Tag: , , , , , ,

ATM ਮਸ਼ੀਨ ਚੋਂ ਪੈਸੇ ਕਢਵਾਉਣ ਵਾਲੇ ਸਾਵਧਾਨ !

ਜੇ   ਤੁਸੀਂ ਇਨ੍ਹਾ ਦਿਨਾਂ ਵਿੱਚ ATM ਮਸ਼ੀਨ ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਸਰਕਾਰੀ ਬੈਂਕਾਂ ਦੀਆਂ ATM ਮਸ਼ੀਨਾਂ ਵੀ ਨਕਲੀ ਨੋਟਾਂ ਤੋਂ ਅਛੁੱਤੀਆਂ ਨਹੀਂ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਮੋਗਾ ਰੋਡ ‘ਤੇ ਪੈਂਦੇ ਭਾਰਤੀ ਸਟੇਟ ਬੈਂਕ ਦੇ ATM ਮਸ਼ੀਨ ਚੋਂ ਪੈਸੇ ਕਢਵਾਉਣ ਆਏ

ਹਰ ਪਾਸੇ ਹੋ ਰਹੀ ਹੈ ਪੈਸਾ-ਪੈਸਾ

ਲੁਧਿਆਣਾ ਦੀ ਘੁਮਾਰ ਮੰਡੀ ਦੇ ਨਜਦੀਕ ਖਾਲਸਾ ਕਾਲਜ ਦੇ ਬਾਹਰ ਪੁਲਿਸ ਨੇ 45 ਲੱਖ ਦੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਲੁਧਿਆਣਾ ਦੇ ਤਿਰੂਪਤੀ ਜਿਊਲਰ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸਦੇ ਮੁਤਾਬਿਕ ਮਾਲਿਕ ਨੇ ਉਸਨੂੰ ਬੈਂਕ ਵਿਚ ਪੈਸਾ ਜਮ੍ਹਾਂ ਕਰਵਾਉਣ ਲਈ ਕਿਹਾ ਸੀ।ਜਿਸਨੂੰ ਪੁਲਿਸ ਨੇ

ਵਾਰ-ਵਾਰ ਪੈਸੇ ਕਢਵਾਉਣ ਵਾਲਿਆਂ ਲਈ ਸਿਆਹੀ ਬਣੀ ਮੁਸੀਬਤ

ਭਾਰਤ ਵਿੱਚ ਹੋਈ ਨੋਟਾਂ ਦੀ ਸਰਜ਼ੀਕਲ ਸਟ੍ਰਾਈਕ ਤੋਂ ਬਾਅਦ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪੈਸੇ ਕਢਵਾਉਣ ਲਈ ਲੋਕਾਂ ਦੀਆਂ ਲੰਮੀਂਆਂ-ਲੰਮੀਂਆਂ ਕਤਾਰਾਂ ਬੈਂਕਾਂ ਦੇ ਬਾਹਰ ਦੇਖਣ ਨੂੰ ਮਿਲ ਰਹੀਆਂ ਸਨ ਪਰ ਹੁਣ ਕੇਵਲ ਗਿਣੇ ਚੁਣੇ ਲੋਕ ਹੀ ਬੈਂਕਾਂ ਦੇ ਬਾਹਰ ਦਿਖਾਈ ਦੇ ਰਹੇ ਹਨ।ਅਸਲ ਵਿੱਚ ਇਹ ਕਮਾਲ ਹੈ ਇਨਡੈਲੀਬਲ ਇੰਕ ਦਾ।ਜਿਸ

income-tax

ਆਮਦਨ ਕਰ ਵਿਭਾਗ ਨੇ ਮੰਗੀ ਡਾਕਘਰਾਂ ‘ਤੇੇ ਬੈਂਕਾ ਤੋਂ ਜਮ੍ਹਾਂ ਹੋਏ ਪੈਸਿਆਂ ਦੀ ਸੂਚੀ

ਸਰਕਾਰ ਨੇ ਬੈਂਕਾਂ ਤੇ ਡਾਕਘਰਾਂ ‘ਚ 500 ਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਦੇ ਬਾਅਦ ਇਸ ਨੂੰ ਬਦਲਣ ਅਤੇ ਜਮ੍ਹਾਂ ਰਾਸ਼ੀ ਦੇ ਬਾਰੇ ‘ਚ ਆਮਦਨ ਕਰ ਵਿਭਾਗ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਅੱਜ ਇਥੇ ਜਾਰੀ ਇਕ ਅਧਿਸੂਚਨਾ ਅਨੁਸਾਰ ਬੈਂਕ, ਸਹਿਕਾਰੀ ਬੈਂਕ ਅਤੇ ਡਾਕਘਰਾਂ ਨੂੰ ਇਕ ਦਿਨ ‘ਚ 50,000 ਰੁਪਏ ਤੋਂ ਵੱਧ ਜਾਂ

ਬੈਂਕਾਂ ਚੋਂ ਪੈਸੇ ਕਢਵਾਉਣ ਦੀ ਲਿਮਟ ਵਧਾਈ ਗਈ

ਸਰਕਾਰ ਵੱਲੋਂ ਲੋਕਾਂ ਨੂੰ ਕੁੱਝ ਰਾਹਤ ਦਿੰਦਿਆਂ ਬੈਂਕ ਕਾਊਂਟਰ ਰਾਹੀ ਇੱਕ ਦਿਨ ਵਿੱਚ ਪੈਸੇ ਕਢਵਾਉਣ ਦੀ ਲਿਮਟ 4000 ਤੋਂ ਵਧਾ ਕੇ 4500 ਕਰ ਦਿੱਤੀ ਹੈ ਅਤੇ ਹੁਣ ਏ ਟੀ ਐਮ ਰਾਹੀਂ ਇੱਕ ਦਿਨ ਵਿੱਚ 2000 ਦੀ ਥਾਂ 2500 ਰੁਪਏ ਕਢਾਵਾਉਣ ਲਈ ਕਹਿ ਦਿੱਤਾ

ਕਾਲੇਧਨ ਨੂੰ ਠਿਕਾਣੇ ਲਗਾਉਣ ਲਈ ਲੋਕਾਂ ਨੇ ਕੀਤਾ ਮੰਦਿਰਾਂ ਦਾ ਰੁਖ

ਨੋਟਬੰਦੀ ਨੂੰ ਲੈ ਕੇ ਜਿਥੇ ਪੂਰੇ ਦੇਸ਼ ਵਿਚ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਜਿੰਨਾ ਲੋਕਾਂ ਦੇ ਕੋਲ ਕਾਲਾ ਧੰਨ ਹੈ ਉਹ ਲੋਕ ਪਰੇਸ਼ਾਨ ਹਨ ਜਿਥੇ ਲੋਕ 500-1000 ਰੁਪਏ ਦੇ ਨੋਟ ਲੈਣ ਤੋਂ ਪਰਹੇਜ਼ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਲੋਕਾਂ ਨੇ ਨੋਟਾਂ ਤੋਂ ਪਿੱੱਛਾ ਛੁਡਾਉਣ ਲਈ ਮੰਦਿਰਾਂ ਦਾ ਰੁਖ ਕਰ ਲਿਆ ਹੈ ਅਤੇ

ਭਾਰੀ ਪਰੇਸ਼ਾਨੀ ਦੇ ਚੱਲਦੇ ਏ.ਟੀ.ਐਮ ਮਸ਼ੀਨਾਂ ‘ਚ ਪੈਸੇ ਹੋਏ ਖਤਮ

ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਅਚਾਨਕ ਨੋਟ ਬੰਦ ਕੀਤੇ ਗਏ ਉਸੇ ਹਿਸਾਬ ਨਾਲ ਕਈ ਮੁਸ਼ਕਿਲਾਂ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਨੂੰ ਝੱਲਣੀਆਂ ਪੈ ਸਕਦੀਆ ਹਨ ਦਰਅਸਲ ਲਗਾਤਾਰ ਦੋ ਦਿਨਾਂ ਤੋਂ ਪੈਸਿਆ ਦੀ ਤੰਗੀ ਨਾਲ ਜੂੰਝ ਰਹੇ ਲੋਕ ਸੁੱਕਵਾਰ ਨੂੰ ਏ.ਵੀ.ਐਮ ਖੂੱਲਦੇ ਹੀ ਲਾਈਨਾ ਵਿੱਚ ਲੱਗੇ ਹੋਏ ਨਜਰ ਆਏ ਸ਼ੁੱਕਰਵਾਰ ਨੂੰ ਏ. ਟੀ. ਐੱਮ. ‘ਤੇ

ਕੀ ਪੈਸੇ ਲੈਣ ਲਈ ਵੀ ਕਰਨਾ ਪਵੇਗਾ ਦਿੱਕਤਾਂ ਦਾ ਸਾਹਮਣਾ ?

ਜਿਵੇਂ ਹੀ ਪੀ.ਐਮ. ਮੋਦੀ ਵਲੋਂ 500 ਅਤੇ 1000 ਰੁਪਏ ਦੇ ਨੋਟਾ ਉੱਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਤਾਂ ਲੋਕਾਂ ਵਿਚ ਖਲਬਲੀ ਮੱਚ ਗਈ। ਇਸ ਦਾ ਸਿੱਧਾ ਅਸਰ ਆਮ ਜਨਤਾ ਤੇ ਪਿਆ ਹੈ। ਜਿੱਕੇ ਇੱਕ ਪਾਸੇ ਪੈਟਰੋਲ ਪੰਪਾਂ ਉੱਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਿਆ, ਉੱਥੇ ਹੀ ਦੂਜੇ ਪਾਸੇ ਲੋਕ ਪੁਰਾਣੇ ਨੋਟ ਬਦਲਾਉਂਦੇ ਅਤੇ ਖਰਚ ਕਰਦੇ

modi-parsi_

ਪੈਸਿਆਂ ਦੀ ਦਿੱਕਤ ਨੇ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ਕੀਤੇ ਫਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 500 ਅਤੇ 1000 ਰੁਪਏ ਬੰਦ ਕਰਨ ਦੇ ਐਲਾਨ ਤੋਂ ਬਾਅਦ ਦੇਸ਼ ‘ਚ ਕੈਸ਼ ਦੀ ਭਾਰੀ ਦਿੱਕਤ ਹੋ ਗਈ ਹੈ। ਇਸ ਦਿੱਕਤ ਦੇ ਚੱਲਦਿਆਂ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ਅਗਲੇ 2 ਦਿਨਾਂ (9 ਤੋਂ 11 ਨਵੰਬਰ) ਲਈ ਟੋਲ ਫਰੀ ਕਰ ਦਿੱਤੇ ਗਏ ਹਨ। ਇਸ ਦੌਰਾਨ ਦੇਸ਼ ‘ਚ ਕਿਸੇ ਵੀ ਜਗ੍ਹਾ ‘ਤੇ

ਕਾਲੇ ਧਨ ‘ਤੇ ਨਹੀਂ ਹੈ ਕਾਂਗਰਸ ਦੀ ਨੀਅਤ ਸਾਫ – ਸਾਂਪਲਾ

ਮੋਦੀ ਨੇ ਕਾਲੇ ਧਨ ‘ਤੇ ਕੀਤੀ ਸਰਜੀਕਲ ਸਟ੍ਰਾਈਕ

ਨੋਟਾਂ ‘ਤੇ ਬੈਨ, ਲੋਕੀ ਪਏ ਭੰਬਲਭੁੂਸੇ ‘ਚ

  ਜਿਥੇ ਇੱਕ ਪਾਸੇ ਨਰਿੰਦਰ ਮੋਦੀ ਵਲੋਂ ਕਾਲੇ ਧਨ ਤੇ ਕੀਤੀ ਗਈ ਇਸ ਸਰਜੀਕਲ ਸਟ੍ਰਾਈਕ ਨੇ ਕਾਲਾ ਧਨ ਰੱਖਣ ਵਾਲੇ ਲੋਕਾਂ ਦੇ ਸੁੱਖ ਦੇ ਸਾਹ ਲੈਣੇ ਔਖੇ ਕਰ ਦਿੱਤੇ ਹਨ।ਉਥੇ ਹੀ ਇਸ ਫੈਸਲੇ ਦੇ ਨਾਲ ਮਜ਼ਦੂਰ ਵਰਗ ਅਤੇ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਜਿਵੇ ਹੀ ਬੀਤੀ ਰਾਤ ਪ੍ਰਧਾਨ ਮੰਤਰੀ ਮੋਦੀ ਨੇ

ਕਾਲਾ ਧੰਨ ਰੱਖਣ ਵਾਲਿਆਂ ਨੂੰ ਹੋਵੇਗੀ ਮੁਸ਼ਕਿਲ : ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਦੀ ਵੱਲੋਂ  500 ਅਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਦੀ ਪ੍ਰਸੰਸ਼ਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਨੂੰ ਨਕਦੀ ਆਰਥਿਕਤਾ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਅਤੇ  ਇਸ ਦਿਸ਼ਾ ਵੱਲ ਜਾਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਇਹ ਫੈਸਲਾ  ਇਕ ਸ਼ਲਾਘਾਯੋਗ ਕਦਮ ਹੈ। ਆਰਥਿਕ ਵਿਵਸਥਾ ਵਿੱਚ ਸੁਧਾਰ  ਕਰਨ

ਮੋਦੀ ਦੇ ਫੈਸਲੇ ਨਾਲ 2200 ਕਰੋੜ ਦੇ ਨੋਟ ਹੋਏ ਬੇਕਾਰ, ਬੈਂਕਾਂ ਲਈ ਬਣੀ ਚੁਣੌਤੀ

ਮੋਦੀ ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਹੋਣ ਕਾਰਨ ਤੋਂ ਬਾਅਦ 2200 ਕਰੋੜ ਦੇ ਨੋਟਾਂ ਨੂੰ ਇਕ ਝਟਕੇ  ਵਿਚ ਹੀ ਰੱਦੀ ਕਰ ਦਿੱਤਾ । ਆਰਬੀਆਈ ਦੇ ਅੰਕੜਿਆਂ ਮੁਤਾਬਕ ਇਸ ਵੇਲੇ ਦੇਸ਼ ਵਿਚ ਕਰੀਬ 18 ਲੱਖ ਕਰੋੜ ਰੁਪਏ ਦੀ ਕਰੰਸੀ ਸਰਕੁਲੇਟ ਹੋ ਰਹੀ ਹੈ , ਜਿਸ ਵਿਚ 14  ਲੱਖ ਕਰੋੜ ਦੀ ਵੈਲਿਊ ਵਾਲੇ ਨੋਟ

kabbadi players

ਕਬੱਡੀ ਖਿਡਾਰੀਆਂ ਤੇ ਹੋਵੇਗੀ ਪੈਸੇ ਦੀ ਬਰਸਾਤ

ਪਿਛਲੇ ਮਹੀਨੇ ਕਬੱਡੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਲਈ ਖੇਡ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਖੇਡ ਵਿਭਾਗ ਨੇ ਜਿੱਤਣ ਵਾਲੀ ਟੀਮ ਦੇ ਹਰ ਖਿਡਾਰੀ ਲਈ 10-10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਘੋਸ਼ਣਾ ਖੇਡ ਮੰਤਰੀ ਵਿਜੈ ਗੋਇਲ ਨੇ ਆਪਣੇ ਘਰ ਆਯੋਜਿਤ ਕੀਤੇ ਸਨਮਾਨ ਸਮਾਰੋਹ ਦੌਰਾਨ ਕੀਤੀ। ਇਸ ਤੋਂ ਇਲਾਵਾ ਕੋਚਾਂ ਨੂੰ ਵੀ

ਕਿਵੇਂ ਹੋਵੇਗੀ ਪੈਸਿਆ ਦੀ ਬਰਸਾਤ ਜਾਣੋ….

ਦੀਵਾਲੀ ਦੇ ਮੌਕੇ  ‘ਤੇ ਹਰ ਕੋਈ ਆਪਣੇ ਘਰਾਂ ਦੀ ਸਾਜੋ ਸਜਾਵਟ ਲਈ ਜੀਅ-ਜਾਨ ਲਗਾ ਦਿੰਦੇ ਹਨ।ਹਰ ਕੋਈ ਚਾਹੁੰਦਾ ਹੈ ਕਿ ਇਸ ਦੀਵਾਲੀ ਮੌਕੇ ਧੰਨ ਦੀ ਦੇਵੀ ਲਛਮੀ ਦੀ ਉਸਤੇ ਮਿਹਰ ਹੋ ਜਾਵੇ ਤਾਂ ਜੋ ਕਦੇ ਵੀ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।ਅਕਸਰ ਅਜਿਹਾ ਹੁੰਦਾ ਹੈ ਕਿ ਪੈਸੇ ਹੁੰਦੇ ਹੋਏ ਵੀ ਆਪਣੇ ਹੱਥ

ਹੁਣ ਟੀ.ਟੀ ਵੂਸਲ ਨਹੀਂ ਕਰ ਸਕਣਗੇ ਸੀਟ ਮੁਹੱਈਆ ਲਈ ਨਜਾਇਜ਼ ਪੈਸੇ

ਰੇਲਵੇ ਵਿਭਾਗ ਵਲੋਂ ਨਿਯਮਾਂ ‘ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ,ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਯਾਤਰੀਆਂ ਕੋਲੋਂ ਟੀ.ਟੀ.ਆਪਣੀ ਮਰਜੀ ਨਾਲ ਸੀਟ ਮੁਹੱਈਆ ਕਰਵਾਉਣ ਦੇ ਲਈ ਨਜਾਇਜ਼ ਪੈਸੇ ਨਾ ਵਸੂਲ ਸਕੇ ਇਸ ਲਈ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ | ਇਸ ਨਾਲ ਯਾਤਰੀ ਹੁਣ ਕਿਸੀ ਹੋਰ ਦੀ ਰਿਜ਼ਰਵ ਸੀਟ ‘ਤੇ ਵੀ ਸਫਰ ਨਹੀਂ ਕਰ ਸਕਣਗੇ |

MRP ਤੋਂ ਜ਼ਿਆਦਾ ਪੈਸੇ ਲੈਣ ‘ਤੇ  ਜਾਣਾ ਪਉ ਜ਼ੇਲ੍ਹ !

ਖਾਦ ਪਦਾਰਥਾਂ ਦੇ ਐੱਮ.ਆਰ.ਪੀ. ‘ਤੇ ਮਨਮਰਜ਼ੀ ਕਰਨ ਵਾਲਿਆਂ ‘ਤੇ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ। ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਹਵਾਈ ਅੱਡਾ, ਮਲਟੀਪਲੈਕਸ ਅਤੇ ਹੋਟਲਾਂ ਸਮੇਤ ਸਾਰੀਆਂ ਥਾਵਾਂ ‘ਤੇ ਜੇਕਰ ਕੋਈ ਵੀ ਬੋਤਲ ਬੰਦ ਪਾਣੀ ਜਾਂ ਕੋਲਡ ਡ੍ਰਿੰਕ ਨੂੰ ਐੱਮ.ਆਰ.ਪੀ. ਤੋਂ ਜ਼ਿਆਦਾ ਦੀ ਕੀਮਤ ‘ਤੇ ਵੇਚਦਾ ਹੈ ਤੇ ਉਸ ਦੀ ਸ਼ਿਕਾਇਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ