Tag: , , , , , , , , ,

ਗੀਜ਼ਰ ‘ਚੋਂ ਨਿਕਲੀ ਜਹਿਰੀਲੀ ਗੈਸ ਨੇ ਲੜਕੀ ਦਾ ਕੀਤਾ ਇਹ ਹਾਲ

mumbai 15 years old girl died: ਸਰਦੀਆਂ ‘ਚ ਗਰਮ ਪਾਣੀ ਕਰਨ ਲਈ ਅਕਸਰ ਗੀਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਓਹੀ ਗੀਜ਼ਰ ਕਈ ਵਾਰ ਮੌਤ ਦੀ ਵਜ੍ਹਾ ਵੀ ਬਣ ਜਾਂਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਹਾਰਾਸ਼ਟਰ ਦੇ ਮੁੰਬਈ ‘ਚ ਜਿਥੇ ਨਹਾਉਣ ਦੌਰਾਨ ਗੀਜ਼ਰ ‘ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ (Carbon Monoxide) ਗੈਸ ਦਾ ਰਿਸਾਅ ਹੋਣ ਕਾਰਨ

ਪੰਜਾਬ ਤੋਂ ਬਾਅਦ ਮੁੰਬਈ ‘ਚ ਵੀ ਹਾਈ ਅਲਰਟ ਜਾਰੀ

Mumbai High Alert: ਹਵਾਈ ਫੌਜ ਦੀ ਸਰਜੀਕਲ ਸਟਰਾਇਕ ਤੋਂ ਬਾਅਦ ਭਾਰਤ ‘ਚ ਮੁੱਖ ਸ਼ਹਿਰਾਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ , ਪੰਜਾਬ ਦੇ ਸਰਹਦੀ ਇਲਾਕਿਆਂ ਤੋਂ ਬਾਅਦ ਦਿੱਲੀ ਅਤੇ ਮੁੰਬਈ ‘ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਮੁੰਬਈ ਦੇ ਸਮੁੰਦਰੀ ਇਲਾਕਿਆਂ ‘ਚ ਪੁਲਿਸ ਫੋਰਸ ਦੇ ਪੁਖਤਾ ਪਾਬੰਦ ਕਰ ਦਿੱਤੇ ਗਏ ਹਨ। ਇਹ ਹੀ

26/11 ਮੁੰਬਈ ਹਮਲੇ ਦੀ ਸਾਜਿਸ਼ ਰਚਣ ਵਾਲਾ ਰਾਣਾ ਲਿਆਇਆ ਜਾ ਸਕਦਾ ਹੈ ਭਾਰਤ

mumbai attack rana: ਮੁੰਬਈ ਵਿੱਚ ਹੋਇਆ 26 ਨੰਵਬਰ 2008 ਦਾ ਉਹ ਹਮਲਾ ਅੱਜ ਵੀ ਸਭ ਨੂੰ ਯਾਦ ਹੈ।ਇਸ ਹਮਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ।ਹੁਣ ਉੱਥੇ ਹੀ 26 ਨੰਵਬਰ 2008 ਨੂੰ ਹੋਏ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਵਾਲੇ ਤਹਵੂਰ ਹੁਸੈਨ ਰਾਣਾ ਨੂੰ ਭਾਰਤ ਲਿਆਇਆ ਜਾ ਸਕਦਾ ਹੈ। ਉਹ ਹਾਲੇ ਅਮਰੀਕਾ ਦੀ ਜੇਲ੍ਹ ਵਿੱਚ

14 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 7 ਦੀ ਮੌਤ

mumbai chembur fire broke out: ਮੁੰਬਈ ਦੇ ਇਕ  ਰਿਹਾਇਸ਼ ਭਵਨ ‘ਚ ਭਿਆਨਕ ਅੱਗ ਲੱਗਣ ਕਾਰਨ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਿਕ ਮੁੰਬਈ ਦੇ ਤਿਲਕ ਨਗਰ ‘ਚ 14 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ ਹੈ।ਇਸ ਹਾਦਸੇ ਤੋਂ ਬਾਅਦ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਅੱਗ ਦੀ ਲਪੇਟ ‘ਚ ਆ ਕੇ 7 ਲੋਕਾਂ ਦੀ ਮੌਤ ਹੋ

ATC resumes Mumbai attack hearing

ਨਵਾਜ ਸ਼ਰੀਫ ਦੇ ਕਬੂਲਨਾਮੇ ਦੇ ਬਾਅਦ ਪਾਕਿ ‘ਚ ਦੁਬਾਰਾ ਸ਼ੁਰੂ ਹੋਈ 26 / 11 ਹਮਲੇ ਦੀ ਸੁਣਵਾਈ

ATC resumes Mumbai attack hearing:ਇਸਲਾਮਾਬਾਦ :ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ( ATC ) ਨੇ ਸਾਲ 2008 ਦੇ ਮੁੰਬਈ ਹਮਲਿਆਂ ਦੀ ਸੁਣਵਾਈ ਬੁੱਧਵਾਰ ਨੂੰ ਦੁਬਾਰਾ ਸ਼ੁਰੂ ਕਰ ਦਿੱਤੀ ।ਕੋਰਟ ਨੇ ਇਸ ਮਾਮਲੇ ਵਿੱਚ ਪਿਛਲੇ ਦੋ ਪਾਕਿਸਤਾਨੀ ਅਭੀਯੋਜਨ ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਵੀ ਬੁਲਾਇਆ। ATC resumes Mumbai attack hearing ਸਾਬਕਾ ਪਾਕਿਸਤਾਨੀ ਪੀਐਮ ਨਵਾਜ ਸ਼ਰੀਫ

9 ਸਾਲ ‘ਚ ਵੀ ਨਹੀਂ ਭਰਿਆ 26/11 ਹਮਲੇ ਦਾ ਦਰਦ, ਯਾਦ ਕੀਤੇ ਜਾਣਗੇ ਬਹਾਦਰ ਸ਼ਹੀਦ

Nine years mumbai attack still hurts people    ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦੁਆਰਾ ਮੁੰਬਈ ਵਿੱਚ ਕੀਤੇ ਗਏ ਸਭ ਤੋਂ ਖੌਫਨਾਕ ਅੱਤਵਾਦੀ ਹਮਲੇ 26 / 11 ਦੇ ਅੱਜ ਨੌਂ ਸਾਲ ਪੂਰੇ ਹੋ ਗਏ। 10 ਅੱਤਵਾਦੀਆਂ ਨੇ 60 ਘੰਟੇ ਦੀ ਕਾਰਵਾਈ ਵਿੱਚ 164 ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ ਅਤੇ ਅਣਗਿਣਤ ਲੋਕਾਂ ਨੂੰ ਜਖ਼ਮੀ ਕਰ ਦਿੱਤਾ ਸੀ।

mumbai attack

… ਤਾਂ ਕੀ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਨਜ਼ਰਬੰਦੀ ਖ਼ਤਮ ਹੋ ਜਾਵੇਗੀ?

ਲਾਹੌਰ : ਹਾਈਕੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੇ ਖਿ਼ਲਾਫ਼ ਸਬੂਤ ਦਾਖ਼ਲ ਨਹੀਂ ਕਰਦੀ ਹੈ ਤਾਂ ਉਸ ਦੀ ਨਜ਼ਰਬੰਦੀ ਰੱਦ ਕਰ ਦਿੱਤੀ ਜਾਵੇਗੀ। ਜਮਾਤ ਉਦ ਦਾਵਾ ਦਾ ਮੁਖੀ ਸਈਦ 31 ਜਨਵਰੀ ਤੋਂ ਹੀ ਨਜ਼ਰਬੰਦ ਹੈ। ਲਾਹੌਰ ਹਾਈਕੋਰਟ ਨੇ ਮੰਗਲਵਾਰ ਨੂੰ ਉਸ ਦੀ ਹਿਰਾਸਤ ਦੇ

ਨਜ਼ਰਬੰਦੀ ਤੋਂ ਬੌਖਲਾਇਆ ਹਾਫਿਜ਼ ਸਈਦ

paris-attack

ਮੁੰਬਈ ਹਮਲਿਆਂ ਦੀ ਤਰਜ਼ ਤੇ ਹੀ ਹੋਏ ਸਨ ਪੈਰਿਸ ਵਿਚ ਹਮਲੇ

ਸੰਯੁਕਤ ਰਾਸ਼ਟਰ ਤੇੇ ਮੈਂਬਰ ਦੇਸ਼ਾਂ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਦੇ ਅੱੱਤਵਾਦੀਆਂ ਨੇ ਨਵੰਬਰ ਵਿਚ ਪੈਰਿਸ ਦੀ ਕਈ ਥਾਂਵਾਂ ਤੇ ਹਮਲ ੇਕਰਨ ਤੋ ਂਪਹਿਲਾਂ ਮੁੰਬਈ 26/11 ਦਾ ਵਿਸ਼ੇਸ਼ ਰੂਪ ਨਾਲ ਅਧਿਐਨ ਕੀਤਾ ਸੀ ਤੇ ਇਸੀ ਤੋਂ ਸਿਖ ਲਈ ਸੀ ਤਾਂ ਜੋ ਲੋਕਾਂ ਵਿਚ ਵਹਿਮ ਅਤੇ ਡਰ ਪੈਦਾ ਕੀਤਾ ਜਾ ਸਕੇ ਲੋਕਾਂ ਨੂੰ ਜਿਆਦਾ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ