Tag: , , , , , , , , , , , ,

ਪਰਿਵਾਰ ਹੋਇਆ ਗਾਇਬ, ਘਰ ’ਚੋਂ ਮਿਲਿਆ ਨੋਟਿਸ

Family From Moga Missing: ਮੋਗਾ ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ ਤੋਂ ਇਕ ਕਾਰੋਬਾਰੀ ਪਰਿਵਾਰ ਨਾਲ 2 ਦਿਨਾਂ ਤੋਂ ਲਾਪਤਾ ਹੈ। ਉਹ ਆਪਣੇ ਜਾਣ-ਪਛਾਣ ਵਾਲਿਆਂ ਨੂੰ ਇਹ ਕਹਿ ਕੇ ਗਏ ਕਿ ਉਹ ਹਿਮਾਚਲ ਵਿਚ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ, ਪਰ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਘਰ ’ਚ ਚਿਪਕੇ

ਭੱਠਲ ਤੋਂ ਥੱਪੜ ਖਾਣ ਵਾਲੇ ਨੌਜਵਾਨ ਨੇ ਕੀਤੀ ਅਪੀਲ, ਉਸਦੇ ਮੁੱਦੇ ‘ਤੇ ਨਾ ਹੋਵੇ ਸਿਆਸਤ

Lok Sabha elections 2019: ਸੰਗਰੂਰ: ਬੀਤੇ ਦਿਨੀਂ 5 ਮਈ ਨੂੰ ਕਾਂਗਰਸੀ ਨੇਤਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਇੱਕ ਨੌਜਵਾਨ ਨੂੰ ਸਵਾਲ ਪੁੱਛਣ ‘ਤੇ ਥੱਪੜ ਮਾਰਨ ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਵਿਰੋਧੀ ਧਿਰ ਇਸ ਮੁੱਦੇ ਨੂੰ ਬਹੁਤ ਜਿਆਦਾ ਚੁੱਕ ਰਿਹਾ ਹੈ । ਇਸ ਮਾਮਲੇ ਵਿੱਚ

ਪੰਜਾਬ ‘ਚ ਭੱਖਿਆ ਚੋਣ ਅਖਾੜਾ, ਕੱਲ੍ਹ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਦੀ ਪ੍ਰਕਿਰਿਆ

Punjab Lok Sabha Elections 2019: ਚੰਡੀਗੜ੍ਹ: ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ ਤੇ ਕੱਲ (ਸੋਮਵਾਰ) ਤੋਂ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਾਗ਼ਜ਼ ਦਾਖ਼ਲ ਕਰਨ ਲਈ 29 ਅਪਰੈਲ ਆਖ਼ਰੀ ਦਿਨ ਹੋਵੇਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜਨ ਦੇ ਇਛੁੱਕ ਭਲਕੇ ਤੋਂ

ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ, ਪਰ ਸਾਥ ਨਹੀਂ ਦੇ ਰਹੀ ਸਰਕਾਰ …

Moga Drug addiction: ਮੋਗਾ : ਇੱਕ ਪਾਸੇ ਜਿੱਥੇ ਸੂਬੇ ਦੀ ਕਾਂਗਰਸ ਹਕੂਮਤ ਵਲੋਂ ਸਿਥੈਟਿੰਕ ਡਰੱਗ ‘ਚਿੱਟੇ’ ਦਾ ਖ਼ਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਮੋਗਾਜ਼ਿਲੇ ਦੇ ਵੱਖ- ਵੱਖ ਪਿੰਡਾਂ ਵਿਚ ਕਥਿਤ ਤੌਰ ਤੇ ਸਰੇਆਮ ਵਿਕ ਰਿਹਾ ‘ਚਿੱਟੇ’ ਦਾ ਨਸ਼ਾ ਨੌਜ਼ਵਾਨ ਵਰਗ ਨੂੰ ਮੌਤ ਦੇ ਮੂੰਹ ਲਿਜਾ ਰਿਹਾ ਹੈ, ਹੈਰਾਨੀ ਦੀ ਗੱਲ

ਲੋਕਸਭਾ ਚੋਣਾਂ: ਸੁਨੀਲ ਜਾਖੜ ਨੇ ਮੰਦਿਰ ‘ਚ ਮੱਥਾ ਟੇਕ ਕੇ ਕੀਤਾ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼

Lok Sabha Elections 2019 Sunil Jakhar: ਪਠਾਨਕੋਟ: ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕੀ ਚੋਣਾਂ ਨੂੰ ਲੈਕੇ ਉਤਸ਼ਾਹਿਤ ਹਨ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਚੋਣਾਂ 19 ਮਈ ਨੂੰ ਪੈਣਗੀਆਂ। ਜਿਸ ਕਰਕੇ

ਦੇਸ਼ ਨੂੰ ਤੋੜਨ ਵਾਲਾ ਹੈ ਕਾਂਗਰਸ ਦਾ ਮੈਨੀਫੈਸਟੋ: ਅਰੁਣ ਜੇਤਲੀ

Lok Sabha elections 2019 ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਵਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਦੇਸ਼ ਨੂੰ ਤੋੜਨ ਵਾਲਾ ਹੈ। ਉਹਨਾਂ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਦਾ ਵਾਅਦਾ ਖੋਖਲਾ ਹੈ। ਅਰੁਣ ਜੇਤਲੀ ਨੇ ਅੱਗੇ ਕਿਹਾ ਕਿ

Lok Sabha Elections 2019: Whatsapp ਨੇ ਫੇਕ ਨਿਯੂਜ਼ ਦੇ ਖ਼ਿਲਾਫ਼ ਲਾਂਚ ਕੀਤਾ Tip Line

Lok Sabha Elections 2019: ਲੋਕਸਭਾ 2019 ਦੇ ਚੋਣ ਭਾਰਤ ‘ਚ 11 ਅਪ੍ਰੈਲ ਤੋਂ ਸ਼ੁਰੂ ਹੋਣਗੇ । ਚੋਣਾਂ ਦੇ  ਸੀਜਨ ਆਉਣ ਤੋਂ ਪਹਿਲਾਂ ,  Whatsapp ਨੇ ਟਿਪ ਲਾਇਨ ਲਾਂਚ ਕੀਤਾ ਹੈ ।  ਇਸ ਜ਼ਰੀਏ ਭਾਰਤ ‘ਚ Whatsapp ਯੂਜਰਸ ਨੂੰ ਇਹ ਜਾਣਨ ‘ਚ ਸੌਖ ਹੋਵੇਗੀ ਦੀ ਜੋ ਮੈਸੇਜ ਉਨ੍ਹਾਂ ਨੂੰ ਮਿਲਿਆ ਹੈ ,  ਉਹ ਕਿਤੇ ਫੇਕ ਤਾਂ

ਲੋਕ ਸਭਾ ਚੋਣਾਂ 2019: ਨੌਜਵਾਨਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਦਾ ਸੱਦਾ, ਹਸਤਾਖਰ ਮੁਹਿੰਮ ਦੀ ਸ਼ੁਰੂਆਤ

Lok Sabha Elections 2019: ਜਲੰਧਰ : ਲੋਕ ਸਭਾ ਚੋਣਾਂ ਦੌਰਾਨ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸਥਾਨਕ ਕੇ.ਐਮ.ਵੀ.ਕਾਲਜ ਵਿਖੇ ਇਕ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਹੱਕ ਦੀ ਮਹੱਤਤਾ ਅਤੇ ਉਸ ਦੀ ਯੋਗ ਵਰਤੋਂ

ਜਾਣੋ ਕਿਉਂ ਭਾਰਤ ਦੇ ਇਸ ਹਿੱਸੇ ‘ਚ ਔਰਤਾਂ ਨਹੀਂ ਪਾਉਂਦੀਆਂ ਵੋਟ…

ganeshpur village lok sabha elections 2019: ਮਰਦਾਂ ਅਤੇ ਔਰਤਾਂ ਨੂੰ ਅੱਜ ਦੇ ਯੁੱਗ ‘ਚ ਬਰਾਬਰ ਹੱਕ ਮਿਲਦੇ ਹਨ , ਪਰ ਹਜੇ ਵੀ ਇੱਕ ਪਿੰਡ ਔਰਤਾਂ ਨੂੰ ਵੋਟ ਪਾਉਣ ਦੇਣ ਦੇ ਅਧਿਕਾਰ ਦੇਣ ਤੋਂ ਵਾਂਝਾ ਹੈ। ਉਤਰ ਪ੍ਰਦੇਸ਼ ਦੀ ਧੌਰਹਰਾ ਲੋਕ ਸਭਾ ਖੇਤਰ ਦੇ ਪਿੰਡ ਗਨੇਸ਼ਪੁਰ ‘ਚ ਕਿਸੇ ਵੀ ਚੋਣਾਂ ‘ਚ ਔਰਤਾਂ ਨੂੰ ਵੋਟ ਪਾਉਣ ਦਾ

ਸੂਬੇ ‘ਚ 10 ਲੱਖ ਨੌਜਵਾਨ ਪਹਿਲੀ ਵਾਰ ਕਰਨਗੇ ਆਪਣੀ ਵੋਟ ਦੀ ਵਰਤੋਂ

Lok Sabha Elections 2019: ਚੰਡੀਗੜ੍ਹ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਇਸ ਵਾਰ ਸੂਬੇ ਵਿੱਚ ਵੋਟਰਾਂ ਦੀ ਗਿਣਤੀ ਬਹੁਤ ਜਿਆਦਾ ਹੈ, ਜਿਸ ਵਿੱਚ ਤਕਰੀਬਨ 10 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਹੱਕ ਦੀ ਪਹਿਲੀ ਵਾਰ ਵਰਤੋਂ ਕਰਨੀ ਹੈ। ਇਨ੍ਹਾਂ ਚੋਣਾਂ ਨੂੰ

ਮੋਗਾ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਕੀਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ

Moga Lok Sabha Elections 2019: ਮੋਗਾ: ਪੁਲਿਸ ਵੱਲੋਂ ਬੀਤੀ ਸ਼ਾਮ ਚਾਰ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਮੋਗਾ ਸ਼ਹਿਰ ਦੀ ਵੱਖ-ਵੱਖ ਬਸਤੀਆਂ ਅਤੇ ਦਾਨਾ ਮੰਡੀ ਵਿੱਚ ਚੈਕਿੰਗ ਕੀਤੀ ਗਈ। ਉੱਥੇ ਹੀ ਸਾਰੀਆਂ ਦੁਕਾਨਾਂ ਤੇ ਸਥਾਨਾਂ ‘ਤੇ ਆਉਂਦੇ ਘਰਾਂ ਨੂੰ ਵੀ ਬਰੀਕੀ ਨਾਲ ਚੈੱਕਿੰਗ ਕੀਤੀ ਗਈ ਹੈ। ਪਰ ਇਸ ਚੈਕਿੰਗ ਅਭਿਆਨ ‘ਚ ਪੁਲਿਸ ਨੂੰ ਕੋਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ