Tag: , , , ,

60 ਸਾਲਾਂ ਬਜ਼ੁਰਗ ਨੂੰ ਧੀ ਵੇਚਣ ਵਾਲੀ ਮਾਂ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ

Mumbai Minor Girl Rape : ਮੁੰਬਈ : ਮੁੰਬਈ ਦੇ ਮਾਨ ਖੁਰਦ ਇਲਾਕੇ ‘ਚ ਇੱਕ ਨਾਬਾਲਗ ਕੁੜੀ ਨੇ ਮਾਂ ਖ਼ਿਲਾਫ਼ ਥਾਣੇ ਵਿੱਚ ਕੇਸ ਦਰਜ ਕਰਾਇਆ ਹੈ। ਉਸ ਨੇ ਮਾਂ ‘ਤੇ ਦੋਸ਼ ਲਾਇਆ ਹੈ ਕਿ ਉਹ ਉਸ ਨੂੰ ਦੇਹ ਵਪਾਰ ਦਾ ਧੰਦਾ ਕਰਨ ਲਈ ਮਜ਼ਬੂਰ ਕਰ ਰਹੀ ਹੈ ਅਤੇ ਪੈਸੇ ਲੈ ਕੇ ਇੱਕ ਬਜ਼ੁਰਗ ਨੂੰ ਵੇਚ ਰਹੀ ਹੈ।

ਮੁੰਬਈ ‘ਚ ਅੱਤਵਾਦੀ ਹਮਲੇ ਦਾ ਖ਼ਦਸ਼ਾ

Mumbai target Jaish E Mohammed Indian Intelligence : ਮੁੰਬਈ : ਮੁੰਬਈ ਇੱਕ ਵਾਰ ਫ਼ਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ। ਖੁਫ਼ੀਆ ਏਜੰਸੀਆਂ ਨੇ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ ਕਿ, ਪਾਕਿਸਤਾਨ ‘ਚ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਸੁਰੱਖਿਆ ਬਲਾਂ ਦੇ ਨਾਲ-ਨਾਲ ਮੁੰਬਈ ‘ਤੇ ਅੱਤਵਾਦੀ ਹਮਲਾ ਕਰਨ ਨੂੰ ਤਿਆਰ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਅੱਤਵਾਦੀ ਸੰਗਠਨ ਭਾਰਤ ਖਿਲਾਫ

ਮੁੰਬਈ ‘ਚ ਮੋਹਲੇਧਾਰ ਬਾਰਿਸ਼ ਦਾ ਅਲਰਟ

Mumbai rainfall alert : ਮੁੰਬਈ : ਮਹਾਂਰਾਸ਼ਟਰ ਦੇ ਲੋਕਾਂ ਨੂੰ ਹਾਲੇ ਬਾਰਿਸ਼ ਤੋਂ ਰਾਹਤ ਮਿਲਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ ਹਨ । ਐਤਵਾਰ ਨੂੰ ਮੁੰਬਈ ਦੇ ਕਈ ਇਲਾਕਿਆਂ ਵਿੱਚ ਮੋਹਲੇਧਾਰ ਬਾਰਿਸ਼ ਹੋ ਸਕਦੀ ਹੈ । ਇਸ ਮਾਮਲੇ ਵਿੱਚ ਮੌਸਮ ਵਿਭਾਗ ਅਨੁਸਾਰ ਅਗਲੇ 2 ਘੰਟਿਆਂ ਵਿੱਚ ਮੁੰਬਈ, ਥਾਨੇ ਤੇ ਰਾਏਗੜ੍ਹ ਵਿੱਚ ਭਾਰੀ ਬਾਰਿਸ਼ ਹੋ ਸਕਦੀ

ਮਹਾਂਲਕਸ਼ਮੀ ਐਕਸਪ੍ਰੈੱਸ ‘ਚ ਫਸੇ 700 ਯਾਤਰੀ ਸੁਰੱਖਿਅਤ ਕੱਢੇ ਗਏ ਬਾਹ

Mahalaxami Express Rescue 700 People : ਮੁੰਬਈ : ਮੁੰਬਈ ਵਿੱਚ ਭਾਰੀ ਬਾਰਿਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ । ਲਗਾਤਾਰ ਹੋ ਰਹੀ ਇਸ ਬਾਰਿਸ਼ ਕਾਰਨ ਟ੍ਰੇਨਾਂ ਦੀ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ । ਦਰਅਸਲ, ਮੁੰਬਈ ਤੋਂ ਕੋਲਹਾਪੁਰ ਲਈ ਜਾਣ ਵਾਲੀ ਮਹਾਂਲਕਸ਼ਮੀ ਐਕਸਪ੍ਰੈੱਸ ਟ੍ਰੇਨ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਫਸ ਗਈ । ਇਹ

ਮੁੰਬਈ ‘ਚ ਭਾਰੀ ਬਾਰਸ਼ ਦੇ ਚੱਲਦਿਆਂ 17 ਫਲਾਈਟਾਂ ਦਾ ਰਸਤਾ ਬਦਲਿਆ

Heavy Rain Mumbai Changed 17 Flights : ਮੁੰਬਈ : ਇੱਥੇ ਭਾਰੀ ਮੀਂਹ ਦੇ ਕਾਰਨ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇੱਥੇ ਪਿਛਲੇ 24 ਘੰਟਿਆਂ ‘ਚ ਕਰੀਬ 18 ਸੈਂਟੀਮੀਟਰ ਮੀਂਹ ਰਿਕਾਰਡ ਪਿਆ ਹੈ। ਇਸ ਨਾਲ ਆਵਾਜਾਈ ‘ਤੇ ਵੀ ਬੁਰਾ ਅਸਰ ਪਿਆ ਹੈ।  ਸ਼ਨੀਵਾਰ ਸਵੇਰੇ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਦੇ

ਮਹਾਰਾਸ਼ਟਰ ‘ਤੇ ਅਰੁਣਾਚਲ ਪ੍ਰਦੇਸ਼ ‘ਚ ਲੱਗੇ ਭੂਚਾਲ ਦੇ ਝਟਕੇ

Mumbai 3.5 Earthquake : ਮੁੰਬਈ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਇਹ ਝਟਕੇ ਸਵੇਰੇ ਤਕਰੀਬਨ 9.17 ਵਜੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨਾਲ ਵੀ ਇਹ

ਮੁੰਬਈ ‘ਚ ਮੀਂਹ ਪੈਣ ਨਾਲ ਡਿੱਗੀ ਇਮਾਰਤ, 12 ਲੋਕ ਦੀ ਮੌਤ

Mumbai Building Collapse : ਮੁੰਬਈ : ਮੰਗਲਵਾਰ ਦੀ ਸਵੇਰ ਨੂੰ ਡੋਂਗਰੀ ਵਿਚ ਇਕ ਚਾਰ ਮੰਜ਼ਲਾ ਇਮਾਰਤ ਢਹਿਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਫਸਣ ਦੀ ਖ਼ਬਰ ਹੈ।ਇਹ ਇਮਾਰਤ ਮੁੰਬਈ ਦੇ ਭੀੜ ਭੜੱਕੇ ਵਾਲੇ ਇਲਾਕੇ ‘ਚ ਮੌਜੂਦ ਸੀ ਜਿਸਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਕਰੀਬ 100 ਸਾਲ ਪੁਰਾਣੀ

12 ਸਾਲਾਂ ਬੱਚਾ ਦੀ ਖੁੱਲ੍ਹੇ ਟੋਏ ‘ਚ ਡਿੱਗਣ ਨਾਲ ਮੌਤ

12 Years Boy Death : ਮੁੰਬਈ : ਮੁੰਬਈ ਸ਼ਹਿਰ ਵਿੱਚ ਬੀਐਮਸੀ ਦੀ ਲਾਪਰਵਾਹੀ ਨਾਲ ਲਗਾਤਾਰ ਲੋਕ ਆਪਣੀ ਜਾਨ ਗਵਾ ਰਹੇ ਹਨ । ਅਜਿਹਾ ਇੱਕ ਮਾਮਲਾ ਮੁੰਬਈ ਦੇ ਕੋਸਟਲ ਰੋਡ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਖੁੱਲ੍ਹੇ ਟੋਏ ਵਿੱਚ ਡਿੱਗ ਕੇ ਕੱਲ੍ਹ 12 ਸਾਲ ਦੇ ਬੱਚੇ ਦੀ ਮੌਤ ਹੋ ਗਈ । ਦਰਅਸਲ, ਇੱਥੇ ਕੋਸਟਲ ਰੋਡ

ਤਾਂਤਰਿਕ ਬਾਬੇ ਦੇ ਚੱਕਰ ‘ਚ ਸਹੁਰੇ ਪਰਿਵਾਰ ਨੇ ਨੂੰਹ ਤੇ ਕੀਤੇ ਅੱਤਿਆਚਾਰ

Mumbai Husband Kept Wife Hungry : ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਇੱਕ ਸਵਇੰਭੂ ਬਾਬੇ ਦੀ ਸਲਾਹ ਉੱਤੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਕਰੀਬ 50 ਦਿਨ ਤੱਕ ਬਹੁਤ ਘੱਟ ਮਾਤਰਾ ਵਿੱਚ ਰੋਟੀ ਦਿੱਤੀ । ਇੱਕ ਸਵਇੰਭੂ ਬਾਬੇ ਨੇ ਔਰਤ ਦੇ ਪਤੀ ਅਤੇ ਸਹੁਰਾ-ਘਰ ਵਾਲਿਆਂ ਨੂੰ ਕਿਹਾ ਕਿ ਜੇਕਰ ਉਹ ਭੁੱਖੇ ਰਹਿਣਗੇ ਤਾਂ ਉਨ੍ਹਾਂ ਨੂੰ ‘ਗੁਪਤ ਖਜ਼ਾਨਾ

ਗਟਰ ‘ਚ ਡਿੱਗਿਆਂ 3 ਸਾਲਾਂ ਦਿਵਿਆਂਸ਼ੂ , ਬਚਾਉਣ ਲਈ ਕੋਸ਼ਿਸ਼ ਜਾਰੀ

Mumbai Borewell Fall 3 year child : ਮੁੰਬਈ  :- ਪੰਜਾਬ ਵਿੱਚ ਪਹਿਲਾ ਫਤਿਹਵੀਰ ਬੋਰਵੈਲ ‘ਚ ਡਿੱਗਣ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਗਿਆਂ ਪਰ ਸਰਕਾਰ ਨੇ ਇਸ ਮਸਲੇ ਦੇ ਹੱਲ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ  ਫਤਿਹਵੀਰ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਅੱਜ ਮੁੰਬਈ ਦੇ ਗੋਰੇਗਾਓਂ ‘ਚ ਪੈਂਦੇ ਅੰਬੇਡਕਰ ਨਗਰ ਵਿਖੇ ਗਟਰ ‘ਚ ਡਿੱਗੇ

ਮੁੰਬਈ ਵਿੱਚ ਅਗਲੇ ਕੁਝ ਘੰਟਿਆਂ ‘ਚ ਪਵੇਗਾ ਮੋਹਲੇਧਾਰ ਮੀਂਹ!

Mumbai Weather Report : ਮੁੰਬਈ : ਮੁੰਬਈ ਵਿੱਚ ਮਾਨਸੂਨ ਦਾ ਕਹਿਰ ਜਾਰੀ ਹੈ. ਮੁੰਬਾਈ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਵਨ ਠੱਪ ਕਰ ਦਿੱਤਾ । ਜਿਸ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ । ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਵਿੱਚ ਮੌਸਮ ਵਿਭਾਗ ਵੱਲੋਂ 9

ਮਹਾਂਰਾਸ਼ਟਰ ‘ਚ ਭਾਰੀ ਮੀਂਹ ਕਾਰਨ ਟੁੱਟਿਆ ਡੈਮ

Mumbai  Heavy Rain : ਮੁੰਬਈ : ਮਹਾਂਰਾਸ਼ਟਰ ਵਿੱਚ ਮੀਂਹ ਦਾ ਕਹਿਰ ਜਾਰੀ ਹੈ । ਕਈ ਥਾਵਾਂ ‘ਤੇ ਮੀਂਹ ਦਾ ਪਾਣੀ ਭਰ ਜਾਣ ਕਰਕੇ ਜੀਵਨ ਅਸਤ-ਵਿਅਸਤ ਹੋ ਗਿਆ ਹੈ । ਮੁੰਬਈ ਦੇ ਕਈ ਹਿੱਸਿਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ । ਦਰਅਸਲ, 2005 ਤੋਂ ਬਾਅਦ ਪਹਿਲੀ ਵਾਰ ਮੁੰਬਈ ਵਿੱਚ 24 ਘੰਟਿਆਂ

ਲੈਂਡਿੰਗ ਸਮੇਂ ਫਿਸਲਿਆ ਜਹਾਜ, ਵੱਡਾ ਹਾਦਸਾ ਹੋਣ ਤੋਂ ਟਲਿਆ

Mumbai Airport Spice Jet Aircraft : ਮੁੰਬਈ : ਮੁੰਬਈ ਹਵਾਈ ਅੱਡੇ ‘ਤੇ ਜੈਪੁਰ ਤੋਂ ਆਇਆ ਸਪਾਈਸ ਜੈੱਟ ਦਾ ਜਹਾਜ ਮੀਂਹ ਦੇ ਚੱਲਦਿਆਂ ਲੈਂਡਿੰਗ ਕਰਨ ਸਮੇਂ ਫਿਸਲ ਗਿਆ। ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਹੈ ਨਾਲ ਹੀ ਦੱਸ ਦੇਈਏ ਕਿ  ਮੁੰਬਈ ਦੇ ਮਲਾਡ ‘ਚ ਭਾਰੀ ਮੀਂਹ ਦੇ ਚੱਲਦਿਆਂ ਕੰਧ ਡਿੱਗਣ ਕਾਰਨ 13 ਲੋਕਾਂ

ਮੁੰਬਈ ‘ਚ ਮੀਂਹ ਦੇ ਕਹਿਰ ਕਾਰਨ ਸਰਵਜਨਕ ਛੁੱਟੀ ਦਾ ਐਲਾਨ

Mumbai Rain  : ਮੁੰਬਈ : ਮੁੰਬਈ ਦੇ ਮਲਾਡ ‘ਚ ਭਾਰੀ ਮੀਂਹ ਦੇ ਚੱਲਦਿਆਂ ਕੰਧ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖਮੀ ਹੋਏ ਹਨ। ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਐਨ.ਡੀ.ਆਰ.ਐੱਫ

ਮੁੰਬਈ ‘ਤੇ ਕਹਿਰ ਬਣ ਕੇ ਵਰ੍ਹ ਰਿਹੈ ਮਾਨਸੂਨ

Mumbai Weather Report : ਮੁੰਬਈ : ਪੂਰੇ ਮਹਾਰਾਸ਼ਟਰ ਵਿੱਚ ਮਾਨਸੂਨ ਆਉਂਦੇ ਹੀ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲ ਗਈ ਹੈ, ਪਰ ਮਾਨਸੂਨ ਦੀ ਇਸ ਲਗਾਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵੀ ਵਾਧਾ ਕਰ ਦਿੱਤਾ ਹੈ । ਇਸ ਬਾਰਿਸ਼ ਕਾਰਨ ਮੁੰਬਈ ਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਨੇ ਤਬਾਹੀ ਮਚਾ

ਪਾਣੀ ‘ਚ ਡੁੱਬੀ ਮੁੰਬਈ, ਕਈ ਥਾਵਾਂ ‘ਤੇ ਲੱਗਿਆ ਜਾਮ…

Mumbai Weather Report : ਮੁੰਬਈ : ਮਹਾਰਾਸ਼ਟਰ ‘ਚ ਮਾਨਸੂਨ ਨੇ ਦਸਤਕ ਦੇ ਦਿੱਤਾ ਹੈ। ਬੀਤੇ ਦਿਨੀਂ ਮੁੰਬਈ ਅਤੇ ਉਸ ਦੇ ਨੇੜੇ ਦੇ ਇਲਾਕਿਆਂ ‘ਚ ਜਬਰਦਸਤ ਮੀਂਹ ਪਿਆ। ਇਹ ਮਾਨਸੂਨ ਦੇ ਸੀਜ਼ਨ ਦਾ ਪਹਿਲਾ ਮੀਂਹ ਸੀ। ਮੀਂਹ ਕਾਰਨ ਮੁੰਬਈ ਦੇ ਨੇੜੇ ਦੇ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲੀ।  ਪਰ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਜਿਸਦੀ

ਹੁਣ ਬੈਂਕਾਂ ਖਿਲਾਫ਼ Online ਸ਼ਿਕਾਇਤ ਕਰ ਸਕਣਗੇ ਗਾਹਕ

RBI Launch CMS  Filing : ਮੁੰਬਈ : ਬੈਂਕਾਂ ਅਤੇ ਨਾਨ ਬੈਕਿੰਗ ਵਿੱਤੀ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਲਈ RBI ਨੇ ਸ਼ਿਕਾਇਤ ਮੈਨੇਜਮੈਂਟ ਸਿਸਟਮ (CMS)ਲਾਂਚ ਕੀਤਾ ਹੈ। RBI ਦੀ ਵੈੱਬਸਾਈਟ ‘ਤੇ ਖੱਬੇ ਪਾਸੇ ਇੱਕ ਲਿੰਕ ਦਿੱਤਾ ਜਾਵੇਗਾ ਜਿਸ ‘ਤੇ ਆਨਲਾਈਨ ਸ਼ਿਕਾਇਤ ਭੇਜੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ RBI ਦੇ  ਗਵਰਨਰ ਸ਼ਕਤੀਕਾਂਤ ਦਾਸ ਦੇ ਦੱਸਿਆ ਕਿ CMS ਅਰਜ਼ੀ

10 ਰੁਪਏ ਦੇ ਪਿੱਛੇ ਹੋਈ ਲੜਾਈ, ਇੱਕ ਦੀ ਗਈ ਜਾਨ

Mumbai  Man Murder : ਮੁੰਬਈ : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਹੈਰਾਨ ਕਰਨ ਵਾਲੇ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ, ਜਿੱਥੇ ਮੁੰਬਈ ਦੇ ਦਾਦਰ ਇਲਾਕੇ ਵਿੱਚ ਇੱਕ ਸਬਜ਼ੀ ਵਾਲੇ ਨੇ ਗਾਹਕ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ

ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਦੀ ਮੌਤ ਤੇ 20 ਜ਼ਖ਼ਮੀ

Mumabi Bus Accident : ਮੁੰਬਈ :  ਮਹਾਰਾਸ਼ਟਰ ਦੇ ਰਾਏਗੜ੍ਹ ਸੂਬੇ ਦੇ ਖਾਲਾਪੁਰ ‘ਚ ਮੁੰਬਈ-ਪੁਣੇ ਹਾਈਵੇਅ ‘ਤੇ ਅੱਜ ਦੋ ਬੱਸਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ 2 ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਇੱਥੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਹ ਵੀ ਪੜੋ :

ਐਗਜ਼ਿਟ ਪੋਲ ਕਾਰਨ ਸ਼ੇਅਰ ਬਾਜ਼ਾਰ 284 ਅੰਕਾਂ ਦੀ ਤੇਜ਼ੀ ਨਾਲ ਖੁੱਲਿਆ…

Mumbai Stock Markets Open : ਮੁੰਬਈ :  ਐਗਜ਼ਿਟ ਪੋਲ ਅਨੁਸਾਰ ਦੇਸ਼ ਵਿਚ ਇਕ ਵਾਰ ਫਿਰ ਮੋਦੀ ਸਰਕਾਰ ਬਣ ਰਹੀ ਹੈ। ਜਿਸ ਦੇ ਚੱਲਦਿਆਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਪਾਈ ਜਾ ਰਹੀ ਹੈ। ਸੈਂਸੈਕਸ 888 ਅਤੇ ਨਿਫਟੀ ‘ਚ 284 ਅੰਕਾਂ ਦੀ ਤੇਜ਼ੀ ਨਾਲ ਖੁੱਲਿਆ ਹੈ। ਲੋਕ ਸਭਾ ਚੋਣਾਂ 2019 ਦੇ ਐਗਜ਼ਿਟ ਪੋਲ ਰੁਝਾਨਾਂ ‘ਚ ਐਨਡੀਏ ਨੂੰ ਪੂਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ