Tag: , , , , , ,

ਪੈਦਲ ਚੱਲੋ ਤੇ ਕਮਾਓ ਲੱਖਾਂ ਰੁਪਏ …

walk earn money: ਭਾਵੇ ਅਜੋਕੇ ਜਮਾਨੇ ‘ਚ ਪੈਦਲ ਕੌਣ ਚੱਲਦਾ ਹੈ। ਹਰ ਕਿਸੇ ਦੇ ਕੋਲ ਗੱਡੀ ਹੁੰਦੀ ਹੈ ਜਿਸਦੇ ਚਲਦਿਆਂ ਉਨ੍ਹਾਂ ਨੂੰ ਪੈਰ ਜਮੀਂਨ ‘ਤੇ ਰੱਖਣਾ ਨਹੀਂ ਪੈਂਦਾ ਹੈ। ਇਸ ਦੇ ਕਾਰਨ ਲੋਕਾਂ ਨੂੰ ਸਿਹਤ ਦੀ ਪਰੇਸ਼ਾਨੀ ਵੀ ਹੋ ਜਾਂਦੀ ਹੈ। ਇੱਕ ਦੇਸ਼ ਅਜਿਹਾ ਹੈ ਜਿੱਥੇ ਇੱਕ ਬੈਂਕ ਲੋਕਾਂ ਨੂੰ ਪੈਦਲ ਚੱਲਣ ਲਈ ਉਤਸ਼ਾਹਿਤ ਕਰ

ਭਾਰਤੀ ਜਸਟਿਸ ਸਿਸਟਮ ਦੀ ਨਿਰਪੱਖਤਾ ਸੁਣਵਾਈ ‘ਚ ਅੜਿੱਕਾ: ਮਾਲਿਆ

Vijay Mallya defence questions : ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਫਿਰ ਸ਼ੁਰੂ ਹੋਈ। ਇਸ ਦੌਰਾਨ ਮਾਲਿਆ ਦੇ ਵਕੀਲਾਂ ਨੇ ਭਾਰਤ ਦੀ ਜਸਟਿਸ ਸਿਸਟਮ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕੀਤੇ। 61 ਸਾਲਾਂ ਮਾਲਿਆ ਸੁਣਵਾਈ ਦੇ ਚੌਥੇ ਦਿਨ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟਸ

…ਤਾਂ ਇੱਥੇ ਉਡਾ ਦਿੱਤੇ ਵਿਜੇ ਮਾਲਿਆ ਨੇ ਕਿੰਗਫਿਸ਼ਰ ਦੇ ਨਾਮ ‘ਤੇ ਲਏ 9000 ਕਰੋੜ

Vijay Mallya 9000 crore : ਨਵੀਂ ਦਿੱਲੀ : ਲੰਦਨ ਦੀ ਅਦਾਲਤ ਵਿੱਚ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸ਼ੁਰੂ ਸੁਣਵਾਈ ਵਿੱਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਜੇ ਮਾਲਿਆ ਨੇ ਬੈਂਕਾਂ ਤੋਂ 9 ਹਜਾਰ ਕਰੋੜ ਰੁਪਏ ਦਾ ਕਰਜ ਲੈਣ ਦੇ ਬਾਅਦ ਧੋਖਧੜੀ ਕੀਤੀ ਹੈ। ਮਾਲਿਆ ਨੇ ਇਨ੍ਹਾਂ ਰੁਪਈਆਂ ਨੂੰ ਕਿੰਗਫਿਸ਼ਰ ਦੇ ਨਾਮ

ਉੜੀਸ਼ਾ ਹਾਈਕੋਰਟ ਦੇ ਸਾਬਕਾ ਜੱਜ ਉੱਤੇ ਮਨੀ ਲਾਂਡਰਿੰਗ ਦਾ ਕੇਸ ਦਰਜ

Orissa High Court former judge : ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ( ED ) ਨੇ ਉੜੀਸ਼ਾ ਹਾਈਕੋਰਟ ਦੇ ਰਿਟਾਇਰਡ ਜੱਜ ਇਸ਼ਰਤ ਮਸਰੂਰ ਕੁੱਦੁਸੀ ਦੇ ਖਿਲਾਫ ਹੁਣ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਸਾਬਕਾ ਜੱਜ ਕੁੱਦੁਸੀ ਉੱਤੇ ਲਖਨਊ ਦੇ ਇੱਕ ਮੈਡੀਕਲ ਕਾਲਜ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਆਗਿਆ ਲਈ ਦਰਜ ਮੰਗ ਦੀ ਸੁਣਵਾਈ ਦੇ ਦੌਰਾਨ ਫੈਸਲੇ

Link Aadhar bank

ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨ ਦੇ ਹੁਕਮ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ

ਨਵੀਂ ਦਿੱਲੀ— ਸ਼ਨੀਵਾਰ ਨੂੰ ਰਿਜਰਵ ਬੈਂਕ ਨੇ ਸਾਫ਼ ਕੀਤਾ ਕਿ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਕਨੂੰਨ ਦੇ ਤਹਿਤ ਲਾਜ਼ਮੀ ਹੈ। ਆਰਬੀਆਈ ਦੇ ਇਸ ਫੈਸਲੇ ਦੀ ਸੰਵਿਧਾਨਕ ਵੈਧਤਾ ਨੂੰ ਚੁਣੋਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਇੱਕ ਮੰਗ ਦਰਜ ਕੀਤੀ ਗਈ ਹੈ। ਖਬਰਾਂ ਮੁਤਾਬਕ, ਪਟੀਸ਼ਨ ‘ਚ ਆਧਾਰ ਨੂੰ ਬੈਂਕ ਖਾਤਿਆਂ

plan

ਕਮਿਸ਼ਨ ਏਜੰਟਾਂ ਨੂੰ ਮਨੀ ਲਾਂਡ੍ਰਿੰਗ ਐਕਟ ਤਹਿਤ ਲਿਆਉਣ ਦੀ ਯੋਜਨਾ

ਚੰਡੀਗੜ੍ਹ :ਰਾਜ ਦੇ ਕਮਿਸ਼ਨ ਏਜੰਟ (ਸੀ.ਏ.) ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਲਿਆਉਣ ਦਾ ਪ੍ਰਸਤਾਵ ਹੈ। ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਇਹ ਮੁੱਦਾ ਕੈਬਨਿਟ ਸਬ-ਕਮੇਟੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਮਿਸ਼ਨ ਦੇ ਏਜੰਟਾਂ ਦੁਆਰਾ ਕਿਸਾਨਾਂ ਨੂੰ ਦਿੱਤੇ ਗਏ ਕਰਜ਼ੇ ਦੀ ਜਾਂਚ ਕਰਨ ਲਈ ਗਠਿਤ ਕੀਤੀ ਗਈ ਸੀ। ਐਕਟ ਦੇ ਅਨੁਸਾਰ ਜਦੋਂ ਤੱਕ ਉਹ

gold silver price

ਗਹਿਣਿਆਂ ਦੀ ਖਰੀਦ ਵਿੱਚ ਆਈ ਵੱਡੀ ਗਿਰਾਵਟ, ਜਾਣੋ ਕਿਓਂ…?

ਕੇਂਦਰ ਸਰਕਾਰ ਨੇ ਜਦੋਂ ਤੋਂ ਜੈਮ ਐਂਡ ਜਿਊਲਰੀ ਸੈਕਟਰ ਨੂੰ ਪ੍ਰਿਵੈਂਸ਼ਨ ਆਫ ਮਨੀ ਲਾਨਡਰਿੰਗ ਐਕਟ ਦੇ ਤਹਿਤ ਪਾਇਆ ਹੈ, ਤਦ ਤੋਂ ਗੋਲਡ ਜਿਊਲਰੀ ਦੀ ਵਿਕਰੀ ‘ਚ 30 ਤੋਂ 50 ਫੀਸਦੀ ਗਿਰਾਵਟ ਆਈ। ਇਸ ਸੈਕਟਰ ਨੂੰ 23 ਅਗਸਤ ਨੂੰ ਪੀ. ਐੱਮ. ਐੱਲ. ਏ. ‘ਚ ਪਾਇਆ ਗਿਆ ਸੀ, ਜਿਸ ਨਾਲ 50,000 ਰੁਪਏ ਤੋਂ ਜ਼ਿਆਦਾ ਦੀ ਹਰ ਟਰਾਂਸਜੈਕਸ਼ਨ

ਵਕੀਲ ਰੋਹਿਤ ਟੰਡਨ ਗ੍ਰਿਫਤਾਰ,ਬੈਂਕ ਮੈਨੇਜਰ ਦੀ ਵੀ ਹੋਈ ਗ੍ਰਿਫਤਾਰੀ

ਕਾਲੇ ਧੰਨ ਨੂੰ ਖਪਾਉਣ ਅਤੇ ਨੋਟਬੰਦੀ ਦੇ ਖੇਲ ਵਿੱਚ ਬਲੈਕ ਮਣੀ ਨੂੰ ਵਾਈਟ ਕਰਨ ਦੇ ਦੋਸ਼ ਵਿੱਚ ਈ.ਡੀ ਨੇ ਵੀਰਵਾਰ ਨੂੰ ਕੌਟਕ ਮਹਿੰਦਰਾ ਬੈਂਕ ਦੇ ਮੈਨੇਜਰ ਤੋਂ ਬਾਅਦ  ਦਿੱਲੀ ਦੀ ਲਾਂ ਫਾਰਮ ਦੇ ਮਾਲਿਕ ਰੋਹਿਤ ਟੰਡਨ ਨੂੰ ਗ੍ਰਿਫਤਾਰ ਕਰ ਲਿਆ ਹੈ। ਟੰਡਨ ਤੇ ਨੋਟਬੰਦੀ ਤੋਂ ਬਾਅਦ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਕਾਰਨ 70 ਕਰੋੜ ਰੁਪਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ