Tag: , , ,

ਤੇਜ਼ ਰਫ਼ਤਾਰ ਬੱਸ ਦੀ ਮੋਟਰਸਾਈਕਲ ਨਾਲ ਹੋਈ ਭਿਆਨਕ ਟੱਕਰ

Dinanagar Accident : ਦੀਨਾਨਗਰ: ਅੱਜ ਦੇ ਸਮੇਂ ‘ਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜ਼ਿਆਦਾਤਰ ਤੇਜ਼ ਰਫ਼ਤਾਰ ਦੇ ਚਲਦੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਲਾ ਦੀਨਾਨਗਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਦੀਨਾਨਗਰ ਦੇ ਨੇੜੇ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ

ਅਪ੍ਰੈਲ 2019 ‘ਚ MG ਮੋਟਰ ਲਾਂਚ ਕਰੇਗੀ ਆਪਣੀ ਪਹਿਲੀ ਕਾਰ

MG Motor commences: MG ਮੋਟਰਸ ਭਾਰਤ ‘ਚ ਆਪਣੀ ਪਹਿਲੀ SUV ਲਾਂਚ ਕਰਣ ਲਈ ਤਿਆਰ ਹੈ। ਇਸਨੂੰ 2019 ਦੇ ਵਿਚਕਾਰ ਲਾਂਚ ਕੀਤਾ ਜਾਵੇਗਾ। ਇਹ ਇੱਕ 5-ਸੀਟਰ ਕਾਰ ਹੋਵੇਗੀ। ਕਿਆਸ ਲਗਾਏ ਜਾ ਰਹੇ ਹੈ ਕਿ ਇਹ ਬਾਉਜੁਨ 530 ਦਾ ਰੀ- ਬੈਜਿੰਗ ਵਰਜ਼ਨ ਹੋਵੇਗੀ। ਹਾਲਾਂਕਿ ਅਪ੍ਰੈਲ 2019 ‘ਚ ਕੰਪਨੀ ਇਸ ਸ਼ੱਕ ਤੋਂ ਪਰਦਾ ਚੁੱਕ ਦੇਵੇਗੀ। ਲਾਂਚ ਤੋਂ ਬਾਅਦ

ਦਰਦਨਾਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖੁਸ਼ੀਆਂ….

ਤੇਲ ਟੈਂਕਰ ਦੀ ਲਪੇਟ ‘ਚ ਆਇਆ ਮੋਟਰਸਾਈਕਲ, ਇੱਕ ਦੀ ਮੌਤ

ਜੀਪ ਅਤੇ ਮੋਟਰਸਾਈਕਲ ‘ਚ ਭਿਆਨਕ ਟੱਕਰ, ਇੱਕ ਦੀ ਮੌਤ

ਫ਼ਰੀਦਕੋਟ : ਫਿਰੋਜਪੁਰ ਰੋਡ ਉੱਤੇ ਸਥਿਤ ਪਿੰਡ ਰਾਜੇਵਾਲ ਨਜਦੀਕ ਮਹਿੰਦਰਾ ਪਿਕਅਪ ਦੀ ਚਪੇਟ ਵਿੱਚ ਆ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ , ਜਿਸ ਸਬੰਧੀ ਪੁਲਿਸ ਦੇ ਵੱਲੋ ਕੀਤੀ ਲਾਪਰਵਾਹੀ ਕਰਨ ਵਾਲੇ ਗੱਡੀ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉਰਫ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤੇਦਾਰ

ਸੜਕੀ ਹਾਦਸੇ ਵਿੱਚ ਔਰਤ ਦੀ ਮੌਤ, 2 ਬੱਚੀਆਂ ਜ਼ਖਮੀ

ਗੁਰਾਇਆ:-ਗੁਰਾਇਆ ਦੇ ਸਥਾਨਕ ਮੇਨ ਚੌਂਕ ਉੱਪਰ ਬਣੇ ਪੁਲ ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਦੋ ਬੱਚੀਆਂ ਸਮੇਤ ਇੱਕ ਵਿਅਕਤੀ ਵੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਗਗਨਦੀਪ ਕਾਲੋਨੀ ਲੁਧਿਆਣਾ ਆਪਣੇ ਮੋਟਰਸਾਈਕਲ ਨੰਬਰ ਪੀਬੀ 10 ਸੀ.ਐਮ 5589 ਤੇ ਪਰਿਵਾਰ ਸਮੇਤ ਸਵਾਰ ਹੋ

ਆਟੋ ਤੇ ਮੋਟਰਸਾਈਕਲ ਆਪਸ’ਚ ਭਿੜੇ, 2 ਜ਼ਖਮੀ

ਪਠਾਨਕੋਟ:- ਭੋਆ ਵਿਧਾਨ ਸਭਾ ਖੇਤਰ ਅਧੀਨ ਆਉਂਦੀ ਮਲਿਕਪੁਰ-ਸੁੰਦਰਚੱਕ ਮੁੱਖ ਸੜਕ ‘ਤੇ ਪਿੰਡ ਗਤੌਰਾ ਦੇ ਨਜ਼ਦੀਕ ਅੱਜ ਇਕ ਮੋਟਰਸਾਈਕਲ ‘ਤੇ ਸਵਾਰ 2 ਨੌਜਵਾਨ ਇਕ ਅਣਪਛਾਤੇ ਆਟੋ ਨਾਲ ਟੱਕਰ ਹੋਣ ‘ਤੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਪਵਨ ਕੁਮਾਰ ਪੁੱਤਰ ਦੌਲਤ ਰਾਮ ਨੇ ਦੱਸਿਆ ਕਿ ਉਹ ਆਪਣੇ ਦੋਸਤ ਸ਼ਮਸ਼ੇਰ ਸਿੰਘ ਪੁੱਤਰ ਕੁਲਵੰਤ ਰਾਜ ਵਾਸੀ ਫਰਵਾਲ

ਹੋਲਦਾਰ ਨੂੰ ਕੁਚਲਿਆ ਤੇਜ਼ਰਫਤਾਰ ਟਰੱਕ ਨੇ

ਅੰਮ੍ਰਿਤਸਰ – ਕੱਲ੍ਹ ਸ਼ਾਮ ਆਪਣੇ ਵਿਭਾਗੀ ਕੰਮ ਲਈ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਪੁਲਿਸ ਹੋਲਦਾਰ ਨੂੰ ਬਟਾਲਾ ਰੋਡ ਨੇੜੇ ਇਕ ਤੇਜ਼ਰਫਤਾਰ ਟਰੱਕ ਨੇ ਕੁਚਲ ਦਿੱਤਾ। ਮੋਟਰਸਾਈਕਲ ਸਵਾਰ ਦਲਬੀਰ ਸਿੰਘ ਜੋ ਨਾਰਕੋਟਿਕ ਸੈੱਲ ਮਾਲ ਮੰਡੀ ਵਿਖੇ ਤੈਨਾਤ ਸੀ, ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਜਸਮੇਰ ਸਿੰਘ ਦੀ ਸ਼ਿਕਾਇਤ ਤੇ

Accident

ਭਿਆਨਕ ਸੜਕ ਹਾਦਸੇ ‘ਚ 1 ਦੀ ਮੌਤ, 2 ਜ਼ਖਮੀ

ਅੰਮ੍ਰਿਤਸਰ: ਪਿੰਡ ਅਟੱਲਗੜ੍ਹ ਨੇੜੇ ਇਕ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆ ਰਹੇ ਤਿੰਨ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਸਫਾਰੀ ਦੇ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ 17-18 ਸਾਲਾ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਬਾਕੀ ਦੋਨੋਂ ਬੁਰੀ ਤਰ੍ਹਾਂ ਫੱਟੜ ਹੋ ਗਏ। ਸ਼ਹੀਦ ਊਧਮ ਸਿੰਘ ਨਗਰ ਵਾਸੀ ਕੁਲਵੰਤ ਸਿੰਘ ਦੀ ਸ਼ਿਕਾਇਤ ‘ਤੇ ਉਸ ਦੇ ਅੱਗੇ

Tarn taran accident

ਸੜਕ ਹਾਦਸੇ ਨੇ ਬੁਝਾਇਆ 1 ਹੋਰ ਘਰ ਦਾ ਚਿਰਾਗ

ਸੜਕ ‘ਤੇ ਜਾਂਦੇ ਹੋਏ ਲਾਪਰਵਾਹੀ ਨੇ 1 ਹੋਰ ਘਰ ਉਸ ਸਮੇਂ ਉਜਾੜਿਆ ਜਦੋਂ ਤਰਨਤਾਰਨ ਤੋਂ ਥੋੜ੍ਹੀ ਦੂਰ ਪਿੰਡ ਡਾਲੇਕੇ ਨੇੜੇ ਛੋਟੇ ਹਾਥੀ ਤੇ ਮੋਟਰਸਾਈਕਲ ਵਿੱਚ ਜ਼ਬਰਦਸਤ ਟੱਕਰ ਹੋਈ। ਇਹ ਟੱਕਰ ਇਨੀ ਭਿਆਨਕ ਸੀ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ, ਔਰਤ ਅਤੇ ਇਕ ਛੋਟੀ ਬੱਚੀ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਬੱਸ ਨਾਲ ਮੋਟਰਸਾਇਕਲ ਦੀ ਟੱਕਰ, ਹਾਦਸੇ ‘ਚ ਤਿੰਨ ਨੋਜਵਾਨਾਂ ਦੀ ਮੌਤ

ਗੁਰਦਾਸਪੁਰ : ਤੇਜ ਰਫ਼ਤਾਰੀ ਦਾ ਕਹ‌ਿਰ ਜਾਰੀ ਹੈ, ਸੜਕਾਂ ਉੱਤੇ ਕਾਰ ਸਵਾਰ ਹੋਵੇ ਜਾਂ ਮੋਟਰ ਸਾਇਕਲ ਸਵਾਰ ਇਹਨਾਂ ਦੀ ਜਿੰਦਗੀ ਅਤੇ ਮੌਤ ਬੱਸ ਚਾਲਕ ਦੇ ਹੱਥਾਂ ਵਿੱਚ ਹੁੰਦੀ ਹੈ। ਬਟਾਲਾ ਬਾਈਪਾਸ ਤੋਂ ਬੱਸ ਅੱਡੇ ਲਈ ਸ਼ਹਿਰ ਦੇ ਅੰਦਰੋਂ ਸਿੰਗਲ ਲਿੰਕ ਰੋਡ ਹੈ ਪਰ ਬੱਸ ਦੀ ਰਫ਼ਤਾਰ ਇਸ ਰੋਡ ਉੱਤੇ ਘੱਟਣ ਦੀ ਬਜਾਏ ਵੱਧ ਜਾਂਦੀ ਹੈ।

ਤੇਜ਼ ਰਫਤਾਰ ਬੱਸ ਨੇ ਲਈ 3 ਨੌਜਵਾਨਾਂ ਦੀ ਜਾਨ

pakistan accident

ਪਾਕਿਸਤਾਨ ਵਿੱਚ ਟ੍ਰੇਨ ਅਤੇ ਮੋਟਰਸਾਈਕਲ ਰਿਕਸ਼ਾ ਦੀ ਟੱਕਰ ਵਿੱਚ 7 ਬੱਚਿਆਂ ਦੀ ਮੌਤ

ਲਾਹੌਰ : ਪਾਕਿਸਤਾਨ ਵਿੱਚ ਪੰਜਾਬ ਪ੍ਰਾਂਤ ਦੀ ਇੱਕ ਰੇਲਵੇ ਕਰਾਸਿੰਗ ਉੱਤੇ ਟ੍ਰੇਨ ਅਤੇ ਮੋਟਰਸਾਈਕਲ ਰਿਕਸ਼ਾ ਦੀ ਟੱਕਰ ‘ਚ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਜਦੋਂ ਕਿ ਚਾਰ ਹੋਰ ਜਖ਼ਮੀ ਹੋ ਗਏ ਹਨ। ਇਹ ਦੁਰਘਟਨਾ ਉਸ ਸਮੇਂ ਹੋਈ , ਜਦੋਂ ਰਿਕਸ਼ਾ ਚਾਲਕ ਧੁੰਧ ਕਾਰਨ ਰੇਲਵੇ ਕਰਾਸਿੰਗ ਪਾਰ ਕਰਦੇ ਸਮੇਂ ਕਰਾਚੀ ਜਾਣ ਵਾਲੀ ਟ੍ਰੇਨ ਦੀ ਰਫਤਾਰ

ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਮੁਕਤਸਰ –ਜਲਾਲਾਬਾਦ ਸੜਕ ਤੇ ਮੁਕਤਸਰ ਦੇ ਨਜਦੀਕੀ ਪਿੰਡ ਫਤਣ ਵਾਲਾ ਵਿੱਚ ਸੜਕ ਤੇ ਖੜੀ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾਉਣ ਨਾਲ ਮੋਟਰ ਸਾਈਕਲ ਸਵਾਰ ਦੀ ਮੋਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਦਾ ਕਾਰਨ ਦਸਿਆ ਜਾ ਰਿਹਾ ਹੈ ਇਕ ਪਹਿਲਾਂ ਦੁਪਿਹਰ ਗਿਆਰਾ ਸਾਢ਼ੇ ਗਿਆਰਾ ਵਜੇ ਇਸ ਟ੍ਰੈਕਟਰ ਨਾਲ ਇਕ ਮੋਟਰ ਸਾਈਕਲ ਟਕਰਾਇਆ। ਜਿਸ ਉਪਰ

ਨਵਾਂਸ਼ਹਿਰ ਪੁਲਸ ਦੇ ਹੱਥ ਲੱਗੀ ਕਾਮਯਾਬੀ

ਨਵਾਂਸ਼ਹਿਰ ਦੀ ਬੇਹਰਾਮ ਥਾਣਾ ਪੁਲਿਸ ਅਤੇ ਸੀ ਆਈ ਏ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਇੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕੋਲ 880 ਗ੍ਰਾਮ ਨਸ਼ੀਲਾ ਪਾਊਡਰ 6 ਮੋਬਾਈਲ ਅਤੇ 2 ਦਾਤਰ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ। ਇਸ ਗਿਰੋਹ ਦਾ ਖੁਲਾਸਾ ਐੱਸ.ਪੀ ਨਵੀਨ ਸਿੰਗਲਾ ਨੇ ਇੱਕ

ਮੋਟਰਸਾਈਕਲ ਨੂੰ ਅੱਗ ਲਗਾਕੇ ਭੱਜੇ ਸ਼ਰਾਰਤੀ ਅਨਸਰ

ਇਹ ਖਬਰ ਗੁਰਦਾਸਪੁਰ ਤੋਂ ਹੈ ਜਿਥੇ ਕੁਝ ਸ਼ਰਾਰਤੀ ਅਨਸਰਾਂ ਵੱੱਲੋਂ ਬੀਤੀ ਰਾਤ ਇੱੱਕ ਪੁਜਾਰੀ ਦੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਗਈ।ਭੱਦਰਕਾਲੀ ਮੰਦਰ ਦੇ ਪੁਜਾਰੀ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਰਾਤ ਜਦੋਂ ਉਹ ਆਪਣੇ ਘਰ ਸੁੱਤੇ ਪਏ ਸਨ ਤਾਂ ਮੋਟਰਸਾਈਕਲ ਵੀ ਘਰ ਦੇ ਬਰਾਂਡੇ ਵਿਚ ਖੜ੍ਹਾ ਸੀ ਕਿ ਅੱਧੀ ਰਾਤ ਤੋਂ ਬਾਅਦ ਕੁਝ ਸ਼ਰਾਰਤੀ ਲੋਕ ਘਰ

boy

ਮੁਕੇਰੀਆਂ ਦੇ ਹਾਜੀਪੁਰ ਰੋਡ ਤੇ ਟਰੈਕਟਰ ਟ੍ਰਾਲੀ ਅਤੇ ਮੋਟਰਸਾਇਕਲ ਦੀ ਟੱਕਰ

ਆਈ ਟੀ ਆਈ ਦੇ ਇਕ ਨੋਜਵਾਨ ਦੀ ਮੌਤ ਮੋਟਰਸਾਇਕਲ ਤੇ ਜਾ ਰਿਹਾ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ