Tag: , , , , , , , , , , ,

ਪੰਜਾਬ ਤੋਂ ਬਾਅਦ ਮੁੰਬਈ ‘ਚ ਵੀ ਹਾਈ ਅਲਰਟ ਜਾਰੀ

Mumbai High Alert: ਹਵਾਈ ਫੌਜ ਦੀ ਸਰਜੀਕਲ ਸਟਰਾਇਕ ਤੋਂ ਬਾਅਦ ਭਾਰਤ ‘ਚ ਮੁੱਖ ਸ਼ਹਿਰਾਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ , ਪੰਜਾਬ ਦੇ ਸਰਹਦੀ ਇਲਾਕਿਆਂ ਤੋਂ ਬਾਅਦ ਦਿੱਲੀ ਅਤੇ ਮੁੰਬਈ ‘ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਮੁੰਬਈ ਦੇ ਸਮੁੰਦਰੀ ਇਲਾਕਿਆਂ ‘ਚ ਪੁਲਿਸ ਫੋਰਸ ਦੇ ਪੁਖਤਾ ਪਾਬੰਦ ਕਰ ਦਿੱਤੇ ਗਏ ਹਨ। ਇਹ ਹੀ

14 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 7 ਦੀ ਮੌਤ

mumbai chembur fire broke out: ਮੁੰਬਈ ਦੇ ਇਕ  ਰਿਹਾਇਸ਼ ਭਵਨ ‘ਚ ਭਿਆਨਕ ਅੱਗ ਲੱਗਣ ਕਾਰਨ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਿਕ ਮੁੰਬਈ ਦੇ ਤਿਲਕ ਨਗਰ ‘ਚ 14 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ ਹੈ।ਇਸ ਹਾਦਸੇ ਤੋਂ ਬਾਅਦ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਅੱਗ ਦੀ ਲਪੇਟ ‘ਚ ਆ ਕੇ 7 ਲੋਕਾਂ ਦੀ ਮੌਤ ਹੋ

Mumbai fire

ਮੁੰਬਈ ਵਿੱਚ 33 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ

Mumbai fire: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਵਰਲੀ ਇਲਾਕੇ ਵਿੱਚ 33 ਮੰਜ਼ਿਲਾ ਬਿਲਡਿੰਗ ਵਿੱਚ ਭਿਆਨਕ ਅੱਗ ਲੱਗ ਗਈ ਹੈ। ਬਿਲਡਿੰਗ ਦੀ 32ਵੀ ਮੰਜ਼ਿਲ ਉੱਤੇ ਅੱਗ ਲੱਗੀ ਸੀ। ਮੌਕੇ ਉੱਤੇ ਫਾਇਰ ਬ੍ਰਿਗੇਡ ਦੀ 8 ਗੱਡੀਆਂ ਪਹੁੰਚ ਚੁੱਕੀਆ ਸਨ। ਅੱਗ ਇੰਨੀ ਭਿਆਨਕ ਸੀ ਕਿ ਉੱਤੇ ਦੋ – ਤਿੰਨ ਮੰਜ਼ਿਲਾ ਉੱਤੇ ਇਹ ਫੈਲ ਗਈ ਹੈ।ਅੱਗ ਉੱਤੇ ਕਾਬੂ ਪਾਉਣ

Kamala Mills Fire

ਮੁੰਬਈ ਪੱਬ ਹਾਦਸੇ ਦੇ ਫਰਾਰ ਦੋਸ਼ੀ ਸਾਂਘਵੀ ਭਰਾ ਗ੍ਰਿਫਤਾਰ, ਫਿਲਮੀ ਅੰਦਾਜ ‘ਚ ਹੋਈ ਗ੍ਰਿਫਤਾਰੀ

Kamala Mills Fire ਮੁੰਬਈ: ਮੁੰਬਈ ਦੇ ਪੱਬ ਅਗਨੀਕਾਂਡ ਦੇ ਮੁੱਖ ਮੁਲਜ਼ਮ ਆਖ਼ਿਰਕਾਰ ਪੁਲਿਸ ਦੇ ਸ਼ਿਕੰਜੇ ਵਿੱਚ ਆ ਗਏ ਹਨ। ਕਮਲਾ ਮਿਲਸ ਵਿੱਚ 29 ਦਸੰਬਰ ਨੂੰ ਹੋਏ ਅਗਨੀਕਾਂਡ ਕੇਸ ਵਿੱਚ ‘1 ਏਵਬ’ ਪੱਬ ਦੇ ਮਾਲਿਕਾਂ ਕ੍ਰਿਪੇਸ਼ ਸਾਂਘਵੀ ਅਤੇ ਜਿਗਰ ਸਾਂਘਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਦੇ ਬਾਅਦ ਤੋਂ ਫਰਾਰ ਚੱਲ ਰਹੇ ਸਾਂਘਵੀ ਭਰਾਵਾਂ ਨੂੰ ਹਨ੍ਹੇਰੀ

Mumbai Marol fire

ਮੁੰਬਈ ‘ਚ ਫਿਰ ਲੱਗੀ ਇੱਕ ਇਮਾਰਤ ਵਿੱਚ ਅੱਗ, 4 ਦੀ ਮੌਤ, 7 ਲੋਕ ਜਖ਼ਮੀ

Mumbai Marol fire ਮੁੰਬਈ: ਮੁੰਬਈ ਵਿੱਚ ਪੱਬ ਹਾਦਸੇ ‘ਚ ਹੁਣ ਲੋਕਾਂ ਨੂੰ ਭੁੱਲਿਆ ਵੀ ਨਹੀਂ ਸੀ ਕਿ ਇੱਕ ਅਤੇ ਇਮਾਰਤ ਵਿੱਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਦੇਰ ਰਾਤ ਮੁੰਬਈ ਦੇ ਮਰੋਲ ਇਲਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 7

Mumbai fire

ਭਿਆਨਕ ਹਾਦਸਾ- ਰਾਤ ਨੂੰ 12 ਵਜੇ ਮਨਾਇਆ ਜਨਮਦਿਨ, ਅੱਧੇ ਘੰਟੇ ਬਾਅਦ ਹੋ ਗਈ ਮੌਤ

Mumbai fire: ਮੁੰਬਈ ਦੇ ਕਮਲਾ ਹਿਲਸ ਕੈਂਪਸ ਵਿੱਚ ਲੱਗੀ ਅੱਗ ਨੇ ਇੱਕ ਜਿੰਦਾਦਿਲ ਕੁੜੀ ਦੀ ਜਾਨ ਲੈ ਲਈ। 29 ਸਾਲ ਦੀ ਖੁਸ਼ਬੂ ਆਪਣੇ ਦੋਸਤਾਂ ਦੇ ਨਾਲ ਆਪਣੇ ਜਨਮਦਿਨ ਦਾ ਜਸ਼ਨ ਮਨਾਉਣ ਗਈ ਸੀ, ਪਰ ਬਰਥਡੇ ਦਾ ਕੇਕ ਕੱਟਣ ਤੋਂ ਕੁੱਝ ਹੀ ਮਿੰਟਾਂ ਬਾਅਦ ਪੱਬ ਵਿੱਚ ਲੱਗੀ ਅੱਗ ਨੇ ਉਸਦੀ ਜਾਨ ਲੈ ਲਈ। ਖੁਸ਼ਬੂ ਕਮਲਾ ਹਿਲਸ

Mumbai Kamala Mills Fire

ਮੁੰਬਈ ਦੇ ਕਮਲਾ ਮਿਲ ਕੰਪਾਊਂਡ ‘ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ

Mumbai Kamala Mills Fire ਬੀਤੀ ਦੇਰ ਰਾਤ ਕਰੀਬ 12 ਵਜੇ ਮੁੰਬਈ ਦੇ ਲੋਅਰ ਪਰੇਲ ‘ਚ ਕਮਲਾ ਮਿਲ ਕੰਪਾਊਂਡ ‘ਚ ਭਿਆਨਕ ਅੱਗ ਲਗਨ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜਖਮੀ ਹੋ ਗਏ ਸਨ। ਜਿਸ ਨੂੰ ਬੁਝਾਉਣ ਲਈ ਮੌਕੇ ‘ਤੇ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ