Tag: ,

ਢਿੱਡੋ ਜੰਮੇ ਪੁੱਤ ਨੇ ਹੀ ਕੀਤਾ ਮਾਂ ਨਾਲ ਬਲਾਤਕਾਰ

MP man raped mother: ਭੋਪਾਲ :ਦਿਨੋਂ-ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ।ਲੋਕਾਂ ਦੀ ਹੈਵਾਨੀਅਤ ਇੱਥੋਂ ਤੱਕ ਵੱਧ ਗਈ ਹੈ ਕਿ ਉਹ ਰਿਸ਼ਤਿਆਂ ਨੂੰ ਸ਼ਰਮਿੰਦਾ ਕਰ ਦਿੰਦੇ ਹਨ ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਭੋਪਾਲ ਦਾ… ਜਿੱਥੇ ਬੜਵਾਨੀ ਜਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ।

BJP Bandaru Dattatreya son died

ਬੀਜੇਪੀ ਦੇ ਸਾਬਕਾ ਮੰਤਰੀ ਬੰਡਾਰੂ ਦਤਾਤਰੇਅ ਦੇ ਬੇਟੇ ਦੀ ਮੌਤ,ਪਰਿਵਾਰ ਸਦਮੇ ‘ਚ

BJP Bandaru Dattatreya son died:ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਸਾਂਸਦ ਬੰਡਾਰੂ ਦਤਾਤਰੇਅ ਦੇ 21 ਸਾਲ ਦਾ ਬੇਟੇ ਬੰਡਾਰੂ ਵੈਸ਼ਣਵ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨਿਊਜ ਏਜੰਸੀ ANI ਦੇ ਮੁਤਾਬਕ ਵੈਸ਼ਣਵ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। BJP Bandaru Dattatreya son died ਡਾਕਟਰੀ ਦੀ ਪੜ੍ਹਾਈ ਕਰ ਰਹੇ ਵੈਸ਼ਣਵ ਨੂੰ ਸੀਨੇ ਵਿੱਚ ਸ਼ਿਕਾਇਤ

Shatabdi Roy Trinamool MP

ਦਿੱਲੀ :ਹਾਈਪ੍ਰੋਫਾਇਲ ਇਲਾਕੇ ‘ਚ ਸਾਂਸਦ ਦੇ ਘਰ ਚੋਰੀ ,ਨਕਦੀ ਤੇ ਗਹਿਣੇ ਲੈ ਗਏ ਚੋਰ

Shatabdi Roy Trinamool MP:ਤ੍ਰਿਣਮੂਲ ਕਾਂਗਰਸ ਸਾਂਸਦ ਸ਼ਤਾਬਦੀ ਰਾਏ ਦੇ ਦਿੱਲੀ ਵਿੱਚ ਲੁਟੀਅਨ ਜ਼ੋਨ ਸਥਿਤ ਸਰਕਾਰੀ ਘਰ ਤੋਂ ਚੋਰ ਨਕਦੀ ਅਤੇ ਗਹਿਣਿਆਂ ‘ਤੇ ਹੱਥ ਸਾਫ਼ ਕਰ ਗਏ।ਘਟਨਾ ਉਸ ਵੇਲੇ ਘਟੀ ਜਦੋਂ ਸ਼ਤਾਬਦੀ ਰਾਏ ਅਤੇ ਉਨ੍ਹਾਂ ਦੇ ਕੇਅਰਟੇਕਰ ਉੱਥੇ ਨਹੀਂ ਸਨ।ਕੇਅਰਟੇਕਰ ਆਪਣੀ ਪਤਨੀ ਦੇ ਨਾਲ ਹਰਿਦੁਆਰ ਗਿਆ ਹੋਇਆ ਸੀ।ਕੇਅਰਟੇਕਰ ਸਵੇਰੇ ਜਦੋਂ ਪਰਤਿਆ ਤੱਦ ਉਸਨੇ ਮਕਾਨ ਦਾ ਸਮਾਨ

MP Chhattisgarh fighting

ਇੱਕ ਮੁਰਗੇ ਲਈ ਮੱਧ ਪ੍ਰਦੇਸ਼ ਅਤੇ ਛੱਤੀਸ਼ਗੜ੍ਹ ‘ਚ ਟਕਰਾਓ , ਜਾਣੋਂ ਕੀ ਹੈ ਪੂਰਾ ਮਾਮਲਾ

MP Chhattisgarh fighting: ਭੋਪਾਲ : ਦੋਵੇਂ ਗੁਆਂਢੀ ਰਾਜਾਂ ਨੇ ਚੇਨਈ ਦੇ ਭੂਗੋਲਿਕ ਸੰਕੇਤਕ ਰਜਿਸਟ੍ਰੇਸ਼ਨ ਦੇ ਦਫਤਰ ਵਿੱਚ ‘ਜੀਆਈ ਟੈਗ’ ਲੈਣ ਲਈ ਅਰਜ਼ੀਆਂ ਦਿੱਤੀਆਂ ਹਨ ਜੋ ਕਾਲੇ ਖੰਭਾਂ ਵਾਲੇ ਮੁਰਗੇ ਦੀ ਕਿਸਮ ਕੜਕਨਾਥ ਲਈ ਆਪਣਾ ਆਪਣਾ ਦਾਅਵਾ ਦੱਸ ਰਹੇ ਹਨ। ਅੱਜ ਕੱਲ ਇੱਕ ਮੁਰਗਾ ਦੇਸ਼ ਦੇ ਅਹਿਮ ਦੋ ਰਾਜਾਂ ਦੇ ਵਿੱਚ ਜੰਗ ਦਾ ਕਾਰਨ ਬਣਿਆ ਹੋਇਆ ਹੈ।

Jaya Bachchan richest MP

ਸਭ ਤੋਂ ਧਨੀ ਸਾਂਸਦ ਬਣ ਸਕਦੀ ਹੈ ਜਯਾ ਬੱਚਨ,6 ਸਾਲ ‘ਚ ਦੁੱਗਣੀ ਹੋਈ ਸੰਪੱਤੀ

Jaya Bachchan richest MP:ਅਭਿ‍ਨੇਤਰੀ ਅਤੇ ਸਪਾ ਸੰਸਦ ਜਯਾ ਬੱਚਨ ਇੱਕ ਨਵਾਂ ਰਿਕਾਰਡ ਬਣਾਉਣ ਵਾਲੀ ਹੈ।ਉਹ ਰਾਜ ਸਭਾ ਵਿੱਚ ਇਸ ਵਾਰ ਚੁਣਕੇ ਆਈ ਤਾਂ ਸਭ ਤੋਂ ਧਨੀ ਸੰਸਦ ਬਣ ਸਕਦੀ ਹੈ।ਹਲਫਨਾਮੇ ਦੇ ਮੁਤਾਬਕ ਜਯਾ ਬੱਚਨ ਦੇ ਕੋਲ 1 , 000 ਕਰੋੜ ਰੁਪਏ ਦੀ ਜਾਇਦਾਦ ਹੈ।ਹੁਣ ਬੀਜੇਪੀ ਦੇ ਰਾਜ ਸਭਾ ਸੰਸਦ ਰਵੀਂਦਰ ਕਿਸ਼ੋਰ ਸਿਨ੍ਹਾ ਸਭ ਤੋਂ ਧਨੀ

Bangladesh Criminal Cases

ਸੁਪਰੀਮ ਕੋਰਟ ‘ਚ ਮੋਦੀ ਸਰਕਾਰ ਦਾ ਖੁਲਾਸਾ, 1700 ਸਾਂਸਦ ਤੇ ਵਿਧਾਇਕ ਕਰ ਰਹੇ ਹਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ

1700 MLA face criminal cases: ਦੇਸ਼ ਭਰ ਦੇ ਵਿੱਚ 1700 ਤੋਂ ਜ਼ਿਆਦਾ ਸਾਂਸਦ ਮੈਂਬਰ ਅਤੇ ਵਿਧਾਇਕ ਇਸ ਸਮੇਂ ਕਰੀਬ ਤਿੰਨ ਹਜਾਰ ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਵਿੱਚ ਵੱਖ – ਵੱਖ ਅਦਾਲਤਾਂ ਵਿੱਚ ਟਰਾਇਲ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਵਿੱਚ ਸੁਪ੍ਰੀਮ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ

Khargone national highway accident

ਖਰਗੋਨ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੌਤਾਂ

Khargone national highway accident ਇੰਦੌਰ: ਖਰਗੋਨ ਨੈਸ਼ਨਲ ਹਾਈਵੇ ਤੇ ਬੁੱਧਵਾਰ ਯਾਨੀ ਅੱਜ ਸਵੇਰੇ ਬਲੈਰੋ ਅਤੇ ਕੰਟੇਨਰ ਦੀ ਭਿਆਨਕ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਤਿੰਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਗਲੀ ਅਤੇ ਵਿੱਚ ਵਾਲੀ ਸੀਟ ਉੱਤੇ ਸਵਾਰ ਲੋਕ ਸੀਟ

Gurdaspur-Vinod-Khanna

ਭਾਜਪਾ ਆਗੂ ਅਤੇ ਅਦਾਕਾਰ ਵਿਨੋਦ ਖੰਨਾ ਦਾ ਦੇਹਾਂਤ , ਪਾਰਟੀ ਨੂੰ ਹਮੇਸ਼ਾ ਖਲੇਗੀ ਉਹਨਾਂ ਦੀ ਕਮੀ…

ਰਾਸ਼ਟਰਪਤੀ ਦੀ ਸਪੀਚ ਦੇ ਦੌਰਾਨ MP ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਭਰਤੀ

ਰਾਸ਼ਟਰਪਤੀ ਭਾਸ਼ਣ ਦੇ ਦੌਰਾਨ ਮੰਗਲਵਾਰ ਨੂੰ ਇੱਕ ਸੰਸਦ ਦੀ ਤਬੀਅਤ ਖ਼ਰਾਬ ਹੋ ਗਈ। ਪ੍ਰਣਬ ਮੁਖਰਜੀ ਆਪਣੀ ਸਪੀਚ ਦੇ ਰਹੇ ਸਨ ਉਸੀ ਦੌਰਾਨ ਈ.ਅਹਿਮਦ ਦੀ ਹਾਲਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅਹਿਮਦ ਨੂੰ ਸੰਸਦ ਵੱਲੋਂ ਦਿੱਲੀ ਦੇ ਆਰ.ਐਮ.ਐਲ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇਸ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਸਭ ਤੋਂ

Ruby Dhalla

ਕੈਨੇਡਾ ਦੀ ਸਾਬਕਾ ਐਮ.ਪੀ ਰੂਬੀ ਡੱਲਾ ਵੱਲੋਂ ਅਕਾਲੀ ਦਲ ਦੇ ਹੱਕ’ਚ ਚੋਣ ਪ੍ਰਚਾਰ

ਬਸੀ ਪਠਾਣਾ :-ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ ਵੱਲੋਂ ਕੈਨੇਡਾ ਦੇ ਸਾਬਕਾ ਐਮ.ਪੀ ਰੂਬੀ ਡੱਲਾ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਦੇ ਸਾਝੇਂ ਉਮੀਦਵਾਰ ਦਰਵਾਰਾ ਸਿੰਘ ਗੁਰੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਰੂਬੀ ਡੱਲਾ ਨੇ ਸਟੇਜ ਤੇ ਬੋਲਦਿਆਂ ਪੰਜਾਬ ਦੇ ਸਮੁੱਚੇ ਐਨ. ਆਰ. ਆਈ ਪਰਿਵਾਰਾ ਨੂੰ ਅਪੀਲ ਕੀਤੀ

Anurag Thakur

ਪੰਜਾਬ ‘ਚ ਲਗਾਤਾਰ ਤੀਜੀ ਵਾਰ ਬਣੇਗੀ ਅਕਾਲੀ – ਭਾਜਪਾ ਸਰਕਾਰ : ਅਨੁਰਾਗ ਠਾਕੁਰ

ਫਗਵਾੜਾ : ਫਗਵਾੜਾ ਪੁੱਜੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਦੇ ਮਾਮਲੇ ਉੱਤੇ ਦੇਸ਼ ਦੇ ਲੋਕਾਂ ਦਾ ਸਮਰਥਨ ਮੋਦੀ ਸਰਕਾਰ ਦੇ ਨਾਲ ਹੈ । ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਦੇ ਬਾਅਦ ਦੇਸ਼ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਸਾਥ ਕੇਂਦਰ ਸਰਕਾਰ ਨੂੰ ਦਿੱਤਾ ਹੈ ਉਸੀ ਦਾ ਹੀ ਨਤੀਜਾ ਹੈ

ਐਮ.ਪੀ ਵਿਧਾਨ ਸਭਾ ਚੋਣਾਂ ਲੜਨ ਤੋਂ ਪਹਿਲਾਂ ਦੇਣ ਅਸਤੀਫੇ  : ਹਰਸਿਮਰਤ 

  ਵਿਧਾਨ ਸਭਾ ਚੋਣਾਂ ਨੂੰ ਹੁਣ ਬਸ ਕੁੱਝ ਹੀ ਸਮਾਂ ਬਾਕੀ ਰਹਿ  ਗਿਆ ਹੈ ਅਤੇ ਚੋਣ ਮੈਦਾਨ ਪੂਰੀ ਤਰਾਂ ਭੱਖ ਚੁੱਕਿਆ ਹੈ।  ਉੱਥੇ ਹੀ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਤੇ ਬਿਆਨਬਾਜ਼ੀਆਂ ਦਾ ਦੌਰ ਵੀ ਪੂਰੇ ਜ਼ੋਰਾਂ ਤੇ ਹੈ। ਇਸੇ ਦੇ ਚਲਦਿਆਂ ਹਰਸਿਮਰਤ ਕੌਰ ਬਾਦਲ ਨੇ ਵੀ ਕੈਪਟਨ ਤੇ ਤਿੱਖੇ ਸ਼ਬਦਾਂ ਰਾਹੀਂ ਆਪਣੀ ਭੜਾਸ ਕੱਢੀ ਅਤੇ ਉਨ੍ਹਾਂ

ਤ੍ਰਿਪੁਰਾ ਦੀ ਦੋ ਸੀਟਾਂ ‘ਤੇ CPM ਦਾ ਕਬਜਾ,MP ਵਿਚ BJP ਅੱੱਗੇ ਤੇ ਪੁਡੂਚੇਰੀ ‘ਚ CM

ਦੇਸ਼ ਦੇ 6 ਰਾਜਾਂ ਪੱੱਛਮੀ ਬੰਗਾਲ,ਮੱੱਧ ਪ੍ਰਦੇਸ਼,ਤਾਮਿਲਨਾਡੂ,ਅਸਮ,ਅਰੁਣਾਚਲ ਪ੍ਰਦੇਸ਼ ਤੇ ਤ੍ਰਿਪੁਰਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ 4 ਲੋਕ ਸਭਾ ਤੇ 9 ਵਿਧਾਨ ਸਭਾ ਦੀ ਸੀਟਾਂ ਤੇ ਚੋਣਾਂ ਦੀ ਗਿਣਤੀ ਮੰਗਲਵਾਰ ਸਵੇਰ 8 ਵਜੇ ਸ਼ੁਰੂ ਹੋਈ ਹੈ।ਦਸਦਈਏ ਕਿ ਪੁਡੂਚੇਰੀ ਦੇ ਨੇਲੀਥੋਪੂ ਸੀਟ ਤੋਂ ਮੁੱੱਖ ਮੰਤਰੀ ਤੇ ਕਾਂਗਰਸ ਨੇਤਾ ਵੀ ਨਾਰਾਇਣ ਸੁਆਮੀ ਨੂੰ ਜਿੱੱਤ ਪ੍ਰਾਪਤ ਹੋਈ ਹੈ।

ਕੈਨੇਡਾ ‘ਚ ਇਕ ਦਿਨ ਦਾ ਐਮ.ਪੀ. ਬਣਿਆ ਭਾਰਤੀ ਨੌਜਵਾਨ

ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਹਮੇਸ਼ਾ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ ਲਈ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ। ਅਜਿਹਾ ਹੀ ਕੁੱਝ ਕੀਤਾ ਹੈ ਭਾਰਤੀ ਨੌਜਵਾਨ ਇਕਲੱਵਿਆ ਸ਼ੇਰਾਵਤ ਨੇ ਵੀ। ਦਰਅਸਲ ਪੂਰਬੀ ਬਰੈਂਪਟਨ ਤੋਂ ਐਮ.ਪੀ. ਰਾਜ ਗਰੇਵਾਲ ਨੇ ਇਕ ਨਵੀਂ ਪਹਿਲ ਤਹਿਤ 16 ਸਾਲਾ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ‘ਐਮ.ਪੀ. ਫਾਰ ਵਨ ਡੇਅ’

ਕੈਪਟਨ ਅਮਰਿੰਦਰ ਨੇ ਐਮ ਪੀ ਅਹੁਦੇ ਤੋਂ ਦਿੱਤਾ ਅਸਤੀਫਾ

ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਅਸਤੀਫਾ ,ਕੈਪਟਨ ਅਮਰਿੰਦਰ ਨੇ ਐਮ ਪੀ ਅਹੁਦੇ ਤੋਂ ਦਿੱਤਾ ਅਸਤੀਫਾ

ਸਤਲੁਜ ਯਮਨਾ ਲਿੰਕ ਤੇ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਆਪਣਾਫੈਸਲਾ ਸੁਣਾਇਆ ਜਿਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਸਾਰੇ ਹੁਕਮਾਂ ਨੂੰ ਰੱਦ ਕਰਦੇ ਹੋਏ ਹਰਿਆਣਾ ਨੂੰ ਪਾਣੀ ਜਾਰੀ ਰਹਿਣ ਦਾ ਹੁਕਮ ਦਿਤਾ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਪੰਜਾਬ ਨੂੰ ਵੱਡਾ ਝਟਕਾ ਲੱਗਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਦੇ ਸਾਰੇ

ਐਮ.ਪੀ.ਚੰਦੂਮਾਜਰਾ ਨੇ ਕੀਤਾ ਸੀਵਰੇਜ ਦਾ ਉਦਘਾਟਨ

ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਰਿੰਡਾ ਵਿਖੇ ਸੀਵਰੇਜ ਦਾ ਉਦਘਾਟਨ ਕੀਤਾ।ਦਸਦਈਏ ਕਿ ਇਸਤੇ 10 ਕਰੋੜ 11 ਲੱੱਖ ਦੀ ਲਾਗਤ ਆਈ

ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸਾਂਸਦ ਦੀ ਗੁੰਡਾਗਰਦੀ

ਨੈਸ਼ਨਲਿਸਟ ਕਾਂਗਰਸ ਪਾਰਟੀ  ਮਹਾਰਾਸ਼ਟਰ ਦੇ ਨਾਸਿਕ ਤੋਂ ਸਾਂਸਦ ਹੇਮੰਤ ਗੋਡਸੇ ਦੀ  ਗੁੰਡਾਗਰਦੀ ਉਸ ਵੇਲੇ ਸਾਹਮਣੇ ਆਈ  ਜਦੋਂ ਉਹਨਾਂ ਦੁਆਰਾ  ਸਕੂਲ ਪ੍ਰਿੰਸੀਪਲ ਨੂੰ ਕਮੀਜ਼ ਤੋਂ ਫੜਕੇ  ਬਾਹਰ ਘਸੀਟਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ