Tag: , , , , , , , , , , ,

ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ‘ਚ ਤੈਨਾਤ ਕਾਂਸਟੇਬਲ ਦਾ ਕਤਲ

Mohali Constable Murder: ਮੋਹਾਲੀ: ਸ਼ਨੀਵਾਰ ਰਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿੱਚ ਤਾਇਨਾਤ ਇੱਕ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਮੋਹਾਲੀ ਵਿੱਚ ਕਤਲ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੋਹਾਲੀ ਦੇ ਫ਼ੇਸ 11 ਸਥਿਤ ਇੱਕ ਨਾਈਟ ਕਲੱਬ ‘ਵਾਕਿੰਗ ਸਟ੍ਰੀਟ ਐਂਡ ਕੈਫ਼ੇ’ ਵਿੱਚ ਵਾਪਰੀ । ਮਿਲੀ ਜਾਣਕਾਰੀ

ਮੁਹਾਲੀ : ਇਸ ਵਾਰ ਬਣਨਗੀਆਂ 25 ‘ਔਰਤਾਂ ਕੌਂਸਲਰ’

mohali 25 women as counselors: ਮੁਹਾਲੀ : ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਸਾਲ 2020 ‘ਚ ਹੋਣੀਆਂ , ਜਿਸ ‘ਚ ਹੁਣ ਖਾਸ ਦੇਖਣ ਨੂੰ ਮਿਲੇਗਾ ਕਿ ਪਹਿਲੀ ਵਾਰ ਨਿਗਮ ‘ਚ 25 ਔਰਤਾਂ ਦਾ ਨਜ਼ਰ ਆਉਣਗੀਆਂ ਅਤੇ ਪੁਰਸ਼ਾਂ ਦੀ ਗਿਣਤੀ ਘਟੇਗੀ। ਇਸੇ ਦੇ ਮੁੱਦੇਨਜ਼ਰ ਹੁਣ ਸਿਆਸੀ ਪਾਰਟੀਆਂ ਵਲੋਂ ਉਹਨਾਂ ਦੀਆਂ ਔਰਤਾਂ ਦੀ ਖੋਜ ਸ਼ੁਰੂ ਕੀਤੀ ਹੈ ਜੋ

ਜਿਮ ਟ੍ਰੇਨਰ ਕੁੜੀ ਨੇ 11ਵੀਂ ਮੰਜਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ…

Women Suicide Purab Apartments : ਮੋਹਾਲੀ : ਇਹ ਘਟਨਾ ਮੋਹਾਲੀ ਦੀ ਹੈ ਜਿੱਥੇ ਇੱਕ ਨੇ 11 ਵੀਂ ਮੰਜਿਲ ਤੋਂ ਛਲਾਂਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਹਰਸਿਮਰਤ ਵੱਜੋਂ ਹੋਈ ਹੈ। ਉਹ ਸੈਕਟਰ 88 ਦੇ  ਅਪੂਰਵ ਫਲੈਟ ‘ਚ ਆਪਣੇ ਪਤੀ ਗੁਰਵੰਤ ਬਰਾੜ ਨਾਲ ਰਹਿੰਦੀ ਸੀ।  ਦੋਵਾਂ ਦਾ 7 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਹਰਸਿਮਰਤ

ਐੱਸ.ਟੀ.ਐੱਫ. ਨੇ ਹੈਰੋਇਨ ਸਮੇਤ ਤਿੰਨ ਵਿਦਿਆਥੀਆਂ ਨੂੰ ਕੀਤਾ ਕਾਬੂ

Mohali STF Arrested 3 Students: ਮੋਹਾਲੀ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਮੋਹਾਲੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸਪੈਸ਼ਲ ਟਾਸਕ ਫੋਰਸ ਮੋਹਾਲੀ ਨੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਨੂੰ 52 ਹੈਰੋਇਨ ਸਮੇਤ ਕਾਬੂ ਕੀਤਾ ਹੈ । ਇਸ ਮਾਮਲੇ

ਮੋਹਾਲੀ ’ਚ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Business Man Commit Suicide : ਮੋਹਾਲੀ : ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਸੈਕਟਰ 19 ‘ਚ ਇਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਵਜੋਂ ਹੋਈ ਹੈ, ਜੋ ਇਕ ਮਾਰਬਲ ਕਾਰੋਬਾਰੀ ਹਨ। ਮ੍ਰਿਤਕ ਨੇ ਕਾਰ ਵਿਚ ਬੈਠੇ ਹੋਇਆ ਆਪਣੇ ਆਪ ਨੂੰ ਗੋਲੀ ਮਾਰ ਲਈ।

punjab Police Dispute

ਸਵਾਲ ਪੁੱਛਣ ‘ਤੇ ਪੰਜਾਬ ਪੁਲਿਸ ਨੇ ਵਕੀਲ ਨਾਲ ਕੀਤੀ ਧੱਕਾਮੁੱਕੀ

punjab Police Dispute :ਮੋਹਾਲੀ: ਮੋਹਾਲੀ ਦੇ ਫੇਜ -7 ਦੀ ਮਾਰਕਿਟ ਵਿੱਚ ਦੇਰ ਰਾਤ ਪੀਸੀਆਰ ਪਾਰਟੀ ਦੀ ਤੂੰ-ਤੂੰ,ਮੈਂ-ਮੈਂ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਮੁਲਾਜ਼ਮ ਇੱਕ ਵਕੀਲ ਨਾਲ ਬਦਤਮੀਜੀ ‘ਤੇ ਉੱਤਰ ਆਏ । ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਘਸੀਟ

ਚੋਣ ਕਮਿਸ਼ਨ ਦਿਵਿਆਂਗ ਵੋਟਰਾਂ ਨੂੰ ਦੇਵੇਗਾ ਖਾਸ ਸਹੂਲਤ

Election Commission Facilities Handicapped : ਮੋਹਾਲੀ : ਪੰਜਾਬ ਸਮੇਤ ਚੰਡੀਗੜ੍ਹ ‘ਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਚੱਲਦੇ ਭਾਰਤੀ ਚੋਣ ਕਮਿਸ਼ਨ ਨੇ ਦਿਵਿਆਂਗ ਵੋਟਰਾਂ ਨੂੰ ਵੱਡੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਚੋਣਾਂ ਵਾਲੇ ਦਿਨ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥਾਂ ‘ਤੇ ਲਿਆਉਣ ਤੇ ਲੈ ਕੇ ਜਾਣ ਦੀ ਸਹੂਲਤ ਮੁਫਤ ਦਿੱਤੀ ਜਾਵੇਗੀ। ਜ਼ਿਲਾ ਚੋਣ ਅਫਸਰ ਗੁਰਪ੍ਰੀਤ

12ਵੀਂ ਦੇ ਨਤੀਜਿਆਂ ਦਾ ਐਲਾਨ, ਲੁਧਿਆਣਾ ਦੇ ਸਰਵਜੋਤ ਨੇ ਹਾਸਿਲ ਕੀਤਾ ਪਹਿਲਾ ਸਥਾਨ

PSEB 12th Result Out : ਮੋਹਾਲੀ : 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀਆਂ ਉਡੀਕ ਖਤਮ ਹੋ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ (ਸ਼ਨੀਵਾਰ) 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬੋਰਡ ਦੇ ਚੇਅਰਮੈਨ ਮਨੋਹਰ ਲਾਲ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਮੁਹੰਮਦ ਤਈਅਬ ਆਈ. ਏ. ਐੱਸ., ਪ੍ਰੀਖਿਆ ਕੰਟਰੋਲਰ

ਗੱਡੀ ਚੋਰ ਗਿਰੋਹ ਚੜ੍ਹਿਆ ਪੁਲਿਸ ਅੜ੍ਹਿੱਕੇ

SAS Nagar Police Arrest Car Thief : ਐੱਸਏਐੱਸ ਨਗਰ : ਬੀਤੇ ਦਿਨੀ ਪੁਲਿਸ ਹੱਥ ਉਸ ਸਮੇ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਗੱਡੀ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਚੋਰਾਂ ਤੋਂ 11 ਵਾਹਨ ਵੀ ਬਰਾਮਦ ਕੀਤੇ ਹਨ । ਮੁਲਜ਼ਮਾਂ ਕੋਲੋਂ 11 ਵਾਹਨ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਵਿਚ 7

ਕੈਬ ਡਰਾਈਵਰ ਨੇ ਕੁੜੀ ਨਾਲ ਕੀਤੀ ਘਟੀਆ ਕਰਤੂਤ

Mohali Cab Driver Arrested : ਮੋਹਾਲੀ : ਅੱਜ ਦੇ ਸਮੇਂ ਵਿੱਚ ਮਹਿਲਾਵਾਂ ਬਹੁਤ ਜਿਆਦਾ ਅਸੁਰੱਖਿਅਤ ਹਨ। ਜਿਸਨੂੰ ਲੈ ਕੇ ਆਏ ਦਿਨੀਂ ਕੁੜੀਆਂ ਅਤੇ ਮਹਿਲਾਵਾਂ ਨਾਲ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹੇ ਹੀ ਇੱਕ ਮਾਮਲਾ ਮੋਹਾਲੀ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਇਕ ਕੈਬ ਡਰਾਈਵਰ ਦੇ ਵਲੋਂ ਕੁੜੀ ਨਾਲ ਜ਼ਬਰਦਸਤੀ ਕਰ ਕੇ ਉਸਦਾ ਹੱਥ ਫੜ੍ਹ

ਨਾਕਾਬੰਦੀ ਦੌਰਾਨ ਪੁਲਿਸ ਨੇ ਫੜ੍ਹੀ ਲੱਖਾਂ ਦੀ ਅਫੀਮ

Mohali Police Arrest Smugglers : ਮੋਹਾਲੀ : ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹਾ ਹੀ ਇੱਕ

ਬਣਨਾ ਚਾਹੁੰਦਾ ਸੀ ਗਾਇਕ, ਬਣ ਗਿਆ ਕਿਡਨੈਪਰ

Mohali Kidnapping : ਚੰਡੀਗੜ੍ਹ : ਬੀਤੇ ਦਿਨ ਪਹਿਲਾਂ ਮੋਹਾਲੀ ਦੇ ਕੁਰਾਲੀ ਕਸਬੇ ਤੋਂ ਇੱਕ 11 ਸਾਲਾ ਬੱਚੇ ਅਸ਼ੀਸ਼ਜੋਤ ਨੂੰ ਅਗਵਾ ਕਰ ਲਿਆ ਗਿਆ ਸੀ। ਜਿਸਨੂੰ ਅਗਵਾ ਕਰਨ  ਤੋਂ ਬਾਅਦ ਮੁਲਜ਼ਮਾਂ ਦੇ ਵੱਲੋਂ ਦੋ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਬੱਚੇ ਨੂੰ ਕਿਡਨੈਪ ਕਰ ਕੇ ਫਿਰੌਤੀ ਮੰਗਣ ਵਾਲੇ

ਡਾਕਟਰ ਨੇ ਫੋਨ ‘ਤੇ ਕਰਵਾਈ ਬੱਚੇ ਦੀ ਡਿਲੀਵਰੀ ਅਤੇ ਫੇਰ…

Mohali Civil Hospital: ਮੋਹਾਲੀ ( ਗੁਰਦੀਪ ਬੈਨੀਪਾਲ ) ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਉਹਨਾਂ ਵਲੋਂ ਹੋਣ ਵਾਲਿਆਂ ਅਣਗਹਿਲੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮੋਹਾਲੀ ਦੇ ਸਿਵਲ ਹਸਪਤਾਲ ‘ਚ ਜਿਥੇ ਗਰਭਵਤੀ ਔਰਤ ਦੀ ਡਿਲੀਵਰੀ ਲਈ ਪਰਿਵਾਰ ਹਸਪਤਾਲ ਪਹੁੰਚਿਆ ਸੀ ਪਰ ਡਾਕਟਰ ਦੀ ਨਾ ਮੌਜੂਦਗੀ ਅਤੇ

ਅੱਤਵਾਦੀਆਂ ਲਈ ਕੰਮ ਕਰਦੇ 5 ਵਿਅਕਤੀ ਮੋਹਾਲੀ ਤੋਂ ਗ੍ਰਿਫਤਾਰ

Terrorist Helper Arrested : ਮੋਹਾਲੀ : ਮੋਹਾਲੀ ਪੁਲਿਸ ਨੇ ਅੱਤਵਾਦੀਆਂ ਲਈ ਕੰਮ ਕਰਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸੂਬੇ ਦੇ ਵਿਸ਼ੇਸ਼ ਆਪਰੇਸ਼ਨ ਸੈੱਲ (SSOC) ਵੱਲੋਂ ਅੰਜਾਮ ਦਿੱਤੀ ਗਈ। SSOC ਦੇ ਅਧਿਕਾਰੀ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਫ਼ੇਸ–6 ’ਚ ਕੀਤੀਆਂ ਗਈਆਂ ਹਨ। SSOC ਦੇ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਉੱਤੇ ਪਿਛਲੇ ਕਾਫ਼ੇ

ਪੰਜਾਬ ਸਰਕਾਰ ਦੀ ਢਿੱਲ ਕਾਰਨ ਆਧੁਨਿਕ ਐਂਬੂਲੈਂਸਾਂ ਫੱਕ ਰਹੀਆਂ ਨੇ ਧੂੜ

Punjab Government Ambulance : ਮੋਹਾਲੀ : ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਪਰ ਪੰਜਾਬ ਸਰਕਾਰ ਆਪਣੇ ਇਸ ਫਰਜ਼ ਤੋਂ ਭੱਜਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨੂੰ ਭੇਜੀਆਂ ਜਾਣ ਵਾਲੀਆਂ ਆਧੁਨਿਕ ਐਂਬੂਲੈਂਸਾਂ ਹਸਪਤਾਲਾਂ ਦੀ ਉਡੀਕ ’ਚ 2 ਮਹੀਨਿਆਂ ਤੋਂ ਧੂੜ ਫੱਕ ਰਹੀਆਂ ਹਨ। ਉੱਥੇ ਹੀ ਮਰੀਜ਼ ਐਂਬੂਲੈਂਸ

ਨਾਕਾਬੰਦੀ ਦੌਰਾਨ ਪੁਲਿਸ ਨੇ 75,00,000 ਦੀ ਨਕਦੀ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

Mohali Police Arrest Smuggler : ਡੇਰਾਬੱਸੀ : ਜਿੱਥੇ ਇੱਕ ਪਾਸੇ ਚੋਣ ਜਾਬਤਾ ਲੱਗਣ ਤੋਂ ਬਾਅਦ ਸੂਬੇ ‘ਚ ਸੁਰੱਖਿਆ ਵਧਾਈ ਗਈ ਹੈ ਉੱਥੇ ਹੀ ਪੰਜਾਬ ‘ਚ ਕਈ ਗੈਰਕਾਨੂੰਨੀ ਕੰਮ ਕਰਨ ਵਾਲੇ ਪੁਲਿਸ ਦੇ ਹੱਥ ਚੜ ਰਹੇ ਹਨ।  ਬੀਤੇ ਦਿਨੀਂ ਮੁਹਾਲੀ ਪੁਲਿਸ ਹੱਥ ਵਡੀ ਸਫਲਤਾਂ ਲੱਗੀ ਹੈ ਪੁਲਿਸ ਨੇ 2 ਵਿਅਕਤੀਆਂ ਨੂੰ  75,00,000 ਕੈਸ਼ ਸਮੇਤ 1 ਸਕਾਰਪੀਓ

ਪੁਲਿਸ ਨੇ 24 ਘੰਟਿਆਂ ‘ਚ ਕਤਲ ਕੇਸ ਸੁਲਝਾਇਆ, 2 ਮੁਲਜ਼ਮ ਕਾਬੂ

Mohali Police Solved Murder Case : SAS ਨਗਰ  :  ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋ ਨਵਾਂ ਗਰਾਓਂ ਹੋਏ ਕਤਲ ਦੇ ਮਾਮਲੇ ਨੂੰ ਉਨ੍ਹਾਂ ਨੇ 24 ਘੰਟਿਆਂ ‘ਚ ਸੁਲਝਾ ਲਿਆ ਹੈ। ਪੁਲਿਸ ਨੇ ਡਸਿਆ ਨਵਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਬੀਤੇ ਦਿਨੀਂ ਨਵਾਂ ਗਰਾਓਂ ਵਿਖੇ ਰਾਕੇਸ਼ ਕੁਮਾਰ ਉਰਫ ਰਮਨ ਦਾ

ਮੋਹਾਲੀ ‘ਚ ਗੱਤੇ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ

Mohali Fire : ਮੋਹਾਲੀ : ਇਥੇ ਦੇ ਫੇਸ -8 B ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੰਡਸਟਰੀ ਏਰੀਆ ‘ਚ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਦੱਸ ਦੇਈਏ ਕਿ ਇਸ ਫੈਕਟਰੀ ਦੇ ਬਾਹਰ ਖੁੱਲੇਆਮ ਗੱਤੇ ਦੇ ਡੱਬਿਆਂ ਦੇ ਢੇਰ ਲੱਗੇ ਰਹਿੰਦੇ ਸਨ ,ਜਿਸ ਲਈ ਆਸ ਪਾਸ ਦੇ ਲੋਕ ਕਈ ਵਾਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਣਛਪੇ ਪ੍ਰਸ਼ਨ ਬਦਲੇ ਦਿੱਤੇ ਜਾਣਗੇ ਗ੍ਰੇਸ ਅੰਕ

PSEB Grace Marks : ਐੱਸ.ਏ.ਐੱਸ ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ ਵਿੱਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਅੰਕ ਸੈੱਟ-ਸੀ ਵਿੱਚ ਅੰਗਰੇਜ਼ੀ ਮਾਧਿਅਮ ਦੇ ਭਾਗ ਵਿੱਚ ਪ੍ਰਸ਼ਨ ਨੰਬਰ 22 ਨਾ ਛਪੇ ਹੋਣ ਕਾਰਨ ਖੜੀ

ਮੋਹਾਲੀ ਏਅਰਪੋਰਟ ਤੋਂ ਕਨੇਡੀਅਨ ਕਰੰਸੀ ਸਮੇਤ ਵਿਅਕਤੀ ਕਾਬੂ

Mohali Airport NRI Dollar Recover: ਮੋਹਾਲੀ : ਇੱਥੇ ਮੋਹਾਲੀ ਪੁਲਿਸ ਨੇ ਕਨੈਡਾ ਤੋਂ ਭਾਰਤ ਆਏ ਹਰਮੋਹਨ ਗਰੇਵਾਲ ਨਾਮ  ਦੇ ਇੱਕ ਕਨੇਡੀਅਨ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ, ਉਸਦੇ ਕੋਲੋਂ 29 ਹਜ਼ਾਰ 100 ਕਨੇਡੀਅਨ ਡਾਲਰ ਬਰਾਮਦ ਕੀਤੇ ਹਨ, ਜਿਸਦੀ ਭਾਰਤ ਵਿੱਚ ਕੀਮਤ 14 ਲੱਖ 98 ਹਜ਼ਾਰ ਹੈ। ਬਹਰਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ