Tag: , , , , , , ,

50 ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਪੰਜਾਬ ਸਰਕਾਰ ਨੇ ਕੀਤਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਦਭਾਵਨਾ ਅਤੇ ਸਤਿਕਾਰ ਤੇ ਸ਼ੁਕਰਾਨੇ ਦੀ ਭਾਵਨਾ ਵਜੋਂ 1965 ਤੇ 1971 ਦੀ ਭਾਰਤ-ਪਾਕਿ ਜੰਗ ਅਤੇ 1962 ਦੀ ਭਾਰਤ-ਚੀਨ ਜੰਗ ਵਿਚ ਸ਼ਹਾਦਤ ਦੇਣ ਵਾਲੇ ਬਹਾਦਰ ਸੈਨਿਕਾਂ ਦੀਆਂ ਜੰਗੀ ਵਿਧਵਾਵਾਂ ਜਾਂ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ-ਇਨ -ਏਡ ਦੇਣ ਦਾ ਐਲਾਨ ਕੀਤਾ ਹੈ

aap-party

ਆਪ ਵਿਚ ਪੈਸੇ ਲੈ ਕੇ ਦਿੱਤੀ ਜਾਂਦੀ ਹੈ ਟਿਕਟ

ਮਹਿਲਾ ਸਫਾਈ ਕਰਮਚਾਰੀਆਂ ਤੋਂ ਵਸੂਲਦਾ ਸੀ ਪੈਸੇ

ਬਠਿੰਡਾ:-ਬਠਿੰਡਾ ਦੇ ਸਿਵਲ ਹਸਪਤਾਲ ਵਿੱੱਚ ਨਾਜਾਇਜ਼ ਤੌਰ ‘ਤੇ ਮਹਿਲਾ ਸਫਾਈ ਕਰਮਚਾਰੀਆਂ ਤੋਂ  ਪੈਸੇ ਲੈਂਦੇ ਸਫਾਈ ਠੇਕੇਦਾਰ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸਿਵਲ ਹਸਪਤਾਲ ਦੀ ਸਫਾਈ ਦਾ ਠੇਕਾ ਸੰਜੇ ਸਿੰਘ ਵਾਸੀ ਧੂਰੀ ਕੋਲ ਹੈ।ਜਿਸ ਅਧੀਨ ਕਰੀਬ ਦੋ ਦਰਜਨ ਮਹਿਲਾ ਸਫਾਈ ਕਰਮਚਾਰੀ ਕੰਮ ਕਰਦੀਆਂ ਹਨ।  ਇਨ੍ਹਾਂ ਸਫਾਈ ਕਰਮਚਾਰੀਆਂ ਦੇ ਮੁਤਾਬਿਕ ਵਿਭਾਗ ਉਨ੍ਹਾਂ ਨੂੰ 6103 ਰੁਪਏ ਮਾਸਿਕ ਤਨਖਾਹ

ਪੈਸੇ ਦੀ ਕਮੀਂ ਕਾਰਨ ਬਣਿਆ ਸ਼ਰਾਬ ਦਾ ਸਮਗਲਰ

ਲੁਧਿਆਣਾ:- ਅਮਨਦੀਪ ਸਿੰਘ ਨਾਂ ਦਾ ਸ਼ਖਸ ਜੋ  ਕਿ ਸ਼ਰਾਬ ਦੀ ਸਮੱਗਲਿੰਗ ਕਰਦਾ ਫੜਿਆ ਗਿਆ। ਪਹਿਲਾ ਸੇਲਸਮੈਨ ਦਾ ਕੰਮ ਕਰਦਾ ਸੀ ਜਿਸ ਨੂੰ ਐਂਟੀ ਨਾਰਕੋਟਿਕ ਸੈੱਲ-2 ਦੀ ਪੁਲਿਸ ਨੇ 7 ਪੇਟੀਆਂ ਨਾਜਾਇਜ਼ ਸ਼ਰਾਬ ਸਣੇ  ਗ੍ਰਿਫਤਾਰ ਕੀਤਾ ਹੈ। 35 ਸਾਲਾ ਅਮਨਦੀਪ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ। ਐਕਸਾਈਜ਼ ਐਕਟ ਤਹਿਤ ਉਸਦੇ ਖਿਲਾਫ ਕੇਸ ਦਰਜ ਕੀਤਾ ਹੈ। ਸੈੱਲ ਮੁਖੀ ਹਰਬੰਸ

ਜਲੰਧਰ: ਲੁਟੇਰੇ ਵਪਾਰੀ ਤੋਂ ਲੱਖਾਂ ਰੁਪਏ ਖੋਹ ਕੇ ਫਰਾਰ

ਜਲੰਧਰ, 26 ਅਗਸਤ (ਐਮ.ਐਸ ਲੋਹੀਆ) – ਬੀ.ਐਮ.ਸੀ. ਚੌਕ ਨੇੜੇ ਇਕ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਆਏ ਪੈਟਰੋਲ ਪੰਪ ਦੇ ਮਾਲਿਕ ਤੋਂ ਪਿਸਤੌਲ ਦੀ ਨੋਕ ‘ਤੇ ਇਕ ਨੌਜਵਾਨ ਨੇ 20 ਲੱਖ ਦੀ ਨਗਦੀ ਲੁੱਟ ਲਈ ਅਤੇ ਫਰਾਰ ਹੋ ਗਿਆ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ

ਜਗਦੀਸ ਗਗਨੇਜਾ ਹਮਲਾ ਕਾਂਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ