Tag: , , , , , , , , , , , ,

ਪਰਿਵਾਰ ਹੋਇਆ ਗਾਇਬ, ਘਰ ’ਚੋਂ ਮਿਲਿਆ ਨੋਟਿਸ

Family From Moga Missing: ਮੋਗਾ ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ ਤੋਂ ਇਕ ਕਾਰੋਬਾਰੀ ਪਰਿਵਾਰ ਨਾਲ 2 ਦਿਨਾਂ ਤੋਂ ਲਾਪਤਾ ਹੈ। ਉਹ ਆਪਣੇ ਜਾਣ-ਪਛਾਣ ਵਾਲਿਆਂ ਨੂੰ ਇਹ ਕਹਿ ਕੇ ਗਏ ਕਿ ਉਹ ਹਿਮਾਚਲ ਵਿਚ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ, ਪਰ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਘਰ ’ਚ ਚਿਪਕੇ

ਵਿਆਹ ਵਾਲੇ ਘਰ ‘ਚ ਲਾੜੇ ਦੇ ਪਿਓ ਦੀ ਮੌਤ ਕਾਰਨ ਛਾਇਆ ਮਾਤਮ

Moga Groom Father Died: ਮੋਗਾ ਦੇ ਪਿੰਡ ਘਲਕਲਾਂ ‘ਚ ਐਤਵਾਰ ਨੂੰ ਆਪਣੇ ਪੁੱਤਰ ਦੇ ਵਿਆਹ ਹੋਣ ਦੀ ਖੁਸ਼ੀ ‘ਚ ਸ਼ਨੀਵਾਰ ਨੂੰ ਆਏ ਵਿਚੋਲਿਆਂ ਨੂੰ ਉਨ੍ਹਾਂ ਦੇ ਪਿੰਡ ਕਾਰ ‘ਚ ਛੱਡਣ ਜਾ ਰਹੇ ਪਿਤਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਰਘਟਨਾ ‘ਚ 2 ਵਿਚੋਲਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ, ਦੋ ਵਿਚੋਲੇ ਠੀਕ

ਮੋਗਾ ਕਾਂਡ : ਮਾਂ-ਧੀ ਤੇ ਪਤੀ-ਪਤਨੀ ਦਾ ਕੀਤਾ ਗਿਆ ਅੰਤਿਮ ਸੰਸਕਾਰ, ਹੌਲਦਾਰ ਕੁਲਵਿੰਦਰ ਸਿੰਘ ਵੀ ਹੋਇਆ ਸ਼ਾਮਲ

Day after he killed 4: ਪਿੰਡ ਸੈਦ ਜਲਾਲਪੁਰ ਵਿਚ ਐਤਵਾਰ ਨੂੰ ਹੌਲਦਾਰ ਕੁਲਵਿੰਦਰ ਸਿੰਘ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੌਤ ਦਾ ਕਾਰਨ ਪਰਿਵਾਰਕ ਵਿਵਾਦ ਦੱਸਿਆ ਜਾ ਰਿਹਾ ਹੈ। ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਵਲੋਂ ਕਈ ਵਾਰੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦਾ ਪਤੀ ਬਹੁਤ ਸ਼ਰਾਬ ਪੀਂਦਾ ਹੈ ਤੇ ਸ਼ਰਾਬ ਦੇ

ਪਰਿਵਾਰ ਦਾ ਕਤਲ ਕਰਨ ਵਾਲੇ ਨੌਜਵਾਨ ਦੇ ਖੁਦਕੁਸ਼ੀ ਨੋਟ ‘ਚ ਹੈਰਾਨੀਜਨਕ ਖੁਲਾਸੇ

Moga Man Allegedly Commits Suicide: ਮੋਗਾ : ਇੱਥੇ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਰਿਵਾਰ ਦੇ ਇਕ ਨੌਜਵਾਨ ਸੰਦੀਪ ਸਿੰਘ ਨੇ ਆਪਣੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ । ਸੰਦੀਪ ਸਿੰਘ ਨੇ

ਬੱਚਿਆਂ ਨੂੰ ਸਕੂਲ ਛੱਡਕੇ ਆ ਰਹੇ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ

parents murder in Moga : ਮੋਗਾ : ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਨੂੰ ਸੁਣ ਦਿਲ ਦਹਿਲ ਜਾਂਦਾ ਹੈ ਦਸ ਦਈਏ ਕਿ ਅੱਜ ਸਵੇਰੇ ਮੋਗਾ ਦੇ ਬੇਦੀ ਨਗਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੀਆਂ ਦੋ ਬੇਟੀਆਂ ਨੂੰ ਸਕੂਲ ਛੱਡ ਕੇ ਘਰ ਪਰਤ ਰਹੀ ਜੋਤੀ ਨਾਮਕ ਔਰਤ ਦਾ ਉਸ

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ‘ਤੇ ਹੋਇਆ ਕਾਤਲਾਨਾ ਹਮਲਾ

Moga murderer assault : ਮੋਗਾ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੇ ਗੁੰਡਾਗਰਦੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ । ਜਿਸ ਕਾਰਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਪਿੰਡ ਜੀਤਾ ਸਿੰਘ ਵਾਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿਚਾਲੇ

ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਜੋੜਾ ਚੜ੍ਹਿਆ ਪੁਲਿਸ ਅੜਿੱਕੇ

Moga NRI Singh Borthers Immigration ਮੋਗਾ : ਅਜੋਕੇ ਸਮੇਂ ‘ਚ ਹਰ ਕਿਸੇ ਨੂੰ ਵਿਦੇਸ਼ ਜਾਣ ਦਾ ਚਾਅ ਹੈ ਜਿਸ ਕਰਕੇ ਉਹ ਕਿਸੇ ਕਈ ਵਾਰ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਦਾ ਸਾਹਮਣੇ ਆਇਆ ਜਿੱਥੇ NRI ਸਿੰਘ ਬ੍ਰਦਰਜ਼ ਨੇ ਇਮੀਗ੍ਰੇਸ਼ਨ ਦਫ਼ਤਰ ਖੋਲ ਕੇ ਮਾਲਵਾ ਖ਼ੇਤਰ ਦੇ ਅਨੇਕਾਂ ਨੌਜ਼ਵਾਨਾਂ ਨੂੰ ਵਿਦੇਸ਼

ਮੋਗਾ ‘ਚ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ

Moga Girl Dead Body Found: ਮੋਗਾ:  ਅੱਜ ਦੇ ਸਮੇਂ ਵਿੱਚ ਹਾਦਸੇ ਇੰਨੇ ਜਿਆਦਾ ਵੱਧ ਗਏ ਹਨ ਕਿ ਕਿਸ ਵੇਲੇ ਮੌਤ ਆ ਜਾਏ ਕੁਝ ਵੀ ਨਹੀਂ ਪਤਾ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਥਾਣਾ ਬਾਘਾਪੁਰਾਣਾ ਦੇ ਨੇੜੇ ਪੈਂਦੇ ਪਿੰਡ ਲੰਗੇਆਣਾ ਵਿੱਚ ਪੁਲਿਸ ਵੱਲੋਂ ਇੱਕ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ

ਸਾਜ਼ਿਸ਼ ਤਹਿਤ ਮਾਮੇ ਨੇ ਹੀ ਕੀਤਾ ਸੀ ਭਾਣਜੀ ਦਾ ਕਤਲ

Moga Girl Murder: ਮੋਗਾ: ਬੀਤੇ ਦਿਨੀਂ ਜ਼ੀਰਾ ਰੋਡ ਨਿਵਾਸੀ ਗੁਰਪ੍ਰੀਤ ਕੌਰ ਦੀ ਹੱਤਿਆ ਦਾ ਮਾਮਲਾ ਦੇਖਣ ਨੂੰ ਮਿਲਿਆ ਸੀ, ਜਿਸ ਵਿੱਚ ਹੁਣ ਹੱਤਿਆ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਮਾਮਾ ਕਸ਼ਮੀਰ ਸਿੰਘ ਅਤੇ ਉਸਦੇ ਤਾਏ ਦੇ ਲੜਕੇ ਗੁਰਜੰਟ ਸਿੰਘ ਉਰਫ ਜੰਟਾ ਨੂੰ ਕਾਬੂ ਕਰ ਲਿਆ। ਦਰਅਸਲ, ਇਸ ਤੋਂ ਪਹਿਲਾਂ

ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ, ਪਰ ਸਾਥ ਨਹੀਂ ਦੇ ਰਹੀ ਸਰਕਾਰ …

Moga Drug addiction: ਮੋਗਾ : ਇੱਕ ਪਾਸੇ ਜਿੱਥੇ ਸੂਬੇ ਦੀ ਕਾਂਗਰਸ ਹਕੂਮਤ ਵਲੋਂ ਸਿਥੈਟਿੰਕ ਡਰੱਗ ‘ਚਿੱਟੇ’ ਦਾ ਖ਼ਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਮੋਗਾਜ਼ਿਲੇ ਦੇ ਵੱਖ- ਵੱਖ ਪਿੰਡਾਂ ਵਿਚ ਕਥਿਤ ਤੌਰ ਤੇ ਸਰੇਆਮ ਵਿਕ ਰਿਹਾ ‘ਚਿੱਟੇ’ ਦਾ ਨਸ਼ਾ ਨੌਜ਼ਵਾਨ ਵਰਗ ਨੂੰ ਮੌਤ ਦੇ ਮੂੰਹ ਲਿਜਾ ਰਿਹਾ ਹੈ, ਹੈਰਾਨੀ ਦੀ ਗੱਲ

ਸੰਗਤਾਂ ਨੂੰ ਨਾਮ ਜਪਾਉਣ ਵਾਲੇ ਬਾਬੇ ਨੇ ਕਿਸਾਨ ਦੀ ਫਸਲ ਕਟਵਾ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼

Moga Badhni Kalan: ਮੋਗਾ: ਬੱਧਨੀ ਕਲਾਂ ਦੀ ਪ੍ਰਸਿੱਧ ਧਾਰਮਿਕ ਸੰਸਥਾ ਆਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਸ਼ਰਧਾਲੂਆਂ ਵਲੋਂ ਬੀਤੀ ਰਾਤ ਇਕ ਕਿਸਾਨ ਦੀ ਕਥਿਤ ਤੌਰ ‘ਤੇ ਕੱਚੀ ਖੜੀ ਕਣਕ ਦੀ ਫਸਲ ਨੂੰ ਰਾਤੋ-ਰਾਤ ਵੱਢਣ ਦੇ ਮਾਮਲੇ ਵਿੱਚ ਬੱਧਨੀ ਕਲਾਂ ਵਿੱਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਗੁਰਦੀਪ ਕੌਰ ਦੀ ਮਾਲਿਕੀ ਵਾਲੀ ਇਹ ਜ਼ਮੀਨ

ਤੇਜ਼ ਰਫ਼ਤਾਰ ਕਾਰ ਖੰਬੇ ਨਾਲ ਟਕਰਾਈ, ਹਾਰਟ ਅਟੈਕ ਆਉਣ ਨਾਲ ਹੋਈ ਮੌਤ

Moga Road Accident: ਮੋਗਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਜਾਂ ਲਾਪਰਵਾਹੀ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਸੀ ਦੇਖਣ ਨੂੰ ਮਿਲਿਆ ਹੈ, ਜਿਥੇ ਬੱਧਨੀ ਕਲਾ ਤੋਂ  ਮੋਗਾ ਵੱਲ ਆ ਰਹੀ ਇੱਕ ਕਾਰ ਬਿਜਲੀ ਦੇ ਖੰਬੇ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੁੱਧ ਸਿੰਘ ਵਾਲਾ ਵਿਖੇ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ

Moga Kisan Mela: ਮੋਗਾ: ਬੀਤੇ ਦਿਨੀਂ ਵਿਗਿਆਨ ਕੇਂਦਰ ਵੱਲੋਂ ਬੁੱਧ ਸਿੰਘ ਵਾਲਾ ਮੋਗਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਜ਼ਿਲ੍ਹੇ ਭਰ ਵਿੱਚੋਂ ਲਗਭਗ 2000 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਮੇਲੇ ਦਾ ਮੁੱਖ ਉਦੇਸ਼ ਫਸਲਾਂ ਦੀ ਰਹਿੰਦ-ਖੂੰਹਦ ਦੀ ਸਹੀ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ। ਇਸ ਮੇਲੇ ਵਿੱਚ ਜੀਰੋ ਡ੍ਰਿਲ ਜਿਸ ਨਾਲ

ਮੋਗਾ ‘ਚ ਦਿਨ-ਦਿਹਾੜੇ ਔਰਤ ਤੋਂ ਸੋਨਾ ਖੋਹਕੇ ਹੋਏ ਲੁਟੇਰੇ ਫਰਾਰ

Moga Woman Gold Looted: ਮੋਗਾ ( ਜੋਗਿੰਦਰ ਸਿੰਘ ) :  ਮੋਗਾ ਜ਼ਿਲ੍ਹੇ ਅੰਦਰ ਲੁੱਟਣ ਖੋਹਾ ਕਰਨ ਵਾਲੇ ਚੋਰਾ ਦੇ ਹੋਸਲੇ ਇਹਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਆਏ ਦਿਨ ਲੁੱਟਾ ਖੋਹਾਂ ਤੇ ਚੋਰੀਆਂ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਆ ਰਹੇ ਹਨ ਪਰ ਜ਼ਿਲਾ ਮੋਗਾ ਇਹਨਾਂ ਚੋਰਾ ਨੂੰ ਨੱਥ ਪਾਉਣ ‘ਚ ਅਸਫਲ ਸਾਬਿਤ ਹੋ ਰਹੀ ਹੈ।

Navjot Singh Sidhu Statement

ਮੋਗਾ ਰੈਲੀ ‘ਚ ਸੰਬੋਧਨ ਨਾ ਕਰਨ ‘ਤੇ ਸਿੱਧੂ ਨੇ ਕਿਹਾ- ਪਾਰਟੀ ਨੇ ਦਿਖਾਈ ਮੈਨੂੰ ਮੇਰੀ ਔਕਾਤ

Navjot Singh Sidhu Statement: ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਰੈਲੀ ਦੌਰਾਨ ਕਾਂਗਰਸ ‘ਚ ਤਣਾਅ ਵੇਖਣ ਨੂੰ ਮਿਲਿਆ। ਦਰਅਸਲ ਰੈਲੀ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਜਿਸ ਕਾਰਨ ਸਿੱਧੂ ਕਾਫੀ ਨਰਾਜ਼ ਹਨ। ਰੈਲੀ ‘ਚ ਸਿੱਧੂ ਸਟੇਜ ‘ਤੇ ਮੌਜੂਦ ਸਨ ਪਰ ਇਸਦੇ ਬਾਵਜੂਦ ਵੀ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ

ਮੋਗਾ ‘ਚ ਔਰਤ ਨਾਲ ਲੱਖਾਂ ਦੀ ਠੱਗੀ, ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਹੋਈ ਮਜ਼ਬੂਰ

Moga woman cash looted: ਮੋਗਾ: ਮੋਗਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਨਾਲ ਬਹੁਤ ਵੱਡੀ ਠੱਗੀ ਸਾਹਮਣੇ ਆਈ ਹੈ। ਮਹਿਲਾ ਦਾ ਦੋਸ਼ ਹੈ ਉਸ ਨਾਲ ਕੰਮ ਕਰਨ ਵਾਲੇ ਇਕ ਸ਼ਖਸ ਨੇ ਉਸ ਨਾਲ ਠੱਗੀ ਕੀਤੀ ਹੈ। ਔਰਤ ਨੇ ਦਸਿਆ ਕਿ ਉਸਨੂੰ 10 ਲੱਖ ਦੀ ਲੋੜ ਹੈ ਇਸ ਗੱਲ ਦਾ

ਡਾਕਟਰਾਂ ਨੇ ਸਰਕਾਰ ਤੇ ਲਾਏ ਗੰਭੀਰ ਆਰੋਪ ਕਿਹਾ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਹੱਕ ਦੇਣ ਤੋਂ ਭੱਜੀ

Moga Docters Strike: ਮੋਗਾ ਪੰਜਾਬ ਸਰਕਾਰ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਰਾਜ ਦੇ ਪੇਂਡੂ ਅਤੇ ਸ਼ਹਿਰੀ ਅਬਾਦੀ ਵਿੱਚ ਸਥਿਤ ਡਿਸਪੈਂਸਰੀਆਂ, ਪਬਲਿਕ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਇੱਛਾ ਜੱਗ ਜਾਹਰ ਕਰ ਦਿੱਤੀ ਹੈ । ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਕਾਰਨ ਮੌਤ ਦੇ ਮੂੰਹ

ਕਾਰ ਸਵਾਰਾਂ ਨੇ ਝੁੱਗੀਆਂ ‘ਚ ਰਹਿਣ ਵਾਲੇ 3 ਸਾਲਾਂ ਬੱਚੇ ਨੂੰ ਕੀਤਾ ਅਗਵਾ

Moga Zira road: ਮੋਗਾ ਸ਼ਹਿਰ ਦੇ ਜ਼ੀਰਾ ਰੋਡ ਤੋਂ ਸ਼ਾਮ 6 ਵਜੇ ਦੇ ਕਰੀਬ ਇੱਕ 3 ਸਾਲਾਂ ਬੱਚੇ ਨੂੰ ਅਗਵਾ ਕਰਨ ਮਗਰੋਂ ਇੱਕ ਦਮ ਹੜਕੰਮ ਮੱਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀਆ ਝੌਪੜੀਆਂ ਵਾਲੇ ਦਾ ਇਹ ਬੱਚਾ ਫੁਰਮਾਨ ਆਪਣੇ ਇੱਕ ਹੋਰ ਸਾਥੀ ਬੱਚੇ ਨਾਲ ਝੁੱਗੀਆਂ ਅੱਗੇ ਹੀ ਖ਼ੇਡ ਰਿਹਾ ਸੀ ਤਾਂ ਅਚਾਨਕ ਇੱਕ ਕਾਰ ਆ

Moga Police

ਪੁਲਿਸ ਨੇ ਲੁੱਟਾਂ-ਖੋਹਾ ਕਰਨ ਵਾਲੇ 5 ਨੌਜਵਾਨਾਂ ਨੂੰ ਕੀਤਾ ਕਾਬੂ

Moga Police: ਮੋਗਾ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਫੜੇ ਗਏ ਨੌਜਵਾਨਾਂ ਤੋਂ ਦੋ ਮੋਟਰਸਾਈਕਲ ਅਤੇ ਦਸ ਚੋਰੀ ਕੀਤੇ ਮੋਬਾਇਲ ਬਰਾਮਦ ਕੀਤੇ ਹਨ। ਬਰਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਨੂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾੰਡ ਹਾਸਿਲ ਕੀਤਾ

70 ਸਾਲਾਂ ‘ਚ ਮੈਂ ਇਨ੍ਹਾਂ ਇਕੱੱਠ ਨਹੀਂ ਦੇਖਿਆ:ਪ੍ਰਕਾਸ਼ ਸਿੰਘ ਬਾਦਲ

ਪਾਣੀ ਬਚਾਓ,ਪੰਜਾਬ ਬਚਾਓ ਰੈਲੀ ਨੂੰ ਮੁੱੱਖ ਮੰਤਰੀ ਬਾਦਲ ਕਰ ਰਹੇ ਹਨ ਸੰਬੋਧਨ ਪਾਣੀ ਸਾਡੀ ਜਿੰਦ ਜਾਨ ਹੈ:ਬਾਦਲ ਅੱੱਗਲੇ 5 ਸਾਲਾਂ ‘ਚ ਖਾਲੇ ਕੀਤੇ ਜਾਣਗੇ ਪੱੱਕੇ ਪੰਜਾਬ ਦੀ ਖੁਸ਼ਹਾਲੀ ਕਿਸਾਨੀ ਤੇ ਪਾਣੀ ‘ਤੇ ਹੀ ਨਿਰਭਰ :ਮੁੱੱਖ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ