Tag: ,

ਮੋਗਾ ਦੇ PNB ਬੈਂਕ ‘ਚ ਹੋਈ ਚੋਰੀ, ਘਟਨਾ CCTV ਕੈਮਰੇ ‘ਚ ਕੈਦ

ਛੱਪੜ ’ਚ ਨਹਾਉਣ ਗਏ ਚੌਥੀ ਜਮਾਤ ਦੇ ਵਿਦਿਆਰਥੀ ਦੀ ਡੁੱਬਣ ਨਾਲ ਹੋਈ ਮੌਤ

A Fourth Class student drowned : ਅੱਜ ਜ਼ਿਲ੍ਹਾ ਮੋਗਾ ਦੇ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਚੰਦ ਨਵਾਂ ਵਿੱਚ ਛੱਪੜ ’ਚ ਨਹਾਉਂਦਿਆਂ ਡੁੱਬਣ ਕਾਰਨ ਚੌਥੀ ਜਮਾਤ ’ਚ ਪੜ੍ਹਦੇ ਵਿਦਿਆਰਥੀ ਦੀ ਮੌਤ ਹੋਣ ਦੀ ਖਬਰ ਆਈ ਹੈ, ਜਿਸ ਨਾਲ ਪੂਰੇ ਪਿੰਡ ਵਿਚ ਸੋਗ ਵਾਲਾ ਮਾਹੌਲ ਬਣ ਗਿਆ ਹੈ। ਮ੍ਰਿਤਕ ਬੱਚੇ ਦੀ ਪਛਾਣ 9 ਸਾਲਾ ਸੋਮਤ ਸਿੰਘ ਪੁੱਤਰ

ਮੋਗਾ : ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਹੋਇਆ ਪਰਦਾਫਾਸ਼

Prostitution in hotel exposed : ਮੌਜੂਦਾ ਸਮੇਂ ਕੋਵਿਡ-19 ਦੇ ਫੈਲੇ ਸੰਕਟ ਕਰਕੇ ਸਰਕਾਰ ਵੱਲੋਂ ਲੌਕਡਾਊਨ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆ ਸਾਰੇ ਹੋਟਲਾਂ ਨੂੰ ਖੋਲ੍ਹਣ ਦੀ ਮਨਾਹੀ ਹੈ, ਉਥੇ ਮੋਗਾ ਵਿਖੇ ਇਕ ਹੋਟਲ ਦੇ ਅੰਦਰ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ, ਜਿਸ ਦਾ ਮੋਗਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਅਤੇ ਉਥੋਂ 4 ਨੌਜਵਾਨ

ਬੰਦ ਢਾਬੇ ‘ਚ 1 ਕੁੜੀ ਤੇ 5 ਬੰਦੇ, ਪੁਲਿਸ ਆਖੇ ਕਰਦੇ ਸੀ ਇਹ ਦੇਹ ਵਪਾਰ ਦਾ ਧੰਦਾ

ਮੋਗਾ ਸੈਕਸ ਸਕੈਂਡਲ ਮਾਮਲੇ ’ਚ ਦੋ ਸਹਾਇਕ ਥਾਣੇਦਾਰ Dismiss

Two Assistant Police Officers : ਮੋਗਾ ਵਿਖੇ 2007 ਵਿਚ ਸਾਹਮਣੇ ਆਏ ਸੈਕਸ ਸਕੈਂਡਲ ਮਾਮਲੇ ਵਿਚ ਗ੍ਰਿਫਤਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਜ਼ਿਲਾ ਪੁਲਿਸ ਮੁਖੀ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸੈਕਸ ਰੈਕੇਟ ਵਿਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਦੋਵੇਂ ਔਰਤਾਂ ਜਸਵੰਤ ਕੌਰ

ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਮੋਗਾ ’ਚ ਮਿਲੇ 2 ਹੋਰ ਮਰੀਜ਼

Corona rage in Moga : ਮੋਗਾ ਵਿਚ ਅਜੇ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੀ ਜਾਣਕਾਰੀ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਪਾਜ਼ੀਟਿਵ ਮਰੀਜ਼ ਸ਼ਹਿਰ ਦੇ ਗਿੱਲ ਰੋਡ ਖੇਤਰ ਦਾ ਹੈ ਅਤੇ

ਵਿਆਹੀ ਧੀ ਦੀ ਮੌਤ ‘ਤੇ ਭੁੱਬਾਂ ਮਾਰ ਰੋਏ ਪੇਕੇ, ਕਹਿੰਦੇ ”ਸਹੁਰਿਆਂ ਨੇ ਕੀਤਾ ਦਾਜ ਦੇ ਲਾਲਚ ‘ਚ ਕਤਲ”..

ਮੋਗਾ ਦੇ ਪੰਜਾਬੀ ਦਾ ਕਲਕੱਤਾ ‘ਚ ਕਤਲ, ਲਾਸ਼ ਨਾ ਪਹੁੰਚੀ ਪਰਿਵਾਰ ਕੋਲ ਮੰਗੇਤਰ ਨੂੰ ਕਰਨਾ ਪਿਆ ਸਸਕਾਰ…!

ਮੋਗਾ ’ਚੋਂ 17 ਤੇ ਸ੍ਰੀ ਮੁਕਤਸਰ ਸਾਹਿਬ ਤੋਂ ਮਿਲਿਆ ਇਕ ਹੋਰ Covid-19 ਮਰੀਜ਼

Moga and Muktsar found Corona : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਮੋਗਾ ਵਿਚ ਅੱਜ 17 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 1 ਵਿਅਕਤੀ ਦੇ ਕੋਰੋਨਾ ਵਾਇਰਸ ਤੋਂ

ਮੋਗਾ ’ਚ ਕੋਰੋਨਾ ਬਲਾਸਟ : ਇਕੱਠੇ 22 ਲੋਕ ਮਿਲੇ Positive

Corona Blast in Moga : ਦੁਨੀਆ ਭਰ ਵਿਚ ਫੈਲਿਆ ਕੋਰੋਨਾ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲਈ ਜਾ ਰਿਹਾ ਹੈ। ਅੱਜ ਮੋਗਾ ਵਿਚ ਕੋਰੋਨਾ ਵਾਇਰਸ ਦੇ ਇਕੱਠੇ 22 ਮਾਮਲੇ ਸਾਹਮਣੇ ਆਈ ਹੈ, ਜਿਸ ਦੇ ਚੱਲਦਿਆਂ ਮੋਗਾ ਨਿਵਾਸੀਆਂ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਮਾਮਲੇ ਵੀ ਸ੍ਰੀ

ਕਰਫਿਊ ਦੌਰਾਨ PUBG Game ਨੇ ਲਈ ਦੋ ਵਿਦਿਆਰਥੀਆਂ ਦੀ ਜਾਨ

PUBG Game kills : ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਲੱਗੇ ਕਰਫਿਊ ਦੌਰਾਨ ਬੱਚੇ ਤੇ ਵਿਦਿਆਰਥੀ ਸਮਾਂ ਬਿਤਾਉਣ ਲਈ ਘਰ ਆਨਲਾਈਨ ਗੇਮਸ ਖੇਡਣ ’ਚ ਰੁੱਝੇ ਰਹਿੰਦੇ ਹਨ ਪਰ ਅਜਿਹੀਆਂ ਗੇਮਾਂ ਕਈ ਵਾਰ ਖਤਰਨਾਕ ਵੀ ਹੋ ਸਕਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਤੋਂ ਜਿਥੇ ਕੋਟਕਪੂਰਾ ਵਿਚ ਪਬਜੀ (ਪਲੇਅਰਸ ਅਨਨੋਨ ਬੈਟਲ ਗ੍ਰਾਊਂਡਸ ਗੇਮ) ਗੇਮ ਨੇ

5 ਮੈਂਬਰਾਂ ਦੀ ਬਾਰਾਤ ਨਾਲ ਵਿਆਹ ਕਰਵਾ ਕੇ ਆਏ ਲਾੜੇ ਦਾ ਇੰਝ ਕੀਤਾ ਪੁਲਿਸ ਨੇ ਸਵਾਗਤ

Police welcomed newly married : ਮੋਗਾ ਵਿਖੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੋਆਣਾ ਦੇ ਕ੍ਰਿਸ਼ਨ ਸਿੰਘ ਅਤੇ ਫਿਰੋਜ਼ਪੁਰ ਦੇ ਪਿੰਡ ਸ਼ਹਿਜਾਦੀ ਦੀ ਰਹਿਣ ਵਾਲੀ ਮਨਜੀਤ ਕੌਰ ਲਈ ਉਨ੍ਹਾਂ ਦਾ ਕੱਲ ਬੀਤੇ ਦਿਨ 19 ਅਪ੍ਰੈਲ ਨੂੰ ਹੋਇਆ ਵਿਆਹ ਸਾਰੀ ਉਮਰ ਲਈ ਯਾਦਗਾਰ ਬਣ ਗਿਆ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਕੁਮਾਰ ਘਰ ਦੇ ਸਿਰਫ 5 ਮੈਂਬਰਾਂ ਦੇ ਨਾਲ ਆਪਣੀ

ਜਾਣੋ ਕਿਵੇਂ ਕੋਰੋਨਾ ਵਿਰੁੱਧ ਜੰਗ ’ਚ ਮਨੁੱਖਤਾ ਦੀ ਸੇਵਾ ਕਰ ਰਹੀ ਹੈ 98 ਸਾਲਾ ਇਹ ਬਜ਼ੁਰਗ

98 years old lady in corona fight : ਕੋਰੋਨਾ ਵਾਇਰਸ ਦੀ ਇਸ ਜੰਗ ਵਿਚ ਜਿਥੇ ਪੁਲਿਸ ਮੁਲਾਜ਼ਮ, ਹੈਲਥ ਵਰਕਰ ਤੇ ਸਫਾਈ ਮੁਲਾਜ਼ਮ ਆਦਿ ਆਪਣੇ ਫਰਜ਼ ਨਿਭਾ ਰਹੇ ਹਨ ਅਤੇ ਲੋਕਾਂ ਵੱਲੋਂ ਕਰਫਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਇਕ ਬਜ਼ੁਰਗ ਔਰਤ ਦੇ ਹੌਸਲੇ ਤੇ ਜਜ਼ਬੇ ਨੇ

13 ਅਪ੍ਰੈਲ ਨੂੰ ਤੈਅ ਵਿਆਹ ਤੋਂ ਪਹਿਲਾਂ ਮੁੰਡੇ ਨੂੰ ਹੋਇਆ Corona, ਦੋਵੇਂ ਪਰਿਵਾਰਾਂ ਨੂੰ ਕੀਤਾ Quarantine

Boy found Corona positive : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੂਬੇ ਵਿੱਚ ਕਰਫ਼ਿਊ ਕਾਰਨ ਸਾਰੀਆਂ ਸਰਗਰਮੀਆਂ ਠੱਪ ਹਨ। ਕੋਰੋਨਾ ਦਾ ਅਸਰ ਵਿਆਹਾਂ- ਸ਼ਾਦੀਆਂ ‘ਤੇ ਵੀ ਪੈ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਕਾਰਨ ਮੋਗਾ ਵਿੱਚ ਇੱਕ ਵਿਆਹ ਟਾਲਨਾ ਪਿਆ, ਜੋਕਿ ਅੱਜ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਹੋਣਾ ਸੀ, ਕਿਉਂਕਿ

ਵਿਆਹੁਤਾ ਪ੍ਰੇਮੀ ਜੋੜੇ ਨੇ ਨਹਿਰ ‘ਚ ਮਾਰੀ ਛਾਲ, ਪ੍ਰੇਮਿਕਾ ਦੀ ਮੌਤ, ਬਚ ਗਿਆ ਪ੍ਰੇਮੀ ਗ੍ਰਿਫਤਾਰ

Suicide by jumping in : ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਵਿੱਚ ਇੱਕ ਪ੍ਰੇਮੀ ਜੋੜੇ ਵੱਲੋਂ ਨਹਿਰ ਵਿੱਚ ਛਾਲ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕੁੜੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪ੍ਰੇਮੀ ਬਚ ਗਿਆ। ਪੁਲਿਸ ਨੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬੀਤੇ ਵੀਰਵਾਰ ਦੀ

ਔਰਤ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ, ਪੁਲਿਸ ਮੁਲਾਜ਼ਮਾਂ ਨੇ ਕੀਤੀ ਮਦਦ

Baby Delivery on Road : ਕਰਫਿਊ ਦੌਰਾਨ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਸ ਦਾ ਪਤਾ ਮੋਗਾ ਦੇ ਧਰਮਕੋਟ ਵਿਖੇ ਸਾਹਮਣੇ ਆਏ ਇਕ ਮਾਮਲੇ ਤੋਂ ਲੱਗਦਾ ਹੈ, ਜਿਥੇ ਕਰਫਿਊ ਦੌਰਾਨ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਦੇ ਸਮੇਂ ਕਈ ਪ੍ਰਾਈਵੇਟ

ਕਰਫਿਊ ਕਾਰਨ ਝੁੱਗੀ- ਝੋਪੜੀ ‘ਚ ਰਹਿਣ ਵਾਲੇ ਲੋਕ ਖਾਣ ਪੀਣ ਦੀਆਂ ਵਸਤਾਂ ਦੇ ਹੋਏ ਮੁਥਾਜ

Food supply during curfew : ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਰਫਿਊ ਲਗਾ ਦਿੱਤਾ ਗਿਆ ਹੈ, ਉਥੇ ਹੀ ਕਰਫਿਊ ਲੱਗਣ ਤੋਂ ਬਾਅਦ ਗਰੀਬ ਤੇ ਦਿਹਾੜੀ ਕਰਨ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ। ਗਰੀਬ ਪਰਿਵਾਰਾਂ ਦੇ ਘਰ ਪਿੱਛਲੇ ਚਾਰ ਦਿਨਾਂ ਤੋਂ  ਰੋਟੀ ਨਹੀਂ ਬਣੀ ਹੈ, ਇਨ੍ਹਾਂ ਲੋਕਾਂ ਦੀ ਕਮਾਈ ਬਹੁਤ ਥੋੜੀ ਹੈ ਤੇ ਇਹ ਰੋਜ਼ਾਨਾ

ਪਰਿਵਾਰ ਹੋਇਆ ਗਾਇਬ, ਘਰ ’ਚੋਂ ਮਿਲਿਆ ਨੋਟਿਸ

Family From Moga Missing: ਮੋਗਾ ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ ਤੋਂ ਇਕ ਕਾਰੋਬਾਰੀ ਪਰਿਵਾਰ ਨਾਲ 2 ਦਿਨਾਂ ਤੋਂ ਲਾਪਤਾ ਹੈ। ਉਹ ਆਪਣੇ ਜਾਣ-ਪਛਾਣ ਵਾਲਿਆਂ ਨੂੰ ਇਹ ਕਹਿ ਕੇ ਗਏ ਕਿ ਉਹ ਹਿਮਾਚਲ ਵਿਚ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ, ਪਰ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਘਰ ’ਚ ਚਿਪਕੇ

ਵਿਆਹ ਵਾਲੇ ਘਰ ‘ਚ ਲਾੜੇ ਦੇ ਪਿਓ ਦੀ ਮੌਤ ਕਾਰਨ ਛਾਇਆ ਮਾਤਮ

Moga Groom Father Died: ਮੋਗਾ ਦੇ ਪਿੰਡ ਘਲਕਲਾਂ ‘ਚ ਐਤਵਾਰ ਨੂੰ ਆਪਣੇ ਪੁੱਤਰ ਦੇ ਵਿਆਹ ਹੋਣ ਦੀ ਖੁਸ਼ੀ ‘ਚ ਸ਼ਨੀਵਾਰ ਨੂੰ ਆਏ ਵਿਚੋਲਿਆਂ ਨੂੰ ਉਨ੍ਹਾਂ ਦੇ ਪਿੰਡ ਕਾਰ ‘ਚ ਛੱਡਣ ਜਾ ਰਹੇ ਪਿਤਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਰਘਟਨਾ ‘ਚ 2 ਵਿਚੋਲਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ, ਦੋ ਵਿਚੋਲੇ ਠੀਕ

ਇੱਕ ਪਾਸੇ ਪਿਆਰ ‘ਚ ਪਏ ਨੌਜਵਾਨ ਨੇ ਤਿੰਨ ਬੱਚਿਆਂ ਦੀ ਮਾਂ ਦਾ ਕੀਤਾ ਕਤਲ

Murder of three children mother: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖ਼ਤਪੁਰਾ ‘ਚ ਇਕਪਾਸੜ ਪਿਆਰ ‘ਚ ਪਏ ਅਣਵਿਆਹੇ ਨੌਜਵਾਨ ਨੇ ਵਿਆਹੁਤਾ ਔਰਤ ਦੀ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ। 30 ਸਾਲਾ ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ।  ਔਰਤ ਨੇ ਨੌਜਵਾਨ ਦਾ ਵਿਰੋਧ ਕੀਤਾ ਤਾਂ ਉਸ ਨੇ ਕਿਰਚ ਨਾਲ ਹਮਲਾ ਕਰ ਕੇ ਗੰਭੀਰ ਰੂਪ