Tag: , , ,

ਮੁੰਬਈ ਤੇ ਚੇੱਨਈ ਵਿਚਾਲੇ ਖੇਡਿਆ ਜਾਵੇਗਾ IPL ਦਾ ਪਹਿਲਾ ਮੈਚ, 29 ਮਾਰਚ ਤੋਂ ਟੂਰਨਾਮੈਂਟ ਦਾ ਆਗਾਜ਼

IPL 2020 schedule: ਨਵੀਂ ਦਿੱਲੀ: ਭਾਰਤ ਦੀ ਘਰੇਲੂ ਟੀ-20 ਲੀਗ ‘ਇੰਡੀਅਨ ਪ੍ਰੀਮੀਅਰ ਲੀਗ’ ਯਾਨੀ ਕਿ IPL ਦੇ 13 ਵੇਂ ਸੀਜ਼ਨ ਲਈ ਲੀਗ ਮੈਚਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸ ਸਾਲ ਹੋਣ ਵਾਲੇ IPL ਵਿੱਚ ਕੁਝ ਬਦਲਾਅ ਕੀਤੇ ਗਏ ਹਨ । ਇਸ ਵਾਰ ਸ਼ਨੀਵਾਰ ਨੂੰ ਆਈਪੀਐਲ ਵਿੱਚ ਸਿਰਫ ਤਿੰਨ ਮੈਚ

ਗੀਜ਼ਰ ‘ਚੋਂ ਨਿਕਲੀ ਜਹਿਰੀਲੀ ਗੈਸ ਨੇ ਲੜਕੀ ਦਾ ਕੀਤਾ ਇਹ ਹਾਲ

mumbai 15 years old girl died: ਸਰਦੀਆਂ ‘ਚ ਗਰਮ ਪਾਣੀ ਕਰਨ ਲਈ ਅਕਸਰ ਗੀਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਓਹੀ ਗੀਜ਼ਰ ਕਈ ਵਾਰ ਮੌਤ ਦੀ ਵਜ੍ਹਾ ਵੀ ਬਣ ਜਾਂਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਹਾਰਾਸ਼ਟਰ ਦੇ ਮੁੰਬਈ ‘ਚ ਜਿਥੇ ਨਹਾਉਣ ਦੌਰਾਨ ਗੀਜ਼ਰ ‘ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ (Carbon Monoxide) ਗੈਸ ਦਾ ਰਿਸਾਅ ਹੋਣ ਕਾਰਨ

IPL ਦਾ ਖਿਤਾਬ ਹਾਰਨ ਤੋਂ ਬਾਅਦ ਵੀ ਚੇੱਨਈ ਦੀ ਟੀਮ ਨੇ ਜਿੱਤੇ ਕਰੋੜਾਂ ਰੁਪਏ

IPL 2019 CSK Team : ਹੈਦਰਾਬਾਦ: ਐਤਵਾਰ ਨੂੰ ਹੈਦਰਾਬਾਦ ਵਿੱਚ ਹੋਏ ਮੁਕਾਬਲੇ ਵਿੱਚ ਮੁੰਬਈ ਦੀ ਟੀਮ ਨੇ ਚੇੱਨਈ ਨੂੰ ਹਰਾ ਕੇ IPL ਦਾ ਖਿਤਾਬ ਜਿੱਤਣ ਆਪਣੇ ਨਾਮ ਕਰ ਲਿਆ । ਦਰਅਸਲ, ਮੁੰਬਈ ਦੀ ਟੀਮ ਨੇ ਇਸ ਤੋਂ ਪਹਿਲਾਂ 2013, 2015 ਤੇ 2017 ਵਿੱਚ ਵੀ ਇਹ ਖਿਤਾਬ ਆਪਣੇ ਨਾਮ ਕੀਤਾ ਸੀ । ਇਸ ਖਿਤਾਬ ਨੂੰ ਜਿੱਤਣ

IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਹਰਾ ਕੇ ਚੌਥੀ ਵਾਰ ਜਿੱਤਿਆ ਖਿਤਾਬ

Mumbai Indians Win Match : ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਨੇ IPL ਦੇ ਰੋਮਾਂਚਕ ਫਾਈਨਲ ‘ਚ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਨੇ ਚੌਥੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ

ਅੱਜ ਚੇੱਨਈ ਨਾਲ ਮੁੰਬਈ ਦੀ ਹੋਵੇਗੀ ਟੱਕਰ

IPL 2019 CSK VS MUMBAI Indians : ਚੇੱਨਈ: IPL ਸੀਜਨ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਇਸ ਵਾਰ ਦੀਆਂ ਦੋ ਮਜ਼ਬੂਤ ਟੀਮਾਂ ਚੇੱਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਐੱਮ. ਏ.ਚਿਦਾਂਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇੱਨਈ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 11 ਮੈਚਾਂ ਵਿਚੋਂ 8 ਮੈਚ ਜਿੱਤ ਕੇ ਪਲੇਅ ਆਫ

ਇੱਕ ਵਿਕਟ ਹਾਸਿਲ ਕਰਦਿਆਂ ਹੀ ਬ੍ਰਾਵੋ ਰੱਚ ਦੇਣਗੇ ਇਹ ਇਤਿਹਾਸ

CSK-Mumbai Indians: ਬੁੱਧਵਾਰ ਨੂੰ ਮੌਜੂਦਾ ਚੈਂਪੀਅਨ ਟੀਮ ਚੇੱਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਕਰਾਰੀ ਟੱਕਰ ਹੋਵੇਗੀ। ਜਿਥੇ ਚੇੱਨਈ ਦੀ ਟੀਮ ਆਪਣੇ ਸਾਰੇ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਬਣੀ ਹੋਈ ਹੈ। ਉਥੇ ਹੀ ਦੂਜੇ ਪਾਸੇ ਮੁੰਬਈ ਦੀ ਟੀਮ ਆਪਣੇ  ਤਿੰਨ ਮੈਚਾਂ ਵਿਚੋਂ 2 ਮੈਚ ਹਾਰਨ ਤੋਂ ਬਾਅਦ ਅੰਕ ਸੂਚੀ ਵਿੱਚ

ਪੰਜਾਬ ਤੋਂ ਬਾਅਦ ਮੁੰਬਈ ‘ਚ ਵੀ ਹਾਈ ਅਲਰਟ ਜਾਰੀ

Mumbai High Alert: ਹਵਾਈ ਫੌਜ ਦੀ ਸਰਜੀਕਲ ਸਟਰਾਇਕ ਤੋਂ ਬਾਅਦ ਭਾਰਤ ‘ਚ ਮੁੱਖ ਸ਼ਹਿਰਾਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ , ਪੰਜਾਬ ਦੇ ਸਰਹਦੀ ਇਲਾਕਿਆਂ ਤੋਂ ਬਾਅਦ ਦਿੱਲੀ ਅਤੇ ਮੁੰਬਈ ‘ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਮੁੰਬਈ ਦੇ ਸਮੁੰਦਰੀ ਇਲਾਕਿਆਂ ‘ਚ ਪੁਲਿਸ ਫੋਰਸ ਦੇ ਪੁਖਤਾ ਪਾਬੰਦ ਕਰ ਦਿੱਤੇ ਗਏ ਹਨ। ਇਹ ਹੀ

14 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 7 ਦੀ ਮੌਤ

mumbai chembur fire broke out: ਮੁੰਬਈ ਦੇ ਇਕ  ਰਿਹਾਇਸ਼ ਭਵਨ ‘ਚ ਭਿਆਨਕ ਅੱਗ ਲੱਗਣ ਕਾਰਨ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਿਕ ਮੁੰਬਈ ਦੇ ਤਿਲਕ ਨਗਰ ‘ਚ 14 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ ਹੈ।ਇਸ ਹਾਦਸੇ ਤੋਂ ਬਾਅਦ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਅੱਗ ਦੀ ਲਪੇਟ ‘ਚ ਆ ਕੇ 7 ਲੋਕਾਂ ਦੀ ਮੌਤ ਹੋ

IPL ਇਤਿਹਾਸ ਦੇ ਸਭ ਤੋਂ ਮਹਿੰਗੇ ਰਹੇ ਯੁਵਰਾਜ ਨੂੰ ਇਸ ਵਾਰ ਬੜੀ ਮੁਸ਼ਕਿਲ ਨਾਲ ਮਿਲਿਆ ਖਰੀਦਦਾਰ

yuvraj singh sold to mumbai indians ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਯੁਵਰਾਜ ਸਿੰਘ ਨੂੰ ਇਸ ਵਾਰ ਬੜੀ ਮੁਸ਼ਕਿਲ ਨਾਲ ਕੋਈ ਖਰੀਦਦਾਰ ਮਿਲਿਆ। ਯੁਵਰਾਜ ਹੁਣ ਮੁੰਬਈ ਇੰਡੀਅਨਸ ਲਈ ਖੇਡਣਗੇ। ਮੁੰਬਈ ਇੰਡੀਅਨਸ ਨੇ ਯੁਵਰਾਜ ਨੂੰ 1ਕਰੋੜ ‘ਚ ਖਰੀਦਿਆ ਹੈ। ਯੁਵਰਾਜ ਸਿੰਘ ਲਈ ਮੂਲ ਕੀਮਤ ਇੱਕ ਕਰੋੜ ਰੁਪਏ

Mumbai Indians beat Kolkata Knight Riders

IPL-11 : ਮੁੰਬਈ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾਇਆ

Mumbai Indians beat Kolkata Knight Riders: ਕੋਲਕਾਤਾ ਨਾਈਟ ਰਾਇਡਰਸ ਦੇ ਖਿਲਾਫ 13 ਦੌੜਾਂ ਨਾਲ ਜਿੱਤ ਦਰਜ ਕਰ ਕੇ ਮੁੰਬਈ ਇੰਡੀਅਨ ਦੀ ਟੀਮ ਨੇ IPL-11 ਦੇ ਪਲੇਅ-ਆਫ ‘ਚ ਪੁੱਜਣ ਦੀ ਆਪਣੀ ਉਮੀਦ ਨੂੰ ਕਾਇਮ ਰੱਖਿਆ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਮੁੰਬਈ ਇੰਡੀਅਨ ਦੀ

ਅਨੁਸ਼ਕਾ ਦਾ ਜਨਮਦਿਨ ਤੇ ਮੁੰਬਈ ਦਾ ਅੱਜ ਮੈਚ, ਕੀ ਜਿੱਤ ਦਾ ਤੋਹਫਾ ਦੇਣਗੇ ਕੋਹਲੀ?

RCB vs Mumbai Indians: ਮੰਗਲਵਾਰ ਨੂੰ ਰਾਇਲ ਚੈਲੰਜ਼ਰਸ ਬੈਂਗਲੂਰੁ ਦਾ ਸੁਪਰਹਿਟ ਮੁਕਾਬਲਾ ਮੁੰਬਈ ਇੰਡੀਅਨ ਦੇ ਨਾਲ ਹੈ, ੳੇੁਥੇ ਹੀ ਰਾਇਲ ਚੈਲੰਜ਼ਰ ਬੈਗਲੂਰੁ ਦਾ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਐਕਟ੍ਰੈਸ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਵੀ ਹੈ। ਵਿਰਾਟ ‘ਤੇ ਅਨੁਸ਼ਕਾ ਦੇ ਫੈਂਜ਼ ਨੂੰ ਉਮੀਦ ਹੈ ਕਿ ਉਹਨਾਂ ਦੇ ਸਟਾਈਲਿਸ਼ ਕੈਪਟਨ ਇਸ ਮੈਚ ਨੂੰ ਜਿੱਤ ਕੇ ਅਨੁਸ਼ਕਾ

ਹੈਦਰਾਬਾਦ ਹੱਥੋਂ ਮੁੰਬਈ ਇੰਡੀਅਨਜ਼ ਦੀ ਸ਼ਰਮਨਾਕ ਹਾਰ

Sunrisers Hyderabad beat MI: ਆਈਪੀਐੱਲ ਦੇ 11ਵੇਂ ਸੀਜਨ ਦੇ 23ਵੇਂ ਮੈਚ ਨੂੰ ਮੁੰਬਈ ਇੰਡੀਅਨ ਦੀ ਟੀਮ ਕਦੇ ਵੀ ਯਾਦ ਨਹੀਂ ਰੱਖਣਾ ਚਾਹੇਗੀ। ਪਿਛਲੀ ਚੈਂਪੀਅਨ ਮੁੰਬਈ ਨੂੰ ਆਪਣੇ ਘਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। 119 ਦੌੜਾਂ ਦੇ ਆਸਾਨ ਟੀਚੇ ਨੂੰ ਮੁੰਬਈ ਦੀ ਟੀਮ ਹਾਸ਼ਿਲ ਨਹੀਂ ਕਰ ਸਕੀ ਅਤੇ 18.5 ਓਵਰਾਂ ‘ਚ 87 ਦੌੜਾਂ ‘ਤੇ ਢੇਰ

Mumbai Indians beat RCB

ਰੋਹਿਤ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਮੁੰਬਈ ਨੇ ਬੈਂਗਲੌਰ ਨੂੰ 46 ਦੌੜਾਂ ਨਾਲ ਹਰਾਇਆ

Mumbai Indians beat RCB: ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਅੱਜ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ (94) ਤੇ ਇਵਿਨ ਲੁਈਸ (65) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੌਰ ਨੂੰ 46 ਦੌੜਾਂ ਨਾਲ ਹਰਾ ਦਿੱਤਾ। ਆਰ. ਸੀ. ਬੀ. ਦੀ ਟੀਮ ਇਸਦੇ ਜਵਾਬ ਵਿਚ 8 ਵਿਕਟਾਂ ‘ਤੇ 167 ਦੌੜਾਂ ਹੀ ਬਣਾ ਸਕੀ । ਉਸ ਵੱਲੋਂ ਪਾਰੀ

IPL ਵਿੱਚ ਮੰਗੇਤਰ ਦੇ ਨਾਲ ਨਜ਼ਰ ਆਏ ਆਕਾਸ਼ ਅੰਬਾਨੀ, ਤਸਵੀਰਾਂ ਵਾਇਰਲ

Akash Ambani Shloka Wankhede :IPL 2018 ਦੇ 9ਵੇਂ ਮੈਚ ਦੇ ਮੌਕੇ ਤੇ ਆਈਪੀਐਲ ਕ੍ਰਿਕਟ ਗਰਾਊਂਡ ਵਿੱਚ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਮੰਗੇਤਰ ਸ਼ਲੋਕਾ ਮਹਿਤਾ ਨਾਲ ਨਜ਼ਰ ਆਏ। ਇਸ ਮੌਕੇ ਤੇ ਆਕਾਸ਼ ਅੰਬਾਨੀ ਸ਼ਲੋਕਾ ਮਾਲ ਆਪਣੀ ਟੀਮ ਨੂੰ ਚੀਅਰ ਕਰਦੇ ਦਿਖਾਈ ਦਿੱਤੇ।ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਡੇਅਰਡੈਵੀਲਜ਼ ਦੇ ਵਿੱਚ ਮੁਕਾਬਲੇ ਦਾ

ਹੈਦਰਾਬਾਦ ਦੀ ਮੁੰਬਈ ਇੰਡੀਅਨ ’ਤੇ 1 ਵਿਕਟ ਨਾਲ ਸ਼ਾਨਦਾਰ ਜਿੱਤ

SRH vs MI: ਸਨਰਾਇਜਸ ਹੈਦਰਾਬਾਦ ਨੇ ਵੀਰਵਾਰ ਨੂੰ ਰੋਮਾਂਚਕ ਮੈਚ ‘ਚ ਮੁੰਬਈ ਇੰਡੀਅਨ ਨੂੰ 1 ਵਿਕਟ ਨਾਲ ਹਰਾ ਕੇ ਆਈਪੀਐੱਲ ਸੀਜਨ 11 ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਉੱਥੇ ਹੀ ਮੁੰਬਈ ਇੰਡੀਅਨ ਨੂੰ ਇਸ ਟੂਰਨਾਮੈਂਟ ‘ਚ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ

CSK beat Mumbai Indians

IPL 11 : ਬਰਾਵੋ ਨੇ ਮੁੰਬਈ ਇੰਡੀਅਨਸ ਤੋਂ ਖੋਈ ਜਿੱਤ , CSK ਦਾ ਧਮਾਕੇਦਾਰ ਆਗਾਜ਼

CSK beat Mumbai Indians: ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ 11 ਦਾ ਆਗਾਜ਼ ਜਿੱਤ ਦੇ ਨਾਲ ਕੀਤਾ ਹੈ , CSK ਨੇ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਖੇਲੇ ਗਏ ਮੈਚ ‘ਚ ਮੁੰਬਈ ਇੰਡੀਅਨਸ ਨੂੰ ਰੋਮਾਂਚਿਤ ਮੁਕਾਬਲੇ ‘ਚ ਇੱਕ ਵਿਕੇਟ ਨਾਲ ਹਰ ਦਿੱਤਾ। ਮੁੰਬਈ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੇ ਸਾਹਮਣੇ 166 ਦੌੜ੍ਹਾਂ ਦਾ ਲਕਸ਼ ਰੱਖਿਆ ਸੀ

ਆਈ.ਪੀ.ਐੱਲ 11 : ਅੱਜ ਪਹਿਲਾ ਮੁਕਾਬਲਾ ਚੇਨਈ ਤੇ ਮੁੰਬਈ ਵਿਚਕਾਰ ਹੋਵੇਗਾ

IPL 11: ਮੁੰਬਈ :- ਆਈ.ਪੀ.ਐੱਲ. ਸੀਜ਼ਨ 11 ਦਾ ਪਹਿਲਾ ਮੁਕਾਬਲਾ ਪਿਛਲੀ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਤੇ ਦੋ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਅੱਜ ਰਾਤ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਇਹ ਮੈਚ ਖੇਡਿਆ ਜਾਵੇਗਾ। ਆਈ. ਪੀ. ਐੱਲ. ਦਾ ਉਦਘਾਟਨੀ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ।

IPL 11

IPL ਦੀ ਡੋਜ਼ ਸ਼ੁਰੂ, ਮੁੰਬਈ ਅਤੇ ਚੇੱਨਈ ‘ਚ ਹੋਵੇਗਾ ਪਹਿਲਾ ਮੁਕਾਬਲਾ, ਦੇਖੋ ਪੂਰੀ ਲਿਸਟ

IPL 2018 : ਇੰਡੀਅਨ ਪ੍ਰੀਮਿਅਰ ਲੀਗ ( ਆਈਪੀਐੱਲ ) ਦੇ ਗਿਆਰ੍ਹਵੇਂ ਸੰਸਕਰਨ ਦਾ ਉਦਘਾਟਨ ਮੁਕਾਬਲਾ ਸੱਤ ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ ਵਿੱਚ ਮੌਜੂਦਾ ਚੈਪੀਅਨ ਮੁੰਬਈ ਇੰਡੀਅਨ ਅਤੇ ਦੋ ਵਾਰ ਦੇ ਚੈਪੀਅਨ ਚੇਨਈ ਸੁਪਰ ਕਿੰਗਸ ਦੇ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਦੇ ਮੁਤਾਬਕ ਦੁਨੀਆ ਦੀ ਸਭ ਤੋਂ ਸਫਲ ਲੀਗ ਦੇ ਮੁਕਾਬਲੇ 27 ਮਈ ਤੱਕ 51 ਦਿਨਾਂ ਤੱਕ ਨੌਂ

IPL auction

ਆਈ.ਪੀ.ਐਲ ਦੇ ਖਿਡਾਰੀਆਂ ਦੀ ਹੋ ਰਹੀ ਹੈ ਨਿਲਾਮੀ,ਗੇਲ ‘ਤੇ ਹਾਲੇ ਤੱਕ ਨਹੀਂ ਲੱਗੀ ਬੋਲੀ

IPL auction: ਅੱਜ ਬੈਂਗਲੁਰੂ ‘ਚ ਆਈਪੀਐੱਲ ਦੇ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ। ਵਰਲਡ ਕ੍ਰਿਕੇਟ ਦੇ ਵੱਡੇ ਨਾਮ ਅੱਜ ਬੈਂਗਲੁਰੂ ਵਿੱਚ ਸ਼ੁਰੂ ਹੋ ਰਹੀ ਆਈ.ਪੀ.ਐੱਲ ਦੀ ਦੋ ਦਿਨਾਂ ਨਿਲਾਮੀ ਵਿੱਚ ਪੇਸ਼ ਹੋਣਗੇ ਅਤੇ ਉਨ੍ਹਾਂ ਉੱਤੇ ਭਾਰੀ ਭਰਕਮ ਬੋਲੀ ਲੱਗਣ ਦੀ ਸੰਭਾਵਨਾ ਹੈ। ਇਸ ਸਾਲ 578 ਖਿਡਾਰੀ ਨੀਲਾਮੀ ਵਿੱਚ ਹਿੱਸਾ ਲੈ ਰਹੇ ਹਨ। IPL auction ਤਾਜ਼ਾ

New retention policy Rajasthan Royals

IPL 11 : ਇਸ ਟੀਮ ਨੂੰ ਹੋ ਰਿਹੈ ਨਵੇਂ ਨਿਯਮਾਂ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ

New retention policy Rajasthan Royals : ਇੰਡੀਅਨ ਪ੍ਰੀਮੀਅਰ ਲੀਗ ਦੇ 10 ਸਾਲ ਬੀਤਣ ਜਾਣ ਤੋਂ ਬਾਅਦ ਹੁਣ ਨਵੇਂ ਸੀਜ਼ਨ ਤੋਂ ਪਹਿਲਾਂ ਰਿਟੇਸ਼ਨ ਪਾਲਸੀ ਅਤੇ ਰਾਇਟ ਟੂ ਮੈਚ ਕਾਰਡ ਨੇ ਕਈ ਟੀਮਾਂ ਨੂੰ ਰਾਹਤ ਦਿੱਤੀ ਹੋਵੇਗੀ। ਆਈ.ਪੀ.ਐੱਲ. ਦੀਆਂ ਅੱਠਾਂ ਟੀਮ ਨਵੇਂ ਸੀਜ਼ਨ ਵਿਚ ਆਪਣੇ ਪੰਜ ਖਿਡਾਰੀਆਂ ਨੂੰ ਰਿਟੇਨ ਕਰ ਸਕਦੀਆਂ ਹਨ। ਇਸ ਪਾਲਸੀ ਦਾ ਸਭ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ