Tag: , , , , , , , , ,

ਦੇਸ਼ ਦੇ ਕਈ ਸੂਬਿਆਂ ਨੂੰ ਹਾਲੇ ਵੀ ਕਰਨਾ ਪਵੇਗਾ ਮਾਨਸੂਨ ਲਈ ਇੰਤਜ਼ਾਰ

india monsoon weather: ਨਵੀਂ ਦਿੱਲੀ: ਮਾਨਸੂਨ ਹਵਾਵਾਂ ਜੋ ਕਿ ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਹਨ ਨੇ ਹੁਣ ਰਫ਼ਤਾਰ ਫੜ ਲਈ ਹੈ । ਸ਼ਨੀਵਾਰ ਨੂੰ ਮਾਨਸੂਨ ਨੇ ਤੇਲੰਗਾਨਾ, ਓੜੀਸ਼ਾ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਦਸਤਕ ਦੇ ਦਿੱਤੀ । ਇਸ ਦੇ ਨਾਲ ਹੀ ਮਾਨਸੂਨ ਹਵਾਵਾਂ 20 ਸੂਬਿਆਂ ਤੱਕ ਪਹੁੰਚ ਗਈਆਂ

ਪੰਜਾਬ ‘ਚ ਪ੍ਰੀ-ਮਾਨਸੂਨ 11 ਜੂਨ ਨੂੰ ਦੇਵੇਗਾ ਦਸਤਕ

punjab pre monsoon 2019: ਨਵੀਂ ਦਿੱਲੀ: ਮਾਨਸੂਨ ਭਾਰਤ ‘ਚ ਪਹੁੰਚ ਗਿਆ ਹੈ। ਆਖ਼ਰਕਾਰ ਰਾਹਤ ਦੀਆਂ ਬੂੰਦਾਂ ਲਈ ਮੌਨਸੂਨ ਦੇ ਬੱਦਲ ਸ਼ਨੀਵਾਰ ਨੂੰ ਕੇਰਲ ਤੱਟ ਨਾਲ ਟਕਰਾ ਗਏ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਮਾਨਸੂਨ ਦੀ ਆਮਦ ਪਿੱਛੋਂ ਸ਼ਾਮ ਤੱਕ ਸੂਬੇ ਦੇ ਕਈ ਖੇਤਰਾਂ ‘ਚ ਭਾਰੀ ਮੀਂਹ ਪੈ ਚੁੱਕਾ ਸੀ। ਵਿਭਾਗ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ

ਪ੍ਰੀ-ਮਾਨਸੂਨ ਦੀ ਜ਼ੋਰਦਾਰ ਦਸਤਕ, ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ

Pre-Monsoon rains: ਮੁੰਬਈ : ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਓਧਰ ਹੀ ਮਹਾਰਾਸ਼ਟਰ ਤੋਂ ਖਬਰ ਆਈ ਹੈ ਕਿ ਰਾਜਧਾਨੀ ਮੁੰਬਈ ‘ਚ ਪ੍ਰੀ-ਮਾਨਸੂਨ ਮੀਂਹ ਪਿਆ ਹੈ। ਜੋ ਮੁੰਬਈ ਵਾਲਿਆਂ ਨੂੰ ਇਸ ਤਪਦੀ ਗਰਮੀ ਤੋਂ ਕੁੱਝ ਰਾਹਤ ਦੀ ਖਬਰ ਮਿਲੀ ਹੈ।  ਜੇਕਰ ਗੱਲ ਕੀ ਜਾਵੇ ਪੰਜਾਬ ਦੀ ਤਾਂ ਮੌਸਮ ਵਿਭਾਗ ਮੁਤਾਬਕ ਬੀਤੇ ਦਿਨੀਂ ਬਠਿੰਡਾ ਸਭ ਤੋਂ ਗਰਮ

ਮੌਨਸੂਨ ਫੇਰੇਗਾ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ, ਜੂਨ-ਸਤੰਬਰ ‘ਚ ਘੱਟ ਪਵੇਗਾ ਮੀਂਹ

Monsoon Weather: ਨਵੀਂ ਦਿੱਲੀ: ਇਸ ਵਾਰ ਮੌਨਸੂਨ ਕਿਸਾਨਾਂ ਤੇ ਹੋਰ ਲੋਕਾਂ ਨੂੰ ਨਿਰਾਸ਼ ਕਰ ਸਕਦਾ ਹੈ।  ਮੌਸਮ ਦਾ ਹਾਲ ਜਾਰੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਭਵਿੱਖਬਾਣੀ ਜਾਰੀ ਕਰਦੇ ਹੋਏ ਕਿਹਾ ਕਿ ਜੂਨ ਤੋਂ ਸਤੰਬਰ ਵਿਚਕਾਰ ਮੌਨਸੂਨ ਦੀ ਬਾਰਸ਼ ਆਮ ਤੋਂ ਘੱਟ ਰਹਿ ਸਕਦੀ ਹੈ।55 ਫੀਸਦੀ ਸੰਭਾਵਨਾ ਆਮ ਤੋਂ ਘੱਟ ਬਾਰਸ਼ ਦੀ ਹੈ, ਯਾਨੀ ਲੰਬੇ

Monsoon cold home remedies

ਮੀਂਹ ਦੇ ਮੌਸਮ ‘ਚ ਤੁਹਾਡਾ ਵੀ ਰਹਿੰਦਾ ਹੈ ਨੱਕ ਬੰਦ, ਤਾਂ ਅਪਣਾਓ ਇਹ ਨੁਸਖ਼ੇ

Monsoon cold home remedies : ਮੌਸਮ ਬਦਲਣ ਦੇ ਨਾਲ ਹੀ ਸਰਦੀ-ਜ਼ੁਕਾਮ ਹੋਣਾ ਆਮ ਸੀ ਗੱਲ ਹੈ। ਨੱਕ ਬੰਦ ਹੋਣ ਦੇ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ। ਕਈ ਵਾਰ ਤਾਂ ਜ਼ੁਕਾਮ ਦੇ ਕਾਰਨ ਘੁਟਨ ਜਿਹੀ ਵੀ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਬੰਦ ਨੱਕ ਦੇ ਕਾਰਨ ਸਿਰ ਵਿੱਚ ਦਰਦ ਵੀ ਹੋਣ ਲੱਗਦਾ ਹੈ।

Monsoon cure fungal infection

ਮੀਂਹ ਦੇ ਮੌਸਮ ‘ਚ ਫੰਗਲ ਇਨਫੈਕਸ਼ਨ ਤੋਂ ਇੰਝ ਰਹੋ ਸੁਰੱਖਿਅਤ, ਅਪਣਾਓ ਇਹ ਤਰੀਕੇ

Monsoon cure fungal infection : ਮਾਨਸੂਨ ਗਰਮੀ ਤੋਂ ਤਾਂ ਸਾਨੂੰ ਰਾਹਤ ਦਿਵਾਉਂਦਾ ਹੈ, ਪਰ ਮੀਂਹ ਦਾ ਇਹ ਮੌਸਮ ਆਪਣੇ ਨਾਲ ਕਈ ਸਿਹਤ ਅਤੇ ਤਵਚਾ ਨਾਲ ਜੁੜੀਆਂ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਜਿਵੇਂ ਤਵਚਾ ਉੱਤੇ ਲਾਲ ਚੱਟਾਕ, ਮੁਹਾਸੇ ਅਤੇ ਫੰਗਲ ਸੰਕਰਮਣ। ਮਾਨਸੂਨ ਦੀ ਸ਼ੁਰੂਆਤ ਦੇ ਬਾਅਦ ਫੰਗਲ ਸੰਕਰਮਣ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ