Tag: , , , , , , , , , , ,

ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ‘ਚ ਤੈਨਾਤ ਕਾਂਸਟੇਬਲ ਦਾ ਕਤਲ

Mohali Constable Murder: ਮੋਹਾਲੀ: ਸ਼ਨੀਵਾਰ ਰਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿੱਚ ਤਾਇਨਾਤ ਇੱਕ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਮੋਹਾਲੀ ਵਿੱਚ ਕਤਲ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੋਹਾਲੀ ਦੇ ਫ਼ੇਸ 11 ਸਥਿਤ ਇੱਕ ਨਾਈਟ ਕਲੱਬ ‘ਵਾਕਿੰਗ ਸਟ੍ਰੀਟ ਐਂਡ ਕੈਫ਼ੇ’ ਵਿੱਚ ਵਾਪਰੀ । ਮਿਲੀ ਜਾਣਕਾਰੀ

ਮੁਹਾਲੀ : ਇਸ ਵਾਰ ਬਣਨਗੀਆਂ 25 ‘ਔਰਤਾਂ ਕੌਂਸਲਰ’

mohali 25 women as counselors: ਮੁਹਾਲੀ : ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਸਾਲ 2020 ‘ਚ ਹੋਣੀਆਂ , ਜਿਸ ‘ਚ ਹੁਣ ਖਾਸ ਦੇਖਣ ਨੂੰ ਮਿਲੇਗਾ ਕਿ ਪਹਿਲੀ ਵਾਰ ਨਿਗਮ ‘ਚ 25 ਔਰਤਾਂ ਦਾ ਨਜ਼ਰ ਆਉਣਗੀਆਂ ਅਤੇ ਪੁਰਸ਼ਾਂ ਦੀ ਗਿਣਤੀ ਘਟੇਗੀ। ਇਸੇ ਦੇ ਮੁੱਦੇਨਜ਼ਰ ਹੁਣ ਸਿਆਸੀ ਪਾਰਟੀਆਂ ਵਲੋਂ ਉਹਨਾਂ ਦੀਆਂ ਔਰਤਾਂ ਦੀ ਖੋਜ ਸ਼ੁਰੂ ਕੀਤੀ ਹੈ ਜੋ

ਐੱਸ.ਟੀ.ਐੱਫ. ਨੇ ਹੈਰੋਇਨ ਸਮੇਤ ਤਿੰਨ ਵਿਦਿਆਥੀਆਂ ਨੂੰ ਕੀਤਾ ਕਾਬੂ

Mohali STF Arrested 3 Students: ਮੋਹਾਲੀ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਮੋਹਾਲੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸਪੈਸ਼ਲ ਟਾਸਕ ਫੋਰਸ ਮੋਹਾਲੀ ਨੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਨੂੰ 52 ਹੈਰੋਇਨ ਸਮੇਤ ਕਾਬੂ ਕੀਤਾ ਹੈ । ਇਸ ਮਾਮਲੇ

ਡਾਕਟਰ ਨੇ ਫੋਨ ‘ਤੇ ਕਰਵਾਈ ਬੱਚੇ ਦੀ ਡਿਲੀਵਰੀ ਅਤੇ ਫੇਰ…

Mohali Civil Hospital: ਮੋਹਾਲੀ ( ਗੁਰਦੀਪ ਬੈਨੀਪਾਲ ) ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਉਹਨਾਂ ਵਲੋਂ ਹੋਣ ਵਾਲਿਆਂ ਅਣਗਹਿਲੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮੋਹਾਲੀ ਦੇ ਸਿਵਲ ਹਸਪਤਾਲ ‘ਚ ਜਿਥੇ ਗਰਭਵਤੀ ਔਰਤ ਦੀ ਡਿਲੀਵਰੀ ਲਈ ਪਰਿਵਾਰ ਹਸਪਤਾਲ ਪਹੁੰਚਿਆ ਸੀ ਪਰ ਡਾਕਟਰ ਦੀ ਨਾ ਮੌਜੂਦਗੀ ਅਤੇ

ਮੋਹਾਲੀ ਏਅਰਪੋਰਟ ਤੋਂ ਕਨੇਡੀਅਨ ਕਰੰਸੀ ਸਮੇਤ ਵਿਅਕਤੀ ਕਾਬੂ

Mohali Airport NRI Dollar Recover: ਮੋਹਾਲੀ : ਇੱਥੇ ਮੋਹਾਲੀ ਪੁਲਿਸ ਨੇ ਕਨੈਡਾ ਤੋਂ ਭਾਰਤ ਆਏ ਹਰਮੋਹਨ ਗਰੇਵਾਲ ਨਾਮ  ਦੇ ਇੱਕ ਕਨੇਡੀਅਨ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ, ਉਸਦੇ ਕੋਲੋਂ 29 ਹਜ਼ਾਰ 100 ਕਨੇਡੀਅਨ ਡਾਲਰ ਬਰਾਮਦ ਕੀਤੇ ਹਨ, ਜਿਸਦੀ ਭਾਰਤ ਵਿੱਚ ਕੀਮਤ 14 ਲੱਖ 98 ਹਜ਼ਾਰ ਹੈ। ਬਹਰਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ

ਸਰਬਸੰਮਤੀ ਨਾਲ ਚੁਣੀ ਗਈ ਇਸ ਪਿੰਡ ਦੀ ਨਵੀਂ ਪੰਚਾਇਤ ਨੂੰ ਅੱਧ ਕਰੋੜ ਦੀ ਗਰਾਂਟਾਂ ਦੇ ਮਿਲੇ ਵੱਡੇ ਤੋਹਫ਼ੇ

Government Grants: ਐਸ.ਏ.ਐਸ.ਨਗਰ: ਪਿੰਡਾਂ ਦਾ ਸਰਵਪੱਖੀ ਵਿਕਾਸ ਕਰਕੇ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰੀ ਗਰਾਂਟਾਂ ਅਹਿਮ ਕਿਰਦਾਰ ਅਦਾ ਕਰਦੀਆਂ ਹਨ। ਪੰਚਾਇਤੀ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤਾਂ ਲਈ ਸਰਕਾਰ ਸਹਾਇਤਾ ਅਤੇ ਸਹੂਲਤਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਮਾਮਲੇ ਵਿੱਚ ਐੱਸ.ਏ.ਐੱਸ ਨਗਰ ਦੇ ਪਿੰਡ ਮੌਲੀ ਬੈਦਵਾਣ ਦੀ

ਮੋਹਾਲੀ ‘ਚ ਮੱਚਿਆ ਅੱਗ ਦਾ ਭਾਂਬੜ

Mohali Fire Brigade: ਮੋਹਾਲੀ: ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਦੀਆਂ ਕਾਫੀ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਅੱਗ ਕਦੀ ਕਿਸੇ ਘਰ ਨੂੰ ਲੱਗ ਜਾਂਦੀ ਹੈ ਤੇ ਕਦੀ ਕਿਸੇ ਹੋਟਲ ਨੂੰ। ਅਜਿਹੀ ਹੀ ਇੱਕ ਘਟਨਾ ਹੁਣ ਮੋਹਾਲੀ ਦੇ ਵਿੱਚ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਮੋਹਾਲੀ ਦੇ ਇੱਕ ਘਰ ਨੂੰ ਅੱਗ ਲੱਗ ਗਈ

ਮੋਹਾਲੀ ‘ਚ ਸੜੀ ਹੋਈ ਲਾਸ਼, ਕਤਲ ਜਾਂ ਹਾਦਸਾ !

Murder Or Accident: ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ। ਅਜਿਹਾ ਹੀ ਮਾਮਲਾ ਮੋਹਾਲੀ ਦੇ ਫੇਸ 1 ਤੋਂ ਸਾਹਮਣੇ ਆਇਆ ਹੈ ਜਿੱਥੇ ਮਿੱਟੀ ਦੇ ਤੇਲ ਨਾਲ ਬੁਰੀ ਤਰਾਂ ਸੜੀ ਪਈ ਲਾਸ਼ ਮਿਲੀ। ਲਾਸ਼ ਮਿਲਣ ਨਾਲ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਨਗੇਂਦਰ ਸਿੰਘ ਹੈ ਅਤੇ 2 ਬੱਚੇ ਵੀ ਹਨ ਅਤੇ

Mohali News

ਦੋ ਔਰਤਾਂ ਦੀ ਨਾਸਮਝੀ ਦਾ ਖਾਮਿਆਜ਼ਾ ਭੁਗਤ ਰਿਹਾ ਮਾਸੂਮ

Mohali News: ਮੋਹਾਲੀ ਵਿੱਚ ਦੋ ਔਰਤਾਂ ਦੀ ਨਾਮਸਝੀ ਦੇ ਕਾਰਨ ਇੱਕ ਮਹੀਨੇ ਦੇ ਮਾਸੂਮ ਨੂੰ ਇਸਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ। ਹਾਲਾਤ ਇਹ ਹੈ ਕਿ ਇਸ ਮਾਸੂਮ ਨੂੰ ਜਨਮ ਦੇਣ ਵਾਲੀ ਮਾਂ ਦੀ ਫੀਡ ਦੀ ਜਗ੍ਹਾ ਬਣਾਵਟੀ ਦੁੱਧ ਨਾਲ ਪਾਲਣਾ ਕੀਤੀ ਜਾ ਰਹੀ ਹੈ। ਉੱਥੇ ਹੀ, ਦੋਨਾਂ ਔਰਤਾਂ ਬੱਚੇ ਨੂੰ ਹਾਸਲ ਕਰਣ ਲਈ ਥਾਣੇ ਤੋਂ

ਸਿੱਧੂ ਦੀ ਮੀਟਿੰਗ ਵਿੱਚ ਹੱਲ ਘੱਟ ਹੱਲਾ ਵੱਧ

ਮੁਹਾਲੀ:-ਲੋਕਾਂ ਦੀ ਸਮਸਿਆਵਾਂ ਜ਼ਮੀਨੀ ਪੱਧਰ ਉੱਤੇ ਜਾਨਣ ਲਈ ਵੀਰਵਾਰ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਧਿਕਾਰੀਆਂ ਨਾਲ ਮੋਹਾਲੀ ਜਿਲ੍ਹੇ ਦੇ ਨਵਾਂ ਪਿੰਡ ਪਹੁੰਚੇ ਅਤੇ ਜਨਤਾ ਦੇ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ।ਨਵਾਂ ਪਿੰਡ ਦੀ ਪਿਛਲੇ ਇੱਕ ਦਸ਼ਕ ਤੋਂ ਸੜਕ ਪਾਣੀ ਅਤੇ ਘਰਾਂ ਦੇ ਨਕਸ਼ੇ

4 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਡੇਰਾਬੱਸੀ ਦੇ ਕੋਲ ਮੁਬਾਰਕਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਛੋਟੇ ਛੋਟੇ ਛੋਟੇ ਬੱਚਿਆਂ ਦੇ ਪਿਤਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ |ਲੋਕਾਂ ਦੇ ਮੁਤਾਬਕ ਡਰਾਇਵਰ ਦਾ ਕੰਮ ਕਰਨ ਵਾਲੇ ਮੁਖਤਿਆਰ ਸਿੰਘ ਜਿਸਦੇ 3 ਮੁੰਡੇ ਅਤੇ ਇੱਕ ਕੁੜੀ ਹਨ। ਮੁਖਤਿਆਰ ਦੇ ਬੇਟੇ ਨੇ ਦੱਸਿਆ ਕਿ ਰਾਤ ਦੇ ਸਮੇਂ 2 ਲੋਕ ਘਰ

Punjab School Education Board

ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ

ਐਸ.ਏ.ਐਸ. ਨਗਰ (ਮੁਹਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਰ੍ਹਵੀਂ ਦੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ) ਲਿਖਤੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਹੋਵੇਗੀ। ਇਮਤਿਹਾਨਾਂ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸ਼ਾਮ 5.15 ਵਜੇ ਤੱਕ ਹੋਵੇਗਾ। ਸਕੂਲ ਬੋਰਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ