Tag: , , , , , ,

ਪੈਦਲ ਚੱਲੋ ਤੇ ਕਮਾਓ ਲੱਖਾਂ ਰੁਪਏ …

walk earn money: ਭਾਵੇ ਅਜੋਕੇ ਜਮਾਨੇ ‘ਚ ਪੈਦਲ ਕੌਣ ਚੱਲਦਾ ਹੈ। ਹਰ ਕਿਸੇ ਦੇ ਕੋਲ ਗੱਡੀ ਹੁੰਦੀ ਹੈ ਜਿਸਦੇ ਚਲਦਿਆਂ ਉਨ੍ਹਾਂ ਨੂੰ ਪੈਰ ਜਮੀਂਨ ‘ਤੇ ਰੱਖਣਾ ਨਹੀਂ ਪੈਂਦਾ ਹੈ। ਇਸ ਦੇ ਕਾਰਨ ਲੋਕਾਂ ਨੂੰ ਸਿਹਤ ਦੀ ਪਰੇਸ਼ਾਨੀ ਵੀ ਹੋ ਜਾਂਦੀ ਹੈ। ਇੱਕ ਦੇਸ਼ ਅਜਿਹਾ ਹੈ ਜਿੱਥੇ ਇੱਕ ਬੈਂਕ ਲੋਕਾਂ ਨੂੰ ਪੈਦਲ ਚੱਲਣ ਲਈ ਉਤਸ਼ਾਹਿਤ ਕਰ

ATM transaction cancelled money debited

ATM ‘ਚੋਂ ਪੈਸੇ ਨਾ ਨਿਕਲਣ ‘ਤੇ ਆ ਜਾਵੇ ਅਕਾਉਂਟ ਤੋਂ ਪੈਸੇ ਕੱਟ ਜਾਣ ਦਾ ਮੈਸੇਜ ਤਾਂ…

ATM transaction cancelled money debited:ਏਟੀਐਮ ਦੀ ਵਰਤੋ ਤਾਂ ਹਰ ਕੋਈ ਕਰਦਾ ਹੈ।ਪਰ ਏਟੀਐਮ ਤੋਂ ਪੈਸੇ ਕੱਢਣ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ , ਜਦੋਂ ਬਿਨਾਂ ਕੈਸ਼ ਨਿਕਲੇ ਹੀ ਅਕਾਉਂਟ ਤੋਂ ਪੈਸੇ ਕੱਟ ਜਾਂਦੇ ਹਨ ।ਇਸ ਗੱਲ ਨਾਲ ਕਈ ਵਾਰ ਵਿਅਕਤੀ ਘਬਰਾ ਜਾਂਦਾ ਹੈ ਅਤੇ ਉਸਨੂੰ ਆਪਣਾ ਪੈਸਾ ਡੁੱਬਣ ਦਾ ਡਰ ਸਤਾਉਣ ਲੱਗਦਾ ਹੈ ।

Extra income SIP Investment

ਵਧੀ ਹੋਈ ਤਨਖ਼ਾਹ ਨੂੰ 5 ਸਾਲਾਂ ਨੂੰ ਲਈ ਇਥੇ ਕਰੋ ਨਿਵੇਸ਼,ਹੋਵੇਗਾ ਚੋਖਾ ਮੁਨਾਫ਼ਾ

Extra income SIP investment :ਨਵੀਂ ਦਿੱਲੀ:ਜੇਕਰ ਤੁਸੀ ਨੌਕਰੀਪੇਸ਼ਾ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ।ਅਕਸਰ ਨੌਕਰੀਪੇਸ਼ਾ ਲੋਕਾਂ ਨੂੰ ਅਪ੍ਰੈਲ ਮਹੀਨੇ ਦਾ ਇੰਤਜਾਰ ਰਹਿੰਦਾ ਹੋਵੇਗਾ ।ਅਪ੍ਰੈਲ ਅਜਿਹਾ ਮਹੀਨਾ ਹੁੰਦਾ ਹੈ ਜਦੋਂ ਨਵੇਂ ਵਿੱਤ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੰਪਨੀਆਂ ਵਿੱਚ ਅਪ੍ਰੇਜਲ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ । Extra income SIP

Tips wallet money filled

ਆਪਣੀ ਜੇਬ੍ਹ ਜਾਂ ਪਰਸ ‘ਚ ਰੱਖੋ ਇਹ 4 ਚੀਜ਼ਾਂ , ਚਮਕਦੀ ਰਹੇਗੀ ਤੁਹਾਡੀ ਕਿਸਮਤ !

Tips wallet money filled:ਹਰ ਕਿਸੇ ਦੀ ਇਹੋ ਇੱਛਾ ਹੁੰਦੀ ਹੈ ਕਿ ਉਹ ਅਮੀਰ ਬਣ ਜਾਵੇ। ਜਦੋਂ ਵੀ ਕਿਸੇ ਦੇ ਮਨ ‘ਚ ਅਮੀਰ ਬਣਨ ਦੀ ਗੱਲ ਆਉਂਦੀ ਹੈ ਤਾਂ ਉਹ ‘ਜ਼ਿਆਦਾ ਕਮਾਓ’ ਅਤੇ ‘ਘੱਟ ਖਰਚ ਕਰੋ’ ‘ਤੇ ਅਮਲ ਕਰਦਾ ਹੈ। Tips wallet money filled ਦੋਸਤੋ ਜ਼ਿਆਦਾ ਪੈਸਾ ਕਮਾਉਣ ਦੀ ਚਾਹ ਹਰ ਕਿਸੇ ਵਿਅਕਤੀ ਨੂੰ ਹੁੰਦੀ ਹੈ

Rs.1000 crore scam includes farmers money

1000 ਕਰੋੜ ਦੇ ਖਾਲ ਘੋਟਾਲੇ ‘ਚ ਖ਼ੁਦਕੁਸ਼ੀ ਕਰ ਚੁਕੇ ਕਿਸਾਨਾਂ ਦੇ ਵੀ ਸਨ ਪੈਸੇ…

Brother-in-law burnt sister-in-law over money in Faridkot

ਨਸ਼ੇੜੀ ਦਿਓਰ ਨੂੰ ਪੈਸੇ ਨਾ ਦੇਣ ਤੇ ਭਾਬੀ ਦਾ ਕੀਤਾ ਇਹ ਹਾਲ

ਫਰੀਦਕੋਟ:-ਪੂਰੇ ਹਿੰਦੁਸਤਾਨ ਵਿੱਚ ਕਰਵਾ ਚੌਥਾ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ।ਔਰਤਾਂ ਨੇ ਆਪਣੇ ਸੁਹਾਗ ਦੀ ਲੰਮੀ ਉਮਰ ਅਤੇ ਉਨ੍ਹਾਂ ਦੀ ਸਿਹਤ ਤੰਦੁਰੁਸਤੀ ਲਈ ਵਰਤ ਰੱਖਿਆ।ਦੂਜੇ ਪਾਸੇ ਫਰੀਦਕੋਟ ਦੇ ਹਲਕੇ ਜੈਤੋ ਦੇ ਪਿੰਡ ਬਿਸਨਨੰਦੀ ‘ਚ ਇਸੇ ਦਿਨ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਸਕੇ ਦਿਓਰ ਨੇ ਕਥਿਤ ਪੈਸਿਆਂ ਦੀ ਮੰਗ

Marriage

ਸੁਹਾਗ ਰਾਤ ‘ਤੇ ਲਾੜੀ ਦਾ ਵੱਡਾ ਕਾਰਨਾਮਾ !

ਡੇਰਾਬੱਸੀ – ਬਰਵਾਲਾ ਰੋਡ ਸਥਿਤ ਜੀ. ਬੀ. ਪੀ.ਈਕੋ ਗ੍ਰੀਨ ਵਿਚ ਪੰਜ ਦਿਨ ਪਹਿਲਾਂ ਵਿਆਹ ਕਰਕੇ ਆਈ ਇਕ ਨਵ-ਵਿਆਹੁਤਾ ਆਪਣੇ ਪਤੀ ਨੂੰ ਨਸ਼ੀਲੀ ਦਵਾਈ ਪਿਲਾ ਕੇ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂਚੱਕਰ ਹੋ ਗਈ। ਪੁਲਸ ਨੇ ਪੀੜਤ ਦੀਪਕ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਫਰਾਰ ਨਵ-ਵਿਆਹੁਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਰੇਲਵੇ ਸਟੇਸ਼ਨ ਸਰਹਿੰਦ ਤੋਂ ਇੱਕ ਦੁਕਾਨਦਾਰ ਦੇ ਗੱਲੇ 'ਚੋਂ ਪੈਸੇ ਕੱਢਣ ਵਾਲਾ ਚੋਰ ਕਾਬੂ

ਰੇਲਵੇ ਸਟੇਸ਼ਨ ਸਰਹਿੰਦ ਤੋਂ ਇੱਕ ਦੁਕਾਨਦਾਰ ਦੇ ਗੱਲੇ ‘ਚੋਂ ਪੈਸੇ ਕੱਢਣ ਵਾਲਾ ਚੋਰ ਕਾਬੂ

ਫਤਹਿਗੜ੍ਹ ਸਾਹਿਬ : ਰੇਲਵੇ ਸਟੇਸ਼ਨ ਸਰਹਿੰਦ ਨੇੜੇ ਇੱਕ ਦੁਕਾਨਦਾਰ ਦੇ ਗੱਲੇ ਵਿੱਚੋਂ ਪੈਸੇ ਕੱਢਣ ਵਾਲੇ ਇੱਕ ਪ੍ਰਵਾਸੀ ਲੜਕੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਸ ਸਬੰਧੀ ਦੁਕਾਨਦਾਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਬੈਗਾਂ ਅਤੇ ਤਾਲਿਆਂ ਦੀ ਦੁਕਾਨ ਹੈ ਅਤੇ ਉਹ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਆਉਣ ਕਾਰਨ ਲੱਡੂ ਵੰਡ

ਲੁਧਿਆਣਾ ਦੇ ਵਪਾਰੀ ਨਾਲ ਹੋਈ ਕੁੱਟਮਾਰ

ਨਾਭਾ:-ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਹਰਦੇਵ ਕੰਬਾਇਨ ਦੇ ਮਾਲਕ ਵੱਲੋਂ ਲੁਧਿਆਣਾ ਦੇ ਵਪਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਬੁਰੀ ਤਰ੍ਹਾਂ ਜ਼ਖਮੀ ਵਪਾਰੀ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ।ਉਥੇ ਹੀ ਕੰਬਾਇਨ ਮਾਲਕ ਵਪਾਰੀ ਤੇ ਧੱਕਾਸਾਹੀ ਕਰਨ ਦਾ ਦੋਸ਼ ਲਗਾ ਰਿਹਾ ਹੈ ।ਹਰਦੇੇਵ ਕੰਬਾਇਨ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ

ਗੋਲਫਰ ਚੌਰੱਸੀਆ ਨੂੰ ਹੁਣ ਵੀ ਰੀਓ ਉਲੰਪਿਕ ਦੇ ਪੈਸਿਆਂ ਦਾ ਇੰਤਜ਼ਾਰ

ਭਾਰਤ ਦੇ ਚੋਟੀ ਦੇ ਗੋਲਫਰ ਐੱਸ. ਐੱਸ. ਪੀ. ਚੌਰੱਸੀਆ ਨੂੰ ਹੁਣ ਵੀ ਉਨ੍ਹਾਂ 30 ਲੱਖ ਰੁਪਿਆਂ ਦਾ ਇੰਤਜ਼ਾਰ ਹੈ, ਜਿਹੜੇ ਪਿਛਲੇ ਸਾਲ ਅਗਸਤ ਵਿਚ ਹੋਈਆਂ ਰੀਓ ਉਲੰਪਿਕ ਦੀਆਂ ਤਿਆਰੀਆਂ ਲਈ ਸਰਕਾਰ ਨੇ ਦੇਣ ਦਾ ਵਾਅਦਾ ਕੀਤਾ ਸੀ। ਚੌਰੱਸੀਆ ਨੇ ਕਿਹਾ, ”ਮੈਂ ਕੁਝ ਸਮਾਂ ਪਹਿਲਾਂ ਖੇਡ ਮੰਤਰਾਲਾ ਨੂੰ ਲਿਖਿਆ ਸੀ ਤੇ ਮੈਨੂੰ ਉਸ ਦਾ ਜਵਾਬ ਮਿਲਿਆ

ENT Patient

ਡਾਕਟਰ ਬਣਿਆ ਹੈਵਾਨ… ਪੈਸਿਆਂ ਲਈ ਬਦਨਾਮ ਕੀਤੀ ਡਾਕਟਰੀ

ਸੰਗਰੂਰ :-ਡਾਕਟਰ ਨੂੰ ਭਗਵਾਨ ਮੰਨਿਆ ਜਾਂਦਾ ਹੈ ਪਰ ਬਾਵਜੂਦ ਇਸਦੇ ਕੁਝ ਡਾਕਟਰ ਪੈਸਾ ਕਮਾਉਣ ਦੇ ਲਾਲਚ ਵਿੱਚ ਆਪਣੇ ਪੇਸ਼ੇ ਨੂੰ ਬਦਨਾਮ ਕਰਦੇ ਹਨ।ਅਜਿਹਾ ਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਖੇਤਲਾ ਦਾ। ਜਿੱਥੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਵਿਚ ਇਕ ਮਰੀਜ਼ ਤੋਂ ਈਐਨਟੀ ਡਾਕਟਰ ਵਲੋਂ ਪੈਸੇ ਲੈਣ ਦੇ ਬਾਵਜੂਦ ਵੀ ਇਲਾਜ਼ ਵੀ ਨਹੀਂ ਕੀਤਾ ਗਿਆ।

MURDER

ਕਲਯੁਗੀ ਮਾਂ- ਬਾਪ ਨੇ ਬੀਮੇ ਦੀ ਰਕਮ ਦੇ ਲਾਲਚ ‘ਚ ਹੱਥੀ ਮਾਰਿਆ ਆਪਣੀ ਅੱਖਾਂ ਦਾ ਤਾਰਾ

ਇੱਕ ਕੁਲਜੁਗੀ ਐਨ.ਆਰ.ਆਈ ਜੋੜੇ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ  ,ਜਿਸਨੇ ਮਾਤਾ ਪਿਤਾ ਅਤੇ ਇੱਕ ਔਲਾਦ ਦੇ ਪਵਿੱਤਰ ਰਿਸ਼ਤੇ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।ਦਰਅਸਲ ਅਹਿਮਦਾਬਾਦ ਵਿੱਚ ਇੱਕ ਐਮ ਆਰ ਆਈ ਜੋੜੇ ਨੇ ਪੈਸਿਆਂ ਦੇ ਲਾਲਚ ‘ਚ ਆਪਣੇ ਹੀ 13 ਸਾਲਾਂ ਗੋਦ ਲਏ ਮਾਸੂਮ ਬੇਟੇ ਦਾ ਕਤਲ ਕਰਵਾਉਣ ਦੀ ਸਾਜਿਸ਼ ਰਚ ਦਿੱਤੀ । ਪੁਲਿਸ ਦਾ ਮੰਨਣਾ ਹੈ ਕਿ ਲੋਕਨਾਥ ਅਤੇ ਉਸਦੀ ਪਤਨੀ ਕੰਵਲਜੀਤ ਨੇ ਬੱਚੇ ਦੇ ਨਾਂ ਤੇ ਕੀਤੀ ਗਈ 1.20 ਕਰੋੜ ਦੀ ਇੰਸ਼ੋਰੈਂਸ ਦੀ ਰਕਮ

ਗੁਰਲਾਭ ਸਿੰਘ ਨੇ ਕੀਤਾ ਇਕ ਹੋਰ ਖੁਲਾਸਾ

Sucha singh chhotepur v/s Arvind Kejriwal

ਛੋਟੇਪੁਰ ਦਾ ਸਟਿੰਗ ਕਰਨ ਵਾਲੇ ਨੇ ਹੀ ਕੀਤਾ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ

    ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਆਪ੍ਰੇਸ਼ਨ ਦੇ ਚਲਦਿਆਂ ਪਾਰਟੀ ‘ਚੋਂ ਬਾਹਰ ਕੀਤਾ ਗਿਆ ਸੀ, ਉਹ ਸਟਿੰਗ ਕਰਨ ਵਾਲੇ ਨੇ ਇਸ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਖੁਦ ਸਟਿੰਗ ਆਪ੍ਰੇਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਜੁਆਇੰਟ ਸੈਕਟਰੀ ਗੁਰਲਾਭ ਸਿੰਘ ਮਹਿਲ ਨੇ ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ,

ਆਪਰੇਸ਼ਨ ਕਲੀਨ ਮਣੀ ਤਹਿਤ 18 ਲੱਖ ਲੋਕਾਂ ਦੇ ਕੈਸ਼ ਡਿਪਾਜਿਟ ਦਾ ਹੋਵੇਗਾ ਵੇਰਿਫਿਕੇਸ਼ਨ

  ਇਨਕਮ ਟੈਕਸ ਡਿਪਾਰਟਮੈਂਟ ਨੇ ਆਪਰੇਸ਼ਨ ਕਲੀਨ ਮਣੀ ਦੀ ਸ਼ੁਰੁਆਤ ਕਰ ਦਿੱਤੀ ਹੈ । ਇਸਦੇ ਤਹਿਤ ਨੋਟਬੰਦੀ  ਦੇ ਦੌਰਾਨ ਹੋਏ 18 ਲੱਖ ਲੋਕਾਂ  ਦੇ ਕੈਸ਼ ਡਿਪਾਜਿਟ ਦਾ ਵੇਰਿਫਿਕੇਸ਼ਨ ਕੀਤਾ ਜਾਵੇਗਾ ।  ਰੇਵੇਨਿਊ ਸੇਕਰੇਟਰੀ ਹਸਮੁਖ ਅਢਿਆ ਨੇ ਦੱਸਿਆ ,  ਅਜਿਹੇ ਵੱਡੇ ਕੈਸ਼ ਡਿਪਾਜਿਟਰਸ ਦੀ ਪਹਿਚਾਣ ਕੀਤੀ ਗਈ ਹੈ ,  ਜਿਨ੍ਹਾਂ ਦਾ ਪ੍ਰੋਫਾਇਲ ਨੋਟਬੰਦੀ  ਦੇ ਦੌਰਾਨ ਕੀਤੇ

Sunny leon

ਲੈਲਾ ‘ਤੇ ਨੋਟਾਂ ਦੀ ਬਾਰਿਸ਼

ਇੰਡੀਅਨ ਸਿਨੇਮਾ ‘ਚ ਇਕ ਅਜਿਹਾ ਸਮਾਂ ਵੀ ਸੀ ਜਦੋਂ ਲੋਕ ਥਿਏਟਰ ‘ਚ ਫਿਲਮ ਦੇਖਦੇ ਹੋਏ ਪੈਸਾ ਉਡਾਉਂਦੇ ਸੀ। ਅੱਜ ਕਲ੍ਹ ਅਜਿਹਾ ਦੇਖਣ ਨੂੰ ਨਹੀਂ ਮਿਲਦਾ, ਪਰ ਸਨੀ ਲਿਓਨ ਨੇ ਰਈਸ ਦੇ ਆਈਟਮ ਨੰਬਰ ਨੇ ਇਹ ਕਰਕੇ ਦਿਖਾ ਦਿੱਤਾ। ਜੀ ਹਾਂ ਸਨੀ ਦਾ ਆਈਟਮ ਡਾਂਸ ਰਿਲੀਜ ਦੇ ਨਾਲ ਹੀ ਸੋਸ਼ਲ ਮੀਡਿਆ ‘ਤੇ ਵੀ ਧਮਾਕਾ ਕਰ ਚੁਕੀ

ਚੋਣਾਂ ਦੇ ਮੱਦੇਨਜ਼ਰ ਹੋਈ ਚੈਕਿੰਗ ਦੌਰਾਨ ਪਠਾਨਕੋਟ ਚ ਨਾਕੇ ‘ਤੇ ਫੜੇ ਗਏ ਕਰੋੜਾਂ ਰੁਪਏ

“ਆਪ” ਦੇ ਖਿਲਾਫ਼ ਫਿਰ ਹੋਈ ਬਗਾਵਤ ਕੰਬੋਜ ਨੇ ਲਾਏ ਟਿਕਟਾਂ ਵੇਚਣ ਦੇ ਆਰੋਪ

BSP malerkotla

ਹੁਣ ਬਸਪਾ ਤੇ ਵੀ ਪੈਸੇ ਦੇ ਕੇ ਟਿਕਟ ਦੇਣ ਦੇ ਲੱਗੇ ਆਰੋਪ

ਬਹੁਜਨ ਸਮਾਜ ਪਾਰਟੀ ਅਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਮਸ਼ਾਦ ਅਨਸਾਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਅੱਜ ਇਲਾਕੇ ਦੇ ਸੀਨੀਅਰ ਬਸਪਾ ਆਗੂ ‘ਤੇ ਮੌਜੂਦਾ ਮੰਡਲ ਇੰਚਾਰਜ ਪਟਿਆਲਾ ਜ਼ੋਨ ਹਕੀਮ ਫਿਰੋਜ਼ ਅਲੀ ਨੇ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਸਮੇਤ ਪਾਰਟੀ ਦੇ ਅਹੁੱਦੇ ‘ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ