Tag: , , , , , , , , ,

ਸਪਾ ਸਾਂਸਦ ਮੈਂਬਰ ਮੁਲਾਇਮ ਨੂੰ ਤੋਹਫੇ ‘ਚ ਸਕਦੇ ਨੇ 14 ਕਰੋੜੀ ਬੰਗਲਾ

Sanjay Seth bungalow Mulayam Singh:ਲਖਨਊ:ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਰਾਜ ਸੰਪਤੀ ਵਿਭਾਗ ਨੇ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ 15 ਦਿਨ ਦੇ ਅੰਦਰ ਬੰਗਲਾ ਖਾਲ੍ਹੀ ਕਰਨ ਦਾ ਨੋਟਿਸ ਭੇਜਿਆ ਹੈ, ਜਿਸ ਦੇ ਤਹਿਤ ਸਾਬਕਾ ਸੀ. ਐੱਮ. ਮੁਲਾਇਮ ਸਿੰਘ ਯਾਦਵ ਨੇ ਆਪਣੇ ਲਈ ਘਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਵਿਚਕਾਰ ਸਮਾਜਵਾਦੀ ਦੇ ਰਾਜ ਸਭਾ

Mulayam Singh Yadav

ਅਖਿਲੇਸ਼ ਯਾਦਵ ਨਾਲ ਝਗੜੇ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਅੱਜ ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ

ਲਖਨਊ : ਮੁਲਾਇਮ ਸਿੰਘ ਯਾਦਵ ਲਖਨਊ ਵਿੱਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ। ਪਾਰਟੀ ਦਾ ਨਾਮ ਅਖਿਲ ਭਾਰਤੀ ਸਮਾਜਵਾਦੀ ਪਾਰਟੀ ਹੋ ਸਕਦਾ ਹੈ। ਮੁਲਾਇਮ ਨੇ ਸਵੇਰੇ 11 ਵਜੇ ਲੋਹਿਆ ਟਰੱਸਟ ‘ਚ ਪ੍ਰੈਸ ਕਾਨਫਰੰਸ ਬੁਲਾਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਮਾਜਵਾਦੀ ਪਾਰਟੀ ਦੇ ਰਾਜ ਸਮੇਲਨ ਵਿੱਚ ਵੀ ਉਹ ਨਹੀਂ ਪੁੱਜੇ ਸਨ। ਯਾਦਵ ਪਰਿਵਾਰ

ਯੂ.ਪੀ. ‘ਚ ਹੁਣ 3 ਰੁ: ‘ਚ ਨਾਸ਼ਤਾ ਤੇ 5 ਰੁਪਏ ‘ਚ ਮਿਲੇਗਾ ਖਾਣਾ !

ਰੇਪ ਮਾਮਲੇ ‘ਚ ਸਪਾ ਦੇ ਪ੍ਰਜਾਪਤੀ ਲਖਨਊ ਤੋਂ ਗ੍ਰਿਫਤਾਰ

ਮਹਿੰਗਾ ਪਿਆ ਟ੍ਰੈਫਿਕ ਪੁਲਿਸ ਨਾਲ ਪੰਗਾ

ਯੂਪੀ ਚੋਣਾਂ: ਸੱਤਵੇਂ ਅਤੇ ਅੰਤਿਮ ਦੌਰ ਦੀਆਂ 40 ਸੀਟਾਂ ਉੱਤੇ ਮਤਦਾਨ ਜਾਰੀ

ਉੱਤਰ ਪ੍ਰਦੇਸ਼ ਵਿਧਾਨਸਭਾ ਚੋਣ ਦੇ ਆਖਰੀ ਪੜਾਅ ਵਿੱਚ ਅੱਜ ਸੱਤ ਜਿਲ੍ਹਿਆਂ ਦੀਆਂ 40 ਸੀਟਾਂ ਲਈ ਵੋਟ ਪਾਏ ਜਾ ਰਹੇ ਹਨ। ਸਭ ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਉੱਤੇ ਟਿਕੀਆਂ ਹੋਈਆਂ ਹਨ। ਆਖਰੀ ਦੌਰ ਵਿੱਚ ਕੁਲ 535 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਭ ਤੋਂ ਜ਼ਿਆਦਾ 24 ਉਮੀਦਵਾਰ ਵਾਰਾਣਸੀ ਕੈਂਟ ਸੀਟ ਉੱਤੇ

ਯੂਪੀ ‘ਚ ਛੇਵੇਂ ਪੜਾਅ ਲਈ ਵੋਟਿੰਗ ਜਾਰੀ

Modi-VS-Akhilesh

ਦੇਖੋ ਨਰਿੰਦਰ ਮੋਦੀ VS ਅਖਿਲੇਸ਼ ਯਾਦਵ !

ਯੂਪੀ ਚੋਣਾਂ: ਚੌਥੇ ਪੜਾਅ ‘ਚ 12 ਜਿਲ੍ਹਿਆਂ ਦੀਆਂ 53 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ ਵਿੱਚ ਅੱਜ ਚੌਥੇ ਪੜਾਅ ਦੇ ਤਹਿਤ 12 ਜਿਲ੍ਹਿਆਂ ਦੀ 53 ਸੀਟਾਂ ਉੱਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਲੋਕ ਮਤਦਾਨ ਕੇਂਦਰਾਂ ਉੱਤੇ ਜੁਟਣ ਲੱਗੇ ਹਨ। ਚੌਥੇ ਪੜਾਅ ਤੋਂ ਬਾਅਦ ਸਿਰਫ ਤਿੰਨ ਚਰਣਾਂ ਦਾ ਮਤਦਾਨ ਬਾਕੀ ਰਹਿ ਜਾਵੇਗਾ। ਇਨ੍ਹਾਂ 12 ਜਿਲ੍ਹਿਆਂ ਵਿੱਚ ਬੁੰਦਲੇਖੰਡ ਦੀ 19 , ਇਲਾਹਾਬਾਦ ਦੀ 12 , ਪ੍ਰਤਾਪਗੜ ਦੀ 7

ਯੂ.ਪੀ. ‘ਚ ਤੀਜੇ ਗੇੜ੍ਹ ਲਈ ਵੋਟਿੰਗ ਜਾਰੀ

ਯੂ.ਪੀ ਅਤੇ ਉੱੱਤਰਾਖੰਡ ’ਚ ਵੋਟਿੰਗ ਹੋਈ ਸ਼ੁਰੂ

ਯੂ.ਪੀ. ‘ਚ ਅੱਜ 73 ਸੀਟਾਂ 839 ਉਮੀਦਵਾਰ ਮੈਦਾਨ ‘ਚ

ਯੂ.ਪੀ :ਚੋਣਾਂ ਦੇ ਲਈ ਰੁਕੇਗਾ ਚੋਣ ਪ੍ਰਚਾਰ

ਯੂਪੀ ਚੋਣਾਂ ‘ਚ ਵਾਇਰਲ ਹੋਇਆ ਮੋਦੀ-ਅਖਿਲੇਸ਼ ਦਾ ਫ਼ਿਲਮੀ ਵੀਡੀਓ…

mulayam singh

9 ਫਰਵਰੀ ਤੋਂ ਅਖਿਲੇਸ਼ ਦੇ ਪੱਖ ‘ਚ ਮੁਲਾਇਮ ਕਰਨਗੇ ਚੋਣ ਪ੍ਰਚਾਰ

ਯੂਪੀ ਵਿਧਾਨ ਸਭਾ ਚੋਣ ਤੋਂ ਪਹਿਲਾ ਸਮਾਜਵਾਦੀ ਪਾਰਟੀ ਵਿਚ ਕਈ ਤੱਕਰਾਰ ਚੱਲ ਰਹੇ। ਜਿਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਾਂਗਰਸ ਨਾਲ ਗਠਬੰਧਨ ਕਰ ਲਿਆ ਸੀ। ਇਸ ਗਠਬੰਧਨ ਤੇ ਮੁਲਾਇਮ ਸਿੰਘ ਯਾਦਵ ਨੇ ਵਿਰੋਧ ਕੀਤਾ ਹੈ ਮੁਲਾਇਮ ਸਿੰਘ ਨੇ ਕਿਹਾ ਸੀ ਕਿ ਗਠਬੰਧਨ ਨਾਲ ਸਮਾਜਵਾਦੀ ਪਾਰਟੀ ਦੇ ਵਰਕਾਰਾਂ ਨੂੰ ਨੁਕਸਾਨ ਹੋਵੇਗਾ। ਪੁਰ ਹੁਣ ਖਬਰ ਆਈ ਹੈ

ਸ਼ਿਵਪਾਲ ਬਣਾਉਣਗੇ 11 ਮਾਰਚ ਤੋਂ ਬਾਅਦ ਨਵੀਂ ਪਾਰਟੀ

ਲਖਨਊ- ਸਮਾਜਵਾਦੀ ਪਾਰਟੀ ‘ਚ ਅਜੇ ਵੀ ਘਮਸਾਣ ਖ਼ਤਮ ਨਹੀਂ ਹੋਇਆ ਹੈ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਰਹੇ ਮੁਲਾਇਮ ਸਿੰਘ ਯਾਦਵ ਦੇ ਭਰਾ ਸ਼ਿਵਪਾਲ ਯਾਦਵ ਨੇ ਕਿਹਾ ਹੈ ਕਿ ਉਹ 11 ਮਾਰਚ ਤੋਂ ਬਾਅਦ ਨਵੀਂ ਪਾਰਟੀ ਬਣਾਉਣਗੇ ਤੇ ਉਹ ਫਿਲਹਾਲ ਸਮਾਜਵਾਦੀ ਪਾਰਟੀ ਵਲੋਂ ਚੋਣ ਲੜਨਗੇ। ਸ਼ਿਵਪਾਲ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਜਿਸ ਨੂੰ ਪਾਰਟੀ ਵਲੋਂ

95 ਸਾਲਾਂ ਦੀ ਅੰਮਾ ਵੀ ਯੂ. ਪੀ. ਦੇ ਚੋਣ ਮੈਦਾਨ ‘ਚ

samajwadi-party

ਸਪਾ-ਕਾਂਗਰਸ ਗਠਬੰਧਨ ’ਚ ਪਹਿਲੀ ਵਾਰ ਐਕਟਿਵ ਦਿਖੀ ਪ੍ਰਿਅੰਕਾ

ਸਪਾ-ਕਾਂਗਰਸ ’ਚ ਗਠਬੰਧਨ,ਪਹਿਲੀ ਵਾਰ ਐਕਟਿਵ ਦਿਖੀ ਪ੍ਰਿਅੰਕਾ

ਯੂ.ਪੀ ਵਿਧਾਨਸਭਾ ਚੋਣਾਂ ਦੇ ਲਈ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਗਠਬੰਧਨ ਹੋ ਚੁੱੱਕਿਆ ਹੈ। ਐਤਵਾਰ ਸ਼ਾਮ ਨੂੰ ਹੋਈ ਘੋਸ਼ਣਾ ਦੇ ਮੁਤਾਬਿਕ ਸਮਾਜਵਾਦੀ ਪਾਰਟੀ 298 ਸੀਟਾਂ ਅਤੇ ਕਾਂਗਰਸ 105 ਸੀਟਾਂ ਤੇ ਚੋਣਾਂ ਲੜੇਗੀ।ਇਸ ਗਠਬੰਧਨ ਵਿੱਚ ਪਿਅੰਕਾਂ ਗਾਂਧੀ ਨੇ ਟਾਪ ਦੀ ਭੂਮਿਕਾ ਨਿਭਾਈ ਹੈ।ਐਤਵਾਰ ਸਵੇਰੇ ਅਖਿਲੇਸ਼ ਯਾਦਵ ਨੇ ਪਿਅੰਕਾਂ ਨੂੰ ਫੋਨ ਕੀਤਾ ਅਤੇ ਇਸਤੋਂ ਬਾਅਦ ਗਠਬੰਧਨ

ਮੁਲਾਇਮ ਸਿੰਘ ਤੋਂ ਬਿਨਾ ਜਾਰੀ ਹੋਇਆ ਸਪਾ ਦਾ ਚੋਣ ਮੈਨੀਫੈਸਟੋ,ਦੇਖੋ ਕੀ ਹੈ ਖਾਸ

ਯੂ.ਪੀ ਵਿਧਾਨਸਭਾ ਚੋਣਾਂ ਦੇ ਲਈ ਸਮਾਜਵਾਦੀ ਪਾਰਟੀ ਨੇ ਆਪਣਾ ਘੋਸ਼ਣਾ ਪੱੱਤਰ ਜਾਰੀ ਕਰ ਦਿੱੱਤਾ।ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਾਸਦ ਡਿੰਪਲ ਯਾਦਵ ਤੋਂ ਇਲਾਵਾ ਪਾਰਟੀ ਦੇ ਹੋਰਨਾਂ ਨੇਤਾਵਾ ਨੇ ਮੈਨੀਫੈਸਟੋ ਰਲੀਜ਼ ਕੀਤਾ ਹੈ।ਸਭ ਤੋਂ ਅਹਿਮ ਗੱਲ ਇਹ ਰਹੀ ਕਿ ਮੈਨੀਫੈਸਟੋ ਜਾਰੀ ਕਰਨ ਸਮੇਂ ਮੁਲਾਇਮ ਸਿੰਘ ਯਾਦਵ ਮੌਜੂਦ ਨਹੀਂ ਸਨ। ਇਸ ਮੈਨੀਫੈਸਟੋ ਵਿੱਚ ਇੱਕ ਕਰੌੜ ਲੋਕਾਂ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ