Tag: ,

ਖੂਨ ਨਾਲ ਲੱਥਪਥ ਪਰੀਣੀਤੀ ਚੋਪੜਾ, ਬਾਥਟੱਬ ‘ਚ ਆਈ ਨਜ਼ਰ

Parineeti Chopra : ਹਾਲ ਹੀ ਵਿੱਚ ਰਿਲੀਜ਼ ਹੋਈ ਪਰੀਣੀਤੀ ਚੋਪੜਾ ਦੀ ਫਿਲਮ ਜਬਰੀਆ ਜੋੜੀ ਨੇ ਬਾਕਸ ਆਫਿਸ ਉੱਤੇ ਕੁੱਝ ਖਾਸ ਨੁਮਾਇਸ਼ ਨਹੀਂ ਕੀਤੀ ਹੈ। ਜਿੱਥੇ ਬਾਕਸ ਆਫਿਸ ਉੱਤੇ ਇਹ ਫਿਲਮ ਵਧੀਆ ਸਾਬਿਤ ਨਹੀਂ ਹੋਈ ਉੱਥੇ ਹੀ ਪਰੀਣੀਤੀ ਨੇ ਆਪਣੀ ਨਵੀਂ ਫਿਲਮ ਦਿ ਗਰਲ ਆਨ ਦਿ ਟ੍ਰੇਨ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅੱਜ ਕੱਲ੍ਹ

ਆਖਿਰ ਕਿਉਂ ਨੀਰੂ ਬਾਜਵਾ ਦੀ ਭੈਣ ਨੂੰ ‘ਮੁੰਡਾ ਹੀ ਚਾਹੀਦਾ’ !

Munda Hi Chahida Trailer Out : ਪਾਲੀਵੁਡ ਇੰਡਸਟਰੀ ਦੇ ਸਿਤਾਰੇ ਸਿਰਫ ਪੰਜਾਬ ‘ਚ ਹੀ ਨਹੀਂ ਬਲਕਿ ਬਾਲੀਵੁਡ ‘ਚ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਪਾਲੀਵੁਡ ਇੰਡਸਟਰੀ ‘ਚ ਲਗਾਤਾਰ ਫਿਲਮਾਂ ਦਾ ਰੁਝੇਵਾਂ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦਾ

‘Avengers Endgame’ ਨੇ ਕੀਤੀ ਤਾਬੜਤੋੜ ਕਮਾਈ, ਦੋ ਦਿਨਾਂ ਵਿੱਚ ਕਮਾ ਲਏ ਇੰਨੇ ਕਰੋੜ

Avenger Endgame Box Office Collection : ਅਵੈਂਜਰਜ਼ ਐਂਡਗੇਮ ਨੇ ਦੁਨੀਆ ਦੇ ਨਾਲ-ਨਾਲ ਭਾਰਤੀ ਬਾਕਸ ਆਫਿਸ ਤੇ ਵੀ ਧਮਾਲ ਮਚਾ ਦਿੱਤਾ ਹੈ। ਇਸ ਫਿਲਮ ਵਿੱਚ ਪਹਿਲੇ ਬਾਕਸ ਆਫਿਸ ਤੇ ਜਿੱਥੇ ਨੈਟ ਕਲੈਕਸ਼ਨ ਦੇ ਰੂਪ ਵਿੱਚ 53.10 ਕਰੋੜ ਦੀ ਕਮਾਈ ਦੀ ਤਾਂ ਇਸਦਾ ਗ੍ਰੋਸ ਕਲੈਕਸ਼ਨ 63.21 ਕਰੋੜ ਰਿਹਾ। ਇਸ ਗੱਲ ਦੀ ਜਾਣਕਾਰੀ ਤਰੁਣ ਆਦਰਸ਼ ਨੇ ਟਵੀਟ ਕਰ

Avengers Endgame’ ਦੀ ਧਮਾਕੇਦਾਰ ਸ਼ੁਰੂਆਤ, ਪਹਿਲੇ ਦਿਨ ਕੀਤੀ ਇੰਨੀ ਕਮਾਈ

Avengers End Game First Day : ਦੁਨੀਆ ਭਰ ਵਿੱਚ ਲੰਬੇ ਸਮੇਂ ਤੋਂ ਅਵੈਂਜਰਜ਼ ਐਂਡਗੇਮ ਦਾ ਇੰਤਜ਼ਾਰ ਹੋ ਰਿਹਾ ਸੀ।ਇਹ ਫਿਲਮ ਭਾਰਤ ਵਿੱਚ ਸ਼ੁਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਐਂਡਗੇਮ ਦੀ ਪਹਿਲੇ ਦਿਨ ਦੀ ਕਮਾਈ ਜ਼ਬਰਦਸਤ ਦੱਸੀ ਜਾ ਰਹੀ ਹੈ।ਟ੍ਰੇਡ ਐਨਾਲਿਸਟ ਅਨੁਸਾਰ ਪਹਿਲੇ ਦਿਨ ਐਂਡਗੇਮ ਨੇ ਦੁਨੀਆ ਭਰ ਵਿੱਚ ਜ਼ਬਰਦਸਤ ਕਮਾਈ ਕੀਤੀ ਹੈ।ਖਬਰਾਂ ਅਨੁਸਾਰ ਅਵੈਂਜਰਜ਼ ਐਂਡਗੇਮ

‘ਛਪਾਕ’ ਦੇ ਸੈੱਟ ਤੋਂ ਲੀਕ ਹੋਇਆ ਦੀਪਿਕਾ ਦਾ ਇਹ ਖਾਸ ਵੀਡੀਓ

Deepika Chhapaak Video Viral : ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਨ ਅੱਜ ਕੱਲ੍ਹ ਫਿਲ‍ਮ ‘ਛਪਾਕ’ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਵ‍ਿਅਸਤ ਚੱਲ ਰਹੀ ਹੈ। ਇਸ ਫਿਲ‍ਮ ਦੇ ਫਰਸ‍ਟ ਲੁਕ ਨੂੰ ਸ਼ੇਅਰ ਕਰ ਦੀਪਿਕਾ ਜਿੱਥੇ ਸੁਰਖੀਆਂ ਵਿੱਚ ਆ ਗਈ ਸੀ। ਉੱਥੇ ਹੀ ਹੁਣ ‘ਛਪਾਕ’ ਦੇ ਸੈੱਟ ਤੋਂ ਦੀਪਿਕਾ ਪਾਦੁਕੋਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

ਇਸ ਦਿਨ ਰਿਲੀਜ਼ ਹੋਵੇਗੀ ਐਮੀ ਵਿਰਕ ਦੀ ਫਿਲਮ ‘ਨਿੱਕਾ ਜ਼ੈਲਦਾਰ 3’

Nikka Zaildar 3 Release : ‘ਨਿੱਕਾ ਜ਼ੈਲਦਾਰ’ ਸਾਲ 2016 ‘ਚ ਰਿਲੀਜ਼ ਹੋਈ ਇਕ ਪੰਜਾਬੀ ਫਿਲਮ ਹੈ। ਇਸ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਅਤੇ ਸੋਨਮ ਬਾਜਵਾ ਨਜ਼ਰ ਆਏ ਸਨ। ਇਹ ਫਿਲਮ ਪੂਰੇ ਵਿਸ਼ਵ ਵਿਚ 30 ਸਤੰਬਰ 2016 ਨੂੰ ਰਿਲੀਜ਼ ਹੋਈ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ

ਫਿਲਮ ‘ਨੋਟਬੁੱਕ’ ਦੀ ਸਪੈਸ਼ਲ ਸਕ੍ਰੀਨਿੰਗ, ਸਲਮਾਨ ਸਮੇਤ ਪਹੁੰਚੇ ਇਹ ਸਿਤਾਰੇ

Notebook Special Screening : ਸਲਮਾਨ ਖਾਨ ਦੀ ਫਿਲਮ ਨੋਟਬੁੱਕ ਸ਼ੁਕਰਵਾਰ ਨੂੰ ਰਿਲੀਗ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਪ੍ਰਨੂਤਨ ਬਹਿਲ ਅਤੇ ਜਹੀਰ ਇਕਬਾਲ ਅਹਿਮ ਭੂਮਿਕਾ ਨਿਭਾ ਰਹੇ ਹਨ। ਨਿਤਿਨ ਕੱਕੜ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਬੁਧਵਾਰ ਸ਼ਾਮ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ ਵਿੱਚ ਤਮਾਮ ਬਾਲੀਵੁਡ ਸਿਤਾਰਿਆਂ ਨੇ ਸ਼ਿਰਕਤ ਕੀਤੀ।ਸਲਮਾਨ ਖਾਨ

Pihu movie review

ਰਿਵਿਊ:ਫਿਲਮ ‘ਪੀਹੂ’ ਵਿੱਚ ਦੋ ਸਾਲ ਦੀ ਬੱਚੀ ਨੇ ਕੀਤੀ ਕਮਾਲ ਦੀ ਅਦਾਕਾਰੀ

Pihu movie review: ਲੰਬੇ ਸਮੇ ਤੋਂ ਪੱਤਰਕਾਰਿਤਾ ਜਗਤ ਵਿੱਚ ਚਲ ਰਹੇ ਵਿਰੋਦ ਕਾਪੜੀ ਨੇ ਕਈ ਡਾਕਿਊਮੈਂਟਰੀ ਫਿਲਮਾਂ ਬਣਾਉਣ ਤੋਂ ਬਾਅਦ ਫਿਲਮ ਮੇਕਿੰਗ ਦਾ ਕੰਮ ਫਿਲਮ ‘ ਮਿਸ ਟਨਕਪੁਰ ਹਾਜਿਰ ਹੋ’ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਇੱਕ ਐਵਾਰਡ ਵਿਨਿੰਗ ਸ਼ਾਟ ਫਿਲਮ ਵੀ ਬਣਾਈ ਅਤੇ ਹੁਣ ਸੱਚੀ ਘਟਨਾਵਾਂ ਤੇ ਆਧਾਰਿਤ ‘ ਪੀਹੂ’ ਫਿਲਮ ਦਾ ਨਿਰਮਾਣ ਕੀਤਾ

ਪੰਜਾਬ ਵਿੱਚ ਜ਼ਰੂਰ Tax Free ਹੋਣੀ ਚਾਹੀਦੀ ਹੈ ‘ਸੂਬੇਦਾਰ ਜੋਗਿੰਦਰ ਸਿੰਘ’ : ਬ੍ਰਿਗੇਡੀਅਰ ਗਾਖਲ

subedar joginder singh tax free film:ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਰਹੀ ਹੈ। ਫਿਲਮ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਦੁਸ਼ਮਣਾਂ ਨਾਲ ਲੋਹਾ ਲਿਆ ਸੀ। ਉਨ੍ਹਾਂ ਨੇ ਸਿਰਫ਼ ਆਪਣੇ 21 ਸਾਥੀਆਂ ਨਾਲ ਮਿਲ ਕੇ ਕਰੀਬ

sharry mann upcomeing movie

‘ਸ਼ੈਰੀ ਮਾਨ’ 5 ਸਾਲ ਬਾਅਦ ਇਸ ਅਦਾਕਾਰਾ ਨਾਲ ਫ਼ਿਲਮ ‘ਚ ਕਰਨਗੇ ਵਾਪਸੀ

sharry mann upcomeing movie:ਸ਼ੈਰੀ ਮਾਨ ਇਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ‘ਚ ਧੂਮਾਂ ਪਾਉਣ ਨੂੰ ਤਿਆਰ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਲਗਭਗ ਪੰਜ ਸਾਲਾਂ ਬਾਅਦ ਬਤੌਰ ਹੀਰੋ ਫ਼ਿਲਮੀ ਪਰਦੇ ‘ਤੇ ਵਾਪਸੀ ਕਰ ਰਹੇ ਹਨ। ‘ਓਏ ਹੋਏ ਪਿਆਰ ਹੋ ਗਿਆ’ ਤੋਂ ਬਾਅਦ ਹੁਣ ਸ਼ੈਰੀ ਮਾਨ ‘ਹੁਣ ਨਹੀਂ ਮੁੜਦੇ ਯਾਰ’ ਫਿਲਮ ਵਿੱਚ ਬਤੌਰ ਹੀਰੋ ਨਜ਼ਰ ਆਉਣਗੇ।

ਅਕਸ਼ੇ ਰਜਨੀਕਾਂਤ ਦੀ ਫਿਲਮ ‘2.0’ ਦੀ ਰਿਲੀਜ਼ ਡੇਟ ਆਈ ਸਾਹਮਣੇ, ਸੁਣ ਕੇ ਯਾਦ ਆ ਜਾਵੇਗੀ ‘ਬਾਹੂਬਲੀ’

Akshay Rajinikanth movie 2.0 release : ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਅਤੇ ਦੱਖਣੀ ਸੁਪਰਸਟਾਰ ਰਜਨੀਕਾਂਤ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘2.0’ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਹੁਣ ਇਸ ਫਿਲਮ ਲਈ ਫੈਨਜ਼ ਨੂੰ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਮਸ਼ਹੂਰ ਟਰੇਡ ਐਨਾਲਿਸਟ ਤਰਣ ਆਦਰਸ਼ਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਫਿਲਮ ਖ਼ਤਮ-ਦਾੜ੍ਹੀ-ਮੁੱਛਾਂ ਖ਼ਤਮ

Sajjan Singh RANGROOT:ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੀ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਪੰਜਾਬ ‘ਚ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਦੀ ਆਦਾਕਾਰਾ ਤਾਪਸੀ ਪੰਨੂ ਤੇ ਪ੍ਰਕਾਸ਼ ਝਾਅ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ

karishma sharma topless

ਬੋਲਡ ਲੁੱੱਕ ‘ਚ ਦਿਖੀ ਯੇ ਹੈ ਮੁਹੱੱਬਤੇਂ ਦੀ ਐਕਟਰੇਸ,ਕਰਾਇਆ ਨਿਊ Photoshoot

karishma sharma topless:ਬਾਲਾਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਵੈੱਬ ਸੀਰੀਜ਼ ‘ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼’ ‘ਚ ਰਾਗਿਨੀ ਦਾ ਕਿਰਦਾਰ ਨਿਭਾਉਣ ਵਾਲੀ ਕਰਿਸ਼ਮਾ ਸ਼ਰਮਾ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ‘ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼’ ਦੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਇਨ੍ਹੀਂ ਦਿਨੀਂ ਫੋਟੋਸ਼ਟ ਦੀਆਂ ਇਨ੍ਹਾਂ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਰਹੀ ਹੈ। karishma sharma topless

ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਟਕਰਾਉਂਣਗੇ ਸ਼ਾਹਰੁਖ ਖਾਨ,ਹੋਵੇਗਾ ਮੁਕਾਬਲਾ

ਮੁੰਬਈ— ‘ਗੈਂਗਸ ਆਫ ਵਾਸੇਪੁਰ’ ਅਤੇ ‘ਸਾਹਿਬ ਬੀਵੀ ਔਰ ਗੈਂਗਸਟਰ’ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਚੁੱਕੇ ਫਿਲਮ ਪ੍ਰੋਡਿਊਸਰ ਸੁਨੀਲ ਬੋਹਰਾ ਹੁਣ ਇਕ ਨਵਾਂ ਧਮਾਕਾ ਕਰਨ ਦੀ ਤਿਆਰੀ ਕਰ ਰਹੇ ਹਨ। ਖਬਰ ਹੈ ਕਿ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਇਕ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਸ ਫਿਲਮ ਵਿਚ ਮਨਮੋਹਨ ਸਿੰਘ ਤੋਂ ਇਲਾਵਾ

ਕੇ. ਐੱਸ. ਮੱਖਣ ਦੀ ਫਿਲ਼ਮ ਕਿਰਦਾਰ-ਏ-ਸਰਦਾਰ ਦੇ ਟਰੇਲਰ ਨੂੰ ਦਰਸ਼ਕ ਕਰ ਰਹੇ ਹਨ ਖੂਬ ਪਸੰਦ

ਜਲੰਧਰ— ਸਿੱਖੀ ਸਰੂਪ ਵਾਲੇ ਨਾਮੀ ਗਾਇਕ ਕੇ. ਐੱਸ. ਮੱਖਣ ਆਪਣੀ ਆਉਣ ਵਾਲੀ ਫਿਲਮ ‘ਕਿਰਦਾਰ-ਏ-ਸਰਦਾਰ’ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਇਸ ਫਿਲਮ ਦਾ ਟਰੇਲਰ ਪਿਛਲੇ ਮਹੀਨੇ 31 ਅਗਸਤ 2017 ਨੂੰ ਰਿਲੀਜ਼ ਹੋਇਆ ਸੀ। ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ‘ਚ ਮੁੱਖ ਭੂਮਿਕਾ ‘ਚ ਨਵ ਬਾਜਵਾ, ਨੇਹਾ ਪਵਾਰ ਤੇ

‘ਰਜਨੀਕਾਂਤ’ ਨੇ ਦਿੱਤਾ ਅਸ਼ੀਰਵਾਦ, ਕਿ ਕਮਾਏਗਾ ‘ਬਾਹੂਬਲੀ’ 1 ਹਜ਼ਾਰ ਕਰੋੜ ?

ਪਹਿਲੇ ਤਿੰਨ ਦਿਨਾਂ ‘ਚ ਬਾਹੂਬਲੀ 2 ਨੇ 450 ਕਰੋੜ ਦੀ ਜਿੱਥੇ ਕਮਾਈ ਕਰ ਲਈ ਉੱਥੇ ਹੀ ਹੁਣ ‘ਭਗਵਾਨ’ ਦਾ ਅਸ਼ੀਰਵਾਦ ਮਿਲ ਗਿਆ ਹੈ ਅਤੇ ਇਸ ਦੇ ਰੁਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਅਤੇ ਫਿਲਮ ਇਕ ਨਵਾਂ ਰਿਕਾਰਡ ਬਣਾਏਗੀ। ਦਸਣਯੋਗ ਹੈ ਕਿ ‘ਸੁਪਰਸਟਾਰ ਰਜਨੀਕਾਂਤ’ ਨੇ ਬਾਹੂਬਲੀ 2 ਵੇਖ ਲਈ ਹੈ ਅਤੇ ਉਨ੍ਹਾਂ ਨੇ

‘ਮੰਜੇ ਬਿਸਤਰੇ’ ਦੀ ਕਮਾਈ ਨੇ ਤੋੜੇ ਰਿਕਾਰਡ !

ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਚੁੱਕੀ ‘ਮੰਜੇ ਬਿਸਤਰੇ’ ਦੀ ਰਿਕਾਰਡ ਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। ‘ਮੰਜੇ ਬਿਸਤਰੇ’ ਲਈ ਸ਼ੁਰੂਆਤੀ ਵਿਕੈਂਡ ਬਹੁਤ ਹੀ ਸ਼ਾਨਦਾਰ ਰਿਹਾ ਹੈ। ਫਿਲਮ ਨੇ ਜਿਥੇ ਪਹਿਲੇ ਦਿਨ ਭਾਰਤ ‘ਚ 2.25 ਤੇ ਦੂਜੇ ਦਿਨ 2.18 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਤੀਜੇ ਦਿਨ ਭਾਵ ਐਤਵਾਰ ਨੂੰ ਫਿਲਮ ਨੇ

Manje-Bistre-Promo

ਦੇਖੋ ਕਿੰਝ ਇਕੱੱਠੇ ਹੋਣਗੇ ‘ਮੰਜੇ ਬਿਸਤਰੇ’ – ਕੱਲ੍ਹ ਸ਼ਾਮੀ ਪੰਜ ਵਜੇ (Exclusive)

ਸ਼ਾਹਰੁਖ ਦੀ ਫਿਲਮ ‘ਚ ਹੋਵੇਗਾ ਪੰਜਾਬੀ ਸੌਂਗ

ਸ਼ਾਹਰੁਖ ਖਾਨ ਇਨ੍ਹਾਂ ਦਿਨੀਂ ਆਪਣੀ ਅਗਲੀ ਫਿਲਮ ‘ਰਹਨੁਮਾ’ ‘ਚ ਕਾਫੀ ਬਿਜ਼ੀ ਹੈ। ਕੁਝ ਦਿਨ ਪਹਿਲਾ ਖਬਰ ਆਈ ਸੀ ਕਿ ਫਿਲਮ ਦਾ ਨਾਂਅ ਬਦਲ ਕੇ ‘ਰੌਲਾ’ ਰੱਖ ਦਿੱਤਾ ਗਿਆ ਹੈ। ਫਿਲਮ ‘ਚ ਸ਼ਾਹਰੁਖ ਇੱਕ ਯੂਰੋਪਿਅਨ ਟੂਰਿਸਟਰ ਗਾਇਡ ਦੇ ਰੋਲ ‘ਚ ਨਜ਼ਰ ਆਉਣਗੇ। ਦੱਸ ਦਈਏ ਕਿ ਪੰਜਾਬੀ ‘ਚ ਰੌਲਾ ਦਾ ਮਤਲੱਬ ਸ਼ੋਰ ਹੁੰਦਾ ਹੈ। ਇਸ ਫਿਲਮ ਨੂੰ

FILM REVIEW: ਪਿਆਰੀ ਭੂਤਨੀ ਦੀ ਪਿਆਰੀ ਜਿਹੀ ਕਹਾਣੀ ‘ਫਿਲੌਰੀ’

ਅੱਜ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਫਿਲਮ ‘ਫਿਲੌਰੀ’ ਰਿਲੀਜ਼ ਹੋ ਗਈ ਹੈ। ਫਿਲਮ ‘ਚ ਜਿਵੇਂ ਕਿ ਤੁਹਾਨੂੰ ਪਤਾ ਹੈ ਅਨੁਸ਼ਕਾ ਸ਼ਰਮਾ ਫਿਲਮ ‘ਚ ਇੱਕ ਭੂਤਨੀ ਦੇ ਕਿਰਦਾਰ ‘ਚ ਹੈ। ੳੇੁਥੇ ਹੀ ਸੂਰਜ ਸ਼ਰਮਾ, ਦਿਲਜੀਤ ਦੋਸਾਂਝ, ਮੇਹਰੀਨ ਪਾਰਿਜਾਤ ਤੇ ਸੌਰਭ ਸ਼ੁਕਲਾ ਵੀ ਫਿਲਮ ‘ਚ ਨਜ਼ਰ ਆਉਣਗੇ। ਫਿਲਮ ਬਾਰੇ ਕੀ ਹੈ ਸਮੀਖਿਆ ਆਓ ਜਾਣਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ