਮੁੰਬਈ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

5 ਮੰਜਿਲਾ ਇਮਾਰਤ ਸੜ ਕੇ ਸੁਆਹ ਮੁੰਬਈ ਸਟ੍ਰੋਕ ਐਕਸਚੇਂਜ ਦੇ ਕੋਲ ਲੱਗੀ ਅੱਗ ਏ.ਸੀ. ਦੇ ਸ਼ਾਰਟ ਸਰਕਟ ਹੋਣ ਨਾਲ ਅੱਗੀ ਅੱਗ ਮੋਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਜੂਦ ਰਾਹਤ ਦਾ ਕੰਮ ਜਾਰੀ

ਮੁੰਬਈ ‘ਚ 7.378 ਕਿੱਲੋ ਸੋਨਾ ਅਤੇ 7 ਲੱਖ ਰੁਪਏ ਬਰਾਮਦ 

ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਹੈ, ਉਦੋਂ ਤੋਂ ਕਾਲਾ ਧਨ ਰੱਖਣ ਵਾਲਿਆਂ ‘ਚ ਭਾਜੜ ਪਈ ਹੋਈ ਹੈ। ਇਹ ਲੋਕ ਹਰੇਕ ਤਰ੍ਹਾਂ ਦੇ ਜੁਗਾੜ ਲਗਾ ਕੇ ਆਪਣੀ ਬਲੈਕ ਮਨੀ ਨੂੰ ਵਾਈਟ ਕਰਨ ‘ਚ ਲੱਗੇ ਹੋਏ ਹਨ। ਅਜਿਹੇ ‘ਚ ਦੇਸ਼ ਭਰ ‘ਚ ਭਾਰੀ ਮਾਤਰਾ ‘ਚ

ਮੁੰਬਈ ‘ਚ ਹੋਇਆ ‘ਗਲੋਬਲ ਪੀਸ ਇਨੀਸ਼ਿਏਟਿਵ ਕੋਜ਼’

ਵਰੁਨ ਅਤੇ ਪਰਾਚੀ ਦੇਖਣ ਨੂੰ ਮਿਲੇ ਏਅਰਪੋਰਟ ਤੇ

ਪਲੇਅ ਸਕੂਲ ਵਿਚ 10 ਮਹੀਨਿਆਂ ਦੀ ਬੱਚੀ ਨਾਲ ਕੁੱਟਮਾਰ ਦੀ ਵਾਰਦਾਤ.. (ਦੇਖੋ ਵੀਡੀਓ)

ਨਵੀ ਮੁੰਬਈ: ਇਹ ਖਬਰ ਹਰ ਉਸ ਮਾਂ ਬਾਪ ਲਈ ਖਾਸ ਹੈ ਜੋ ਨੌਕਰੀਪੇਸ਼ਾ ਹਨ, ਤੇ ਜਿਹੜੇ ਆਪਣੇ ਛੋਟੇ ਬੱਚਿਆਂ ਨੂੰ ਪਲੇ ਸਕੂਲ ਵਿਚ ਛੱਡਣ ਲਈ ਮਜ਼ਬੂਰ ਹਨ। ਨਵੀ ਮੁੰਬਈ ਦੇ ਖਾਰਘਰ ਦੇ ਇਕ ਪਲੇ ਸਕੂਲ ਵਿਚ 10 ਮਹੀਨਿਆਂ ਦੇ ਛੋਟੀ ਬੱਚੀ ਨੂੰ ਬੁਰੀ ਤਰਾਂ ਮਾਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਪੀੜ੍ਹਿਤ ਬੱਚੀ

ਪਲੇਅ ਸਕੂਲ ਤੋਂ ਆਇਆ ਦਿਲ ਦਹਿਲਾਉਣ ਵਾਲਾ ਵੀਡੀਓ

ਜੇਕਰ ਤੁਸੀਂ ਵੀ ਆਪਣੇ ਬੱੱਚਿਆਂ ਨੂੰ ਪਲੇਅ ਸਕੂਲ ਵਿੱਚ ਛੱਡ ਕੇ ਜਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਮੁੰਬਈ ਦੇ ਨਾਲ ਲੱਗਦੇ ਨਵੀਂ ਮੁੰਬਈ ਵਿਚ ਇੱਕ ਪਲੇਅ ਸਕੂਲ ਵਿਚ ਇੱੱਕ ਬੱੱਚੀ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ ਇਥੇ ਦੇ ਪਲੇਅ ਸਕੂਲ ਵਿੱੱਚ 10 ਮਹੀਨੇ ਦੀ ਮਾਸੂਮ ਬੱਚੀ ਨਾਲ ਬੁਰੀ ਤਰ੍ਹਾਂ ਦੇ

ਦੇਸ਼ ਵਿਚ ਲਾਂਚ ਹੋਇਆ ਪਹਿਲਾ ਭੁਗਤਾਨ ਬੈਂਕ… ਪੜ੍ਹੋ ਪੁੂਰੀ ਖਬਰ!

ਮੁੰਬਈ — ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਹਲਚਲ ਜ਼ਰੂਰ ਹੈ ਪਰ ਇਸ ਦੌਰਾਨ ਡਿਜੀਟਲ ਇੰਡੀਆ ਦੀ ਨਵੀਂ ਤਸਵੀਰ ਥੋੜੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ । ਏਅਰਟੈੱਲ ਨੇ ਭਾਰਤ ਦਾ ਪਹਿਲਾ ਪੇਮੈਂਟ ਬੈਂਕ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਰਾਜਸਥਾਨ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਹੋਈ ਹੈ। ਏਅਰਟੈੱਲ ਨੇ ਬੱਚਤ ਬੈਂਕ ਖਾਤਿਆਂ ‘ਤੇ

16 ਸਾਲਾਂ ਦੀ ਉਮਰ ‘ਚ ਸਚਿਨ ਬਣੇ ਸਨ ਟੀਮ ਇੰਡੀਆ ਦਾ ਹਿੱਸਾ

ਅੱਜ ਦੇ ਦਿਨ ਸਾਲ 2013 ‘ਚ ਕ੍ਰਿਕਟ ਦੇ ਭਗਵਾਨ ‘ਸਚਿਨ ਤੇਂਦੂਲਕਰ’ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ I ਵੈਸਟਇੰਡੀਜ਼ ਦੇ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਸੀ ਆਪਣਾ 200ਵਾਂ ਅਤੇ ਅੰਤਿਮ ਟੈਸਟ, 16 ਸਾਲਾਂ ਦੀ ਉਮਰ ‘ਚ ਸਚਿਨ ਬਣੇ ਸਨ ਟੀਮ ਇੰਡੀਆ ਦਾ ਹਿੱਸਾ

ਪੁਰਾਣੇ ਨੋਟ ਕਾਰਨ ਗਈ ਨਵਜੰਮੇ ਬੱਚੇ ਦੀ ਜਾਨ

ਮੁੰਬਈ ਦੇ ਉਪਨਗਰ ਗੋਵੰਡੀ ਦੇ ਇਕ ਨਰਸਿੰਗ ਹੋਮ ਦੀ ਡਾਕਟਰ ਨੇ ਸਮੇਂ ਤੋਂ ਪਹਿਲਾਂ ਜਨਮੇ ਇਕ ਬੱਚੇ ਦਾ ਇਸ ਲਈ ਇਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੱਚੇ ਦੇ ਪਿਤਾ ਕੋਲ ਪੁਰਾਣੇ 500 ਦੇ ਨੋਟ ਸਨ | ਮਿਲੀ ਸ਼ਿਕਾਇਤ ਅਨੁਸਾਰ ਜੱਚਾ-ਬੱਚਾ ਨੂੰ ਇਕ ਹੋਰ ਹਸਪਤਾਲ ਲਿਜਾਂਦੇ ਵਕਤ ਨਵਜਨਮੇ ਬੱਚੇ ਦੀ ਹਾਲਤ ਵਿਗੜ ਗਈ ਤੇ ਇਲਾਜ਼

ਹੁਣ ਭਾਰਤ ਦੇ ਟਰੰਪ ਵਾਟਰਸ ਵਿੱਚ ਬੁੱਕ ਕਰਾਓ ਫਲੈਟ

ਮੁੰਬਈ ਤੋਂ ਨੇਪਾਲ ਜਾ ਰਹੀ ਬੱਸ ਪਲਟੀ, 16 ਯਾਤਰੀ ਜਖਮੀ

ਮੁੰਬਈ ਤੋਂ ਨੇਪਾਲ ਜਾ ਰਹੀ ਇੱਕ ਲਗਜ਼ਰੀ ਬੱਸ ਠਾਣੇ ਦੇ ਘੋੜਬੰਦਰ ਰੋਡ ਤੇ ਪਲਟ ਗਈ। ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਛੱਤ ਉਪਰ ਸਮਾਨ ਭਾਰੀ ਮਾਤਰਾ ਵਿਚ ਲੱਦਿਆ ਹੋਇਆ ਸੀ ਜਿਸ ਕਾਰਨ ਬੱਸ ਓਵਰਟੇਕ ਕਰਨ ਸਮੇਂ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪਲਟ ਗਈ। ਇਸ ਹਾਦਸੇ ਵਿਚ 16 ਯਾਤਰੀ ਜਖਮੀ

ਮੁੰਬਈ ‘ਚ ਔਰਤ ਨਾਲ ਗੈਂਗਰੇਪ

ਮੁੰਬਈ ‘ਚ ਔਰਤ ਨਾਲ ਗੈਂਗਰੇਪ

ਮੁੰਬਈ ਦੇ ਸਿੱਧੀਵਿਨਾਇਕ ਮੰਦਿਰ ਦੀ ਪ੍ਰਸਿੱਧੀ ‘ਚ ਜੁੜਿਆ ਇਕ ਹੋਰ ਨਗੀਨਾ

ਕਰੋੜਾਂ ਲੋਕਾਂ ਦੀ ਸ਼ਰਧਾ ਦੇ ਕੇਂਦਰ ਮੁੰਬਈ ਦੇ ਸਿੱਧੀਵਿਨਾਇਕ ਮੰਦਿਰ ਨੂੰ ਗਰੀਨ ਟੇਂਪਲ ਦੇ ਖਿਤਾਬ ਵੱਲੋਂ ਨਵਾਜਿਆ ਗਿਆ ਹੈ। ਦਰਅਸਲ ਸਿੱਧੀਵਿਨਾਇਕ ਮੰਦਿਰ ਮੁੰਬਈ ਦਾ ਸਭ ਤੋਂ ਕਮਾਊ ਹੀ ਨਹੀਂ ਸਗੋਂ ਦੇਸ਼ ਦਾ ਸਭ ਤੋਂ ਵਾਤਾਵਰਣ ਅਨੁਕੂਲ ਮੰਦਿਰ ਵੀ ਹੈ। ਮੁੰਬਈ ਦਾ ਪ੍ਰਸਿੱਧ ਸਿੱਧੀਵਿਨਾਇਕ ਮੰਦਿਰ ਦੁਨੀਆ ਭਰ ਦੇ ਬੱਪਾ ਦੀ ਸ਼ਰਧਾ ਦਾ ਕੇਂਦਰ ਹੈ। ਹਰ ਸਾਲ

mumbai-1

ਦੁਨੀਆਂ ਦੇ ਅਮੀਰ ਸ਼ਹਿਰਾਂ ਦੀ ਲਿਸਟ ਵਿੱਚ ਮੁੰਬਈ

ਮੁੰਬਈ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ ਤਾਂ ਹੈ ਹੀ , ਨਾਲ ਹੀ ਇਹ ਦੁਨੀਆਂ ਦੇ ਵੀ 15 ਸਭ ਤੋਂ ਅਮੀਰ ਸ਼ਹਿਰਾਂ ਵਿੱਚ ਸ਼ਾਮਿਲ ਹੈ । ਉਥੇ ਹੀ ਇੰਗਲੈਂਡ ਦੀ ਰਾਜਧਾਨੀ ਲੰਦਨ ਦੁਨੀਆਂ ਦਾ ਸਭਤੋਂ ਅਮੀਰ ਸ਼ਹਿਰ ਹੈ । ਨਿਊ ਵਰਲਡ ਨਾਮਕ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਦੁਨੀਆਂ ਦੇ ਸਭਤੋਂ ਅਮੀਰ ਸ਼ਹਿਰਾਂ ਦੀ ਸੂਚੀ

ਮੁੰਬਈ ਫ਼ਿਲਮ ਫ਼ੈਸਟੀਵਲ ‘ਚ ਨਹੀਂ ਲੱਗੇਗੀ ਪਾਕਿਸਤਾਨੀ ਫ਼ਿਲਮ

20 ਅਕਤੂਬਰ ਤੋਂ  ਮੁੰਬਈ   ਫ਼ਿਲਮ  ਫ਼ੈਸਟੀਵਲ  ਸ਼ੁਰੂ  ਹੋਣ  ਜਾ ਰਿਹਾ ਹੈ ਜਿਸਦੀਆਂ ਖਬਰਾਂ ਮੁਤਾਬਿਕ , ਮੁੰਬਈ , ਅਕੈਡਮੀ  ਆਫ਼  ਮੂਵੀ  ਏਮਜ ( ਐੱਮ  .ਏ. ਐੱਮ. ਆਈ  ) ਨੇ ਇਸ ਸਾਲ ਮੁੰਬਈ ਫ਼ਿਲਮ  ਫ਼ੈਸਟੀਵਲ  ‘ਚ  ਕੋਈ ਵੀ  ਪਾਕਿਸਤਾਨੀ  ਫ਼ਿਲਮ  ਨਾ ਦਿਖਾਉਣ  ਦਾ ਫੈਂਸਲਾ  ਕੀਤਾ  ਹੈ।  ਪੀ.ਓ.ਕੇ  ਤੇ ਭਾਰਤੀ  ਫੋਜ  ਵਲੋਂ  ਕੀਤੀ  ਕਾਰਵਾਈ ਤੋਂ ਬਾਅਦ ਦੇਸ਼ ਭਰ 

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ `ਚ ਸ਼ਰਧਾਲੂ ਬੀਬੀ ਵੱਲੋਂ ਸੋਨੇ ਦੀ ਸੇਵਾ

ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਮੁੰਬਈ ਨਿਵਾਸੀ ਬੀਬੀ ਸੁਰਜੀਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸਿਹਰਾ ਪੱਟੀ ਦੀ ਸੇਵਾ ਕਰਵਾਈ। ਇਹ ਸੋਨੇ ਦੇ ਖੰਡੇ ਵਾਲਾ ਹਾਰ, ਰਾਤ ਵੇਲੇ ਸੁਖ ਆਸਨ ਤੋਂ ਬਾਅਦ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਚੰਦੋਆ ਸਾਹਿਬ ‘ਤੇ ਲਗਾਇਆ ਗਿਆ। ਇਸ ਮੌਕੇ ਭਾਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ