Tag: , , , , , , , , ,

ਨਾਮਧਾਰੀ ਸਮਰਥਕਾਂ ਦੀਆਂ ਦੋ ਧਿਰਾਂ ‘ਚ ਵਧੀ ਤਕਰਾਰ, ਹੋਏ ਹਵਾਈ ਫਾਇਰ

Mukerian Namdhari: ਮੁਕੇਰੀਆਂ: ਮੁਕੇਰੀਆਂ ਦੀ ਨਾਮਧਾਰੀ ਧਰਮਸ਼ਾਲਾ ਵਿਖੇ 16 ਫਰਵਰੀ ਨੂੰ ਹੋਣ ਵਾਲੇ ਸੰਤ ਉਦੈ ਸਿੰਘ ਪੱਖੀ ਧਿਰ ਦੇ ਸਮਾਗਮ ਨੂੰ ਲੈ ਕੇ ਸਤਿਗੁਰੂ ਠਾਕੁਰ ਦਲੀਪ ਸਿੰਘ ਤੇ ਸੰਤ ਉਦੈ ਸਿੰਘ ਦੀਆ ਸਮਰਥਕ ਸੰਗਤਾਂ ਦਰਮਿਆਨ ਹੋਏ ਤਕਰਾਰ ਦੇ ਚੱਲਦਿਆਂ ਹਵਾਈ ਫਾਇਰ ਕੀਤੇ ਗਏ। ਇਸ ਮਾਮਲੇ ਵਿੱਚ ਮੌਕੇ ’ਤੇ ਪਹੁੰਚੀ ਪੁਲਿਸ ਨੇ ਮੌਕੇ ਦੀ ਨਜ਼ਾਕਤ ਨੂੰ

ਇੱਕ ਮਾਂ ਰੋ-ਰੋ ਕੇ ਰਹੀ ਹੈ ਅਪੀਲ “ਪੁੱਤ ਮੁੜ ਆ ਵਾਪਸ”

Mukerian Mother: ਮੁਕੇਰੀਆਂ ਦੇ ਮੁਹੱਲਾ ਮਹਾਜਨਾਂ ਦੇ ਗਿਆਰਵੀਂ ਵਿੱਚ ਪੜਦੇ 5 ਦਿਨ ਪਹਿਲਾਂ ਲਾਪਤਾ ਹੋਏ ਵਿਦਿਆਰਥੀ ਸ਼ਿਵਮ ਮਹਾਜਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਚਿੰਤਾ ਵਿੱਚ ਡੁੱਬੇ ਪਰਿਵਾਰ ਵੱਲੋ ਪੁਲਿਸ ਰਿਪੋਰਟ ਕੀਤੇ ਜਾਣ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਵੀ ਸੰਤੋਸ਼ਜਨਕ ਨਹੀਂ। ਸ਼ੈਲੀ ਮਹਾਜਨ (ਮਾਂ) ਦਾ ਕਹਿਣਾ ਹੈ ਕੇ ਉਸਦਾ 16 ਸਾਲਾ ਪੁੱਤਰ ਸ਼ਿਵਮ ਘਰੋਂ

Mukerian house theft

ਮੁਕੇਰੀਆਂ:ਚੋਰਾਂ ਨੇ ਸੋਨੇ ਦੇ ਗਹਿਣਿਆਂ ਤੇ ਲੱਖਾਂ ਦੀ ਨਗਦੀ ‘ਤੇ ਕੀਤਾ ਹੱਥ ਸਾਫ਼

Mukerian house theft:ਪੁਲਸ ਦੀ ਮੁਸਤੈਦੀ ਦੇ ਬਾਵਜੂਦ ਮੁਕੇਰੀਆਂ ਇਲਾਕੇ ਵਿੱਚ ਚੋਰੀ ਦੀਆ ਹੋ ਰਹੀਆਂ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ।ਅਜਿਹੀ ਹੀ ਇੱਕ ਹੋਰ ਵਾਰਦਾਤ ਨੂੰ ਅਣਜਾਣ ਵਿਅਕਤੀਆਂ ਨੇ ਪਿੰਡ ਸ਼ੇਰਪੁਰ ਵਿਖੇ ਅੰਜਾਮ ਦਿਤਾ ।ਜਾਣਕਾਰੀ ਦੇ ਮੁਤਾਬਕ ਚੋਰਾਂ ਨੇ ਘਰ ਤੋਂ ਦੋ ਲੱਖ ਦੇ ਕਰੀਬ ਕੀਮਤੀ ਸੋਨੇ ਦੇ ਗਹਿਣੇ ਅਤੇ 25,000 ਦੀ ਨਕਦੀ ਤੇ ਹੱਥ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ