Tag: , , , , , , ,

ਮੋਗਾ-ਧੁੰਦ ਕਾਰਨ ਅੱਧਾ ਦਰਜਨ ਵਾਹਨਾਂ ਦੀ ਹੋਈ ਟੱਕਰ,6 ਹੋਏ ਜ਼ਖਮੀ

ਮੋਗਾ- ਲੁਧਿਆਣਾ ਰੋਡ ‘ਤੇ ਪਿੰਡ ਕਿਲੀ ਚਲਨ ਨੇੜੇ  ਇੱਕ ਮਗਰੋਂ ਇੱਕ ੫ ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਇਸ ਦੁਰਘਟਨਾਂ ‘ਚ 6  ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੋਗਾ ਅਤੇ ਜਗਰਾਓ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।ਇਹ ਦੁਰਘਟਨਾ ਕੁਝ ਦੇਰ ਪਹਿਲਾਂ ਹੀ ਹੋਈ ਹੈ, ਜਦੋਂ ਮੋਗਾ ਦੇ ਅਜੀਤ ਨਗਰ ਕੋਲ ਝੋਨੇ

moga-dabwali

ਡੱਬਵਾਲੀ ਨੇੜੇ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ, 17 ਜ਼ਖਮੀ

ਸ਼ਨੀਵਾਰ ਨੂੰ ਨੈਸ਼ਨਲ ਹਾਈਵੇਅ ਨੰਬਰ-4 ‘ਤੇ ਸਾਵੰਤ ਖੇੜਾ ਕੋਲ ਧੁੰਦ ਕਾਰਨ ਇਕ ਦਰਦਨਾਕ ਹਾਦਸਾ ਹੋ ਗਿਆ। ਇਸ ਹਾਦਸੇ ‘ਚ ਮਿੰਨੀ ਟੈਂਪੋ ਨੂੰ ਸਾਹਮਣੇ ਤੋਂ ਆ ਰਹੀ ਬੱਸ ਅਤੇ ਪਿੱਛਿਓਂ ਆ ਰਹੇ ਟਰੱਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 17 ਦੀ ਹਾਲਤ ਗੰਭੀਰ ਹੈ। ਸਾਰੇ ਮ੍ਰਿਤਕ

ਸੰਘਣੀ ਧੁੰਦ ਕਾਰਨ ਮੋਗਾ ਦੇ ਨੈਸ਼ਨਲ ਹਾਈ-ਵੇ ਤੇ ਵਾਪਰਿਆ ਹਾਦਸਾ

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭਾਰੀ ਧੁੰਦ ਕਾਰਨ ਚਾਰ ਵਾਹਨ ਆਪਸ ਵਿੱੱਚ ਟਕਰਾ ਗਏ। ਅਸਲ ਵਿੱਚ ਟੈਂਪੂ ਟਰੈਵਲਰ ਵਿੱਚ 12 ਲੋਕ ਸਵਾਰ ਸਨ ਜੋ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਹੇ ਸਨ। ਹਾਦਸੇ ਦੌਰਾਨ ਕਾਰ ਵਿੱਚ ਮੌਜੂਦ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਐਸ.ਪੀ ਗੁਰਪ੍ਰੀਤ ਸਿੰਘ ਵੀ ਜ਼ਖਮੀਂ ਹੋ ਗਏ ਜੋ ਕਾਰ ਰਾਹੀਂ ਪਟਿਆਲਾ ਜਾ ਰਹੇ ਸਨ।

ਪੁਲਿਸ ਮੁਲਾਜ਼ਮ ਤੇ ਕੁੱਟਮਾਰ ਕਰਨ ਦੇ ਲੱਗੇ ਗੰਭੀਰ ਦੋਸ਼

accident-moga

ਨਰਸਿੰਗ ਸਕੂਲ ਵੈਨ ਤੇ ਟਰਾਲੇ ਦੀ ਹੋਈ ਟੱੱਕਰ,5 ਜਖਮੀ

ਮੋਗਾ ਅੰਮ੍ਰਿਤਸਰ ਰੋਡ ਤੇ ਹੋਇਆ ਸੜਕੀ ਹਾਦਸਾ ਜਿਸ ਵਿਚ ਨਰਸਿੰਗ ਸਕੂਲ ਵੈਨ ਤੇ ਟਰਾਲੇ ਵਿਚਕਾਰ ਟੱੱਕਰ ਹੋਈ ਦੱੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 5 ਸਕੂਲੀ ਬੱੱਚੇ ਜਖਮੀ ਹੋਏ ਜਿਨਾਂ ਨੂੰ ਨਜਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ।ਤਾਜਾ ਜਾਣਕਾਰੀ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਕਾਰਨ ਦਸਿਆ ਜਾ ਰਿਹਾ ਹੈ ਜਿਸ ਕਾਰਨ 1 ਦੀ ਮੌਤ,8

‘ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ‘ ਤਹਿਤ ਮੋਗਾ ਤੋਂ ਰੇਲ ਗੱਡੀ ਸੱਚਖੰਡ ਸ੍ਰੀ ਹਜੂਰ ਸਾਹਿਬ ਲਈ ਰਵਾਨਾ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ‘ ਸਕੀਮ ਤਹਿਤ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੀ ਸੰਗਤ ਨੂੰ ਲੈ ਕੇ ਰੇਲ ਗੱਡੀ ਮੋਗਾ ਰੇਲਵੇ ਸਟੇਸ਼ਨ ਤੌ ਜੈਕਾਰਿਆਂ ਦੀ ਗੂੰਜ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਡਿਪਟੀ ਕਮਿਸ਼ਨਰ ਮੋਗਾ ਕੁਲਦੀਪ ਸਿੰਘ

ਧਨਤੇਰਸ ਦੀਆਂ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ

ਸੀ.ਸੀ.ਟੀ.ਵੀ ‘ਚ ਕੈਦ ਹੋਈ ਥਾਣੇਦਾਰ ਦੀ ਗੁੰਡਾਗਰਦੀ!

ਸੀ.ਸੀ.ਟੀ.ਵੀ ‘ਚ ਕੈਦ ਹੋਈ ਥਾਣੇਦਾਰ ਦੀ ਗੁੰਡਾਗਰਦੀ

ਤਸਵੀਰਾਂ ਨੇ ਅਜੀਤਵਾਲ ਦੀਆਂ ਜਿਥੇ ਥਾਣਾ ਮੁਖੀ ਨਵਦੀਪ ਸਿੰਘ ਨੇ ਚਿਕਨ ਕਾਰਨਰ ਤੇ ਕਮ ਕਰਦੇ ਇਕ ਕਾਮੇ ਨੂੰ ਥੱਪੜ ਜੜ ਦਿਤੇ। ਥਾਣੇਦਾਰ ਦਾ ਗੁੱਸਾ ਇਥੇ ਹੀ ਨਹੀਂ ਰੁਕਿਆ ਇਸ ਤੋਂ ਥਾਣੇਦਾਰ ਨੇ ਨੌਜਵਾਨ ਨੂੰ ਠਾਣੇ ਚ ਬੰਦ ਕਰ ਦਿਤਾ। ਕੁੱਟਮਾਰ ਦੀ ਪੂਰੀ ਘਟਨਾ ਸੀ ਸੀ ਟੀ  ਵੀ ਕੈਮਰੇ ਚ ਕੈਦ ਹੋ ਗਈ। ਘਟਨਾ ਦਾ ਪਤਾ

ਤੇਜ਼ਾਬ ਕਾਂਡ ਦੇ 4 ਦੋਸ਼ੀਆਂ ਨੂੰ ਉਮਰਕੈਦ,17 ਲੱਖ ਜੁਰਮਾਨਾ

3 ਸਾਲ ਪਹਿਲਾ ਹੋਏ ਤੇਜ਼ਾਬ ਕਾਂਡ ਵਿਚ ਮੋਗਾ ਦੀ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਪੀੜਤ ਪੱਖ ਦੇ ਹੱਕ ਵਿਚ ਫ਼ੈਸਲਾ ਦਿੰਦੇ ਹੋਏ ਪੀੜਿਤਾ ਦੇ ਪਤੀ ਸਮੇਤ 4 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 17 ਲੱਖ ਰੁਪਏ ਜੁਰਮਾਨਾ ਕੀਤਾ ਹੈ।ਅਦਾਲਤ ਨੇ ਇਸ ਕੇਸ `ਚ ਦੋਸ਼ੀ ਦੇ ਮਾਤਾ-ਪਿਤਾ ਤੇ 2 ਹੋਰ ਰਿਸ਼ਤੇਦਾਰਾਂ ਨੂੰ ਬਰੀ ਕਰ

ਟਰੈਕਟਰ -ਟਰਾਲੀ ਅਤੇ ਮੋਟਰ ਸਾਈਕਲ ਦੀ ਆਹਮੋ-ਸਾਹਮਣੀ ਟੱਕਰ ’ਚ ਪੰਜ ਫ਼ੱਟੜ, ਜਾਨੀ ਨੁਕਸਾਨ ਤੋਂ ਬਚਾਅ

ਬਾਜਾਖਾਨਾ: ਪਿੰਡ ਝੱਖੜਵਾਲਾ ਵਿਖੇ ਬਾਜਾਖਾਨਾ ਰੋਡ ’ਤੇ ਮਰਹੂਮ ਵਿਧਾਇਕ ਹਰਭਗਵਾਨ ਸਿੰਘ ਬਰਾੜ ਦੀ ਕੋਠੀ ਦੇ ਸਾਹਮਣੇ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ’ਚ ਪੰਜ ਵਿਅਕਤੀਆਂ ਦੇ ਗੰਭੀਰ ਰੂਪ ’ਚ ਫ਼ੱਟੜ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਟਰੈਕਟਰ ਟਰਾਲੀ ਪਿੰਡ ਵਾੜਾ ਭਾਈ ਕਾ ਤੋਂ ਪਿੰਡ ਝੱਖੜਵਾਲਾ ਵਿਖੇ ਸ਼ੈਲਰ ਵਿੱਚ

ਮਿਡ-ਡੇ-ਮੀਲ ਤੋਂ ਬਾਅਦ ਮਾਸੂਮ ਬੱੱਚਿਆਂ ਨੇ ਧੋਤੇ ਭਾਂਡੇ

ਜਿਥੇ ਇਕ ਪਾਸੇ ਸਰਕਾਰ ਦੇਸ਼ ਵਿਚ ਸਿੱਖਿਆ ਦਾ ਪੱਧਰ ਉੱਚਾ ਕਰਨ ਦੇ ਦਾਵੇ ਕਰ ਰਹੀ ਹੈ  ਤੇ ਬੱਚਿਆਂ  ਨੂੰ ਮੁਫਤ ਭੋਜਨ ਮੁਹੱਈਆ ਕਰਵਾ ਕੇ ਪੜ੍ਹਾਈੇ ਲਈ ਪ੍ਰੇਰਿਤ ਕਰਦੀ ਹੈ।ਉਥੇ ਹੀ ਬੱਚਿਆਂ ਨੂੰ ਸਕੂਲ ਪ੍ਰਸ਼ਾਸਨ ਵਲੋਂ ਕੀਤੀ ਅਣਗਿਹਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਹੱਥਾਂ ਵਿਚ ਥਾਲੀਆਂ ਫੱੜੇ ਇਹ ਬੱਚੇ ਜੋ ਤੁਸੀਂ ਦੇਖ ਰਹੇ ਹੋ

Chandigarh sector 8 house theft

ਸਕਿਓਰਟੀ ਗਾਰਡ ਨੇ ਕੀਤਾ ਜੇ.ਈ ‘ਤੇ ਹਮਲਾ,10 ਹਜਾਰ ਰੁਪਏ , ਸੋਨੇ ਦੀ ਚੇਨ ਅਤੇ ਸਰਕਾਰੀ ਸਾਮਾਨ ਕੀਤਾ ਚੋਰੀ

ਮੋਗਾ  ਬਿਜਲੀ ਬੋਰਡ  ਦੇ ਜੇਈ ਨੇ ਪਾਵਰ ਗ੍ਰਿੱਡ ਉੱਤੇ ਤੈਨਾਤ ਸਕਿਓਰਿਟੀ ਗਾਰਡ ਵਲੋਂ ਗੇਟ ਨਾ ਖੋਲ੍ਹਣ ਦਾ ਕਾਰਨ ਪੁੱਛਿਆ ਤਾਂ ਗੁੱਸੇ ਵਿੱਚ ਗਾਰਡ ਨੇ ਹਮਲਾਕਰ ਉਸਨੂੰ ਜਖਮੀ ਕਰ ਦਿੱਤਾ ਨਾਲ ਹੀ ਉਸਦੀ ਜੇਬ ਵਿੱਚੋਂ 10 ਹਜਾਰ ਰੁਪਏ ,ਸੋਨੇ ਦੀ ਚੇਨ ਅਤੇ ਉਸਦੇ ਸਕੂਟਰ ਉੱਤੇ ਮੌਜੂਦ ਵਿਭਾਗ ਦਾ ਸਾਮਾਨ ਲੈ ਕੇ ਦੌੜ ਗਿਆ ।ਨਵਦੀਪ ਕੁਮਾਰ  ਨੇ

ਮੋਗਾ ਦੇ ਸਿਹਤ ਵਿਭਾਗ ਹੱਥ ਲੱਗੀ ਵੱਡੀ ਸਫਲਤਾ

ਮੋਗਾ: ਮੋਗਾ ਦੇ ਸਿਹਤ ਵਿਭਾਗ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਗੱੱਡੀ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੇ ਦੌਰਾਨ ਵੱੱਡੀ ਮਾਤਰਾ ਵਿੱੱਚ ਨਕਲੀ ਕੁਕਿੰਗ ਤੇਲ ਬਰਾਮਦ ਕੀਤਾ ਗਿਆ। ਇਸ ਮੌਕੇ ਅਡੀਸ਼ਨਲ ਸਿਵਲ ਸਰਜਨ ਡਾ. ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ

ਪੁਲਿਸ ਦੀ ਅੱੱਖਾਂ ‘ਚ ਧੂੜ ਪਾ ਕੇ ਕੈਦੀ ਹੋਇਆ ਫ਼ਰਾਰ

ਫਿਲਮੀ ਜਾਪਣ ਵਾਲਾ ਇਹ ਵਾਕਿਆ ਅਸਲੀ ਹੈ ਦਰਅਸਲ ਅੱੱਜ ਸਵੇਰੇ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਦਾ ਕੈਦੀ ਮੌਕਾ ਮਿਲਦੇ ਹੀ ਭੱੱਜ ਗਿਆ। ਸੂਤਰਾਂ ਮੁਤਾਬਕ ਲਗਭਗ 7 ਕੈਦੀਆਂ ਨੂੰ ਪੁਲਿਸ ਵਲੋਂ ਜਦੋਂ ਅੱਜ ਪੇਸ਼ੀ ਲਈ ਮੋਗਾ ਭੇਜਿਆ ਗਿਆ ਤੇ ਪੇਸ਼ੀ ਤੋਂ ਬਾਅਦ ਕੈਦੀਆਂ ਨੂੰ ਵਾਪਸ ਕੇਂਦਰੀ ਜੇਲ ਵਿਚ ਲਿਆਉਣ ਦੇ ਲਈ ਜਦੋਂ ਗੱਡੀ ਵਿਚ ਬਿਠਾਇਆ ਜਾ

ਪ੍ਰਸ਼ਾਸਨ ਦੀ ਅਣਗਹਿਲੀ ਨੇ ਬੁਝਾਇਆ ਘਰ ਦਾ ਚਿਰਾਗ

ਜਿੱਥੇ ਇਕ ਪਾਸੇ ਅਣਚਾਹੇ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਕ ਹੋਰ ਸੜਕ ਹਾਦਸਾ ਵਾਪਰ ਗਿਆ। ਪਰ ਇਸ ਵਾਰ ਇਹ ਸੜਕ ਹਾਦਸਾ ਅਵਾਰਾ ਫਿਰ ਰਹੇ ਪਸ਼ੂਆਂ ਦੇ ਕਾਰਨ ਹੋਇਆ। ਜਿਸਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

crushed

ਮੋਗਾ: ਮਿੱਟੀ ਨਾਲ ਭਰੇ ਟਿੱਪਰ ਨੇ 2 ਬੱਚੇ ਅਤੇ ਮਾਂ ਨੂੰ ਕੁਚਲਿਆ

ਮੋਗਾ ਦੇ ਐਸ.ਐਸ.ਪੀ. ਦਫਤਰ ਸਾਹਮਣੇ ਅੱਜ ਇਕ ਮਿੱਟੀ ਨਾਲ ਲੱਦੇ ਟਿੱਪਰ ਨੇ ਪੈਦਲ ਆ ਰਹੀ ਮਾਂ ਬੇਟੀਆਂ ਨੂੰ ਕੁੱਚਲ ਦਿੱਤਾ ਜਿਸ ਵਿਚ ਤਿੰਨਾਂ ਦੀ ਮੌਤ ਹੋ ਗਈ।ਉਥੇ ਹੀ ਮੌਜੂਦ ਲੋਕਾਂ ਨੇ ਟਿੱਪਰ ਦੇ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਟਿੱਪਰ ਇੱੱਕ ਕੰਸਟ੍ਰਕਸ਼ਨ ਕੰਪਨੀ ਦਾ ਸੀ ਜਿਸਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ

ਜ਼ਮੀਨੀਂ ਵਿਵਾਦ ਨੂੰ ਲੈ ਕੇ ਮੋਗਾ ‘ਚ ਹੋਈ ਫਾਈਰਿੰਗ

ਮੋਗਾ ਜਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਪਿਛਲੇ ਲੰਬੇ ਤੇ ਤੋਂ ਚਲਦੇ ਆ ਰਹੇ ਜਮੀਨੀਂ ਵਿਵਾਦ ਕਾਰਣ ਅੰਨੇਵਾਹ ਫਾਈਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ।ਕੱਲ ਤਕਰੀਬਨ ਸੱਤ ਵਜੇ ਪਿੰਡ ਸਾਬਕਾ ਸਰਪੰਚ ਜਗਸੀਰ ਸਿੰਘ ਉਰਫ ਸ਼ੀਰਾ ਨੇ ਆਪਣੇ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨਾਲ ਮ੍ਰਿਤਕ ਜਗਰੂਪ ਸਿੰਘ ਦੇ ਖੇਤ ਪਹੁੰਚ ਕੇ ਅੰਨੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ

ਨਰਸ ਕੁੱੱਟਮਾਰ ਮਾਮਲੇ ‘ਚ ਪਿਓ ਪੁੱਤ ਗਿ੍ਫਤਾਰ

ਮੋਗਾ ਨਰਸ ਕੁੱੱਟਮਾਰ ਮਾਮਲੇ ‘ਚ ਪੁਲਿਸ ਨੇ ਅਕਾਲੀ ਆਗੂ ਅਤੇ ਉਸਦੇ ਪੁੱੱਤਰ ਨੂੰ ਗਿ੍ਫਤਾਰ ਕਰ ਲਿਆ ਹੈ ਬੀਤੇ ਦਿਨ ਪਿਓ ਪੁੱਤਰ ਖਿਲਾਫ ਪੁਲਿਸ ਵਲੋ ਆਈ.ਪੀ.ਸੀ ਦੀ ਧਾਰਾ 451,323,506,34 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ ।ਵੀਰਵਾਰ ਸਵੇਰੇ ਕਰੀਬ 12ਵਜੇ ਦੋਵਾਂ ਪਿਓ ਪੁੱੱਤਰਾ ਵਲੋਂ ਇਕ ਨਿਜੀ ਹਸਪਤਾਲ ਦੀ ਨਰਸ ਜੋ ਕਿ ਗ੍ਰਭਵਤੀ ਵੀ ਹੈ, ਉਸ ਨਾਲ

ਪੰਜਾਬ ਆਈ ਟੀ ਆਈ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਨੈਸ਼ਨਲ ਹੈਲਥ ਮਿਸ਼ਨ ਤਹਿਤ ਚੱਲ ਰਹੇ ਨੈਸ਼ਨਲ ਵੈਕਟਰ ਬੌਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਅੱਜ ਮੋਗਾ ਦੀ ਪੰਜਾਬ ਆਈ ਟੀ ਆਈ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਸਿਵਲ ਸਰਜਨ ਮਹਿੰਦਰ ਸਿੰਘ ਜੱਸਲ, ਚੇਅਰਮੈਨ ਜਸਵੀਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸੁਖਚੈਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ