Tag: , , , , , ,

ਵਿਆਹ ਤੋਂ ਬਾਅਦ ਮੋਨਾ ਸਿੰਘ ਨੇ ਇੰਝ ਮਨਾਈ ਲੋਹੜੀ, ਫੈਮਿਲੀ ਨਾਲ ਕੀਤਾ ਇੰਨਜੁਆਏ

Mona singh first lohri: ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਅਤੇ ਪੰਜਾਬੀ ਕਲਚਰ ਦੇ ਅਨੁਸਾਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਲੋਹੜੀ ਨੂੰ ਜੋਰਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ। ਇਸ ਜਸ਼ਨ ਦੀਆਂ ਤਸਵੀਰਾਂ ਮੋਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ।  ਇਨ੍ਹਾਂ ਤਸਵੀਰਾਂ ਵਿੱਚ ਮੋਨਾ ਆਪਣੇ ਪਰਿਵਾਰ

ਸਾਹਮਣੇ ਆਈਆਂ ਮੋਨਾ ਸਿੰਘ ਦੇ ਵਿਆਹ ਦੀਆਂ Inside Photos,ਦੇਖ ਕੇ ਹੋ ਜਾਓਗੇ ਖੁਸ਼

Inside photos of Mona Singh wedding : ਅਦਾਕਾਰਾ ਮੋਨਾ ਸਿੰਘ ਨੇ ਸ਼ੁਕਰਵਾਰ ਨੂੰ ਸੱਤ ਫੇਰੇ ਲੈ ਲਏ।ਉਨ੍ਹਾਂ ਨੇ ਸਾਊਥ ਦੇ ਇਨਵੈਸਟਮੈਂਟ ਬੈਂਕਰ ਸ਼ਾਮ ਗੋਪਾਲਨ ਦੇ ਨਾਲ ਪੰਜਾਬੀ ਰੀਤੀ-ਰਿਵਾਜਾਂ ਦੇ ਨਾਲ ਵਿਆਹ ਕੀਤਾ। ਵਿਆਹ ਦੀਆਂ ਤਸਵੀਰਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਹਨ।ਹੁਣ ਉਨ੍ਹਾਂ ਦੇ ਵਿਆਹ ਦੀ ਕੁੱਝ ਖੂਬਸੂਰਤ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।

Year Ender 2019: ਇਸ ਸਾਲ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਕੀਤੇ ਵਿਆਹ

Bollywood celebs who got married: ਸਾਬਕਾ ਮਿਸ ਇੰਡੀਆ ਇੰਟਰਨੈਸ਼ਨਲ ਅਤੇ ਬਾਲੀਵੁੱਡ ਐਕਟਰਸ ਪੂਜਾ ਬਤਰਾ ਨੇ ਇਸ ਸਾਲ ਜੁਲਾਈ ‘ਚ ਐਕਟਰ ਨਵਾਬ ਸ਼ਾਹ ਨਾਲ ਵਿਆਹ ਕਰਵਾ ਲਿਆ ਸੀ। ਉਸ ਦੇ ਵਿਆਹ ‘ਚ ਸਿਰਫ ਨੇੜਲੇ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ। ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੋਨਾ ਨੇ ਇੱਕ

ਲਾਲ ਜੋੜਾ , ਹੱਥਾਂ ਵਿੱਚ ਕਲੀਰੇ , ਦੇਖੋ ਦੁਲਹਨ ਬਣੀ ਮੋਨਾ ਸਿੰਘ ਦੇ ਵਿਆਹ ਦੀਆਂ ਤਸਵੀਰਾਂ

Mona Singh First Look from Wedding: ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੋਨਾ ਨੇ ਇੱਕ ਦੱਖਣ ਭਾਰਤੀ ਇਨਵੈਸਟਮੈਂਟ ਬੈਂਕਰ ਸ਼ਾਮ ਦੇ ਨਾਲ ਵਿਆਹ ਕੀਤਾ ਹੈ। ਵਿਆਹ ਦੀਆਂ ਰਸਮਾਂ ਗੁਰਦੁਆਰਾ ਵਿੱਚ ਪੂਰੀ ਹੋਈਆਂ ਹਨ, ਤੁਹਾਨੂੰ ਦੱਸ ਦੇਈਏ ਕਿ ਲਾਲ ਜੋੜੇ ਵਿੱਚ ਮੋਨਾ ਸਿੰਘ ਬਹੁਤ ਖੂਬਸੂਰਤ ਲੱਗ ਰਹੀ ਹੈ।

Mona Apurva reunite 12 years

12 ਸਾਲ ਬਾਅਦ ਪੁਰਾਣੇ ਆਸ਼ਿਕ ਨਾਲ ਦਿਖੇਗੀ ‘ਜੱਸੀ’, ਇਹ ਹੋਵੇਗਾ ਸ਼ੋਅ…

Mona Apurva reunite 12 years:ਸੋਨੀ ਟੀਵੀ ਦੇ ਪਾਪੂਲਰ ਸ਼ੋਅ ‘ ਜੱਸੀ ਜੈਸੀ ਕੋਈ ਨਹੀਂ’ ਤੋਂ ਆਪਣੀ ਪਹਿਚਾਣ ਬਣਾਉਣ ਵਾਲੀ ਮੋਨਾ ਸਿੰਘ ਅੱਜ ਵੀ ਆਪਣੇ ਦਰਸ਼ਕਾਂ ਦੇ ਵਿੱਚ ਇਸ ਸ਼ੋਅ ਤੋਂ ਜਾਣੀ ਜਾਂਦੀ ਹਨ। ਸ਼ੋਅ ਵਿੱਚ ਉਨ੍ਹਾਂ ਦੀ ਅਤੇ ਅਪੂਰਵ ਅਗਨੀਹੋਤਰੀ ਦੀ ਜੋੜੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਸੀ। ਇਸ ਵਿੱਚ ਮੋਨਾ ਅਤੇ ਅਪੂਰਵ ਅਗਨੀਹੋਤਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ