Tag: , , , , , , , , , ,

ਮੋਗਾ ‘ਚ ਔਰਤ ਨਾਲ ਲੱਖਾਂ ਦੀ ਠੱਗੀ, ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਹੋਈ ਮਜ਼ਬੂਰ

Moga woman cash looted: ਮੋਗਾ: ਮੋਗਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਨਾਲ ਬਹੁਤ ਵੱਡੀ ਠੱਗੀ ਸਾਹਮਣੇ ਆਈ ਹੈ। ਮਹਿਲਾ ਦਾ ਦੋਸ਼ ਹੈ ਉਸ ਨਾਲ ਕੰਮ ਕਰਨ ਵਾਲੇ ਇਕ ਸ਼ਖਸ ਨੇ ਉਸ ਨਾਲ ਠੱਗੀ ਕੀਤੀ ਹੈ। ਔਰਤ ਨੇ ਦਸਿਆ ਕਿ ਉਸਨੂੰ 10 ਲੱਖ ਦੀ ਲੋੜ ਹੈ ਇਸ ਗੱਲ ਦਾ

ਮੀਂਹ ਨਾਲ ਆਲੂਆਂ ਦੀ ਫਸਲ ਹੋਈ ਤਬਾਹ, ਕਿਸਾਨਾਂ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ…

Farmers Crops Wasted: ਮੋਗਾ: ਸੂਬੇ ਵਿੱਚ ਬੀਤੇ ਦਿਨੀਂ ਪਏ ਮੀਂਹ ਨੇ ਜਿੱਥੇ ਆਮ ਜਨਜੀਵਨ ਨੂੰ ਇੱਕ ਵਾਰ ਪ੍ਰਭਾਵਿਤ ਕਰਕੇ ਰੱਖ ਦਿੱਤਾ, ਉੱਥੇ ਹੀ ਲਗਾਤਾਰ ਦੋ-ਤਿੰਨ ਦਿਨ ਅਸਮਾਨੋਂ ਡਿੱਗੀਆਂ ਪਾਣੀ ਦੀਆਂ ਬੂੰਦਾ ਨੇ ਹੁਣ ਆਲੂਆਂ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ ‘ਅੱਖਾਂ ‘ਚੋਂ ਹੰਝੂ’ ਵਹਾਉਣ ਲਈ ਮਜਬੂਰ ਕਰ ਦਿੱਤਾ ਹੈ। ਕਰਜੇ ਦੀ ਪੰਡ ਦਾ ਭਾਰ ਹੌਲਾ

ਨੌਜਵਾਨ ਨੇ ਕੀਤੀ ਸਾਬਕਾ ਫ਼ੌਜੀ ਨਾਲ ਕੁੱਟਮਾਰ, ਸੀਸੀਟੀਵੀ ‘ਚ ਕੈਦ

Moga Former Armyman attack: ਮੋਗਾ: ਬੀਤੀ ਸ਼ਾਮ ਜ਼ਿਲ੍ਹਾ ਮੋਗਾ ਦੇ ਨੇੜੇ ਪੈਂਦੇ ਪਿੰਡ ਜੈ ਸਿੰਘ ਵਾਲਾ ਵਿੱਚ ਇੱਕ ਸਾਬਕਾ ਫ਼ੌਜੀ ਦੀ ਉਸ ਸਮੇਂ ਇੱਕ ਨੌਜਵਾਨ ਦੇ ਵੱਲੋਂ ਕੁੱਟਮਾਰ ਕਰ ਕੇ ਉਸਨੂੰ ਜਖ਼ਮੀ ਕਰ ਦਿੱਤਾ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇੱਕ ਰਾਸ਼ਨ ਦੇ ਡਿੱਪੂ ਤੇ ਪਿੰਡ ਵਾਸੀ ਰਾਸ਼ਨ ਲੈ ਰਹੇ ਸੀ ਅਤੇ ਫ਼ੌਜੀ ਨੇ ਪਿੰਡ

ਹੁਣ ਕਿਸਾਨ ਭਰਾਵਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੀ ਨਹੀਂ ਪਵੇਗੀ ਜ਼ਰੂਰਤ, ਜਾਣੋ ਕਿਵੇਂ

Moga Nihal Singh Wala Stadium: ਮੋਗਾ: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਸਟੇਡੀਅਮ ਵਿੱਚ ਡਾ. ਹਰਗੁਰਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਲਾਇੰਸ  ਇਨਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਤੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਸੈਮੀਨਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੂ.ਐੱਸ.ਏ ਵਿੱਚ ਝੋਨੇ ਦੀ ਪਰਾਲੀ ਦੇ ਘਰ ਬਣਾਉਣ ਦੇ

ਵਿਆਹ ਪ੍ਰੋਗਰਾਮ ਦੌਰਾਨ ਬਰਾਤੀ ਨੇ ਛੇੜੀ ਕੁੜੀ, ਫਿਰ ਹੋਈ ਛਿੱਤਰ-ਪਰੇਡ

Moga Marriage Function Clash: ਮੋਗਾ: ਮੋਗਾ ਜ਼ਿਲ੍ਹਾ ਦੇ ਇਕ ਪੈਲੇਸ ‘ਚ ਉਸ ਵੇਲੇ ਹੰਗਾਮਾ ਮੱਚ ਗਿਆ ਜਦੋਂ ਇਕ ਵਿਆਹ ‘ਸਮਾਰੋਹ ਦੌਰਾਨ ਰੰਗ ‘ਚ ਭੰਗ ਪੈ ਗਿਆ। ਸਮਾਗਮ ਦੌਰਾਨ ਅਚਾਨਕ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮਾਹੌਲ ਇੰਨਾ ਵਿਗੜ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਇੱਟਾਂ-ਰੋੜੇ ਤੇ ਡਾਂਗਾਂ-ਸੋਟੇ ਚੱਲਣੇ ਸ਼ੁਰੂ ਹੋ ਗਏ। ਦੇਖਦਿਆਂ ਹੀ ਦੇਖਦਿਆਂ

ਮੋਗਾ ‘ਚ ਤਾਜਪੋਸ਼ੀ ਦੌਰਾਨ ਕਾਂਗਰਸ ਦੀ ਫੁੱਟ ਹੋਈ ਜੱਗ ਜਾਹਰ

ਮੋਗਾ ਕੋਟਕਪੂਰਾ ਰੋਡ ‘ਤੇ ਹੋਇਆ ਭਿਆਨਕ ਹਾਦਸਾ,ਡ੍ਰਾਈਵਰ ਦੀ ਹੋਈ ਮੌਤ

Moga Kotkapura Road Accident: ਸੜਕੀ ਹਾਦਸੇ ਹੁਣ ਤੱਕ ਪਤਾ ਨਹੀਂ ਕਿੰਨ੍ਹਿਆਂ ਦੀ ਜਾਨ ਲੈ ਚੁੱਕੇ ਹਨ ਅਤੇ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਮੋਗਾ ਕੋਟਕਪੂਰਾ ਬਾਈਪਾਸ ਦੇ ਕੋਲ ਵਾਪਰੇ ਭਿਆਨਕ ਹਾਦਸੇ ਦੀਆਂ ਜਿਥੇ ਇੱਕ ਟਰੱਕ ਦੀ ਛੋਟੇ ਹਾਥੀ ਟੈਮਪੁ ਨਾਲ ਟੱਕਰ ਹੋ ਗਈ। ਟੈਮਪੁ ਨੇ ਟਰੱਕ ਨੂੰ ਉਲਟਾਕੇ ਪਰੇ ਮਾਰਿਆ ਅਤੇ ਛੋਟੇ ਹਾਥੀ ਦੇ ਡ੍ਰਾਈਵਰ ਦੀ

ਡਾਕਟਰਾਂ ਨੇ ਸਰਕਾਰ ਤੇ ਲਾਏ ਗੰਭੀਰ ਆਰੋਪ ਕਿਹਾ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਹੱਕ ਦੇਣ ਤੋਂ ਭੱਜੀ

Moga Docters Strike: ਮੋਗਾ ਪੰਜਾਬ ਸਰਕਾਰ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਰਾਜ ਦੇ ਪੇਂਡੂ ਅਤੇ ਸ਼ਹਿਰੀ ਅਬਾਦੀ ਵਿੱਚ ਸਥਿਤ ਡਿਸਪੈਂਸਰੀਆਂ, ਪਬਲਿਕ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਇੱਛਾ ਜੱਗ ਜਾਹਰ ਕਰ ਦਿੱਤੀ ਹੈ । ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਕਾਰਨ ਮੌਤ ਦੇ ਮੂੰਹ

ਧੁੰਦ ਕਾਰਨ ਆਪਸ ‘ਚ ਟਕਰਾਏ ਤਿੰਨ ਵਾਹਨ,ਇੱਕ ਦੀ ਮੌਤ

Road accident vehicle colllapse:ਵਧਦੀ ਧੁੰਦ ਤੇ ਠੰਡ ਵਧਦੇ ਹਾਦਸਿਆਂ ਦਾ ਕਾਰਨ ਹੈ।ਹੁਣ ਮੋਗਾ ਫਿਰੋਜ਼ਪੁਰ ਰੋਡ ਤੇ ਵਾਪਰੇ ਹਾਦਸੇ ਦਾ ਕਾਰਨ ਵੀ ਸੰਘਣੀ ਧੁੰਦ ਹੈ। ਦਰਅਸਲ ਮੋਗਾ ਫਿਰੋਜ਼ਪੁਰ ਰੋਡ ਉੱਤੇ ਡਾਈਵਰਸ਼ਨ ਦਾ ਬੋਰਡ ਤਾਂ ਲੱਗਿਆ ਹੋਇਆ ਹੈ ਪਰ ਧੁੰਧ  ਦੇ ਕਾਰਨ ਵਿਖਾਈ ਨਹੀ ਦਿੰਦਾ। ਉੱਥੇ ਹੀ ਇੱਕ ਕਾਰ ਸੜਕ  ਦੇ ਕੰਡੇ ਉੱਤੇ ਖੜੀ ਸੀ, ਜਿਸਦਾ ਟਾਇਰ ਪੰਚਰ

ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅਗਵਾਹ ਹੋਈ ਨਾਬਾਲਿਗ ਲੜਕੀ ਅਬੋਹਰ ਤੋਂ ਮਿਲੀ

Moga Girl Kidnapped: ਬੀਤੇ ਸਾਲ ਦੀ 24 ਦਿਸੰਬਰ ਨੂੰ ਮੋਗਾ ਦੇ ਲਾਲ ਸਿੰਘ ਰੋਡ ਦੇ ਰਹਿਣ ਵਾਲੇ ਕੌਂਸਲਰ ਦੀ ਭਤੀਜੀ ਨੂੰ ਇੱਕ ਲੜਕੇ ਵਲੋਂ ਵਿਆਹ ਦਾ ਝਾਂਸਾ ਦੇਕੇ ਅਗਵਾ ਕਰ ਲਿਆ ਗਿਆ ਸੀ। ਜਿਸਦੀ ਸ਼ਿਕਾਇਤ ਪਰਿਵਾਰ ਵਾਲਿਆਂ ਵੱਲੋਂ ਥਾਣਾ ਸਿਟੀ ਸਾਉਥ ਨੂੰ ਦਿਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਮੁੰਡੇ ਨੂੰ ਹਿਰਾਸਤ ‘ਚ ਲੈਣ

ਗਰੀਬਾਂ ਤੇ ਬੇਸਹਾਰਿਆਂ ਲਈ ਮਸੀਹਾ ਬਣਿਆ ਇਹ ਗੁਰਸਿੱਖ,ਆਪਣੇ ਖਰਚੇ ਤੇ ਕਰਦਾ ਬਿਮਾਰੀ ਦਾ ਇਲਾਜ਼

ਨੌਜਵਾਨ ਨੇ ਨਾਬਾਲਿਗ ਨੂੰ ਘਰੋਂ ਭਜਾਇਆ, ਪਰਿਵਾਰ ਨੇ ਥਾਣੇ ਅੱਗੇ ਲਾਇਆ ਧਰਨਾ

Police Station Protest: ਮੋਗਾ: ਪਿਛਲੇ ਦਿਨੀਂ ਸਥਾਨਕ ਲਾਲ ਸਿੰਘ ਰੋਡ ਤੋਂ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋ ਭਜਾਉਣ ਦੇ ਦੋਸ਼ ਵਿੱਚ ਲੜਕੀ ਦੇ ਪਰਿਵਾਰ ਵਾਲਿਆ ਵਲੋਂ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ਼ ਕਰਾਇਆ ਗਿਆ ਸੀ। ਇਸੇ ਮਾਮਲੇ ਸੰਬੰਧੀ ਅੱਜ ਦੁਪਹਿਰ ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ

ਮੋਗਾ ਤੋਂ ਤਿੰਨ ਸਾਲ ਦਾ ਅਗਵਾਹ ਹੋਇਆ ਬੱਚਾ ਕਪੂਰਥਲਾ ਤੋਂ ਮਿਲਿਆ

moga child kidnapped: ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ 23 ਦਸੰਬਰ ਨੂੰ ਅਗਵਾਹ ਚਾਰ ਸਾਲ ਦੇ ਬੱਚੇ ਨੂੰ ਤਿੰਨ ਦਿਨਾਂ ਬਾਅਦ ਵੀਰਵਾਰ ਨੂੰ ਬਰਾਮਦ ਕਰ ਲਿਆ। ਪੁਲਿਸ ਦੇ ਮੁਤਾਬਿਕ ਜ਼ਿਲ੍ਹਾ ਕਪੂਰਥਲਾ ਦੇ ਇਕ ਦਮਪਤੀ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ।ਜਿਸ ਕਰਕੇ ਉਹ

ਕਾਰ ਸਵਾਰਾਂ ਨੇ ਝੁੱਗੀਆਂ ‘ਚ ਰਹਿਣ ਵਾਲੇ 3 ਸਾਲਾਂ ਬੱਚੇ ਨੂੰ ਕੀਤਾ ਅਗਵਾ

Moga Zira road: ਮੋਗਾ ਸ਼ਹਿਰ ਦੇ ਜ਼ੀਰਾ ਰੋਡ ਤੋਂ ਸ਼ਾਮ 6 ਵਜੇ ਦੇ ਕਰੀਬ ਇੱਕ 3 ਸਾਲਾਂ ਬੱਚੇ ਨੂੰ ਅਗਵਾ ਕਰਨ ਮਗਰੋਂ ਇੱਕ ਦਮ ਹੜਕੰਮ ਮੱਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀਆ ਝੌਪੜੀਆਂ ਵਾਲੇ ਦਾ ਇਹ ਬੱਚਾ ਫੁਰਮਾਨ ਆਪਣੇ ਇੱਕ ਹੋਰ ਸਾਥੀ ਬੱਚੇ ਨਾਲ ਝੁੱਗੀਆਂ ਅੱਗੇ ਹੀ ਖ਼ੇਡ ਰਿਹਾ ਸੀ ਤਾਂ ਅਚਾਨਕ ਇੱਕ ਕਾਰ ਆ

ਲਿਫਾਫੇ ‘ਚ ਬੰਦ ਕੂੜੇ ਦੇ ਢੇਰ ‘ਚ ਮਿਲਿਆ 4 ਮਹੀਨੇ ਦਾ ਭਰੂਣ…

Fetus found: ਸਰਕਾਰ ਵਲੋਂ ਚਾਹੇ ਕਿੰਨੀਆਂ ਹੀ ਨੀਤੀਆਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਹਜੇ ਵੀ ਕੁੜੀਆਂ ਨੂੰ ਬੋਝ ਸਮਝਨ ਵਾਲੇ ਲੋਕ ਹਜੇ ਵੀ ਮੌਜੂਦ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਲਾਲ ਸਿੰਘ ਰੋਡ ਤੋਂ ਜਿੱਥੇ ਸ਼ਮਸ਼ਾਨ ਘਾਟ ਦੇ ਸਾਹਮਣੇ ਖਾਲੀ ਪਲਾਟ ‘ਚ ਕੂੜੇ ਦੇ ਢੇਰ ਤੋਂ 4 ਮਹੀਨੇ ਦਾ ਭਰੂਣ ਮਿਲਣ ਨਾਲ

ਮੋਗਾ ਦੇ ਪਿੰਡ ਸੋਸਣ ‘ਚ ਸਭ ਤੋਂ ਛੋਟੀ ਉਮਰ ਦੇ ਸਰਪੰਚ ਦੀ ਸਰਬਸੰਮਤੀ ਨਾਲ ਚੋਣ

Youngster elected sarpanch Sosan:ਮੋਗਾ ਜਿਲ੍ਹੇ ਦੇ ਪਿੰਡ ਸੋਸਣ ਦੇ ਵਾਸੀਆਂ ਨੇ ਇੱਕ ਵੱਖਰੀ ਮਿਸਾਲ ਪੇਸ਼ ਕਰਦਿਆਂ ਸਰਬਸੰਮਤੀ ਨਾਲ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਨੂੰ ਸਰਪੰਚ ਚੁਣਿਆ ਹੈ। ਇੰਨਾ ਹੀ ਨਹੀਂ, ਪਿੰਡ ਵਾਸੀਆਂ ਨੇ ਲਗਭਗ ਸਾਰੇ ਪੰਚ ਵੀ ਨੌਜਵਾਨ ਹੀ ਚੁਣੇ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਇਕੱਠ ਦੌਰਾਨ ਸਰਪੰਚ

ਕਤਲ ਕੇਸ ’ਚੋਂ ਬਰੀ ਹੋਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Murder case: ਮੋਗਾ ਦੇ ਪਿੰਡ ਮਾਣੂੰਕੇ ਵਿਚ ਦੇਰ ਸ਼ਾਮ ਮੋਟਰਸਾਈਕਲ ਸਵਾਰਾਂ ਨੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਜਿੰਦਰ ਕੁਮਾਰ ਉਰਫ਼ ਗੋਗਾ ਵਾਸੀ ਮਾਣੂੰਕੇ ਵਜੋਂ ਹੋਈ ਹੈ। ਉਸ ਨੂੰ ਇਸ ਪਿੰਡ ਦੇ ਅਕਾਲੀ ਸਰਪੰਚ ਦੀ ਹੱਤਿਆ ਦੇ ਕੇਸ ’ਚੋਂ ਤਕਰੀਬਨ ਇਕ ਮਹੀਨਾ ਪਹਿਲਾਂ ਅਦਾਲਤ ਨੇ ਬਰੀ ਕੀਤਾ ਸੀ। ਜਾਣਕਾਰੀ

ਹੁਣ ਝੁੱਗੀਆਂ ਝੌਂਪੜੀਆਂ ‘ਚ ਰਹਿਣ ਵਾਲੇ ਬੱਚੇ ਵੀ ਬੋਲ ਰਹੇ ਨੇ ‘ਫਰਾਟੇਦਾਰ ਅੰਗ੍ਰੇਜ਼ੀ’, ਜਾਣੋ ਕਿਵੇਂ…

Children slum area speak English:ਮੋਗਾ ਵਿੱਚ ਇੱਕ ਵਕੀਲ ਦੁਆਰਾ ਆਪਣੇ ਬੇਟੇ ਦੀ ਯਾਦ ਵਿੱਚ ਬਣਾਏ ਗਏ ਬਸਤੀ ਵਿੱਚ ਸਕੂਲ ਝੁੱਗੀ ਝੌਪੜੀਆਂ ਵਾਲੇ ਬੱਚਿਆਂ ਦੇ ਲਈ ਇੱਕ ਵਰਦਾਨ ਦੇ ਰੂਪ ਵਿੱਚ ਸਾਬਿਤ ਹੋ ਰਿਹਾ ਹੈ। ਇਸ ਸਕੂਲ ਵਿੱਚ ਪੜ੍ਹੇ ਬੱਚੇ ਮੈਡੀਕਲ ਤੱਕ ਦੀ ਪੜ੍ਹਾਈ ਕਰ ਰਹੇ ਹਨ। ਇਸ ਸਕੂਲ ਵਿੱਚ ਪੜ੍ਹ ਰਹੇ ਝੁਗੀ ਵਾਲੇ ਬੱਚੇ ਅੰਗਰੇਜ਼ੀ

Moga Police

ਪੁਲਿਸ ਨੇ ਲੁੱਟਾਂ-ਖੋਹਾ ਕਰਨ ਵਾਲੇ 5 ਨੌਜਵਾਨਾਂ ਨੂੰ ਕੀਤਾ ਕਾਬੂ

Moga Police: ਮੋਗਾ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਫੜੇ ਗਏ ਨੌਜਵਾਨਾਂ ਤੋਂ ਦੋ ਮੋਟਰਸਾਈਕਲ ਅਤੇ ਦਸ ਚੋਰੀ ਕੀਤੇ ਮੋਬਾਇਲ ਬਰਾਮਦ ਕੀਤੇ ਹਨ। ਬਰਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਨੂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾੰਡ ਹਾਸਿਲ ਕੀਤਾ

ਮੋਗਾ ਦੇ ਕਿਸਾਨ ੲਿੱਕ ਵਾਰ ਫਿਰ ਝੋਨੇ ਦੇ ਨਕਲੀ ਬੀਜ ਦੇ ਹੋੲੇ ਸ਼ਿਕਾਰ

Moga farmers duplicate seeds:ਮੋਗਾ: ਪੰਜਾਬ ਦਾ ਕਿਸਾਨ ਅਾੲੇ ਦਿਨ ਕਿਸੇ ਨਾ ਕਿਸੇ ਮੁਸੀਬਤਾਂ ਨਾਲ ਜੂਝਦਾ ਅਾ ਰਿਹਾ ਹੈ। ਕਦੇ ਨਕਲੀ ਦਵਾੲੀਆਂ ਦੀ ਮਾਰ ਅਤੇ ਕਦੇ ਨਕਲੀ ਬੀਜਾਂ ਦੀ ਮਾਰ ਤੇ ਕਦੇ ਕੁਦਰਤ ਦੀ ਮਾਰ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਦਾ ਅਾ ਰਿਹਾ ਹੈ। ਹੁਣ ੲਿੱਕ ਵਾਰ ਫਿਰ ਮੋਗਾ ਜ਼ਿਲ੍ਹੇ ਦੇ ਨਾਲ ਸਬੰਧ ਰੱਖਣ ਵਾਲੇ ਕਿਸਾਨਾਂ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ