Tag: , , , , , , , , , , ,

ਚੰਦਰਮਾ ‘ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ: ਮੋਦੀ

 PM Modi on Chandrayaan-2 setback: ਮੁੰਬਈ: ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਬਈ ਦੌਰੇ ‘ਤੇ ਹਨ । ਜਿੱਥੇ ਉਨ੍ਹਾਂ ਵੱਲੋਂ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ । ਜਿੱਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਚੰਦਰਯਾਨ-2 ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਚੰਦਰਮਾ ‘ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ । ਉਨ੍ਹਾਂ

ਚੰਨ ‘ਤੇ ਲੈਂਡਿੰਗ ਤੋਂ ਪਹਿਲਾਂ Chandrayaan 2 ਦਾ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟਿਆ …

Chandrayaan 2 ਨਵੀਂ ਦਿੱਲੀ : ਭਾਰਤ ਦੇ Chandrayaan-2 ਮਿਸ਼ਨ ਨੂੰ ਬੀਤੀ ਕੁਝ ਸਮਾਂ ਪਹਿਲਾ ਝੱਟਕਾ ਲੱਗਿਆ ਹੈ, ਜਦੋਂ ਲੈਂਡਰ ਵਿਕਰਮ ਤੋਂ ਚੰਦਰਮੇ ਦੀ  ਸਤ੍ਹਾ ਤੋਂ ਸਿਰਫ਼ ਦੋ ਕਿਲੋਮੀਟਰ ਪਹਿਲਾਂ ਇਸਰੋ ਦਾ ਸੰਪਰਕ ਟੁੱਟ ਗਿਆ। ਇਸਦੇ ਨਾਲ ਹੀ 978 ਕਰੋੜ ਰੁਪਏ ਲਾਗਤ ਵਾਲੇ ਚੰਦਰਯਾਨ-2 ਮਿਸ਼ਨ ਦੇ ਭਵਿੱਖ ‘ਤੇ ਸਸਪੈਂਸ ਬਣ ਗਿਆ ਹੈ।   ਭਾਰਤੀ ਪੁਲਾੜ ਖੋਜ

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ਲਈ ਪਹੁੰਚੇ ਰੂਸ

Modi Russia Far East Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ ‘ਤੇ ਰੂਸ ਪਹੁੰਚੇ, ਜਿਸ ਦੌਰਾਨ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਸੰਮੇਲਨ ਕਰਨਗੇ ਅਤੇ ਪੂਰਬੀ ਆਰਥਿਕ ਮੰਚ ‘ਚ ਸ਼ਾਮਲ ਹੋਣਗੇ। ਮੋਦੀ ਦਾ ਇਹ ਰੂਸ ਦੌਰਾ 36 ਘੰਟਿਆਂ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਉਹ ਪੰਜ ਸਤੰਬਰ ਨੂੰ ਮੁੱਖ ਮਹਿਮਾਨ ਵਜੋਂ

ਪੀਐੱਮ ਮੋਦੀ ਨੇ ਭੂਟਾਨ ਵਿਚ RuPay ਕਾਰਡ ਕੀਤੇ ਲਾਂਚ

modi launched rupay in bhopal: ਨਵੀਂ ਦਿੱਲੀ : ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਭੁਟਾਨ ਵਿੱਚ RuPay ਕਾਰਡ ਲਾਂਚ ਕੀਤਾ । ਭੁਟਾਨ ਦੇ ਦੋ ਦਿਨਾਂ ਦੌਰੇ ਉੱਤੇ ਗਏ ਮੋਦੀ ਨੇ ਸਿਮਕੋਝਾ ਜੋਂਗ ਵਿੱਚ ਖਰੀਦਾਰੀ ਕਰ RuPay ਕਾਰਡ ਲਾਂਚ ਕੀਤਾ । ਭਾਰਤ ਅਤੇ ਭੁਟਾਨ ਦੇ ਪ੍ਰਧਾਨਮੰਤਰੀ ਦੀ ਹਾਜ਼ਰੀ ਵਿੱਚ ਭਾਰਤ ਅਤੇ ਭੁਟਾਨ ਦੇ ਵਿੱਚ ਕੁਲ ਪੰਜ

ਨਿਯਮ ਤੋੜਨ ‘ਤੇ ਹੁਣ 10 ਗੁਣਾ ਕੱਟੇਗਾ ਚਲਾਨ, ਜਾਣੋ ਕੀ ਹੈ Modi 2.0 ਦਾ ਪਲਾਨ ?

Modi 2.0: ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਹੁਤ ਜਿਆਦਾ ਕੀਤੀ ਜਾਂਦੀ ਹੈ । ਜਿਸ ਕਾਰਨ ਸੜਕ ਹਾਦਸਿਆਂ ਵਿੱਚ ਬਹੁਤ ਜਿਆਦਾ ਵਾਧਾ ਹੋ ਰਿਹਾ ਹੈ । ਇਸ ਸਭ ਨੂੰ ਦੇਖਦੇ ਹੋਏ ਸੜਕ ਆਵਾਜਾਈ ਅਤੇ ਹਵਾਈ ਮੰਤਰਾਲੇ ਵਲੋਂ Motor Vehicles ਦੀ ਅਮੈਂਡਮੈਂਟ ਬਿੱਲ ਨੂੰ ਜਲਦ ਰਾਜ ਸਭਾ ਵਿੱਚ ਪੇਸ਼

10ਵੀਂ ਪਾਸ ਵੀਂ ਲੈ ਸਕਦਾ ਹੈ ਗੈਸ ਸਲੰਡਰ ਏਜੰਸੀ, ਇੰਝ ਕਰਨ ਅਪਲਾਈ

Modi government distributing dealership : ਨਵੀਂ ਦਿੱਲੀ : ਜੇਕਰ ਤੁਸੀਂ ਵੀਂ ਕਮਾਈ ਦਾ ਸਾਧਨ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ ਕਿਉਂਕਿ IOC, HPCL ਤੇ  BPCL ਵਰਗੀਆਂ ਸਰਕਾਰੀ ਤੇਲ ਕੰਪਨੀਆਂ  5000 ਨਵੇਂ ਗੈਸ ਡਿਸਟ੍ਰੀਬਿਊਟਰ ਨਿਯੁਕਤ ਕਰਨ ਜਾ ਰਹੀ ਹੈ। ਇਸ ‘ਚ ਖ਼ਾਸ ਗੱਲ ਇਹ ਹੈ ਕਿ 10 ਵੀਂ ਪਾਸ ਲੋਕ ਵੀਂ

PM MODI ਨੂੰ ਪੱਤਰ ਲਿਖ 11 ਸਾਲਾਂ ਵਿਦੇਸ਼ੀ ਬੱਚੀ ਨੇ ਪੜ੍ਹੋ ਕੀ ਕਿਹਾ ?

11-yr-old Polish girl writes to Modi: ਨਵੀਂ ਦਿੱਲੀ,  (ਏਜੰਸੀ)-ਪੋਲੈਂਡ ਦੀ 11 ਸਾਲਾ ਲੜਕੀ ਅਲੀਸਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਵਿਚ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ | ਅਸਲ ਵਿਚ ਭਾਰਤ ਵਲੋਂ ਉਸ ਦੀ ਮਾਂ ਦੇ ਨਾਂਅ ਨੂੰ ਬਲੈਕਲਿਸਟ  ਵਿਚ ਪਾਇਆ ਹੋਇਆ ਹੈ ਜਿਸ ਕਾਰਨ ਅਲੀਸਜਾ ਭਾਰਤ ਨਹੀਂ ਆ ਸਕਦੀ |

ਆਬੂ ਧਾਬੀ ‘ਚ ਛਾਏ PM ਮੋਦੀ …

Abu Dhabi PM Modi : ਆਬੂ ਧਾਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ PM ਦੇ ਅਹੁਦੇ ਦੀ ਸਹੁੰ ਚੁੱਕ ਕੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ। PM ਮੋਦੀ ਇੰਨੀ ਵੱਡੀ ਜਿੱਤ ਤੋਂ ਦੇਸ਼ਾਂ ਵਿਦੇਸ਼ਾਂ ‘ਚ ਛਾਏ ਹੋਏ ਹਨ। ਦੱਸ ਦੇਈਏ ਕਿ ਸੰਯੁਕਤ ਅਰਬ ਅਮੀਰਾਤ ਭਾਰਤ ਨਾਲ ਆਪਣੀ ਦੋਸਤੀ ਦਾ ਜਸ਼ਨ ਮਨ੍ਹਾ ਰਿਹਾ ਸੀ। 

ਬਠਿੰਡਾ ‘ਚ ਫ਼ਸਵੀਂ ਟੱਕਰ, 13 ਮਈ ਨੂੰ ਮੋਦੀ ਤੇ 14 ਨੂੰ ਪ੍ਰਿਅੰਕਾ ਗਾਂਧੀ ਕਰਨਗੇ ਚੋਣ ਪ੍ਰਚਾਰ

Modi Priyanka Punjab Rally : ਬਠਿੰਡਾ : ਪੰਜਾਬ ‘ਚ ਲੋਕਸਭਾ ਚੋਣਾਂ ਦਾ Countdown ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਦੇਸ਼ ਦੀ ਦੋ ਵੱਡੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੇ ਹੁਣ ਪੰਜਾਬ ਦਾ ਰੁੱਖ ਕਰ ਲਿਆ ਹੈ। ਪੰਜਾਬ ‘ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਮੋਰਚਾ ਸੰਭਾਲ

ਮੋਦੀ ਖਿਲਾਫ ਪ੍ਰਿਅੰਕਾ ਗਾਂਧੀ ਨਹੀਂ ਲੜੇਗੀ ਚੋਣ, ਕਾਂਗਰਸ ਨੇ ਇਸ ਆਗੂ ਨੂੰ ਦਿੱਤਾ ਟਿਕਟ

Modi Varanasi Congress Candidate : ਨਵੀਂ ਦਿੱਲੀ: ਲੋਕ ਸਭਾ ਚੋਣਾਂ ‘ਚ ਵਾਰਣਸੀ ਤੋਂ ਪ੍ਰਿਅੰਕਾ ਗਾਂਧੀ ਦੇ ਚੋਣ ਲੜਨ ਜਾਂ ਨਾ ਲੜਨ ਦਾ ਸਸਪੈਂਸ ਖ਼ਤਮ ਹੋ ਗਿਆ ਹੈ। ਕਾਂਗਰਸ ਨੇ ਮੋਦੀ ਖਿਲਾਫ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਵਾਰਾਨਸੀ ਤੋਂ ਇੱਕ ਵਾਰ ਫੇਰ ਕਾਂਗਰਸ ਨੇ ਅਜੇ ਰਾਏ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਅਜੇ ਰਾਏ 2014 ‘ਚ ਵੀ

ਮੋਦੀ ਦੀ ਬਾਇਓਪਿਕ ਦੇਖਕੇ ਚੋਣ ਕਮਿਸ਼ਨ ਲਵੇ ਫੈਸਲਾ : ਸੁਪਰੀਮ ਕੋਰਟ

PM Modi biopic on hold: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਬਾਇਓਪਿਕ ਵਿਵਾਦਾਂ ‘ਚ ਗਹਿਰੀ ਨਜ਼ਰ ਆ ਰਹੀ ਹੈ।  ਸੁਪ੍ਰੀਮ ਕੋਰਟ ਵਲੋਂ ਚੋਣ ਕਮਿਸ਼ਨ ਨੂੰ ਸਖਤ ਹਿਦਾਇਤਾਂ ਦੇਂਦੇ ਹੋਏ ਕਿਹਾ ਕਿ ਪੂਰੀ ਬਾਇਓਪਿਕ ਦੇਖਣ ਤੋਂ ਬਾਅਦ ਹੀ  ਅਤੇ ਉਸਦੀ ਰਿਲੀਜ਼ ਤੇ ਰੋਕ ਲਗਾਉਣ ਦਾ ਫੈਸਲਾ ਜਾਂ  ਨਾ ਲੈਣ ਦਾ ਫੈਸਲਾ 19 ਅਪ੍ਰੈਲ ਤੱਕ ਲਿਆ ਜਾਵੇ

ਮੋਦੀ ਦੀ ਟਿੱਚਰ ‘ਤੇ ਕੈਪਟਨ ਨੇ ਦਿੱਤਾ ਠੋਕਵਾਂ ਜਵਾਬ

Captain amarinder tweets modi: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਦੋਸ਼ ਦਾ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਰਾਹੀਂ ਮੋਦੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਮੋਦੀ ਦੀਆਂ ਟਿੱਪਣੀਆਂ ਤੋਂ ਸਦਮੇ ਵਿੱਚ ਹਨ। ਉਨ੍ਹਾਂ ਲਿੱਖਿਆ ਕਿ ਤੁਸੀਂ ਅਜਿਹੇ ਮੌਕੇ ਨੂੰ ਵੀ ਗੰਦੀ ਸਿਆਸਤ ਲਈ ਵਰਤਿਆ।’ਕੈਪਟਨ ਨੇ ਆਪਣੇ ਟਵੀਟ ਵਿੱਚ ਅੱਗੇ

ਪੀ.ਐੱਮ.ਮੋਦੀ ਨੂੰ ਰੂਸ ਵੱਲੋਂ ਮਿਲੇਗਾ ਦੇਸ਼ ਦੇ ਸਰਵਉੱਚ ਨਾਗਰਿਕ ਦਾ ਸਨਮਾਨ

Russia Honoured PM Modi: ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਰੂਸ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਨਦਾਰ ਯੋਗਦਾਨ ਦੇਣ ਲਈ ਪੀ.ਐੱਮ. ਮੋਦੀ ਨੂੰ ਇਸ ਸਨਮਾਨ ਲਈ ਚੁਣਿਆ

ਪੂਰਾ ਨਹੀਂ ਹੋਵੇਗਾ ਇਮਰਾਨ ਖਾਨ ਦਾ ਸੁਪਨਾ, ਬੁਰੀ ਤਰ੍ਹਾਂ ਹਾਰਣਗੇ ਮੋਦੀ: ਅਸਦੁਦੀਨ ਓਵੈਸੀ

Asaduddin Owaisi Attack Modi : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੀਰਵਾਰ ਨੂੰ 20 ਰਾਜਾਂ ‘ਚ ਵੋਟਿੰਗ ਹੋ ਰਹੀ ਹੈ। ਤੇਲੰਗਾਨਾ ਦੀ ਹੈਰਦਾਬਾਦ ਸੀਟ ਤੋਂ ਉਮੀਦਵਾਰ ਅਤੇ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਨੇ ਵੀ ਵੀਰਵਾਰ ਨੂੰ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ

ਅਮਰੀਕੀ ਰਾਸ਼ਟਰਪਤੀ ਆਪਣੇ ਯਾਰ ਮੋਦੀ ਤੋਂ ਹੋਏ ਖਫ਼ਾ

Donald Trump Modi: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਕਰ ਵਸੂਲਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਇਹ ਹੀ ਨਹੀਂ ਉਨ੍ਹਾਂ ਨੇ ਭਾਰਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਵਲੋਂ ਜ਼ਿਆਦਾਤਰ ਅਮਰੀਕੀ ਉਤਪਾਦਾਂ ‘ਤੇ 100 ਫੀਸਦ ਟੈਕਸ ਲਾਇਆ ਹੋਇਆ ਹੈ। ਦਸ ਦੇਈਏ ਕਿ ਇਸ ਸੂਚੀ ‘ਚ ਹਾਰਲੇ

ਚੋਣ ਅਖਾੜੇ ‘ਚ ਉਤਰੇ ਨਰਿੰਦਰ ਮੋਦੀ, ਕਿਹਾ- ਸਾਰਿਆਂ ਦਾ ਕਰੂੰਗਾ ਹਿਸਾਬ

Modi Meerut Raily : ਮੇਰਠ : ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਇਸਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਹਲਚਲ ਤੇਜ਼ ਹੋ ਗਈ ਹੈ। ਸਿਆਸੀ ਦਲ ਜਿੱਤ ਹਾਸਲ ਕਰਨ ਲਈ ਕਾਫੀ ਮਿਹਨਤ ਕਰ ਰਹੇ ਹਨ। ਸਿਆਸੀ ਪਾਰਟੀਆਂ ਵਲੋਂ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਭਾਜਪਾ ਵੀ ਸਰਗਰਮ ਹੋ ਗਈ ਹੈ ਪਾਰਟੀ ਵਲੋਂ

2 ਦਿਨਾਂ ਬਾਅਦ 12 ਕਰੋੜ ਕਿਸਾਨਾਂ ਦੇ ਖ਼ਾਤੇ ‘ਚ ਆਉਣਗੇ 2000 ਰੁਪਏ !

India 12 Crore Farmers: ਲੋਕਸਭਾ ਚੋਣ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੂਰੀ ਤਿਆਰੀ ਕਰ ਲਈ ਹੈ। ਪੀਏਮ ਮੋਦੀ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਦੇਸ਼ ਦੇ ਕਿਸਾਨਾਂ ਦੇ ਖ਼ਾਤੇ ‘ਚ ‘ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ’ ਦੀ ਪਹਿਲੀ ਕਿਸ਼ਤ ਟਰਾਂਸਫਰ ਕਰਨ ਜਾ ਰਹੇ ਹਨ। ਗੋਰਖਪੁਰ ‘ਚ

Lok Sabha Budget Session

ਲੋਕਸਭਾ ਦਾ ਬਜਟ ਸੈਸ਼ਨ ਸ਼ੁਰੂ, ਰਾਸ਼ਟਰਪਤੀ ਪੇਸ਼ ਕੀਤਾ ਮੋਦੀ ਸਰਕਾਰ ਦਾ ਰਿਪੋਰਟ ਕਾਰਡ

Lok Sabha Budget Session ਨਵੀਂ ਦਿੱਲੀ: ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਨਾਲ ਹੋ ਗਈ ਹੈ। ਰਾਸ਼ਟਰਪਤੀ ਕੋਵਿੰਦ ਦੋਵਾਂ ਸਦਨਾਂ ਨੂੰ ਸੰਬੋਧਨ ਕੀਤਾ ਹੈ। ਉਹਨਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਹੈ। ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਦੁਨੀਆ ਦੀ ਸਭ

‘ਮੋਦੀ ਸਰ’ ਨੇ ਕੀਤਾ ਬੱਚਿਆਂ ਦਾ ਤਣਾਅ ਦੂਰ, ਵਿਦਿਆਰਥੀਆਂ ਨੂੰ ਦਿੱਤਾ ਗੁਰੂ ਮੰਤਰ

Pariksha Par Charcha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਹੀ ਜਨਤਾ ਨਾਲ ਆਪਣੇ ਦਿਲ ਦੀ ਗੱਲ ਕਰਦੇ ਹਨ। ਹੁਣ ਪ੍ਰਧਾਨ ਮੰਤਰੀ ਦਿੱਲੀ ਵਿਖੇ ‘ਪ੍ਰੀਖਿਆ ‘ਤੇ ਚਰਚਾ 2.0’ ਪ੍ਰੋਗਰਾਮ ‘ਚ ਪ੍ਰੀਖਿਆ ਨਾਲ ਜੁੜੇ ਕਈ ਪਹਿਲੂਆਂ ਤੇ ਗੱਲ ਕਰ ਰਹੇ ਹਨ। ਮੋਦੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਪ੍ਰੋਗਰਾਮ ਕਿਸੇ ਨੂੰ ਉਪਦੇਸ਼ ਦੇਣਾ ਨਹੀਂ

ਪ੍ਰਧਾਨ ਮੰਤਰੀ ਮੋਦੀ ਉੱਤਰ ਪ੍ਰਦੇਸ਼ ਵਾਸੀਆਂ ਨੂੰ ਦੇਣਗੇ ਖਾਸ ਤੋਹਫ਼ਾ, 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ

PM Modi Gifts: ਨਵੀਂ ਦਿੱਲੀ: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ।  ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵੱਡਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ