Tag: , , , , , , , , , , , , , , ,

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਬੇਟੇ ਤੇ ਨਰਮ ਪਏ ਮੁਲਾਇਮ,ਝਗੜੇ ’ਤੇ ਦਿੱਤਾ ਬਿਆਨ

ਯੂ.ਪੀ ਵਿੱਚ ਮਹਾਗਠਬੰਧਨ ਦੇ ਬੈਕਗਰਾਊਡ ’ਤੇ ਜਿਥੇ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੇ ਵਿਚਕਾਰ ਸਹਿਮਤੀ ਬਣਨ ਦੇ ਆਸਾਰ ਬਣਦੇ ਦਿਖਾਈ ਦੇ ਰਹੇ ਹਨ ਤਾਂ ਉਥੇ ਹੀ ਮੁਲਾਇਮ ਸਿੰਘ ਯਾਦਵ ਨੂੰ ਹਾਲੇ ਵੀ ਉਮੀਦ ਹੈ ਕਿ ਅਖਿਲੇਸ ਹੀ ਉਹਨਾਂ ਦੀ ਪਾਰਟੀ ਦਾ ਅਗਲਾ ਸੀ.ਐਮ ਦਾ ਚੇਹਰਾ ਹੋਣਗੇ।ਸਮਾਜਵਾਦੀ ਪਾਰਟੀ ਦੇ ਵਿਚਕਾਰ ਜਾਰੀ ਘਮਾਸ਼ਾਨ ਦੇ ਵਿਚਕਾਰ ਪਾਰਟੀ ਸੁਪਰੀਮੋ

ਬਾਪ ਬੇਟੇ ਦੇ ਕਲੇਸ਼ ਵਿੱਚ ਕੀ ਨਿਕਲੇਗਾ ਕੋਈ ਹੱਲ ?

ਸਮਾਜਵਾਦੀਪਾਰਟੀ ਦੀ ਤਕਰਾਰ ਦਾ ਕੋਈ ਹੱਲ ਨਿਕਲਦਾ ਨਹੀਂ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਅਖਿਲੇਸ਼ ਨੇ ਇਕੱਲੇ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ। ਮੰਗਲਵਾਰ ਨੂੰ ਦੋਵਾਂ ਧੜਿਆਂ ਵਿਚ ਸੁਲ੍ਹਾ ਦੀ ਕੋਸ਼ਿਸ਼ ਨਾਕਾਮ ਹੋ ਗਈ। ਮੁਲਾਇਮ ਸਿੰਘ ਯਾਦਵ ਅਤੇ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ ਦਰਮਿਆਨ ਚੱਲੀ ਲਗਭਗ 3 ਘੰਟੇ

ਬੇਨਤੀਜਾ ਰਹੀ ਮੁਲਾਇਮ-ਅਖਿਲੇਸ਼ ਦੀ ਗੱਲਬਾਤ

ਸਮਾਜਵਾਦੀ ਪਾਰਟੀ ‘ਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਮੁਲਾਇਮ ਸਿੰਘ ਯਾਦਵ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵਿਚਕਾਰ ਹੋਈ ਮੀਟਿੰਗ ਬੇਨਤੀਜਾ ਰਹੀ ਹੈ। ਮੁਲਾਇਮ ਨੇ ਅਖਿਲੇਸ਼ ਨੂੰ ਮੁੜ ਤੋਂ ਮੀਟਿੰਗ ਲਈ ਬੁਲਾਇਆ ਹੈ। ਇਸ ਮੀਟਿੰਗ ਦੌਰਾਨ ਸ਼ਿਵਪਾਲ ਯਾਦਵ ਵੀ ਮੌਜੂਦ

ਸਾਈਕਲ ’ਤੇ ਸਵਾਰੀ ਨੂੰ ਲੈ ਕੇ ਬਾਪ ਬੇਟੇ ਦੀ ਲੜਾਈ ’ਚ ਕਿਸਦੀ ਹੋਵੇਗੀ ਜਿੱਤ?

ਬਾਪ ਬੇਟੇ ਦੇ ਵਿਚਕਾਰ ਬਟ ਚੁੱਕੀ ਸਮਾਜਵਾਦੀ ਪਾਰਟੀ ਦੀ ਲੜਾਈ ਹੁਣ ਸਾਈਕਲ ਦੇ ਲਈ ਹੈ।ਸਾਈਕਲ ਦੀ ਸਵਾਰੀ ਕੋਣ ਕਰੇਗਾ? ਅਖਿਲੇਸ਼ ਕਰਨਗੇ ਜਾਂ ਫਿਰ ਮੁਲਾਇਮ ਸਿੰਘ ਯਾਦਵ ਸਾਈਕਲ ਤੇ ਆਪਣਾ ਕਬਜ਼ਾ ਜਮਾਉਣਗੇ?ਇਸੇ ਸਵਾਲ ਦੇ ਵਿਚਕਾਰ ਅਖਿਲੇਸ਼ ਖੇਮਾਂ ਸਾਈਕਲ ਚੋਣ ਨਿਸ਼ਾਨ ਦੇ ਲਈ ਆਪਣਾ ਦਾਅਵਾ ਠੋਕੇਗਾ।ਰਾਮਗੋਪਾਲ ਮੰਗਲਵਾਰ ਸਵੇਰੇ 11.30 ਤੇ ਚੌਣ ਅਯੋਗ ਪਹੁੰਚਣਗੇ।ਪਰ ਇਸੇ ਵਿਚਕਾਰ ਪਿਤਾ ਅਤੇ

ਪਿਓ-ਪੁੱਤ ‘ਚ ਸ਼ੁਰੂ ਹੋਈ ‘ਸਾਇਕਲ’ ਰੇਸ

mulayam singh

ਮੁਲਾਇਮ ਸਿੰਘ ਦਾ ਯੂਪੀ ਚੋਣਾਂ ਨੂੰ ਲੈ ਕੇ ਅਹਿਮ ਐਲਾਨ

ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾ ਸਮਾਜਵਾਦੀ ਪਾਰਟੀ ਵਿਚ ਗਠਜੋੜ ਦੀਆਂ ਮੁਸ਼ਕਿਲਾਂ ਨੂੰ ਲੈ ਕੇ  ਮੁਲਾਇਮ ਸਿੰਘ ਨੇ ਇੱਕ ਵੱਡਾ ਐਲਾਨ ਕੀਤਾ ਹੈ। ਮੁਲਾਇਮ ਸਿੰਘ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਚੋਣਾਂ ਵਿਚ ਕਿਸੇ ਵੀ ਦਲ ਨਾਲ ਗਠਜੋੜ ਨਹੀਂ ਕਰੇਗੀ। ਦੇਖਿਆ ਜਾਵੇ ਤਾਂ ਪਹਿਲਾਂ ਖ਼ਬਰ ਆ ਰਹੀ ਸੀ ਕਿ ਸਪਾ, ਆਰ.ਜੇ.ਡੀ, ਜੇ.ਡੀ.ਯੂ. ਅਤੇ ਹੋਰ ਰਾਜਨੀਤੀਕ ਦਲਾਂ ਦੇ

ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਮੁਲਾਇਮ ਸਿੰਘ ਯਾਦਵ ਨੂੰ ਕੋਰਟ ਤੋਂ ਮਿਲੀ ਰਾਹਤ

ਆਮਦਮ ਤੋਂਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਮੁਲਾਇਮ ਸਿੰਘ ਯਾਦਵ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਪਟੀਸ਼ਨ ਕਰਤਾ ਵਿਸ਼ਵਨਾਥ ਚਤੁਰਵਰਦੀ ਨੇ ਸੁਪਰੀਮ ਕੋਰਟ ਤੋਂਮੰਗ ਕੀਤੀ ਸੀ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸੀ. ਬੀ. ਆਈ. ਵੱਲੋਂਜਾਂਚ ਕੀਤੀਜਾਵੇ। ਕੋਰਟ ਨੇ ਕਿਹਾ ਕਿ ਜੇਕਰ ਤੁਹਾਡੀ ਮਰਜ਼ੀ ਮੁਤਾਬਕ ਸੀ. ਬੀ. ਆਈ. ਨੇ ਕਾਰਵਾਈ ਨਹੀਂ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ