Tag: , , , , , , , , , , , , ,

ਵਕੀਲ ਰੋਹਿਤ ਟੰਡਨ ਗ੍ਰਿਫਤਾਰ,ਬੈਂਕ ਮੈਨੇਜਰ ਦੀ ਵੀ ਹੋਈ ਗ੍ਰਿਫਤਾਰੀ

ਕਾਲੇ ਧੰਨ ਨੂੰ ਖਪਾਉਣ ਅਤੇ ਨੋਟਬੰਦੀ ਦੇ ਖੇਲ ਵਿੱਚ ਬਲੈਕ ਮਣੀ ਨੂੰ ਵਾਈਟ ਕਰਨ ਦੇ ਦੋਸ਼ ਵਿੱਚ ਈ.ਡੀ ਨੇ ਵੀਰਵਾਰ ਨੂੰ ਕੌਟਕ ਮਹਿੰਦਰਾ ਬੈਂਕ ਦੇ ਮੈਨੇਜਰ ਤੋਂ ਬਾਅਦ  ਦਿੱਲੀ ਦੀ ਲਾਂ ਫਾਰਮ ਦੇ ਮਾਲਿਕ ਰੋਹਿਤ ਟੰਡਨ ਨੂੰ ਗ੍ਰਿਫਤਾਰ ਕਰ ਲਿਆ ਹੈ। ਟੰਡਨ ਤੇ ਨੋਟਬੰਦੀ ਤੋਂ ਬਾਅਦ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਕਾਰਨ 70 ਕਰੋੜ ਰੁਪਏ

‘ਆਪ’ ਤੇ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਇਲਜ਼ਾਮ

ਹੁਣ ਡੈਬਿਟ – ਕ੍ਰੈਡਿਟ ਨਹੀਂ ਆਧਾਰ ਨਾਲ ਕਰੋ ਪੈਸੇ ਦਾ ਲੈਣ – ਦੇਣ

ਨਵੀਂ ਦਿੱਲੀ :ਸਰਕਾਰ ਇੱਕ ਆਧਾਰ ਪੇਮੈਂਟ ਐਪ ਲਿਆਉਣ ਵਾਲੀ ਹੈ ਜਿਸਦੇ ਨਾਲ ਡਿਜੀਟਲ ਪੇਮੈਂਟ ਦੀ ਆਲੋਚਨਾ ਕਰਨ ਵਾਲਿਆਂ  ਦਾ ਮੂੰਹ ਬੰਦ ਹੋਵੇਗਾ ।  ਇਸ ਨਵੀਂ ਐਪ ਨਾਲ ਪਲਾਸਟਿਕ ਕਾਰਡਾਂ ਅਤੇ ਪੁਆਇੰਟ ਆਫ ਸੇਲ ਮਸ਼ੀਨਾਂ ਦੀ ਵੀ ਜ਼ਰੂਰਤ ਨਹੀਂ ਪਵੇਗੀ ।ਜਿਨ੍ਹਾਂ ਨੂੰ ਕੈਸ਼ਲੇਸ ਸਮਾਜ ਲਈ ਜ਼ਰੂਰੀ ਮੰਨਿਆ ਜਾਂਦਾ ਹੈ । ਇਸ ਐਪ ਨੂੰ 25 ਦਸੰਬਰ ਨੂੰ

ਪੈਸੇ ਦੇ ਲੈਣ ਦੇਣ ਕਾਰਨ ਨੌਜਵਾਨ ਦਾ ਕਤਲ

ਹਲਕਾ ਲੰਬੀ ਦੇ ਪਿੰਡ ਪੰਜਾਵਾ ਦੇ ਰਹਿਣ ਵਾਲੇ ਰਾਜੂ ਸਿੰਘ ਦਾ ਉਸਦੇ ਪਿੰਡ ਵਿੱਚ 3 ਨੌਜਵਾਨਾਂ ਨੇ ਕਤਲ ਕਰ ਦਿੱਤਾ।ਅਸਲ ਵਿੱਚ ਇਹਨਾਂ ਵਿਚਕਾਰ ਪੈਸੇ ਦਾ ਕੋਈ ਲੈਣ ਦੇਣ ਸੀ। ਮ੍ਰਿਤਕ ਰਾਜੂ ਸਿੰਘ ਦੇ ਰਿਸ਼ਤੇਦਾਰ ਬਾਬੂ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜਦੋਂ ਰਾਜੂ ਸਿੰਘ ਉਹਨਾਂ ਦੇ ਘਰ ਪੈਸੇ ਲੈਣ ਆਇਆ ਤਾਂ ਉਹ ਲੋਕ ਪਹਿਲਾਂ ਹੀ

ਹੁਣ ਸਿਆਸੀ ਪਾਰਟੀਆਂ ਵੀ ਹੋਣਗੀਆਂ ਪਾਈ -ਪਾਈ ਦੇ ਲਈ ਮੋਹਤਾਜ਼ 

ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਦੇ ਹਰ ਇਨਸਾਨ ਨੂੰ ਪੈਸਿਆਂ ਦੀ ਅਹਿਮੀਅਤ ਸ਼ਾਇਦ ਸਮਝ ਆ ਚੁੱਕੀ ਹੈ ਅਤੇ ਹੁਣ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਲੱਖਾਂ -ਕਰੋੜਾਂ ਚ ਖੇਡਣ ਵਾਲੇ ਸਿਆਸੀ ਆਗੂਆਂ ਨੂੰ ਵੀ 2000 ਰੁਪਏ ਦੀ ਅਹਿਮੀਅਤ ਸਮਝ ਆਉਣੀ ਚਾਹੀਦੀ ਹੈ। ਇਸੇ ਲਈ ਚੋਣ ਕਮਿਸ਼ਨ ਨੇ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਸਿਆਸੀ

ਪੈਟਰੋਲ 2.21 ਪੈਸੇ ਡੀਜਲ 1.79 ਪੈਸੇ ਹੋਇਆ ਮਹਿੰਗਾ

ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਇਜਾਫਾ ਕਰ ਦਿਤਾ ਗਿਆ ਹੈ ਜਿਸ ਤਹਿਤ ਪੈਟਰੋਲ 2.21 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ ਜਦੋਂਕਿ ਡੀਜਲ 1.79 ਪੈਸੇ ਮਹਿੰਗਾ ਹੋ ਗਿਆ ਹੈ। ਦੱਸ ਦਈਏ ਕਿ ਵਧੀਆਂ ਹੋਈਆਂ ਕੀਮਤ ਸ਼ੁਕਰਵਾਰ ਅੱ ਧੀ ਰਾਤ ਤੋਂ ਲਾਗੂ

ਨਾਭਾ ਜੇਲ ਬ੍ਰੇਕ ਮਾਮਲਾ : ਏਟੀਐਮ ਜ਼ਰੀਏ ਪੁਲਿਸ ਦੇ ਅੜਿੱਕੇ ਚੜੇ ਆਰੋਪੀ ….!

ਚੰਡੀਗੜ੍ਹ: ਨੋਟਬੰਦੀ ਨੇ ਨਾਭਾ ਜੇਲ ਬ੍ਰੇਕ ਮਾਮਲੇ ਦੇ ਤਾਰ ਸੁਲਝਾਉਣ ਵਿਚ ਵੱਡਾ ਰੋਲ ਅਦਾ ਕਰ ਦਿੱਤਾ ਹੈ । ਜੀ ਹਾਂ .. ਨੋਟਬੰਦੀ ਪੰਜਾਬ ਪੁਲਿਸ ਲਈ ਵਰਦਾਨ ਬਣ ਗਈ । ਨਾਭਾ ਜੇਲ ਬਰੇਕ ਮਾਮਲੇ ਵਿਚ ਫਰਾਰ ਹੋਏ ਅੱਤਵਾਦੀਆਂ ਤੇ ਗੈਂਗਸਟਰਾਂ ਦੀ ਮਦਦ ਕਰਨ ਵਾਲੇ 2 ਹੋਰ ਵਿਅਕਤੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਇਕ ਏਟੀਐਮ ਦੇ ਬਾਹਰੋਂ

ਆਪਣੇ ਹੀ ਪੈਸੇ ਲਈ ਤਰਸੇ ਲੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਜ਼ੀਕਲ ਸਟ੍ਰਾਈਕ ਤੋਂ ਹਰ ਵਰਗ ਦਾ ਵਿਅਕਤੀ ਪਰੇਸ਼ਾਨ ਹੈ।ਬੈਂਕਾ ਤੋਂ ਪੈਸੇ ਨਾ ਮਿਲਣ ਕਾਰਨ ਆਮ ਜਨਜੀਵਨ ਦੀਆਂ ਰੋਜ਼ਾਨਾ ਲੋੜਾਂ ਪੂਰੀਆ ਕਰਨੀਆ ਵੀ ਲੋਕਾਂ ਲਈ ਵੱਡੀ ਮੁਸ਼ਕਿਲ ਬਣ ਰਹੀਆਂ ਹਨ। ਇਸੇ ਤਰ੍ਹਾਂ ਦੀ ਹੀ ਸਮੱਸਿਆ ਦੇਖਣ ਨੂੰ ਮਿਲੀ ਮੈਡੀਕਲ ਕਾਲਜ ‘ਚ ਤਾਇਨਾਤ ਕਰਮਚਾਰੀਆਂ ਦੀ।ਜੋ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਗੋਪਾਲ

ਲੋਕਾਂ ਤੋਂ ਪੈਸੇ ਵਸੂਲਣ ਵਾਲੇ ਆਪ ਲੱਗੇ ਲਾਈਨਾਂ ‘ਚ

ਨੋਟਬੰਦੀ ਦੀ ਮਾਰ ਹਰ ਵਰਗ ‘ਤੇ ਪਈ ਹੈ। ਆਮ ਵਿਅਕਤੀ ਤਾਂ ਇਸਦੀ ਮਾਰ ਸਹਿ ਹੀ ਰਿਹਾ ਸੀ ਹੁਣ ਲੋਕਾਂ ਦੀ ਦਿਨ ਰਾਤ ਸੇਵਾ ਵਿੱਚ ਹਾਜ਼ਿਰ ਰਹਿਣ ਵਾਲੇ ਪੁਲਿਸ ਮੁਲਾਜ਼ਮ ਵੀ ਇਸ ਤੋਂ ਸੱਖਣੇ ਨਹੀਂ ਰਹੇ। ਜੋ ਆਪਣੀ ਡਿਊਟੀ ਛੱਡ ਕੇ ਸਵੇਰ ਤੋਂ ਹੀ ਏ. ਟੀ. ਐਮ. ਦੇ ਬਾਹਰ ਲਾਈਨਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ

ਕਿੱਥੇ ਹੈ ‘ਕਾਲਾਧਨ’ ,ਆਮ ਲੋਕ ਕਿਓੁਂ ਅਜੇ ਵੀ ਪਰੇਸ਼ਾਨ ?

ਸੁਸਾਈਡ ਨੋਟ ਨੇ ਖੋੋਲਿਆ ਜਨਾਰਦਨ ਰੈੱਡੀ ਦੀ ਬਲੈਕ ਮਨੀ ਦਾ ਰਾਜ਼..

ਕੁਝ ਦਿਨ ਪਹਿਲਾਂ ਹੀ ਆਪਣੀ ਬੇਟੀ ਦੇ ਵਿਆਹ ‘ਤੇ  500 ਕਰੋੜ ਖਰਚ ਕਰਨ ਵਾਲੇ ਕਰਨਾਟਕਾ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ।  ਰੈੱਡੀ ਦੇ ਇਕ ਸਹਿਯੋਗੀ ਦੇ ਡਰਾਈਵਰ ਨੇ ਖੁਦਕੁਸ਼ੀ ਕਰ ਲਈ ਅਤੇ ਆਪਣੇ ਵੱਲੋ ਲਿਖੇ ਇਕ ਸੁਸਾਈਡ ਨੋਟ ਵਿਚ ਜਨਾਰਦਨ ਰੈੱਡੀ ਵੱਲੋਂ 100 ਕਰੋੜ ਦੇ ਕਾਲੇ ਧੰਨ ਨੂੰ ਵ੍ਹਾਈਟ

ਰੂਸ ਦੇ ਬੈਂਕ ‘ਚੋਂ ਅਰਬਾਂ ਰੁਪਏ ਉਡਾ ਕੇ ਚੋਰ ਫਰਾਰ

ਰੂਸ ਦੀ ਗਿਣਤੀ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਵਿਚ ਕੀਤੀ ਜਾਂਦੀ ਹੈ।ਪਰ ਹੈਰਾਨੀ ਦੀ ਗਲ ਇਹ ਹੈ ਕਿ ਰੂਸ ਦੇ ਕੇਂਦਰੀ ਬੈਂਕ ‘ਚ ਹੈਕਰਾਂ ਨੇ ਸੰਨ੍ਹ ਲਾ ਕੇ 2 ਅਰਬ ਰੂਬਲ ਮਤਲਬ ਕਿ ਤਕਰੀਬਨ 2 ਅਰਬ 11 ਲੱਖ ਰੁਪਏ ਦੀ ਚੋਰੀ ਕਰ ਲਈ।ਜਿਸਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਰੂਸ ਆਪਣਾ ਅੰਦਰੂਨੀ ਦੁਸ਼ਮਣਾਂ ਤੋਂ

ਜਾਣੋ… ਮੋਦੀ ਦੇ ਕਿਸ ਨੇਤਾ ਕੋਲ ਕਿੰਨਾ ਪੈਸਾ……

ਨੋਟਬੰਦੀ ਦੇ ਫ਼ੈਸਲ ਤੋਂ ਬਾਅਦ ਰਾਹੁਲ ਗਾਂਧੀ ਨੂੰ ਛੱਡ ਕੇ ਦੇਸ਼ ਦੇ ਕਿਸੇ ਵੀ ਵੱਡੇ ਨੇਤਾ ਨੂੰ ਬੈਂਕ ਜਾਂ ਏ.ਟੀ.ਐਮ. ਦੇ ਬਾਹਰ ਕਤਾਰਾਂ ਵਿਚ ਖੜੇ ਨਹੀਂ ਦਿਖਿਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੇਤਾਵਾਂ ਕੋਲ ਪੈਸੇ ਨਹੀਂ ਹਨ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਦੇ ਵਿੱਤ ਮੰਤਰੀ ਅਰੂਨ ਜੇਟਲੀ ਕੋਲ ਇਸ ਸਾਲ 31 ਮਾਰਚ

ਸਰਕਾਰ ਪਾ ਸਕਦੀ ਹੈ ਜਨ ਧਨ ਖਾਤਿਆਂ ‘ਚ ਪੈਸੇ 

ਨੋਟਬੰਦੀ ਨਾਲ ਸਰਕਾਰੀ ਖਾਤਿਆਂ ‘ਚ 2.5 ਲੱਖ ਕਰੋੜ ਤੋਂ 5 ਲੱਖ ਕਰੋੜ ਰੁਪਏ ਤੱਕ ਆਉਣ ਦੀ ਸੰਭਾਵਨਾ ਹੈ। ਅਜਿਹੇ ‘ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਫੈਸਲੇ ਨਾਲ ਸਰਕਾਰ ਆਪਣੇ ਖਰਾਬ ਹੋਏ ਅਕਸ ਨੂੰ ਚਮਕਾਉਣ ਲਈ ਆਮ ਲੋਕਾਂ ਦੇ ਖਾਤਿਆਂ ‘ਚ ਤਕਰੀਬਨ 15 ਹਜ਼ਾਰ ਰੁਪਏ ਟ੍ਰਾਂਸਫਰ ਕਰ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ

ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਗਏ ਬਜ਼ੁਰਗ ਦੀ ਮੌਤ

  ਦੋ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲਣ ਉਪਰੰਤ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਬਰਾਂਚ ਤਲਵੰਡੀ ਰਾਏਦਾਦੂ ਹਾਲ ਅਜਨਾਲਾ ਦੇ ਬਾਹਰ ਲਾਈਨ ਚ ਖੜੇ ਇੱਕ 65 ਸਾਲਾ ਬਜ਼ੁਰਗ ਟਹਿਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ

ਹੁਣ ਵੀ-ਮਾਰਟ ਤੋਂ ਵੀ ਕਢਵਾਏ ਜਾ ਸਕਦੇ ਹਨ ਪੈਸੇ 

ਵੀ-ਮਾਰਟ ਰਿਟੇਲ ਦੇ ਸਟੋਰ ਤੋਂ ਹੁਣ ਏ.ਟੀ.ਐਮ. ਕਾਰਡ ਦੇ ਜ਼ਰੀਏ 2000 ਰੁਪਏ ਤੱਕ ਦੀ ਨਕਦੀ ਮਿਲ ਸਕੇਗੀ। ਦੂਜੇ ਤੇ ਤੀਜੇ ਵਰਗ ਦੇ ਸ਼ਹਿਰਾਂ ‘ਚ ਇਸ ਕੰਪਨੀ ਦਾ ਵੱਡਾ ਨੈੱਟਵਰਕ ਹੈ। ਵੀ-ਮਾਰਟ ਦੇ 116 ਸ਼ਹਿਰਾਂ ‘ਚ 136 ਸਟੋਰ ਹਨ। ਉਹ ਆਪਣੇ ਸਾਰੇ ਸਟੋਰਾਂ ਨੂੰ ਸਮਾਰਟ ਏ. ਟੀ. ਐਮ. ਵਾਂਗ ਬਣਾਏਗੀ ਜਿਸ ਤੋਂ ਲੋਕ ਆਪਣੇ ਡੈਬਿਟ ਕਾਰਡ

ਤਲਵੰਡੀ ਸਾਬੋ ‘ਚ ਪੈਸਿਆਂ ਕਾਰਨ ਲੋਕ ਪ੍ਰੇਸ਼ਾਨ

ਬਿਗ ਬਜ਼ਾਰ ਦੇ ਸਟੋਰਾਂ ਤੋਂ ਵੀ ਲਏ ਜਾ ਸਕਣਗੇ ਪੈਸੇ

ਇੰਝ ਹੁੰਦੀ ਹੈ ਨੋਟਾਂ ਦੀ ਛਪਾਈ

ਏ.ਟੀ.ਐਮ. ਮਸ਼ੀਨਾਂ ਤੋਂ ਪੈਸੇ ਕਢਵਾਉਣ ਵੇਲੇ ਹੋ ਜਾਓ ਸਾਵਧਾਨ

ਕੇਂਦਰ ਸਰਕਾਰ ਵੱਲੋਂ 8 ਨਵੰਬਰ ਤੋਂ 500 ਅਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਆਮ ਲੋਕਾਂ ਨੂੰ ਆਏ ਦਿਨ ਕੋਈ ਨਾ ਕੋਈ ਨਵੀਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਲੰਬੀਆਂ ਕਤਾਰਾਂ ਚ ਖੜ ਖੜ ਕੇ ਅੱਕ ਚੁੱਕੇ ਹਨ ਅਤੇ ਕਈ ਥਾਂ ਤਾਂ ਲੋਕਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ