Tag: , , , ,

ਪੁਰਾਣੀ ਰੰਜਿਸ਼ ਦੇ ਚਲਦਿਆਂ ਸਾਬਕਾ ਫੌਜੀ ਦਾ ਕੀਤਾ ਬੇਰਹਿਮੀ ਨਾਲ ਕਤਲ

Mukerian Army Man Murder: ਮੁਕੇਰੀਆਂ : ਬੀਤੇ ਦਿਨ ਮੁਕੇਰੀਆਂ ਨਜਦੀਕੀ ਪਿੰਡ ਬਟਾਲਾ ਦੇ ਸਾਬਕਾ ਫੌਜੀ ਦਰਸ਼ਨ ਲਾਲ ਘਰੋਂ ਆਪਣੀ ਕਾਰ ਵਿੱਚ ਦੋ ਨੌਜਵਾਨਾਂ ਨਾਲ ਜਲੰਧਰ ਜਾਣ  ਤੋਂ ਬਾਅਦ ਵਾਪਸ ਘਰ ਨਾ ਪਰਤਣ ਤੇ ਚਿੰਤਤ ਪਰਿਵਾਰ ਵੱਲੋ ਪੁਲਸ ਨੂੰ ਸੂਚਿਤ ਕੀਤੇ ਜਾਣ ਤੇ ਪੁਲਸ ਅਤੇ ਪਰਿਵਾਰ ਵੱਲੋ ਭਾਲ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਦਰਸ਼ਨ

ਨਾਮਧਾਰੀ ਸਮਰਥਕਾਂ ਦੀਆਂ ਦੋ ਧਿਰਾਂ ‘ਚ ਵਧੀ ਤਕਰਾਰ, ਹੋਏ ਹਵਾਈ ਫਾਇਰ

Mukerian Namdhari: ਮੁਕੇਰੀਆਂ: ਮੁਕੇਰੀਆਂ ਦੀ ਨਾਮਧਾਰੀ ਧਰਮਸ਼ਾਲਾ ਵਿਖੇ 16 ਫਰਵਰੀ ਨੂੰ ਹੋਣ ਵਾਲੇ ਸੰਤ ਉਦੈ ਸਿੰਘ ਪੱਖੀ ਧਿਰ ਦੇ ਸਮਾਗਮ ਨੂੰ ਲੈ ਕੇ ਸਤਿਗੁਰੂ ਠਾਕੁਰ ਦਲੀਪ ਸਿੰਘ ਤੇ ਸੰਤ ਉਦੈ ਸਿੰਘ ਦੀਆ ਸਮਰਥਕ ਸੰਗਤਾਂ ਦਰਮਿਆਨ ਹੋਏ ਤਕਰਾਰ ਦੇ ਚੱਲਦਿਆਂ ਹਵਾਈ ਫਾਇਰ ਕੀਤੇ ਗਏ। ਇਸ ਮਾਮਲੇ ਵਿੱਚ ਮੌਕੇ ’ਤੇ ਪਹੁੰਚੀ ਪੁਲਿਸ ਨੇ ਮੌਕੇ ਦੀ ਨਜ਼ਾਕਤ ਨੂੰ

ਫਲ-ਫਰੂਟ ਦੀਆਂ ਦੁਕਾਨਾਂ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

Mukerian Fire Accident: ਮੁਕੇਰੀਆਂ: ਇਹ ਖਬਰ ਮੁਕੇਰੀਆਂ ਨਾਲ ਜੁੜੀ ਹੋਈ ਹੈ, ਜਿੱਥੇ ਬੀਤੀ ਰਾਤ ਫਰੂਟ ਦੀਆਂ 3 ਦੁਕਾਨਾਂ ਨੂੰ ਅੱਗ ਲੱਗ ਗਈ। ਇਸ ਮਾਮਲੇ ਵਿਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਅੱਗ ਦੇ ਕਾਰਨ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਨ੍ਹਾਂ ਦੁਕਾਨਾਂ ਵਿੱਚ ਪਏ ਫਲ-ਫਰੂਟ ਨੂੰ ਅੱਗ ਲੱਗ ਗਈ। ਇਸ ਅੱਗ ਦੇ

Talwara VDPO Office

ਤਲਵਾੜਾ ‘ਚ ਹੋਈ ਗੈਂਗਵਾਰ, ਫਾਇਰਿੰਗ ਦੌਰਾਨ ਇੱਕ ਵਿਅਕਤੀ ਜ਼ਖਮੀ

Talwara VDPO Office: ਤਲਵਾੜਾ ਸਥਿਤ ਵੀਡੀਪੀਓ ਅਤੇ ਤਹਸੀਲ ਦਫ਼ਤਰ ਦੇ ਨਜ਼ਦੀਕ ਸ਼ਾਮ ਚਾਰ ਵਜੇ ਦੇ ਕਰੀਬ ਅਗਿਆਤ ਹਮਲਾਵਰਾਂ ਦੁਆਰਾ ਆਪਣੀ ਦੁਕਾਨ ਦੇ ਅੰਦਰ ਬੈਠੇ ਜਵਾਨ ਨਵਜੋਤ ਸਿੰਘ ਜਗਦੀਸ਼ ਸਿੰਘ ਵਾਸੀ ਪਿੰਂਡ ਘੋਗਰਾ ਉੱਤੇ ਤਾਬੜ ਤੋੜ ਫਾਇਰਿੰਗ ਕਰ ਕੇ ਉਸਨੂੰ ਜਖ਼ਮੀ ਕਰ ਦਿੱਤਾ ਗਿਆ।ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਚੱਲੇ ਹੋਏ ਪੰਜ ਗੋਲੀ ਦੇ ਖੋਲ ਬਰਾਮਦ

ਇੱਕ ਮਾਂ ਰੋ-ਰੋ ਕੇ ਰਹੀ ਹੈ ਅਪੀਲ “ਪੁੱਤ ਮੁੜ ਆ ਵਾਪਸ”

Mukerian Mother: ਮੁਕੇਰੀਆਂ ਦੇ ਮੁਹੱਲਾ ਮਹਾਜਨਾਂ ਦੇ ਗਿਆਰਵੀਂ ਵਿੱਚ ਪੜਦੇ 5 ਦਿਨ ਪਹਿਲਾਂ ਲਾਪਤਾ ਹੋਏ ਵਿਦਿਆਰਥੀ ਸ਼ਿਵਮ ਮਹਾਜਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਚਿੰਤਾ ਵਿੱਚ ਡੁੱਬੇ ਪਰਿਵਾਰ ਵੱਲੋ ਪੁਲਿਸ ਰਿਪੋਰਟ ਕੀਤੇ ਜਾਣ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਵੀ ਸੰਤੋਸ਼ਜਨਕ ਨਹੀਂ। ਸ਼ੈਲੀ ਮਹਾਜਨ (ਮਾਂ) ਦਾ ਕਹਿਣਾ ਹੈ ਕੇ ਉਸਦਾ 16 ਸਾਲਾ ਪੁੱਤਰ ਸ਼ਿਵਮ ਘਰੋਂ

ਮੁਕੇਰੀਆਂ ਮਾਰਗ ‘ਤੇ ਸੜਕ ਹਾਦਸੇ ‘ਚ 11 ਗੰਭੀਰ ਜਖ਼ਮੀ

ਮੁਕੇਰੀਆਂ : ਮੁਕੇਰੀਆਂ – ਤਲਵਾੜਾ ਮਾਰਗ ਉੱਤੇ ਚੋਧਰੀ ਦੇ ਬਾਗ ਨਜਦੀਕ ਬਾਬਾ ਬਢਭਾਗ ਸਿੰਘ ਜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਜਾਣ ਨਾਲ ਡਰਾਈਵਰ ਸਮੇਤ 11 ਗੰਭੀਰ ਜਖਮੀ ਹੋ ਗਏ। ਜਿਹਨਾਂ ਨੂੰ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਐੱਸ ਐੱਮ ਓ ਡਾਕਟਰ ਸਵਿੰਦਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ