Tag: , , , , , , , ,

ਹੁਣ ਕਿਸਾਨ ਭਰਾਵਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੀ ਨਹੀਂ ਪਵੇਗੀ ਜ਼ਰੂਰਤ, ਜਾਣੋ ਕਿਵੇਂ

Moga Nihal Singh Wala Stadium: ਮੋਗਾ: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਸਟੇਡੀਅਮ ਵਿੱਚ ਡਾ. ਹਰਗੁਰਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਲਾਇੰਸ  ਇਨਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਵੱਲੋਂ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਤੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਸੈਮੀਨਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੂ.ਐੱਸ.ਏ ਵਿੱਚ ਝੋਨੇ ਦੀ ਪਰਾਲੀ ਦੇ ਘਰ ਬਣਾਉਣ ਦੇ

ਵਿਆਹ ਪ੍ਰੋਗਰਾਮ ਦੌਰਾਨ ਬਰਾਤੀ ਨੇ ਛੇੜੀ ਕੁੜੀ, ਫਿਰ ਹੋਈ ਛਿੱਤਰ-ਪਰੇਡ

Moga Marriage Function Clash: ਮੋਗਾ: ਮੋਗਾ ਜ਼ਿਲ੍ਹਾ ਦੇ ਇਕ ਪੈਲੇਸ ‘ਚ ਉਸ ਵੇਲੇ ਹੰਗਾਮਾ ਮੱਚ ਗਿਆ ਜਦੋਂ ਇਕ ਵਿਆਹ ‘ਸਮਾਰੋਹ ਦੌਰਾਨ ਰੰਗ ‘ਚ ਭੰਗ ਪੈ ਗਿਆ। ਸਮਾਗਮ ਦੌਰਾਨ ਅਚਾਨਕ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮਾਹੌਲ ਇੰਨਾ ਵਿਗੜ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਇੱਟਾਂ-ਰੋੜੇ ਤੇ ਡਾਂਗਾਂ-ਸੋਟੇ ਚੱਲਣੇ ਸ਼ੁਰੂ ਹੋ ਗਏ। ਦੇਖਦਿਆਂ ਹੀ ਦੇਖਦਿਆਂ

ਮੋਗਾ ‘ਚ ਤਾਜਪੋਸ਼ੀ ਦੌਰਾਨ ਕਾਂਗਰਸ ਦੀ ਫੁੱਟ ਹੋਈ ਜੱਗ ਜਾਹਰ

ਮੋਗਾ ਕੋਟਕਪੂਰਾ ਰੋਡ ‘ਤੇ ਹੋਇਆ ਭਿਆਨਕ ਹਾਦਸਾ,ਡ੍ਰਾਈਵਰ ਦੀ ਹੋਈ ਮੌਤ

Moga Kotkapura Road Accident: ਸੜਕੀ ਹਾਦਸੇ ਹੁਣ ਤੱਕ ਪਤਾ ਨਹੀਂ ਕਿੰਨ੍ਹਿਆਂ ਦੀ ਜਾਨ ਲੈ ਚੁੱਕੇ ਹਨ ਅਤੇ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਮੋਗਾ ਕੋਟਕਪੂਰਾ ਬਾਈਪਾਸ ਦੇ ਕੋਲ ਵਾਪਰੇ ਭਿਆਨਕ ਹਾਦਸੇ ਦੀਆਂ ਜਿਥੇ ਇੱਕ ਟਰੱਕ ਦੀ ਛੋਟੇ ਹਾਥੀ ਟੈਮਪੁ ਨਾਲ ਟੱਕਰ ਹੋ ਗਈ। ਟੈਮਪੁ ਨੇ ਟਰੱਕ ਨੂੰ ਉਲਟਾਕੇ ਪਰੇ ਮਾਰਿਆ ਅਤੇ ਛੋਟੇ ਹਾਥੀ ਦੇ ਡ੍ਰਾਈਵਰ ਦੀ

ਡਾਕਟਰਾਂ ਨੇ ਸਰਕਾਰ ਤੇ ਲਾਏ ਗੰਭੀਰ ਆਰੋਪ ਕਿਹਾ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਹੱਕ ਦੇਣ ਤੋਂ ਭੱਜੀ

Moga Docters Strike: ਮੋਗਾ ਪੰਜਾਬ ਸਰਕਾਰ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਰਾਜ ਦੇ ਪੇਂਡੂ ਅਤੇ ਸ਼ਹਿਰੀ ਅਬਾਦੀ ਵਿੱਚ ਸਥਿਤ ਡਿਸਪੈਂਸਰੀਆਂ, ਪਬਲਿਕ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਇੱਛਾ ਜੱਗ ਜਾਹਰ ਕਰ ਦਿੱਤੀ ਹੈ । ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਕਾਰਨ ਮੌਤ ਦੇ ਮੂੰਹ

ਸਰਪੰਚੀ ਚੋਣਾਂ ‘ਚ ਜਿੱਤ ਤੋਂ ਬਾਅਦ ਦੋ ਧੜਿਆਂ ‘ਚ ਛਿੜਿਆ ਵਿਵਾਦ

Moga Dala Village Sarpanch: ਮੋਗਾ: ਮੋਗਾ ਨੇੜਲੇ ਪਿੰਡ ਡਾਲਾ ਪੰਚਾਇਤੀ ਚੋਣਾਂ ਨੂੰ ਲੈ ਕੇ ਪਹਿਲੇ ਦਿਨਾਂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ। ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸੀ ਪਾਰਟੀ ਦੇ ਹੀ ਦੋ ਧੜਿਆ ਵਿੱਚ ਖਹਿਬਾਜੀ ਚੱਲਦੀ ਆ ਰਹੀ ਹੈ। ਬੇਸ਼ੱਕ ਪਿੰਡ ਦੀ ਸਾਬਕਾ ਸਰਪੰਚ ਬੀਬੀ ਨਰਿੰਦਰ ਕੋਰ ਆਪਣੇ ਵੱਲੋਂ ਖੜੀ ਕੀਤੀ ਸਰਪੰਚੀ ਦੀ ੳਮੀਦਵਾਰ

ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅਗਵਾਹ ਹੋਈ ਨਾਬਾਲਿਗ ਲੜਕੀ ਅਬੋਹਰ ਤੋਂ ਮਿਲੀ

Moga Girl Kidnapped: ਬੀਤੇ ਸਾਲ ਦੀ 24 ਦਿਸੰਬਰ ਨੂੰ ਮੋਗਾ ਦੇ ਲਾਲ ਸਿੰਘ ਰੋਡ ਦੇ ਰਹਿਣ ਵਾਲੇ ਕੌਂਸਲਰ ਦੀ ਭਤੀਜੀ ਨੂੰ ਇੱਕ ਲੜਕੇ ਵਲੋਂ ਵਿਆਹ ਦਾ ਝਾਂਸਾ ਦੇਕੇ ਅਗਵਾ ਕਰ ਲਿਆ ਗਿਆ ਸੀ। ਜਿਸਦੀ ਸ਼ਿਕਾਇਤ ਪਰਿਵਾਰ ਵਾਲਿਆਂ ਵੱਲੋਂ ਥਾਣਾ ਸਿਟੀ ਸਾਉਥ ਨੂੰ ਦਿਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਮੁੰਡੇ ਨੂੰ ਹਿਰਾਸਤ ‘ਚ ਲੈਣ

ਮੋਗਾ ਤੋਂ ਤਿੰਨ ਸਾਲ ਦਾ ਅਗਵਾਹ ਹੋਇਆ ਬੱਚਾ ਕਪੂਰਥਲਾ ਤੋਂ ਮਿਲਿਆ

moga child kidnapped: ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ 23 ਦਸੰਬਰ ਨੂੰ ਅਗਵਾਹ ਚਾਰ ਸਾਲ ਦੇ ਬੱਚੇ ਨੂੰ ਤਿੰਨ ਦਿਨਾਂ ਬਾਅਦ ਵੀਰਵਾਰ ਨੂੰ ਬਰਾਮਦ ਕਰ ਲਿਆ। ਪੁਲਿਸ ਦੇ ਮੁਤਾਬਿਕ ਜ਼ਿਲ੍ਹਾ ਕਪੂਰਥਲਾ ਦੇ ਇਕ ਦਮਪਤੀ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ।ਜਿਸ ਕਰਕੇ ਉਹ

ਕਾਰ ਸਵਾਰਾਂ ਨੇ ਝੁੱਗੀਆਂ ‘ਚ ਰਹਿਣ ਵਾਲੇ 3 ਸਾਲਾਂ ਬੱਚੇ ਨੂੰ ਕੀਤਾ ਅਗਵਾ

Moga Zira road: ਮੋਗਾ ਸ਼ਹਿਰ ਦੇ ਜ਼ੀਰਾ ਰੋਡ ਤੋਂ ਸ਼ਾਮ 6 ਵਜੇ ਦੇ ਕਰੀਬ ਇੱਕ 3 ਸਾਲਾਂ ਬੱਚੇ ਨੂੰ ਅਗਵਾ ਕਰਨ ਮਗਰੋਂ ਇੱਕ ਦਮ ਹੜਕੰਮ ਮੱਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀਆ ਝੌਪੜੀਆਂ ਵਾਲੇ ਦਾ ਇਹ ਬੱਚਾ ਫੁਰਮਾਨ ਆਪਣੇ ਇੱਕ ਹੋਰ ਸਾਥੀ ਬੱਚੇ ਨਾਲ ਝੁੱਗੀਆਂ ਅੱਗੇ ਹੀ ਖ਼ੇਡ ਰਿਹਾ ਸੀ ਤਾਂ ਅਚਾਨਕ ਇੱਕ ਕਾਰ ਆ

ਕਤਲ ਕੇਸ ’ਚੋਂ ਬਰੀ ਹੋਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Murder case: ਮੋਗਾ ਦੇ ਪਿੰਡ ਮਾਣੂੰਕੇ ਵਿਚ ਦੇਰ ਸ਼ਾਮ ਮੋਟਰਸਾਈਕਲ ਸਵਾਰਾਂ ਨੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਜਿੰਦਰ ਕੁਮਾਰ ਉਰਫ਼ ਗੋਗਾ ਵਾਸੀ ਮਾਣੂੰਕੇ ਵਜੋਂ ਹੋਈ ਹੈ। ਉਸ ਨੂੰ ਇਸ ਪਿੰਡ ਦੇ ਅਕਾਲੀ ਸਰਪੰਚ ਦੀ ਹੱਤਿਆ ਦੇ ਕੇਸ ’ਚੋਂ ਤਕਰੀਬਨ ਇਕ ਮਹੀਨਾ ਪਹਿਲਾਂ ਅਦਾਲਤ ਨੇ ਬਰੀ ਕੀਤਾ ਸੀ। ਜਾਣਕਾਰੀ

Moga Police

ਪੁਲਿਸ ਨੇ ਲੁੱਟਾਂ-ਖੋਹਾ ਕਰਨ ਵਾਲੇ 5 ਨੌਜਵਾਨਾਂ ਨੂੰ ਕੀਤਾ ਕਾਬੂ

Moga Police: ਮੋਗਾ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਫੜੇ ਗਏ ਨੌਜਵਾਨਾਂ ਤੋਂ ਦੋ ਮੋਟਰਸਾਈਕਲ ਅਤੇ ਦਸ ਚੋਰੀ ਕੀਤੇ ਮੋਬਾਇਲ ਬਰਾਮਦ ਕੀਤੇ ਹਨ। ਬਰਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਨੂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾੰਡ ਹਾਸਿਲ ਕੀਤਾ

ਖੇਤਾਂ ‘ਚ ਲੈ ਜਾ ਕੇ ਨਾਬਾਲਿਗ ਨਾਲ 10 ਮਹੀਨਿਆਂ ਤੋਂ ਕੀਤਾ ਜਾ ਰਿਹਾ ਸੀ ਬਲਾਤਕਾਰ, ਦੋਸ਼ੀ ਫ਼ਰਾਰ

Moga police booked four boys: ਮੋਗਾ : ਮੋਗਾ ਪੁਲਿਸ ਨੇ ਵੀਰਵਾਰ ਨੂੰ 4 ਨੌਜਵਾਨਾਂ ਖਿਲਾਫ ਕ੍ਰਿਮੀਨਲ ਕੇਸ ਦਰਜ ਕੀਤਾ ਹੈ। ਇਹਨਾਂ ‘ਤੇ ਦੋਸ਼ ਹੈ ਕਿ ਇਹਨਾਂ ਚੋ ਇੱਕ ਨੇ ਲੜਕੀ ਨਾਲ ਬਲਾਤਕਾਰ ਕੀਤਾ ਹੈ ਅਤੇ ਬਾਕੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਉਸ ਦਾ ਸਾਥ ਦਿੱਤਾ ਹੈ ਦੋਸ਼ ਹੈ ਨਬਾਲਿਗ ਕੁੜੀ ਨੂੰ ਪਿਛਲੇ 10

Moga

ਘਰ ਦੀ ਰਸੋਈ ‘ਚ ਘੁਸੇ ਤਿੰਨ ਸਾਨ੍ਹਾਂ ਨੇ ਮਚਾਇਆ ਗਦਰ

Moga: ਅਕਸਰ ਹੀ ਲਾਵਾਰਿਸ ਪਸ਼ੂਆਂ ਕਾਰਨ ਲੋਕਾਂ ਨੂੰ ਕਿੰਨੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮੋਗਾ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਕਿ ਸ਼ੁੱਕਰਵਾਰ ਨੂੰ ਤਿੰਨ ਸਾਨ੍ਹਾਂ ਨੇ ਇੱਕ ਘਰ ਦੀ ਰਸੋਈ ਵਿੱਚ ਵੜ ਕੇ ਹਾਹਾਕਾਰ ਮਚਾ ਦਿੱਤੀ। ਜਾਣਕਾਰੀ ਅਨੁਸਾਰ ਸਾਨ੍ਹਾਂ ਨੇ ਫਰਿਜ, ਮਾਇਕਰੋ ਵੇਵ ਓਵਨ ਅਤੇ ਦੂਜੀ ਕਈ ਚੀਜਾਂ ਨੂੰ ਤੋੜ ਦਿੱਤਾ।

Moga Police Search Operation

ਮੋਗਾ ਪੁਲਿਸ ਵੱਲੋਂ ਕੀਤਾ ਗਿਆ ‘ਸਰਚ ਓਪਰੇਸ਼ਨ’

Moga Police Search Operation: ਪੰਜਾਬ ਵਿੱਚ ਵਾਰਦਾਤਾਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਸਮੇਂ ਸਮੇਂ ਤੇ ਰੇਡ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਜੋ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪ੍ਰਬੰਧ ਕੀਤੇ ਜਾਂਦੇ ਹਨ। ਇਸੇ ਮਹੀਨੇ ਹੋਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੇ ਚੋਣਾਂ ਦੇ ਮੱਦੇਨਜ਼ਰ ਮੋਗਾ ਪੁਲਿਸ ਵੱਲੋਂ 100 ਤੋਂ ਜ਼ਿਆਦਾ ਪੁਲਿਸ

Moga Murder

ਨਾਜਾਇਜ਼ ਸੰਬਧਾਂ ਕਾਰਨ ਪਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ

Moga Murder: ਅੱਜ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਮੋਗੇ ਦੇ ਪਿੰਡ ਹਿੰਮਤਪੁਰਾ ਦੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਉਸ ਦਾ ਚਾਲ-ਚੱਲਣ ਸਹੀ ਨਾ ਹੋਣ ਕਾਰਨ ਉਸ ਦਾ ਪਿੰਡ ਦੀ ਸੱਥ ਦੇ ਵਿੱਚ ਕਤਲ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ ਦੋਸ਼ੀ ਮੰਗਾ

ਮੋਗਾ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ

ਮੋਗਾ :-ਬੀਤੇ ਦਿਨ ਮੋਗਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੁਪਤ ਸੂਚਨਾ  ਦੇ ਆਧਾਰ ਉੱਤੇ ਮੋਗਾ ਵਿੱਚ ਲੁੱਟ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਨੂੰ ਕਾਬੂ ਕਰ ਲਿਆ। ਇਸ ਗਰੋਹ ‘ਚ ਇੱਕ  ਸਹਿਤ ਪੰਜ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਕੋਲੋਂ ਅੱਠ ਮੋਬਾਇਲ  , ਇੱਕ ਲੈਪਟਾਪ ,

Drug recovered kot ise khan

ਮੋਗਾ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ 1 ਕਾਬੂ

ਮੋਗੇ ਦੇ ਥਾਨਾ ਸਿਟੀ 1 ਪੁਲਿਸ ਦੁਆਰਾ ਇੱਕ ਰਾਜਸਥਾਨ ਦੇ ਨਸ਼ਾ ਸਮਗਲਰ ਨੂੰ ਕਾਬੂ ਕੀਤਾ ਗਿਆ ਹੈ ਜਿਸਦੇ ਨਾਲ 700 ਗ੍ਰਾਮ ਸਿੰਥੈਟਿਕ ਡਰੱਗਸ ਫੜੀ ਗਈ ਹੈ ਜਿਸਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ।ਇਸ ਮੌਕੇ ਜਾਣਕਾਰੀ ਦਿੰਦਿਆਂ ਡੀ . ਐਸ . ਪੀ ਸਿਟੀ ਅਜੇ ਰਾਜ ਸਿੰਘ ਨੇ ਦੱਸਿਆ ਦੀ ਥਾਨਾ ਸਿਟੀ 1 ਪੁਲਿਸ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ