Tag: , , , ,

ਮੋਗਾ ਦੇ ਨਸ਼ਾ ਛੁਡਾਓ ਕੇਂਦਰ ‘ਚੋਂ ਪ੍ਰਸਾਸ਼ਨ ਨੇ ਬਚਾਏ 50 ਤੋ ਵੱਧ ਨੋਜਵਾਨ

Moga De Addiction Centre : ਮੋਗਾ : ਇੱਥੇ ਦੇ ਹਲਕਾ ਬਾਘਾਪੁਰਾਣਾ ਦੇ ਅਧੀਨ ਪੇਂਦੇ ਪਿੰਡ ਆਲਮਵਾਲਾ ਵਿਖੇ ਚਲ ਰਹੇ ਨਸ਼ਾ ਛੁਡਾਓ ਕੇਂਦਰ ਤੇ ਬਾਘਾਪੁਰਾਣਾ ਦੀ SDM ਤੇ ਤਹਿਸੀਲਦਾਰ ਤੇ ਬਾਘਾਪੁਰਾਣਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਸ਼ਨੀਵਾਰ ਨੂੰ ਛਾਪਾਮਾਰੀ ਕੀਤੀ ਜਿਥੇ ਪ੍ਰਸ਼ਾਸਨ ਨੂੰ 20 ਨੋਜਵਾਨਾ ਨੂੰ ਰੱਖਣ ਵਾਲੇ ਸੈਂਟਰ ਤੇ 50 ਤੋ ਵੱਧ ਨੋਜਵਾਨ ਮਿਲੇ।

ਅੱਗ ਬੁਝਾਉਣ ਆਈ ਫਾਇਰ ਬਿਗ੍ਰੇਡ ਦੀ ਗੱਡੀ ‘ਚ ਨਹੀਂ ਸੀ ਪੂਰਾ ਪਾਣੀ

Moga Fire Brigade : ਮੋਗਾ : ਇੱਥੇ ਦੇ ਬੁੱਘੀਪੁਰਾ ਚੋਂਕ ਵਿਖੇ ਕਿਸੇ ਕਾਰਨ ਅੱਗ ਲੱਗਣ ਨਾਲ 100 ਏਕੜ ਫਸਲ ਸੜ ਕੇ ਸੁਆਹ ਹੋ ਗਈ। ਪਰ ਇਸ ਤੋਂ ਬਾਅਦ ਹਲਾਤ ਉਸ ਵੈਲੇ ਤਨਾਵਪੂਰਨ ਹੋ ਗਏ, ਜਦੋਂ ਦੇਰੀ ਨਾਲ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ‘ਚ ਪਾਣੀ ਘੱਟ ਸੀ ਅਤੇ ਕਿਸਾਨਾਂ ਮੁਤਾਬਿਕ ਉਸਦੀ ਪਾਣੀ ਛਿੜਕਣ ਵਾਲੀ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, 7.50 ਕਰੋੜ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ

Moga Police Arrest Smuggler : ਮੋਗਾ : ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹੀ ਹੀ ਸਫਲਤਾ

ਮੋਗਾ ‘ਚ ਵੱਡੀ ਵਾਰਦਾਤ, ਐੱਸ. ਐੱਸ. ਪੀ. ਦਫਤਰ ਨੇੜੇ ਲੱਖਾਂ ਦੀ ਲੁੱਟ

Moga Bank Loot : ਮੋਗਾ : ਮੋਗਾ ‘ਚ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ. ਜਿਥੇ ਕੁਝ ਅਣਪਛਾਤੇ ਬਦਮਾਸ਼ਾਂ ਵਲੋਂ ਮਿੰਨੀ ਸਕੱਤਰੇਤ ਵਿਚ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਵੱਡੀ ਲੁੱਟ ਹੋਈ ਹੈ।  ਲੁਟੇਰੇ ਸੇਫ ਦੇ ਤਾਲੇ ਤੋੜ ਕੇ 17 ਲੱਖ 65 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਲੁਟੇਰੇ ਸੇਫ ਵਿਚ ਪਿਆ

ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ, ਪਰ ਸਾਥ ਨਹੀਂ ਦੇ ਰਹੀ ਸਰਕਾਰ …

Moga Drug addiction: ਮੋਗਾ : ਇੱਕ ਪਾਸੇ ਜਿੱਥੇ ਸੂਬੇ ਦੀ ਕਾਂਗਰਸ ਹਕੂਮਤ ਵਲੋਂ ਸਿਥੈਟਿੰਕ ਡਰੱਗ ‘ਚਿੱਟੇ’ ਦਾ ਖ਼ਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਮੋਗਾਜ਼ਿਲੇ ਦੇ ਵੱਖ- ਵੱਖ ਪਿੰਡਾਂ ਵਿਚ ਕਥਿਤ ਤੌਰ ਤੇ ਸਰੇਆਮ ਵਿਕ ਰਿਹਾ ‘ਚਿੱਟੇ’ ਦਾ ਨਸ਼ਾ ਨੌਜ਼ਵਾਨ ਵਰਗ ਨੂੰ ਮੌਤ ਦੇ ਮੂੰਹ ਲਿਜਾ ਰਿਹਾ ਹੈ, ਹੈਰਾਨੀ ਦੀ ਗੱਲ

ਖੰਭੇ ‘ਚ ਸ਼ਾਰਟ ਸਰਕਟ ਤੋਂ ਲੱਗੀ ਅੱਗ ਨਾਲ ਕਿਸਾਨਾਂ ਦੀਆਂ ਫਸਲਾਂ ਸੜ ਕੇ ਹੋਈਆਂ ਸੁਆਹ

Moga Poll Fire Destroy Crop : ਮੋਗਾ : ਇੱਥੇ ਨੇੜੇ ਦੇ ਪਿੰਡ ਚੂਹਚੱਕ ਵਿੱਖੇ ਬਿਜਲੀ ਬੋਰਡ ਦੀ ਅਣਗਹਿਲੀ ਕਾਰਣ ਬਿਜਲ਼ੀ ਦੇ ਖੰਭੇ ਤੋ ਸਾਟ ਸਰਕਟ ਤੋ ਡਿੱਗੀ ਅੱਗ ਦੀ ਚਿੰਗਾਆੜੀ ਕਾਰਨ ਅੱਗ ਲੱਗ ਗਈ। ਜਿਸ ਕਾਰਨ ਸੁਖਜਿੰਦਰ ਸਿੰਘ ਵਾਸੀ ਸੱਦਾ ਸਿੰਘ ਵਾਲਾ ਦੀ 10 ਏਕੜ ਗੁਰਪੀਤ ਸਿੰਘ ੨ ਏਕੜ ਮਨਜੀਤ ਸਿੰਘ ਦੀ ਕਣਕ ਪੱਕੀ ਫਸਲ

ਧੱਕੇ ਨਾਲ ਕਿਸਾਨ ਦੀ ਕਣਕ ਵੱਢਣ ‘ਤੇ BKU ਨੇ ਕੀਤੀ ਦੋਸ਼ੀਆਂ ਖਿਲਾਫ ਗ੍ਰਿਫ਼ਤਾਰੀ ਦੀ ਮੰਗ

Moga Bhartiya Kissan Union Protest : ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬੱਧਨੀ ਕਲਾਂ ਵਿਖੇ ਇਕਾਈ ਪ੍ਰਧਾਨ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਵਿਚ ਪੁੱਜੇ ਜ਼ਿਲਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ

ਦੁਕਾਨ ‘ਚ ਚੋਰੀ ਕਰ ਨੌਜਵਾਨ ਹੋਇਆ ਫਰਾਰ, ਘਟਨਾ CCTV ‘ਚ ਕੈਦ

Moga Karyana Store Loot : ਮੋਗਾ : ਚੋਰਾਂ ਦੇ ਹੋਸਲੇ ਇਨ੍ਹੇ ਬੁਲੰਦ ਹੋ ਰਹੇ ਹਨ ਕਿ ਹਰ ਰੋਜ ਕਈ ਥਾਵਾਂ ਤੋਂ ਕਿਸੇ ਨਾ ਕਿਸੇ ਚੋਰੀ ਦੀ ਘਟਨਾ ਦੇ ਅੰਜਾਮ ਦੇ ਦਿੱਤਾ ਜਾ ਰਿਹੈ ਅਜਿਹਾ ਹੀ ਇੱਕ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ ਜਿੱਥੇ ਮੋਗਾ ਦੀ ਦਾਨਾ ਮੰਡੀ ਦਾ ਜਿੱਥੇ ਇੱਕ  ਕਰਿਆਨੇ ਦੀ ਦੁਕਾਨ ‘ਚ ਚੋਰਾਂ

ਸੰਗਤਾਂ ਨੂੰ ਨਾਮ ਜਪਾਉਣ ਵਾਲੇ ਬਾਬੇ ਨੇ ਕਿਸਾਨ ਦੀ ਫਸਲ ਕਟਵਾ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼

Moga Badhni Kalan: ਮੋਗਾ: ਬੱਧਨੀ ਕਲਾਂ ਦੀ ਪ੍ਰਸਿੱਧ ਧਾਰਮਿਕ ਸੰਸਥਾ ਆਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਸ਼ਰਧਾਲੂਆਂ ਵਲੋਂ ਬੀਤੀ ਰਾਤ ਇਕ ਕਿਸਾਨ ਦੀ ਕਥਿਤ ਤੌਰ ‘ਤੇ ਕੱਚੀ ਖੜੀ ਕਣਕ ਦੀ ਫਸਲ ਨੂੰ ਰਾਤੋ-ਰਾਤ ਵੱਢਣ ਦੇ ਮਾਮਲੇ ਵਿੱਚ ਬੱਧਨੀ ਕਲਾਂ ਵਿੱਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਗੁਰਦੀਪ ਕੌਰ ਦੀ ਮਾਲਿਕੀ ਵਾਲੀ ਇਹ ਜ਼ਮੀਨ

ਸ਼ਾਰਟ ਸਰਕਟ ਕਾਰਨ ਮੈਡੀਕਲ ਸਟੋਰ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ

Moga Medical Store Fire Broke : ਮੋਗਾ : ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਇੱਕ ਮੈਡੀਕਲ ਸਟੋਰ ਵਿੱਚ ਸਵੇਰੇ ਕਰੀਬ 8.30 ਵਜੇ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ  ਦੇ

ਗੁਰਦੁਆਰਾ ਸਾਹਿਬ ‘ਚ ਲੱਗੀ ਅੱਗ , ਪਾਵਨ ਸਰੂਪ ਹੋਏ ਅਗਨ ਭੇਂਟ

Moga Gurudwara Fire Incident : ਮੋਗਾ : ਥਾਣਾ ਦੇ ਅਜੀਤਵਾਲ ਪਿੰਡ ਮੱਦੋਕੇ ਵਿਖੇ ਗੁਰਦੁਆਰਾ ਸਾਹਿਬ ‘ਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਂਟ ਹੋਣ ਦੀ ਘਟਨਾ ਦਾ ਪਤਾ ਲੱਗਿਆ ਹੈ। ਜਿਸ ਨਾਲ ਇਲਾਕੇ ਦੇ ਲੋਕਾ ‘ਚ ਰੋਸ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਦੁਪਿਹਰ

ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ

Moga Drug Overdose Death : ਮੋਗਾ : ਪੰਜਾਬ ਵਿਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਇਸ ਨਸ਼ੇ ਨਾਲ ਇਨਸਾਨ ਦਾ ਦਿਮਾਗ ਜੀਵਨ ਮਾਰਗ ਦੀ ਸਹੀ ਦਿਸ਼ਾ ਵੱਲ ਕੰਮ ਕਰਨੋਂ ਹਟ ਜਾਂਦਾ ਹੈ। ਅਜ਼ੋਕੇ ਪੰਜਾਬ ਦੀ ਨੌਜੁਆਨੀ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ਵਿੱਚ ਲੈ ਲਿਆ ਹੈ। ਪੰਜਾਬ ‘ਚ ਆਏ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ

ਤੇਜ਼ ਰਫ਼ਤਾਰ ਕਾਰ ਖੰਬੇ ਨਾਲ ਟਕਰਾਈ, ਹਾਰਟ ਅਟੈਕ ਆਉਣ ਨਾਲ ਹੋਈ ਮੌਤ

Moga Road Accident: ਮੋਗਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਜਾਂ ਲਾਪਰਵਾਹੀ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਸੀ ਦੇਖਣ ਨੂੰ ਮਿਲਿਆ ਹੈ, ਜਿਥੇ ਬੱਧਨੀ ਕਲਾ ਤੋਂ  ਮੋਗਾ ਵੱਲ ਆ ਰਹੀ ਇੱਕ ਕਾਰ ਬਿਜਲੀ ਦੇ ਖੰਬੇ

P.O. ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਡੇਰੇ ਦੇ ਸੇਵਾਦਾਰਾ ਨੈ ਕੀਤਾ ਹਮਲਾ

Moga Fraud P.O. Case : ਮੋਗਾ : ਧੋਖਾਧੜੀ ਦੇ ਮਾਮਲੇ ਵਿੱਚ ਭਗੌੜਾ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ ਤੇ ਹਮਲਾ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਪੁਲਿਸ ਵੱਲੋਂ 20-25 ਅਣਪਛਾਤਿਆਂ ਸਮੇਤ 35 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿੰਡ ਲੋਪੋਂ ਨਜਦੀਕ ਬਣੇ ਸਿੱਧੂ ਰਾਇਸ ਮਿਲ

ਨਾਰਕੋਟਿਕ ਸੈੱਲ ਨੇ ਪਿਆਜ਼ਾਂ ਦੇ ਭਰੇ ਟਰੱਕ ‘ਚੋ 20 ਬੋਰੇ ਚੂਰਾ ਪੋਸਤ ਕੀਤਾ ਬਰਾਮਦ

Narcotic Cell : ਬਾਘਾਪੁਰਾਣਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮਹਿਮ ਤਹਿਤ ਨਾਰਕੋਟਿਕ ਸਿੱਲ ਚੰਡੀਗੜ ਪਲਿਸ ਦੇ ਸਪੈਸ਼ਲ ਸੈਲ ਨੇ ਬਾਘਾ ਪਰਾਣਾ ਪੁਲਿਸ ਦੀ ਸਹਾਇਤਾ ਨਾਲ ਸਾਂਝੇ ਤੌਰ ‘ਤੇ ਗੁਪਤ ਸੂਚਨਾ ਦੇ ਅਧਾਰ ‘ਤੇ ਪਿੰਡ ਚੰਦਪਰਾਣਾ ਨਜ਼ਦੀਕ ਟੋਲ ਪਲਾਜੇ ‘ਤੇ ਇੱਕ PB04 -2445 ਟਰੱਕ ਜੋ ਪਿਆਜ਼ਾਂ ਦੇ ਭਰੇ ਟਰੱਕ ਨੂੰ ਸਾਂਝ ਆਪ੍ਰੇਸ਼ਨ ਕਰਕੇ ਜਦੋਂ ਤਲਾਸ਼ੀ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੁੱਧ ਸਿੰਘ ਵਾਲਾ ਵਿਖੇ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ

Moga Kisan Mela: ਮੋਗਾ: ਬੀਤੇ ਦਿਨੀਂ ਵਿਗਿਆਨ ਕੇਂਦਰ ਵੱਲੋਂ ਬੁੱਧ ਸਿੰਘ ਵਾਲਾ ਮੋਗਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਜ਼ਿਲ੍ਹੇ ਭਰ ਵਿੱਚੋਂ ਲਗਭਗ 2000 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਮੇਲੇ ਦਾ ਮੁੱਖ ਉਦੇਸ਼ ਫਸਲਾਂ ਦੀ ਰਹਿੰਦ-ਖੂੰਹਦ ਦੀ ਸਹੀ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ। ਇਸ ਮੇਲੇ ਵਿੱਚ ਜੀਰੋ ਡ੍ਰਿਲ ਜਿਸ ਨਾਲ

ਦੁਬਈ ਤੋਂ ਵਾਪਿਸ ਆਏ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮਿਲੀ ਲਾਸ਼

Moga Murder : ਮੋਗਾ: ਮੋਗਾ ਦੇ ਸੰਧੂਆਂ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁਹੱਲੇ ਵਿੱਚ ਲੱਗੇ ਰੂੜੀ ਦੇ ਢੇਰ ‘ਤੇ ਸੂਰਜ ਨਾਮ ਦੇ 33 ਸਾਲਾਂ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ। ਮਿਲੀ ਜਾਣਕਾਰੀ ਵਿੱਚ ਪਰ ਲੱਗਿਆ ਹੈ ਕਿ ਸੂਰਜ ਬੀਤੇ ਦਿਨੀ ਆਪਣੇ ਜੀਜੇ ਦੇ ਨਾਲ ਦੁਪਹਿਰ ਦੇ ਸਮੇਂ ਦੁਬਈ ਤੋਂ ਵਾਪਸ

ਪੁਲਵਾਮਾ ਅਟੈਕ: ਮੋਗਾ ਦੇ ਸ਼ਹੀਦ ਜਵਾਨ ਦੀ ਪਤਨੀ ਨੇ ਮੁਆਵਜ਼ਾ ਰਾਸ਼ੀ ਲੈਣ ਤੋਂ ਕੀਤੀ ਨਾਂਹ

Martyred Wife Reject Compensation : ਮੋਗਾ : ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ 40 ਜਵਾਨ ਸ਼ਹੀਦ ਹੋਏ ਸਨ।  ਜਿਸ ‘ਚ ਪੰਜਾਬ ਦੇ ਵੀ 4 ਜਵਾਨ ਸ਼ਾਮਲ ਸਨ। ਉਹਨਾਂ ‘ਚੋ ਮੋਗਾ ਦਾ ਇਕ ਜਵਾਨ ਜੈਮਲ ਸਿੰਘ ਵੀ ਸੀ ਉਹ ਆਪਣੇ ਪਿੱਛੇ ਪਤਨੀ ਤੇ ਬੱਚੇ ਛੱਡ ਗਿਆ ਹੈ। ਇਸ ਹਾਦਸੇ

ਨੌਜਵਾਨਾਂ ਨੇ ਹਸਪਤਾਲ ‘ਚ ਪਿਓ ਦਾ ਪਤਾ ਲੈਣ ਆਏ ਇਕ ਨੌਜਵਾਨ ‘ਤੇ ਕੀਤਾ ਹਮਲਾ

Moga Local Hospital: ਮੋਗਾ ( ਜੋਗਿੰਦਰ ਸਿੰਘ ) : ਦਿਨੋਂ-ਦਿਨ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ , ਸ਼ਰੇਆਮ ਗੁੰਡਾਗਰਦੀ ਦੇ ਮਾਮਲੇ ਸੁਰਖੀਆਂ ‘ਚ ਰਹਿੰਦੇ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਜਿੱਥੇ ਦੇ ਰੇਲਵੇ ਰੋਡ ਤੇ ਬਣੇ ਇਕ ਨਿਜੀ ਹਸਪਤਾਲ ‘ਚ ਦਾਖਲ ਆਪਣੇ ਪਿਓ ਦਾ ਪਤਾ ਲੈਣ ਆਏ ਇਕ ਨੌਜਵਾਨ ‘ਤੇ ਦਿਨ ਦਿਹਾੜੇ ਕਰੀਬ

ਮੋਗਾ ‘ਚ ਦਿਨ-ਦਿਹਾੜੇ ਔਰਤ ਤੋਂ ਸੋਨਾ ਖੋਹਕੇ ਹੋਏ ਲੁਟੇਰੇ ਫਰਾਰ

Moga Woman Gold Looted: ਮੋਗਾ ( ਜੋਗਿੰਦਰ ਸਿੰਘ ) :  ਮੋਗਾ ਜ਼ਿਲ੍ਹੇ ਅੰਦਰ ਲੁੱਟਣ ਖੋਹਾ ਕਰਨ ਵਾਲੇ ਚੋਰਾ ਦੇ ਹੋਸਲੇ ਇਹਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਆਏ ਦਿਨ ਲੁੱਟਾ ਖੋਹਾਂ ਤੇ ਚੋਰੀਆਂ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਆ ਰਹੇ ਹਨ ਪਰ ਜ਼ਿਲਾ ਮੋਗਾ ਇਹਨਾਂ ਚੋਰਾ ਨੂੰ ਨੱਥ ਪਾਉਣ ‘ਚ ਅਸਫਲ ਸਾਬਿਤ ਹੋ ਰਹੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ