Tag: , , , , ,

ਜਦੋਂ ਆਰਾਮ ਦਾ ਪਲ ਬਣਿਆ ਜ਼ਿੰਦਗੀ ਦਾ ਆਖਰੀ ਸਾਹ …!!

ਨਵੀਂ ਦਿੱਲੀ:- ਸੋਚੋ ਕਿ ਤੁਸੀਂ ਆਰਾਮ ਫਰਮਾਉਣ ਲਈ ਕਿਸੇ ਕਮਰੇ ਵਿੱਚ ਬੰਦ ਹੋ ਅਤੇ ਉਹ ਆਰਾਮ ਦਾ ਪਲ ਤੁਹਾਡੀ ਜਿੰਦਗੀ ਦੀ ਆਖਰੀ ਪਲ ਬਣ ਜਾਵੇ।ਅਜਿਹਾ ਹੀ ਕੁਝ ਵਾਪਰਿਆ ਦੋ ਔਰਤਾਂ ਨਾਲ। ਚੈਕ ਰਿਪਬਲਿਕ ਦੀ ਰਹਿਣ ਵਾਲੀ ਮਾਂ ਅਤੇ ਬੇਟੀ ਸੌਨਾ ਬਾਥ ਲੈ ਰਹੀਆਂ ਸੀ ਕਿ ਕਾਫ਼ੀ ਸਮੇਂ ਤੱਕ ਦਰਵਾਜਾ ਬੰਦ ਹੋਣ ਕਾਰਨ ਉਨ੍ਹਾਂ ਦੀ ਮੌਤ

Argentine Baby

ਬੱਚੇ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਕੋਮਾ ਵਿੱਚੋ ਬਾਹਰ ਆਈ ਮਾਂ

ਅਰਜਨਟੀਨਾ:-ਗੱਲ ਪਿਛਲੇ ਸਾਲ ਨਵੰਬਰ ਦੀ ਹੈ। ਅਰਜਨਟੀਨਾ ਦੀ ਮਹਿਲਾ ਪੁਲਿਸ ਅਫਸਰ ਬੇਨਨ ਆਪਣੇ ਸਾਥੀਆਂ ਨਾਲ ਗਸ਼ਤ ਤੇ ਸੀ। ਉਸ ਵੇਲੇ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵੇਲੇ ਬੇਨਨ ਪੰਜ ਮਹੀਨੇ ਦੀ ਗਰਭਵਤੀ ਸੀ। ਹਾਦਸੇ ਦੌਰਾਨ ਉਨ੍ਹਾਂ ਦੇ ਸਿਰ ‘ਚ ਸੱਟ ਲੱਗ ਗਈ ਤੇ ਦਿਮਾਗ ਵਿੱਚ ਖੂਨ ਜੰਮ ਜਾਣ ਕਾਰਨ

Ekam Dhillon Murder Case

ਏਕਮ ਕਤਲਕਾਂਡ ਕੇਸ : ਸੀਰਤ ਦੀ ਮਾਂ ਨੇ ਮੋਹਾਲੀ ਪੁਲਿਸ ਸਾਹਮਣੇ ਕੀਤਾ ਸਰੰਡਰ

ਮੋਹਾਲੀ (10 ਅਪ੍ਰੈਲ) –  ਮਸ਼ਹੂਰ ਏਕਮ ਕਤਲਕਾਂਡ ਕੇਸ ਵਿਚ ਆਰੋਪੀ ਸੀਰਤ ਦੀ ਮਾਂ ਜਸਵਿੰਦਰ ਕੌਰ ਨੇ ਮੋਹਾਲੀ ਪੁਲਿਸ ਸਾਹਮਣੇ ਕੀਤਾ ਸਰੰਡਰ ਕਰ ਦਿੱਤਾ ਹੈ। ਦੱਸ ਦਈਏ ਕਿ ਸੀਰਤ ਦਾ ਭਾਈ ਵਿਨੈਪ੍ਰਤਾਪ ਸਿੰਘ ਵੀ ਕੁੱਝ ਦਿਨ ਪਹਿਲਾਂ ਕਰ ਚੁੱਕਾ ਹੀ ਸਰੰਡਰ ਕਰ ਚੁਕਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਏਕਮ ਕਤਲਕਾਂਡ ਮਾਮਲੇ ‘ਚ ਪੁਲਿਸ ਨੇ

70 years old lady raped by own son

ਮਾਂ ਪੁੱਤ ਦਾ ਰਿਸ਼ਤਾ ਹੋਇਆ ਤਾਰ ਤਾਰ, 70 ਸਾਲਾਂ ਮਾਂ ਬਣੀ ਹਵਸ ਦਾ ਸ਼ਿਕਾਰ

ਫਿਰੋਜਪੁਰ: ਜਿਲ੍ਹਾ ਫਿਰੋਜਪੁਰ ਦੇ ਠਾਣੇ ਅਮੀਰ ਖਾਸ ਦੇ ਤਹਿਤ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਬੁੱਧਵਾਰ ਰਾਤ ਨੂੰ ਮਾਂ – ਬੇਟੇ ਦੇ ਰਿਸ਼ਤੇ ਨੂੰ ਤਾਰ – ਤਾਰ ਕਰ ਦਿੱਤਾ । ਆਰੋਪੀ ਨੇ ਨਸ਼ੇ ਵਿੱਚ ਆਪਣੀ 70 ਸਾਲ ਦੀ ਮਾਂ ਦੇ ਨਾਲ ਹੀ ਕੁਕਰਮ ਕੀਤਾ । ਪੁਲਿਸ ਨੇ ਪੀੜਤ ਮਾਂ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ

ਭਗਵੰਤ ਮਾਨ ਦੀ ਮਾਂ ਨੇ ਦਿੱਤਾ ਪੁੱਤਰ ਨੂੰ ਸੁਨੇਹਾ …

ਫਗਵਾੜਾ ਵਿਖੇ ਕਰਵਾਇਆ ਗਿਆ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ

  ਪੰਜਾਬੀ ਵਿਰਸਾ ਟ੍ਰਸਟ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਫਗਵਾੜਾ ਵਿਖੇ । ਇਸ ਮੌਕੇ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਹੋਏ ਲੇਖਕਾਂ ਅਤੇ ਚਿੰਤਕਾਂ ਨੇ ਪੰਜਾਬੀ ਮਾਂ ਬੋਲੀ ਵਿੱਚ ਆ ਰਹੇ ਨਿਘਾਰ ਨੂੰ ਲੈ ਕੇ ਜਿਥੇ ਚਿੰਤਾ ਦਾ ਪ੍ਰਗਟਾਵਾ ਕੀਤਾ ਉਥੇ ਹੀ ਕੁਝ ਲੇਖਕਾਂ ਦੀਆਂ ਨਵੇਕਲੀਆਂ ਕਿਤਾਬਾਂ ਦੀ ਵੀ ਘੂੰਡ ਚੁਕਾਈ ਕੀਤੀ ਗਈ।

Kareena Kapoor

ਜਾਣੋ..ਮਹਿਲਾ ਦੀਆਂ ਜਿੰਮੇਦਾਰੀਆਂ ‘ਤੇ ਕੀ ਕਿਹਾ Bebo ਨੇ ?

ਅਦਾਕਾਰਾ ਕਰੀਨਾ ਕਪੂਰ ਖਾਨ ਆਪਣੇ ਬੇਟੇ ਤੈਮੂਰ ਅਲੀ ਖਾਨ ਦੇ ਜਨਮ ਤੋਂ ਮਹਿਜ਼ ਚਾਰ ਮਹੀਨੇ ਬਾਅਦ ਹੀ ਅਪ੍ਰੈਲ ‘ਚ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਕਰ ਦੇਵੇਗੀ।ਅਦਾਕਾਰਾ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਕੰਮ ਤੇ ਪਰਿਵਾਰ ਵਿਚਕਾਰ ਆਸਾਨੀ ਨਾਲ ਸੰਤੁਲਨ ਬਨਾ ਸਕਣ ਵਾਲੀ ਮਹਿਲਾ ਦੇ ਰੂਪ ‘ਚ ਦੇਖਦੀ ਹੈ। ਉਹਨਾਂ ਕਿਹਾ ਮਹਿਲਾਵਾਂ ਇਕੱਠਿਆਂ ਕਈ

ਤਨੁਜਾ ਦੀ ਤਬੀਅਤ ਖਰਾਬ… ਹਸਪਤਾਲ ‘ਚ ਭਰਤੀ

ਪਿਛਲੇ ਦਿਨੀਂ ਖਬਰ ਆਈ ਸੀ ਕਿ ਅਜੇ ਦੇਵਗਨ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਹ ਹਸਪਤਾਲ ‘ਚ ਭਰਤੀ ਹੈ। ਉਹ ਆਪਣੀ ਮਾਂ ਲਈ ਫਿਲਮ ‘ਬਾਦਸ਼ਾਹੋ’ਦੀ ਸ਼ੁਟਿੰਗ ਛੱਡ ਕੇ ਆ ਗਏ। ਹੁਣ ਖਬਰ ਹੈ ਕਿ ਕਾਜੋਲ ਦੀ ਮਾਂ ਤਨੂਜਾ ਦੀ ਵੀ ਤਬੀਅਤ ਖਰਾਬ ਹੈ ਅਤੇ ਉਹ ਵੀ ਉਸੇ ਹਸਪਤਾਲ ‘ਚ ਭਰਤੀ ਨੇ ਜਿੱਥੇ ਅਜੇ ਦੀ

marriage

ਹੋਣ ਵਾਲੇ ਜਵਾਈ ਨੂੰ ਸ਼ਰਾਬ ਪਿਆ ਕੇ ਮਨਾਇਆ ਜਾਂਦਾ ਹੈ ਵਿਆਹ ਦਾ ਜਸ਼ਨ..

ਸ਼ਰਾਬ ਪੀਣਾ ਉਂਜ ਤਾਂ ਭੈੜਾ ਮੰਨਿਆ ਜਾਂਦਾ ਹੈ ,ਪਰ ਛੱਤੀਸਗੜ੍ਹ ਦੇ ਕਵਰਧਾ ਜਿਲ੍ਹੇ ਵਿੱਚ ਤਾਂ ਸੱਸ ਆਪਣੇ ਹੱਥਾਂ ਨਾਲ ਆਪ ਆਪਣੇ ਹੋਣ ਵਾਲੇ ਜਵਾਈ ਨੂੰ ਸ਼ਰਾਬ ਪਿਲਾਉਂਦੀ ਹੈ। ਅਸਲ ਵਿੱਚ ਕਵਰਧਾ ਜਿਲ੍ਹੇ ਵਿੱਚ ਇੱਕ ਅਨੋਖੀ ਪਰੰਮਪਰਾ ਦੇ ਤਹਿਤ ਬੈਗਾ – ਆਦਿਵਾਸੀਆਂ ਦੇ ਵਿਆਹ ਵਿੱਚ ਲਾੜੇ ਨੂੰ ਉਸਦੀ ਸੱਸ ਸ਼ਰਾਬ ਪਿਲਾਕੇ ਵਿਆਹ ਦੀ ਰਸਮ ਦੀ ਸ਼ੁਰੂਆਤ

Sridevi-Jhanvi

ਸ਼੍ਰੀਦੇਵੀ ਦਾ ਬੇਟੀ ਜਾਨਵੀ ਨਾਲ ਖੂਸਬੂਰਤ ਅੰਦਾਜ਼, ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਹਮੇਸ਼ਾ ਹੀ ਆਪਣੇ ਗਲੈਮਰਸ ਲੁੱਕਸ ਦੇ ਕਾਰਣ ਚਰਚਾ ‘ਚ ਰਹਿੰਦੀ ਹੈ, ਇਸਦੀ ਚਰਚਾ ਅੱਜ ਵੀ ਹੋ ਰਹੀ ਹੈ। ਹਾਲ ਹੀ ਚ ਅਦਾਕਾਰਾ ਸ਼੍ਰੀਦੇਵੀ ਨੇ ਆਪਣੇ ਇੰਸਟਾ ਅਕਾਊਂਟ ‘ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਫੋਟੋ ‘ਚ ਸ਼੍ਰੀਦੇਵੀ ਆਪਣੀ ਬੇਟੀ ਜਾਨਵੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਫੋਟੋ ‘ਚ

Mother threw baby in pond

ਮਾਂ ਨੇ ਨਵਜੰਮੇ ਬੱਚੇ ਨੂੰ ਸੁੱਟਿਆ ਛੱਪੜ ‘ਚ

ਤਰਨਤਾਰਨ : ਮਾਂ ਉਹ ਸ਼ਬਦ ਹੈ ਜਿਸਤੋਂ ਹਰ ਇਨਸਾਨ ਸਭ ਤੋਂ ਪਹਿਲਾਂ ਬੋਲਣਾ ਸਿੱਖਦਾ ਹੈ ।ਮਾਂ ਦੀ ਮਮਤਾ ਹਰ ਬੱਚੇ ਲਈ ਅਹਿਮ ਹੁੰਦੀ ਹੈ।ਪਰ ਜਦੋਂ ਵਾੜ ਹੀ ਖੇਤ ਨੂੰ ਖਾਵੇ ਤਾਂ ਹੈਰਾਨੀ ਹੁੰਦੀ ਹੈ। ਤਰਨਤਾਰਨ ਵਿੱਚ ਜਿਥੇ 1 ਇੱਕ ਕਲਜੁਗੀ ਮਾਂ ਨੇ ਬੇਟੇ ਨੂੰ ਜਨਮ ਦੇਕੇ ਉਸਨੂੰ ਮੌਤ ਦੇ ਹਵਾਲੇ ਕਰ ਛੱਪੜ ਵਿੱਚ ਸੁੱਟ ਦਿੱਤਾ ।ਕਸਬਾ

Salman khan-divyanka tripathi

ਮੇਰੀ ਮਾਂ ਦਿਵਿਅੰਕਾ ਦੀ ਬਹੁਤ ਵੱਡੀ ਫੈਨ: ਸਲਮਾਨ ਖਾਨ

ਬੱਬੂ ਮਾਨ ਦੀ ਮਾਤਾ ਦਾ ਸਸਕਾਰ ਹੋਵੇਗਾ ਕੱਲ੍ਹ

ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਦੀ ਮਾਤਾ ਕੁਲਬੀਰ ਕੌਰ ਦਾ ਦੇਹਾਂਤ ਹੋ ਗਿਆ। ਉਹ ਆਪਣੇ ਬੇਟੇ ਨਾਲ ਮੁਹਾਲੀ ‘ਚ ਹੀ ਰਹਿੰਦੇ ਸਨ। ਮਿਲੀ ਜਾਣਕਾਰੀ ਅਨੁਸਾਰ ਕੁਲਬੀਰ ਕੌਰ ਕਾਫ਼ੀ ਸਮੇਂ ਤੋਂ ਬਿਮਾਰ ਸੀ ਤੇ ਐਤਵਾਰ ਸ਼ਾਮ ਉਨ੍ਹਾਂ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਮੁੰਬਈ ਵਿੱਚ ਸ਼ੂਟਿੰਗ ਵਿੱਚ ਰੁੱਝੇ ਬੱਬੂ ਮਾਨ ਤੁਰੰਤ ਮੁਹਾਲੀ

ਮਾਂ ਬਨਣ ਦਾ ਸੁਪਨਾ ਦੇਖ ਰਹੀ ਹੈ ਬਾਲੀਵੁੱਡ Queen

ਆਪਣੇ ਬਿਆਨਾਂ ਤੋਂ ਸੁਰਖਿਆਂ ‘ਚ ਰਹਿਣ ਵਾਲੀ ਕੰਗਨਾ ਰਣੌਤ ਨੇ ਇੱਕ ਬਾਰ ਫਿਰ ਆਪਣੇ ਬਿਆਨ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ, ਦਰਅਸਲ ਹਾਲ ਹੀ ‘ਚ ਦਿੱਤੇ ਗਏ ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਕਿ ਉੇਹ ਮਾਂ ਬਨਣਾ ਚਾਹੁੰਦੀ ਹੈ। ਜੀ ਹਾਂ, 29 ਸਾਲ ਦੀ ਅਦਾਕਾਰਾ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਪੂਰੀ ਤਰ੍ਹਾਂ

ਆਪਸੀ ਰੰਜਿਸ਼ ਦੇ ਚਲਦਿਆਂ ਮਾਂ ਪੁੱਤ ਦਾ ਹੋਇਆ ਕਤਲ

ਆਪਸੀ ਰੰਜਿਸ਼ ਦੇ ਚਲਦਿਆਂ ਮਾਂ ਪੁੱਤ ਦਾ ਹੋਇਆ ਕਤਲ ਜਮੀਨੀ ਵਿਵਾਦ ਪਿਛੇ ਵਿਅਕਤੀ ਵਲੋਂ ਚਲਾਈ ਗੋਲੀ ਤਰਨ ਤਾਰਨ ਨੇੜਲੇ ਪਿੰਡ ਲਾਲਪੁਰਾ ਵਿਖੇ ਹੋਈ

Jayalalithaa Dhinakaran camp releases video

ਅੰਮਾ ਦੇ ਗਮ ‘ਚ ਗਈ 280 ਲੋਕਾਂ ਦੀ ਜਾਨ

ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਦੇਹਾੰਤ ਤੋਂ ਬਾਅਦ ਉਹਨਾ ਦੀ ਪਾਰਟੀ #AIADMK ਨੇ ਦਾਅਵਾ ਕੀਤਾ ਹੈ ਕਿ ਅੰਮਾ ਦੀ ਬਿਮਾਰੀ ਅਤੇ ਉਹਨਾ ਦੇ ਦੇਹਾੰਤ ਦੀ ਖਬਰ ਸੁਨ ਕੇ  ਦੁੱਖ ਅਤੇ ਸਦਮੇ ਦੇ ਚਲਦਿਆਂ 28ਓ ਲੋਕਾਂ ਦੀ ਜਾਨ ਚਲੀ ਗਈ ਸੀ | #AIADMK ਨੇ 5 ਦਸੰਬਰ ਤੱਕ ੨੦੩ ਮ੍ਰਿਤਕਾਂ ਦੀ ਸੂਚੀ ਜਾਰੀ ਕੀਤੀ ਸੀ

ਸ਼ਵੇਤਾ ਨੇ ਦਿੱਤਾ ਬੇਟੇ ਨੂੰ ਜਨਮ

ਟੀ.ਵੀ ਐਕਟਰੈਸ ਸ਼ਵੇਤਾ ਤਿਵਾਰੀ ਬਣੀ ਦੂਜੀ ਵਾਰ ਮਾਂ

‘ਬਿਗ-ਬਾੱਸ’ ਦੀ ਪ੍ਰਤੀਭਾਗੀ ਰਹਿ ਚੁੱਕੀ ਟੈਲੀਵਿਜ਼ਨ ਐਕਟਰੈਸ ਸ਼ਵੇਤਾ ਤਿਵਾਰੀ ਫੇਰ ਤੋਂ ਮਾਂ ਬਣ ਗਈ ਹੈ। ਉਨ੍ਹਾਂ ਨੇ 27 ਨਵੰਬਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ। ਕਿਸੇ ਕਰੀਬੀ ਦਾ ਕਹਿਣਾ ਹੈ ਕਿ “ਸ਼ਵੇਤਾ ਅਤੇ ਬੱਚਾ ਪੂਰੀ ਤਰ੍ਹਾਂ ਹੈਲਥੀ ਹਨ”। ਤਿੰਨ ਸਾਲ ਦੇ ਲਵ ਅਫੇਅਰ ਤੋਂ ਬਾਅਦ ਸ਼ਵੇਤਾ ਨੇ ਅਭਿਨਵ ਕੋਹਲੀ ਨਾਲ 2013

ਜਾਣੋ….ਸਲਮਾਨ ਕਿਸ ਤਰ੍ਹਾਂ ਮਨ੍ਹਾ ਰਹੇ ਹਨ ਆਪਣੀ ਮਾਂ ਹੇਲਨ ਦਾ ਜਨਮ ਦਿਨ

ਆਪਣੇ ਕੈਬਰੇ ਡਾਂਸ ਨਾਲ ਬਾਲੀਵੁੱਡ ਫਿਲਮਾਂ ਵਿਚ ਗਲੈਮਰ ਦਾ ਤੜਕਾ ਲਗਾਉਣ ਵਾਲੀ ਹੇਲਨ ਅੱਜ 78 ਸਾਲ ਦੀ ਹੋ ਗਈ ਹੈ।ਹੇਲਨ ਸਲੀਮ ਖਾਨ ਦੀ ਦੂਜੀ ਪਤਨੀ ਅਤੇ ਸਲਮਾਨ ਖਾਨ ਦੀ ਸੌਤੇਲੀ ਮਾਂ ਹੈ।ਖਾਨ ਪਰਿਵਾਰ ਹੇਲਨ ਦੇ ਇਸ ਦਿਨ ਨੂੰ ਯਾਦਗਾਰ ਬਣਾਉਣ ਵਾਲਾ ਹੈ।ਖਬਰਾਂ ਮੁਤਾਬਕ ਬਾਂਦਰਾ ਦੇ ਪੰਜ ਸਿਤਾਰਾ ਹੋਟਲ ਵਿਚ ਪਾਰਟੀ ਦੀ ਜੰਮ ਕੇ ਤਿਆਰੀ ਹੋ

ਅਭਿਸ਼ੇਕ ਨੇ ਆਰਾਧਿਆ ਅਤੇ ਮਾਂ ਐਸ਼ਵਰਿਆ ਦੀਆਂ ਤਸਵੀਰਾਂ ਨੂੰ ਕੀਤਾ ਸ਼ੇਅਰ

ਅਮਿਤਾਭ ਬੱਚਨ ਦੀ ਪੋਤੀ ਅਤੇ ਐਸ਼ਵਰਿਆ-ਅਭਿਸ਼ੇਕ ਦੀ ਬੇਟੀ ਆਰਾਧਿਆ ਬੱਚਨ ਹਾਲ ਹੀ 5 ਸਾਲ ਦੀ ਹੋ ਗਈ ਹੈ।ਆਰਾਧਿਆ ਦੇ ਬਰਥਡੇ ਤੇ ਉਨ੍ਹਾਂ ਦੇ ਪਾਪਾ ਅਭਿਸ਼ੇਕ ਬੱਚਨ ਨੇ ਇਨਸਟਾ ਉੱਤੇ ਆਰਾਧਿਆ ਅਤੇ ਆਰਾਧਿਆ ਦੀਆਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕੀਤਾ।ਇਸਦੇ ਇਲਾਵਾ ਉਨ੍ਹਾਂ ਨੇ ਆਰਾਧਿਆ ਅਤੇ ਆਪਣਾ ਇਕ ਖੂਬਸੂਰਤ ਸਕੈੱਚ ਵੀ ਸ਼ੇਅਰ ਕੀਤਾ ਹੈ,ਜੋ ਉਨ੍ਹਾਂ ਦੇ ਫੈਨਜ਼ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ