Tag: , , ,

ਨੌਕਰੀ ਦਾ ਝਾਂਸਾ ਦੇ ਕੇ ਦੁਬਈ ਭੇਜਣ ਤੋਂ ਬਾਅਦ ਕੁੜੀ ਤੋਂ ਕਰਵਾਇਆ ਦੇਹ ਵਪਾਰ ਦਾ ਧੰਦਾ

Moga Girl Prostitution : ਮੋਗਾ : ਮੋਗਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 19 ਸਾਲਾ ਲੜਕੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੇਹ ਵਪਾਰ ਦੇ ਧੰਦੇ ਵਿੱਚ ਧਕੇਲ ਦਿੱਤਾ ਗਿਆ । ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ 4 ਵਿਰੁੱਧ ਮਾਮਲਾ ਦਰਜ ਕਰ

ਕੈਨੇਡਾ ਜਾਣ ਦੀ ਲਾਲਸਾ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ

Young Man Commit Suicide : ਮੋਗਾ : ਜ਼ਿਲ੍ਹਾ ਮੋਗਾ ਦੇ ਪਿੰਡ ਬੁਰਜ ਦੁੱਨਾ ਵਿੱਚ ਇੱਕ ਨੌਜਵਾਨ ਲੜਕੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਨੌਜਵਾਨ ਲੜਕਾ ਕੈਨੇਡਾ ਜਾਣਾ ਚਾਹੁੰਦਾ ਸੀ ਅਤੇ ਉਸ ਦੇ ਪਰਿਵਾਰ ਨੇ ਆਪਣੇ ਲੜਕੇ ਦੀ ਖੁਆਹਿਸ਼ ਪੂਰੀ ਕਰਨ ਲਈ ਬੱਧਨੀ ਕਲਾਂ ਵਿਖੇ ਇੱਕ

ਮੋਗਾ ‘ਚ ਚੋਣਾਂ ਦੌਰਾਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ

Moga Election Booth Fight : ਮੋਗਾ : ਲੋਕਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮੋਗਾ ਦੇ ਨੇੜੇ ਪੈਂਦੇ ਪਿੰਡ ਚੜਿੱਕ ਵਿੱਚ ਚੋਣਾਂ ਨੂੰ ਲੈ ਕੇ 2 ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ  ਭਿਆਨਕ ਝੜਪ ਹੋ ਗਈ । 

ਮੋਗਾ ‘ਚ EVM ‘ਚ ਹੋਈ ਗੜਬੜੀ, ਦੇਰੀ ਨਾਲ ਸ਼ੁਰੂ ਹੋਈਆਂ ਵੋਟਾਂ

Moga EVM Machine Problem : ਮੋਗਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ। ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।  ਹਾਲਾਂਕਿ ਮੋਗਾ ‘ਚ

ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਜੋੜਾ ਚੜ੍ਹਿਆ ਪੁਲਿਸ ਅੜਿੱਕੇ

Moga NRI Singh Borthers Immigration ਮੋਗਾ : ਅਜੋਕੇ ਸਮੇਂ ‘ਚ ਹਰ ਕਿਸੇ ਨੂੰ ਵਿਦੇਸ਼ ਜਾਣ ਦਾ ਚਾਅ ਹੈ ਜਿਸ ਕਰਕੇ ਉਹ ਕਿਸੇ ਕਈ ਵਾਰ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਦਾ ਸਾਹਮਣੇ ਆਇਆ ਜਿੱਥੇ NRI ਸਿੰਘ ਬ੍ਰਦਰਜ਼ ਨੇ ਇਮੀਗ੍ਰੇਸ਼ਨ ਦਫ਼ਤਰ ਖੋਲ ਕੇ ਮਾਲਵਾ ਖ਼ੇਤਰ ਦੇ ਅਨੇਕਾਂ ਨੌਜ਼ਵਾਨਾਂ ਨੂੰ ਵਿਦੇਸ਼

ਪਤੀ ਨੇ ਲੱਖਾਂ ਰੁਪਏ ਖਰਚ ਕਰ ਕੇ ਭੇਜਿਆ ਸੀ ਵਿਦੇਸ਼, ਬਿਨ੍ਹਾਂ ਤਲਾਕ ਲਏ ਪਤਨੀ ਨੇ ਕੀਤਾ ਦੂਜਾ ਵਿਆਹ

Moga Woman Second Marriage: ਮੋਗਾ: ਅੱਜ ਦੇ ਸਮੇਂ ਵਿੱਚ ਹਰ ਕੋਈ ਵਿਦੇਸ਼ ਜਾਣ ਦਾ ਚਾਹਵਾਨ ਹੈ । ਜਿੱਥੇ ਮੋਗਾ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਲਈ ਕਨਾਡਾ ਜਾਣ ਅਤੇ ਉਸਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕਿਆ । ਜਿਸ ‘ਤੇ ਉਸਨੇ ਕੁੱਲ 25 ਲੱਖ 70 ਹਜ਼ਾਰ ਰੁਪਏ ਖਰਚ ਕੀਤੇ । ਜਿਸ ਵਿੱਚ ਉਨ੍ਹਾਂ ਵਿਚਾਲੇ

ਪ੍ਰੇਮ ਸਬੰਧਾਂ ਦੇ ਚਲਦਿਆਂ ਹੋਇਆ ਸੀ ਪੈਟਰੋਲ ਪੰਪ ਦੇ ਕਰਿੰਦੇ ਦਾ ਕਤਲ

Moga Petrol Pump Murder : ਮੋਗਾ : ਬੀਤੇ ਦਿਨੀਂ ਬਾਘਾਪੁਰਾਣਾ ਨੇੜੇ ਪੈਂਦੇ ਪਿੰਡ ਰਾਜੇਆਣਾ ਵਿੱਚ ਦੋ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਕਰਿੰਦੇ ਨੂੰ ਗੋਲੀ ਮਾਰ ਦਿੱਤੀ ਗਈ ਸੀ । ਪੁਲਿਸ ਨੇ ਇਸ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾ ਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ । ਪੁਲਿਸ ਨੇ ਇਨ੍ਹਾਂ

ਮੋਗਾ ‘ਚ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ

Moga Girl Dead Body Found: ਮੋਗਾ:  ਅੱਜ ਦੇ ਸਮੇਂ ਵਿੱਚ ਹਾਦਸੇ ਇੰਨੇ ਜਿਆਦਾ ਵੱਧ ਗਏ ਹਨ ਕਿ ਕਿਸ ਵੇਲੇ ਮੌਤ ਆ ਜਾਏ ਕੁਝ ਵੀ ਨਹੀਂ ਪਤਾ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਥਾਣਾ ਬਾਘਾਪੁਰਾਣਾ ਦੇ ਨੇੜੇ ਪੈਂਦੇ ਪਿੰਡ ਲੰਗੇਆਣਾ ਵਿੱਚ ਪੁਲਿਸ ਵੱਲੋਂ ਇੱਕ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ

ਸਾਜ਼ਿਸ਼ ਤਹਿਤ ਮਾਮੇ ਨੇ ਹੀ ਕੀਤਾ ਸੀ ਭਾਣਜੀ ਦਾ ਕਤਲ

Moga Girl Murder: ਮੋਗਾ: ਬੀਤੇ ਦਿਨੀਂ ਜ਼ੀਰਾ ਰੋਡ ਨਿਵਾਸੀ ਗੁਰਪ੍ਰੀਤ ਕੌਰ ਦੀ ਹੱਤਿਆ ਦਾ ਮਾਮਲਾ ਦੇਖਣ ਨੂੰ ਮਿਲਿਆ ਸੀ, ਜਿਸ ਵਿੱਚ ਹੁਣ ਹੱਤਿਆ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਮਾਮਾ ਕਸ਼ਮੀਰ ਸਿੰਘ ਅਤੇ ਉਸਦੇ ਤਾਏ ਦੇ ਲੜਕੇ ਗੁਰਜੰਟ ਸਿੰਘ ਉਰਫ ਜੰਟਾ ਨੂੰ ਕਾਬੂ ਕਰ ਲਿਆ। ਦਰਅਸਲ, ਇਸ ਤੋਂ ਪਹਿਲਾਂ

ਮੋਗਾ ਦੇ ਨਸ਼ਾ ਛੁਡਾਓ ਕੇਂਦਰ ‘ਚੋਂ ਪ੍ਰਸਾਸ਼ਨ ਨੇ ਬਚਾਏ 50 ਤੋ ਵੱਧ ਨੋਜਵਾਨ

Moga De Addiction Centre : ਮੋਗਾ : ਇੱਥੇ ਦੇ ਹਲਕਾ ਬਾਘਾਪੁਰਾਣਾ ਦੇ ਅਧੀਨ ਪੇਂਦੇ ਪਿੰਡ ਆਲਮਵਾਲਾ ਵਿਖੇ ਚਲ ਰਹੇ ਨਸ਼ਾ ਛੁਡਾਓ ਕੇਂਦਰ ਤੇ ਬਾਘਾਪੁਰਾਣਾ ਦੀ SDM ਤੇ ਤਹਿਸੀਲਦਾਰ ਤੇ ਬਾਘਾਪੁਰਾਣਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਸ਼ਨੀਵਾਰ ਨੂੰ ਛਾਪਾਮਾਰੀ ਕੀਤੀ ਜਿਥੇ ਪ੍ਰਸ਼ਾਸਨ ਨੂੰ 20 ਨੋਜਵਾਨਾ ਨੂੰ ਰੱਖਣ ਵਾਲੇ ਸੈਂਟਰ ਤੇ 50 ਤੋ ਵੱਧ ਨੋਜਵਾਨ ਮਿਲੇ।

ਅੱਗ ਬੁਝਾਉਣ ਆਈ ਫਾਇਰ ਬਿਗ੍ਰੇਡ ਦੀ ਗੱਡੀ ‘ਚ ਨਹੀਂ ਸੀ ਪੂਰਾ ਪਾਣੀ

Moga Fire Brigade : ਮੋਗਾ : ਇੱਥੇ ਦੇ ਬੁੱਘੀਪੁਰਾ ਚੋਂਕ ਵਿਖੇ ਕਿਸੇ ਕਾਰਨ ਅੱਗ ਲੱਗਣ ਨਾਲ 100 ਏਕੜ ਫਸਲ ਸੜ ਕੇ ਸੁਆਹ ਹੋ ਗਈ। ਪਰ ਇਸ ਤੋਂ ਬਾਅਦ ਹਲਾਤ ਉਸ ਵੈਲੇ ਤਨਾਵਪੂਰਨ ਹੋ ਗਏ, ਜਦੋਂ ਦੇਰੀ ਨਾਲ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ‘ਚ ਪਾਣੀ ਘੱਟ ਸੀ ਅਤੇ ਕਿਸਾਨਾਂ ਮੁਤਾਬਿਕ ਉਸਦੀ ਪਾਣੀ ਛਿੜਕਣ ਵਾਲੀ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, 7.50 ਕਰੋੜ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ

Moga Police Arrest Smuggler : ਮੋਗਾ : ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹੀ ਹੀ ਸਫਲਤਾ

ਮੋਗਾ ‘ਚ ਵੱਡੀ ਵਾਰਦਾਤ, ਐੱਸ. ਐੱਸ. ਪੀ. ਦਫਤਰ ਨੇੜੇ ਲੱਖਾਂ ਦੀ ਲੁੱਟ

Moga Bank Loot : ਮੋਗਾ : ਮੋਗਾ ‘ਚ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ. ਜਿਥੇ ਕੁਝ ਅਣਪਛਾਤੇ ਬਦਮਾਸ਼ਾਂ ਵਲੋਂ ਮਿੰਨੀ ਸਕੱਤਰੇਤ ਵਿਚ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਵੱਡੀ ਲੁੱਟ ਹੋਈ ਹੈ।  ਲੁਟੇਰੇ ਸੇਫ ਦੇ ਤਾਲੇ ਤੋੜ ਕੇ 17 ਲੱਖ 65 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਲੁਟੇਰੇ ਸੇਫ ਵਿਚ ਪਿਆ

ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ, ਪਰ ਸਾਥ ਨਹੀਂ ਦੇ ਰਹੀ ਸਰਕਾਰ …

Moga Drug addiction: ਮੋਗਾ : ਇੱਕ ਪਾਸੇ ਜਿੱਥੇ ਸੂਬੇ ਦੀ ਕਾਂਗਰਸ ਹਕੂਮਤ ਵਲੋਂ ਸਿਥੈਟਿੰਕ ਡਰੱਗ ‘ਚਿੱਟੇ’ ਦਾ ਖ਼ਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਮੋਗਾਜ਼ਿਲੇ ਦੇ ਵੱਖ- ਵੱਖ ਪਿੰਡਾਂ ਵਿਚ ਕਥਿਤ ਤੌਰ ਤੇ ਸਰੇਆਮ ਵਿਕ ਰਿਹਾ ‘ਚਿੱਟੇ’ ਦਾ ਨਸ਼ਾ ਨੌਜ਼ਵਾਨ ਵਰਗ ਨੂੰ ਮੌਤ ਦੇ ਮੂੰਹ ਲਿਜਾ ਰਿਹਾ ਹੈ, ਹੈਰਾਨੀ ਦੀ ਗੱਲ

ਖੰਭੇ ‘ਚ ਸ਼ਾਰਟ ਸਰਕਟ ਤੋਂ ਲੱਗੀ ਅੱਗ ਨਾਲ ਕਿਸਾਨਾਂ ਦੀਆਂ ਫਸਲਾਂ ਸੜ ਕੇ ਹੋਈਆਂ ਸੁਆਹ

Moga Poll Fire Destroy Crop : ਮੋਗਾ : ਇੱਥੇ ਨੇੜੇ ਦੇ ਪਿੰਡ ਚੂਹਚੱਕ ਵਿੱਖੇ ਬਿਜਲੀ ਬੋਰਡ ਦੀ ਅਣਗਹਿਲੀ ਕਾਰਣ ਬਿਜਲ਼ੀ ਦੇ ਖੰਭੇ ਤੋ ਸਾਟ ਸਰਕਟ ਤੋ ਡਿੱਗੀ ਅੱਗ ਦੀ ਚਿੰਗਾਆੜੀ ਕਾਰਨ ਅੱਗ ਲੱਗ ਗਈ। ਜਿਸ ਕਾਰਨ ਸੁਖਜਿੰਦਰ ਸਿੰਘ ਵਾਸੀ ਸੱਦਾ ਸਿੰਘ ਵਾਲਾ ਦੀ 10 ਏਕੜ ਗੁਰਪੀਤ ਸਿੰਘ ੨ ਏਕੜ ਮਨਜੀਤ ਸਿੰਘ ਦੀ ਕਣਕ ਪੱਕੀ ਫਸਲ

ਧੱਕੇ ਨਾਲ ਕਿਸਾਨ ਦੀ ਕਣਕ ਵੱਢਣ ‘ਤੇ BKU ਨੇ ਕੀਤੀ ਦੋਸ਼ੀਆਂ ਖਿਲਾਫ ਗ੍ਰਿਫ਼ਤਾਰੀ ਦੀ ਮੰਗ

Moga Bhartiya Kissan Union Protest : ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬੱਧਨੀ ਕਲਾਂ ਵਿਖੇ ਇਕਾਈ ਪ੍ਰਧਾਨ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਵਿਚ ਪੁੱਜੇ ਜ਼ਿਲਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ

ਦੁਕਾਨ ‘ਚ ਚੋਰੀ ਕਰ ਨੌਜਵਾਨ ਹੋਇਆ ਫਰਾਰ, ਘਟਨਾ CCTV ‘ਚ ਕੈਦ

Moga Karyana Store Loot : ਮੋਗਾ : ਚੋਰਾਂ ਦੇ ਹੋਸਲੇ ਇਨ੍ਹੇ ਬੁਲੰਦ ਹੋ ਰਹੇ ਹਨ ਕਿ ਹਰ ਰੋਜ ਕਈ ਥਾਵਾਂ ਤੋਂ ਕਿਸੇ ਨਾ ਕਿਸੇ ਚੋਰੀ ਦੀ ਘਟਨਾ ਦੇ ਅੰਜਾਮ ਦੇ ਦਿੱਤਾ ਜਾ ਰਿਹੈ ਅਜਿਹਾ ਹੀ ਇੱਕ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ ਜਿੱਥੇ ਮੋਗਾ ਦੀ ਦਾਨਾ ਮੰਡੀ ਦਾ ਜਿੱਥੇ ਇੱਕ  ਕਰਿਆਨੇ ਦੀ ਦੁਕਾਨ ‘ਚ ਚੋਰਾਂ

ਸੰਗਤਾਂ ਨੂੰ ਨਾਮ ਜਪਾਉਣ ਵਾਲੇ ਬਾਬੇ ਨੇ ਕਿਸਾਨ ਦੀ ਫਸਲ ਕਟਵਾ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼

Moga Badhni Kalan: ਮੋਗਾ: ਬੱਧਨੀ ਕਲਾਂ ਦੀ ਪ੍ਰਸਿੱਧ ਧਾਰਮਿਕ ਸੰਸਥਾ ਆਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਸ਼ਰਧਾਲੂਆਂ ਵਲੋਂ ਬੀਤੀ ਰਾਤ ਇਕ ਕਿਸਾਨ ਦੀ ਕਥਿਤ ਤੌਰ ‘ਤੇ ਕੱਚੀ ਖੜੀ ਕਣਕ ਦੀ ਫਸਲ ਨੂੰ ਰਾਤੋ-ਰਾਤ ਵੱਢਣ ਦੇ ਮਾਮਲੇ ਵਿੱਚ ਬੱਧਨੀ ਕਲਾਂ ਵਿੱਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਗੁਰਦੀਪ ਕੌਰ ਦੀ ਮਾਲਿਕੀ ਵਾਲੀ ਇਹ ਜ਼ਮੀਨ

ਸ਼ਾਰਟ ਸਰਕਟ ਕਾਰਨ ਮੈਡੀਕਲ ਸਟੋਰ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ

Moga Medical Store Fire Broke : ਮੋਗਾ : ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਇੱਕ ਮੈਡੀਕਲ ਸਟੋਰ ਵਿੱਚ ਸਵੇਰੇ ਕਰੀਬ 8.30 ਵਜੇ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ  ਦੇ

ਗੁਰਦੁਆਰਾ ਸਾਹਿਬ ‘ਚ ਲੱਗੀ ਅੱਗ , ਪਾਵਨ ਸਰੂਪ ਹੋਏ ਅਗਨ ਭੇਂਟ

Moga Gurudwara Fire Incident : ਮੋਗਾ : ਥਾਣਾ ਦੇ ਅਜੀਤਵਾਲ ਪਿੰਡ ਮੱਦੋਕੇ ਵਿਖੇ ਗੁਰਦੁਆਰਾ ਸਾਹਿਬ ‘ਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਂਟ ਹੋਣ ਦੀ ਘਟਨਾ ਦਾ ਪਤਾ ਲੱਗਿਆ ਹੈ। ਜਿਸ ਨਾਲ ਇਲਾਕੇ ਦੇ ਲੋਕਾ ‘ਚ ਰੋਸ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਦੁਪਿਹਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ