Tag: , , , , ,

ਫ਼ਿਲਮ ‘ਲਵਰਾਤਰੀ’ ਦਾ ਮੋਸ਼ਨ ਪੋਸਟਰ ਆਇਆ ਸਾਹਮਣੇ, ਇਸ ਮਹੀਨੇ ਹੋਵੇਗੀ ਰਿਲੀਜ਼

Loveratri motion poster: ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਦੀ ਫ਼ਿਲਮ ‘ਲਵਰਾਤਰੀ’ ਦਾ ਟੀਜ਼ਰ ਲਾਂਚ ਹੋ ਚੁੱਕਿਆ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਆਪਣੀ ਭੈਣ ਦੇ ਪਤੀ ਆਯੁਸ਼ ਸ਼ਰਮਾ ਨੂੰ ਲਾਂਚ ਕਰ ਰਹੇ ਹਨ। ਹੁਣ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੀ ਆਉਣ ਵਾਲੀ ਫਿਲਮ ‘ਲਵਰਾਤਰੀ’ ਦਾ ਇਕ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਦੋਨੋਂ

‘ਫਿਰੰਗੀ’ ‘ਤੇ ਨਿਕਲਿਆ ਕਪਿਲ ਸ਼ਰਮਾ ਦਾ ਗੁੱਸਾ,ਮਾਰ ਦਿੱਤੀ ਲੱੱਤ

ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਦੀ ਫਿਲਮ ‘ਫਿਰੰਗੀ’ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਕਪਿਲ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਸੋਸ਼ਲ ਮੀਡੀਆ ‘ਤੇ ਇਹ ਮੋਸ਼ਨ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਕਪਿਲ ਦੇ ਫੈਨਜ਼ ‘ਚ ਫਿਲਮ ਨੂੰ ਦੇਖਣ ਉਤਸੁਕਤਾ ਹੋ ਜ਼ਿਆਦਾ ਵੱਧ ਗਈ ਹੈ। ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ