Tag: , , , ,

ਪੁਰਾਣੀ ਰੰਜਿਸ਼ ਦੇ ਚਲਦਿਆਂ ਸਾਬਕਾ ਫੌਜੀ ਦਾ ਕੀਤਾ ਬੇਰਹਿਮੀ ਨਾਲ ਕਤਲ

Mukerian Army Man Murder: ਮੁਕੇਰੀਆਂ : ਬੀਤੇ ਦਿਨ ਮੁਕੇਰੀਆਂ ਨਜਦੀਕੀ ਪਿੰਡ ਬਟਾਲਾ ਦੇ ਸਾਬਕਾ ਫੌਜੀ ਦਰਸ਼ਨ ਲਾਲ ਘਰੋਂ ਆਪਣੀ ਕਾਰ ਵਿੱਚ ਦੋ ਨੌਜਵਾਨਾਂ ਨਾਲ ਜਲੰਧਰ ਜਾਣ  ਤੋਂ ਬਾਅਦ ਵਾਪਸ ਘਰ ਨਾ ਪਰਤਣ ਤੇ ਚਿੰਤਤ ਪਰਿਵਾਰ ਵੱਲੋ ਪੁਲਸ ਨੂੰ ਸੂਚਿਤ ਕੀਤੇ ਜਾਣ ਤੇ ਪੁਲਸ ਅਤੇ ਪਰਿਵਾਰ ਵੱਲੋ ਭਾਲ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਦਰਸ਼ਨ

ਨਾਮਧਾਰੀ ਸਮਰਥਕਾਂ ਦੀਆਂ ਦੋ ਧਿਰਾਂ ‘ਚ ਵਧੀ ਤਕਰਾਰ, ਹੋਏ ਹਵਾਈ ਫਾਇਰ

Mukerian Namdhari: ਮੁਕੇਰੀਆਂ: ਮੁਕੇਰੀਆਂ ਦੀ ਨਾਮਧਾਰੀ ਧਰਮਸ਼ਾਲਾ ਵਿਖੇ 16 ਫਰਵਰੀ ਨੂੰ ਹੋਣ ਵਾਲੇ ਸੰਤ ਉਦੈ ਸਿੰਘ ਪੱਖੀ ਧਿਰ ਦੇ ਸਮਾਗਮ ਨੂੰ ਲੈ ਕੇ ਸਤਿਗੁਰੂ ਠਾਕੁਰ ਦਲੀਪ ਸਿੰਘ ਤੇ ਸੰਤ ਉਦੈ ਸਿੰਘ ਦੀਆ ਸਮਰਥਕ ਸੰਗਤਾਂ ਦਰਮਿਆਨ ਹੋਏ ਤਕਰਾਰ ਦੇ ਚੱਲਦਿਆਂ ਹਵਾਈ ਫਾਇਰ ਕੀਤੇ ਗਏ। ਇਸ ਮਾਮਲੇ ਵਿੱਚ ਮੌਕੇ ’ਤੇ ਪਹੁੰਚੀ ਪੁਲਿਸ ਨੇ ਮੌਕੇ ਦੀ ਨਜ਼ਾਕਤ ਨੂੰ

ਫਲ-ਫਰੂਟ ਦੀਆਂ ਦੁਕਾਨਾਂ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

Mukerian Fire Accident: ਮੁਕੇਰੀਆਂ: ਇਹ ਖਬਰ ਮੁਕੇਰੀਆਂ ਨਾਲ ਜੁੜੀ ਹੋਈ ਹੈ, ਜਿੱਥੇ ਬੀਤੀ ਰਾਤ ਫਰੂਟ ਦੀਆਂ 3 ਦੁਕਾਨਾਂ ਨੂੰ ਅੱਗ ਲੱਗ ਗਈ। ਇਸ ਮਾਮਲੇ ਵਿਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਅੱਗ ਦੇ ਕਾਰਨ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਨ੍ਹਾਂ ਦੁਕਾਨਾਂ ਵਿੱਚ ਪਏ ਫਲ-ਫਰੂਟ ਨੂੰ ਅੱਗ ਲੱਗ ਗਈ। ਇਸ ਅੱਗ ਦੇ

ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ, ਸਰੀਰ ਨਾਲੋਂ ਵੱਖ ਹੋਏ ਅੰਗ

Terrible Road Accident: ਮੁਕੇਰੀਆਂ: ਉਸਮਾਨਪੁਰ ਤੋਂ ਪਿੰਡ ਜਲਵਾਹਾ ਲਿੰਕ ਰੋਡ ‘ਤੇ ਭਿਆਨਕ ਸੜਕ ਹਾਦਸਾ ਹੋ ਗਿਆ ਹੈ। ਪਿੰਡ ਉਸਮਾਨਪੁਰ ਨਜ਼ਦੀਕ ਬੁਲੇਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਦੀ ਟੱਕਰ ਹੋ ਗਈ। ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਨੌਜਵਾਨਾਂ ਦੀ ਪਛਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ ਕੁਮਾਰ ਉਮਰ 24 ਸਾਲ, ਦੂਸਰਾ ਨੌਜਵਾਨ ਵਿਕਰਮਜੀਤ ਉਮਰ

Mukerian Sugarcane Farmers

ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਸੰਘਰਸ਼ ਦੀ ਰਾਹ ‘ਤੇ

Mukerian Sugarcane Farmers: ਮੁਕੇਰੀਆਂ ਵਿਖੇ ਗੰਨਾ ਮਿੱਲ ਜਲਦ ਚਾਲੂ ਕਰਨ ਅਤੇ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਸੰਘਰਸ਼ ਦੀ ਰਾਹ ਤੇ ਚੱਲ ਪਈਆਂ ਹਨ।ਇਸਦੇ ਚਲਦਿਆਂ ਕਿਸਾਨਾਂ ਵੱਲੋ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ‘ਪਗੜੀ ਸੰਭਾਲ ਜੱਟਾ ਲਹਿਰ’ ਦੇ ਝੰਡੇ ਥੱਲੇ ਰੋਸ ਵਜੋਂ ਗੰਨੇ ਦੀਆਂ ਭਰੀਆਂ

ਇੱਕ ਮਾਂ ਰੋ-ਰੋ ਕੇ ਰਹੀ ਹੈ ਅਪੀਲ “ਪੁੱਤ ਮੁੜ ਆ ਵਾਪਸ”

Mukerian Mother: ਮੁਕੇਰੀਆਂ ਦੇ ਮੁਹੱਲਾ ਮਹਾਜਨਾਂ ਦੇ ਗਿਆਰਵੀਂ ਵਿੱਚ ਪੜਦੇ 5 ਦਿਨ ਪਹਿਲਾਂ ਲਾਪਤਾ ਹੋਏ ਵਿਦਿਆਰਥੀ ਸ਼ਿਵਮ ਮਹਾਜਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਚਿੰਤਾ ਵਿੱਚ ਡੁੱਬੇ ਪਰਿਵਾਰ ਵੱਲੋ ਪੁਲਿਸ ਰਿਪੋਰਟ ਕੀਤੇ ਜਾਣ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਵੀ ਸੰਤੋਸ਼ਜਨਕ ਨਹੀਂ। ਸ਼ੈਲੀ ਮਹਾਜਨ (ਮਾਂ) ਦਾ ਕਹਿਣਾ ਹੈ ਕੇ ਉਸਦਾ 16 ਸਾਲਾ ਪੁੱਤਰ ਸ਼ਿਵਮ ਘਰੋਂ

ਦਾਦੇ ਸਾਹਮਣੇ ਪੋਤੇ ਦੀ ਨਹਿਰ ਵਿੱਚ ਡੁੱਬਣ ਨਾਲ ਹੋਈ ਮੌਤ…

Mukerian 8 year old boy died: ਮੁਕੇਰੀਆਂ ਦੇ ਨਜ਼ਦੀਕੀ ਪਿੰਡ ਵਧਾਈਆ ਵਿਖੇ ਉਸ ਵਕਤ ਮਾਹੌਲ ਗ਼ਮਗੀਨ ਹੋ ਗਿਆ ਜਦੋ 8 ਸਾਲ ਦਾ ਅਰਸ਼ਦੀਪ ਜੋ ਚਾਅ ਚਾਅ ‘ਚ ਆਪਣੇ ਦਾਦੇ ਦੇ ਨਾਲ ਟ੍ਰੈਕਟਰ ‘ਤੇ ਬੈਠ ਖੇਤ ਵਿੱਚ ਗਿਆ ਸੀ। ਖੇਤ ਵਿਚੋਂ ਕੰਮ ਨਬੇੜ ਕੇ ਵਾਪਸ ਪਿੰਡ ਪਰਤਣ ਵੇਲੇ ਪਿੰਡ ਦੇ ਕੋਲੋਂ ਲੰਗਦੀ ਵੱਡੀ ਨਹਿਰ ਦਾ ਪੁਲ

ਪਿੰਡ ਵਾਸੀਆਂ ਗ਼ੈਰ-ਕਾਨੂੰਨੀ ਖ਼ੁਦਾਈ ਵਿਰੁੱਧ ਹੋਏ ਇੱਕ-ਜੁੱਟ

ਕੁਸਮ ਅਰੋੜਾ ਮੁਕੇਰੀਆਂ: ਗੈਰਕਾਨੂੰਨੀ ਰੇਤ ਖਨਨ ਮਾਫੀਆ ਦਾ ਦਾਅਵਾ ਕਰਦੇ ਹੋਏ ਮੁਕੇਰੀਆਂ ਵਿਚ ਚੱਕ ਮੀਰਪੁਰ ਦੇ ਪਿੰਡ ਵਾਸੀਆਂ ਨੇ ਪਿੰਡ ਵਿਚ ਇਕ ਲੋਹ ਬੈਰੀਕੇਡ ਲਗਾਉਣ ਲਈ ਹੱਥ ਮਿਲਾਏ ਪਰ ਉਨ੍ਹਾਂ ਦੀ ਕੋਸ਼ਿਸ਼ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਚੁਣੌਤੀ ਦਿੱਤੀ। ਦੋ ਮਹੀਨੇ ਪਹਿਲਾਂ, ਹੁਸ਼ਿਆਰਪੁਰ ਦੇ ਮੁਕੇਰੀਆਂ ਸਬ ਡਵੀਜ਼ਨ ਦੇ ਤਲਵਾੜਾ ਬਲਾਕ ਵਿਚ ਚੱਕ

police

ਚਾਕੂ ਦੀ ਨੋਕ ਤੇ ਲੁੱਟਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

ਕਣਕ ਦੀ ਫਸਲ ਤੇ ਨਾੜ ਨੂੰ ਲੱਗੀ ਅੱਗ

ਮੁਕੇਰੀਆ:-ਮੁਕੇਰੀਆਂ ਦੇ ਪਿੰਡ ਖੀਚੀਆ ਪੂਰਿਕਾ , ਰਣਸੋਤਾ ਕਲੋਨੀ ਵਿੱਚ ਕਰੀਬ 70 ਏਕੜ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ।ਜਿਸ ਵਿੱਚ 10 ਏਕੜ ਨਾੜ ਵੀ ਸ਼ਾਮਿਲ ਸੀ। ਜਾਣਕਾਰੀ ਦੇ ਅਨੁਸਾਰ ਕਰੀਬ 12 ਵਜੇ ਪਿੰਡ ਪੂਰੀ ਵੱਲੋਂ ਚਿੰਗਾਰੀ ਭੜਕਣ ਨਾਲ ਰਣਸੋਤਾ ਪੂਰੀ ਦੇ ਕਰੀਬ ਦਰਜਨਾਂ ਕਿਸਾਨਾਂ ਦੀ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ ।

ਨਵੇਂ ਵਿਆਹੇ ਜੋੜੇ ਨੂੰ ਸਹੁਰੇ ਘਰੋਂ ਪਰਤਣਾ ਪਿਆ ਮਹਿੰਗਾ…….!!!

ਮੁਕੇਰੀਆਂ:-ਅਸਕਰ ਅਸੀਂ ਫਿਲਮਾਂ ਵਿੱਚ ਕਿਡਨੈਪਿੰਗ ਦੇ ਕਈ ਤਰ੍ਹਾਂ ਦੇ ਸੀਨ ਦੇਖੇ ਹੋਣਗੇ।ਪਰ ਮੁਕੇਰੀਆਂ ਹਾਜੀਪੁਰ ਤੇ ਪਿੰਡ ਮਾਲਕੋਵਾਲ ਨੇੜੇ ਦਿਨ ਦਿਹਾੜੇ ਦੋ ਨੌਜਵਾਨ ਫਿਲਮੀ ਅੰਦਾਜ਼ ‘ਚ ਇਕ ਨਵ-ਵਿਆਹੀ ਔਰਤ ਨੂੰ ਗਹਿਣਿਆਂ ਸਮੇਤ ਅਗਵਾ ਕਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਬਾਕ ਸੰਦੀਪ ਕੁਮਾਰ ਪੁੱਤਰ ਵਿਜੇ ਕੁਮਾਰ ਪਿੰਡ ਨੰਗਲ ਜਰਿਆਲਾ ਹਿਮਾਚਲ ਪ੍ਰਦੇਸ਼ ਵਾਸੀ ਜਿਸ ਦਾ ਵਿਆਹ ਅਜੇ ਇਕ

Mukerian hydel project of the canal to close for 20 days

ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀ ਨਹਿਰ 20 ਦਿਨ ਲਈ ਬੰਦ

ਮੁਕੇਰੀਆਂ : ਪੰਜਾਬ ਸਰਕਾਰ ਲਈ ਸੋਨੇ ਦੀ ਖ਼ਾਨ ਸਾਬਤ ਹੋ ਰਹੀ ਪ੍ਰਸਿੱਧ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀ ਨਹਿਰ ਨੂੰ 20 ਦਿਨਾਂ ਲਈ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇਸ ਤੇ ਚੱਲਦੇ 207 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਵਾਲੇ 4 ਪਾਵਰ ਹਾਊਸਾਂ ਵੱਲੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਨਹਿਰ ਦੀ ਇਹ

ਸਹੁਰਾ ਪਰਿਵਾਰ ਤੋਂ ਤੰਗ ਮਹਿਲਾ ਨੇ ਦਿੱਤਾ ਧਰਨਾ

ਮੁਕੇਰੀਆਂ : ਸਹੁਰਾ ਪਰਿਵਾਰ ਦੀ ਮਾਰਕੁੱਟ ਦੀ ਸ਼ਿਕਾਰ ਮਹਿਲਾ ਨੇ ਨੁਸਹਿਰਾ ਮਾਰਗ ਉੱਤੇ ਧਰਨਾ ਦੇ ਕੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗੁੱਸੇ ਨਾਲ ਭਰੇ ਪੇਕਾ ਪਰਿਵਾਰ ਨੇ ਮੁਕੇਰੀਆਂ ਗੁਰਦਾਸਪੁਰ ਸੜਕ ਤੇ ਜਾਮ ਲਗਾਇਆ ਹੈ। ਇਸ ਮੌਕੇ ਪੁੱਜੀ ਪੁਲਿਸ ਨੇ ਪੜਤਾਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਧਰਨੇ ਤੋਂ ਉਠਾਇਆ।

Mukerian-News

ਇੱਕ ਪੰਚਾਇਤ ਦਾ ਤੁਗ਼ਲਕੀ ਫਰਮਾਨ , ਮਾਮੂ਼ਲੀ ਝਗੜੇ ਦੀ ਮਿਲੀ ਵੱਡੀ ਸਜ਼ਾ

ਮੁਕੇਰੀਆਂ ਮਾਰਗ ‘ਤੇ ਸੜਕ ਹਾਦਸੇ ‘ਚ 11 ਗੰਭੀਰ ਜਖ਼ਮੀ

ਮੁਕੇਰੀਆਂ : ਮੁਕੇਰੀਆਂ – ਤਲਵਾੜਾ ਮਾਰਗ ਉੱਤੇ ਚੋਧਰੀ ਦੇ ਬਾਗ ਨਜਦੀਕ ਬਾਬਾ ਬਢਭਾਗ ਸਿੰਘ ਜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਜਾਣ ਨਾਲ ਡਰਾਈਵਰ ਸਮੇਤ 11 ਗੰਭੀਰ ਜਖਮੀ ਹੋ ਗਏ। ਜਿਹਨਾਂ ਨੂੰ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਐੱਸ ਐੱਮ ਓ ਡਾਕਟਰ ਸਵਿੰਦਰ

ਗੁੰਡਾਗਰਦੀ ਦਾ ਕੇਂਦਰ ਬਣਿਆ ਮੁਕੇਰੀਆਂ ਦਾ ਸੈਂਟ ਜੋਸੇਫ ਕਾਨਵੈਂਟ ਸਕੂਲ

Mukerian-Dowry-case

ਮੁਕੇਰੀਆ – ਲਾਵਾਂ ਲੈ ਕੇ ਫਰਾਰ ਹੋਇਆ ਵਿਦੇਸ਼ੀ ਲਾੜਾ

bridegroom

ਲਾਵਾਂ ਲੈ ਕੇ ਫਰਾਰ ਹੋਇਆ ਵਿਦੇਸ਼ੀ ਲਾੜਾ

ਮੁਕੇਰੀਆਂ:- ਮੁਕੇਰੀਆਂ ਵਿੱਚ ਐਤਵਾਰ ਨੂੰ ਇੱਕ ਵਿਆਹ ਸਮਾਗਮ ‘ਚ ਲਾੜੇ ਦੇ ਪਰਿਵਾਰਿਕ ਮੈਂਬਰਾਂ ਉੱਤੇ ਮਾਮਲਾ ਦਰਜ ਹੋਇਆ।ਵਿਦੇਸ਼ ਤੋਂ ਆਏ ਲਾੜੇ ਨੇ ਪਰਿਵਾਰਿਕ ਮੈਂਬਰਾਂ ਵਲੋਂ ਕੁੜੀ ਦੇ ਪਰਿਵਾਰਿਕ ਲੋਕਾਂ ਤੋਂ ਦਾਜ਼ ਦੀ ਮੰਗ ਕੀਤੀ ਗਈ। ਜਿਸਦੇ ਬਾਅਦ ਪਰਵਾਰ ਮੁਕੇਰਿਆ ਪੁਲਿਸ ਨੇ ਦੁਲਹਨ ਪਰਵਾਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ । ਦਸਣਯੋਗ

Dental Camp

ਦੰਦਾਂ ਦੀ ਸਾਂਭ ਸੰਭਾਲ ਲਈ ਕੈਂਪ ਦਾ ਆਯੋਜਨ

ਮੁਕੇਰੀਆਂ:-ਸਿਹਤ ਵਿਭਾਗ ਪੰਜਾਬ ਵੱਲੋਂ ਸਿਵਲ ਹਸਪਤਾਲਾਂ ਵਿੱਚ ਦੰਦਾਂ ਦੀ ਸਾਂਭ ਸੰਭਾਲ ਲਈ 11 ਤੋਂ 26 ਫਰਵਰੀ ਤੱਕ ਦੰਦ ਪੰਦਰਵਾੜਾ ਮਨਾਉਣ ਲਈ ਦਿਤੀਆਂ ਹਦਾਇਤਾ ਅਨੁਸਾਰ ਮੁਕੇਰੀਆਂ ਹਸਪਤਾਲ ਵਿਖੇ ਦੰਦਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕੈਂਪ ਲਗਾਇਆ ਗਿਆ ।ਜਿਸ ਵਿਚ ਡੈਂਟਲ ਸਰਜਨ ਡਾਕਟਰ ਰਾਜਿੰਦਰ ਕੁਮਾਰ ਤੋਂ ਇਲਾਵਾ ਡਾਕਟਰ ਸੋਨਮਪਰੀਤ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ

Accident near

ਟਰੈਕਟਰ ਟ੍ਰਾਲੀ ਦੀ ਚਪੇਟ ‘ਚ ਆਉਣ ਨਾਲ ਇੱਕ ਮਜਦੂਰ ਦੀ ਮੌਤ

ਮੁਕੇਰੀਆਂ ਦੇ ਗੁਰਦਾਸਪੁਰ ਰਸਤੇ ਦੇ ਪਿੰਡ ਭਟਿਆ ਦੇ ਕਰੀਬ ਇੱਕ ਟਰੈਕਟਰ ਟ੍ਰਾਲੀ ਦੀ ਚਪੇਟ ਵਿੱਚ ਆਉਣ ਨਾਲ ਇੱਕ 70 ਸਾਲ ਮਜਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਸਾਲ ਸਿੰਘ ਪੁੱਤਰ ਰੰਜੀਤ ਸਿੰਘ ਪਿੰਡ ਘਸੀਟਪੁਰ ਤਹਿਸੀਲ ਮੁਕੇਰੀਆਂ ਜੋ ਕਿ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਅੱਜ ਰੋਜਾਨਾ ਦੀ ਤਰ੍ਹਾਂ ਸਵੇਰੇ 8.30 ਵਜੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ