Tag: , , , , , , , , , , ,

ਚੰਦਰਮਾ ‘ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ: ਮੋਦੀ

 PM Modi on Chandrayaan-2 setback: ਮੁੰਬਈ: ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਬਈ ਦੌਰੇ ‘ਤੇ ਹਨ । ਜਿੱਥੇ ਉਨ੍ਹਾਂ ਵੱਲੋਂ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ । ਜਿੱਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਚੰਦਰਯਾਨ-2 ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਚੰਦਰਮਾ ‘ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ । ਉਨ੍ਹਾਂ

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ਲਈ ਪਹੁੰਚੇ ਰੂਸ

Modi Russia Far East Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ ‘ਤੇ ਰੂਸ ਪਹੁੰਚੇ, ਜਿਸ ਦੌਰਾਨ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਸੰਮੇਲਨ ਕਰਨਗੇ ਅਤੇ ਪੂਰਬੀ ਆਰਥਿਕ ਮੰਚ ‘ਚ ਸ਼ਾਮਲ ਹੋਣਗੇ। ਮੋਦੀ ਦਾ ਇਹ ਰੂਸ ਦੌਰਾ 36 ਘੰਟਿਆਂ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਉਹ ਪੰਜ ਸਤੰਬਰ ਨੂੰ ਮੁੱਖ ਮਹਿਮਾਨ ਵਜੋਂ

ਨਿਯਮ ਤੋੜਨ ‘ਤੇ ਹੁਣ 10 ਗੁਣਾ ਕੱਟੇਗਾ ਚਲਾਨ, ਜਾਣੋ ਕੀ ਹੈ Modi 2.0 ਦਾ ਪਲਾਨ ?

Modi 2.0: ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਹੁਤ ਜਿਆਦਾ ਕੀਤੀ ਜਾਂਦੀ ਹੈ । ਜਿਸ ਕਾਰਨ ਸੜਕ ਹਾਦਸਿਆਂ ਵਿੱਚ ਬਹੁਤ ਜਿਆਦਾ ਵਾਧਾ ਹੋ ਰਿਹਾ ਹੈ । ਇਸ ਸਭ ਨੂੰ ਦੇਖਦੇ ਹੋਏ ਸੜਕ ਆਵਾਜਾਈ ਅਤੇ ਹਵਾਈ ਮੰਤਰਾਲੇ ਵਲੋਂ Motor Vehicles ਦੀ ਅਮੈਂਡਮੈਂਟ ਬਿੱਲ ਨੂੰ ਜਲਦ ਰਾਜ ਸਭਾ ਵਿੱਚ ਪੇਸ਼

PM MODI ਨੂੰ ਪੱਤਰ ਲਿਖ 11 ਸਾਲਾਂ ਵਿਦੇਸ਼ੀ ਬੱਚੀ ਨੇ ਪੜ੍ਹੋ ਕੀ ਕਿਹਾ ?

11-yr-old Polish girl writes to Modi: ਨਵੀਂ ਦਿੱਲੀ,  (ਏਜੰਸੀ)-ਪੋਲੈਂਡ ਦੀ 11 ਸਾਲਾ ਲੜਕੀ ਅਲੀਸਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਵਿਚ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ | ਅਸਲ ਵਿਚ ਭਾਰਤ ਵਲੋਂ ਉਸ ਦੀ ਮਾਂ ਦੇ ਨਾਂਅ ਨੂੰ ਬਲੈਕਲਿਸਟ  ਵਿਚ ਪਾਇਆ ਹੋਇਆ ਹੈ ਜਿਸ ਕਾਰਨ ਅਲੀਸਜਾ ਭਾਰਤ ਨਹੀਂ ਆ ਸਕਦੀ |

ਮੋਦੀ ਦੀ ਟਿੱਚਰ ‘ਤੇ ਕੈਪਟਨ ਨੇ ਦਿੱਤਾ ਠੋਕਵਾਂ ਜਵਾਬ

Captain amarinder tweets modi: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਦੋਸ਼ ਦਾ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਰਾਹੀਂ ਮੋਦੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਮੋਦੀ ਦੀਆਂ ਟਿੱਪਣੀਆਂ ਤੋਂ ਸਦਮੇ ਵਿੱਚ ਹਨ। ਉਨ੍ਹਾਂ ਲਿੱਖਿਆ ਕਿ ਤੁਸੀਂ ਅਜਿਹੇ ਮੌਕੇ ਨੂੰ ਵੀ ਗੰਦੀ ਸਿਆਸਤ ਲਈ ਵਰਤਿਆ।’ਕੈਪਟਨ ਨੇ ਆਪਣੇ ਟਵੀਟ ਵਿੱਚ ਅੱਗੇ

ਪੀ.ਐੱਮ.ਮੋਦੀ ਨੂੰ ਰੂਸ ਵੱਲੋਂ ਮਿਲੇਗਾ ਦੇਸ਼ ਦੇ ਸਰਵਉੱਚ ਨਾਗਰਿਕ ਦਾ ਸਨਮਾਨ

Russia Honoured PM Modi: ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਰੂਸ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਨਦਾਰ ਯੋਗਦਾਨ ਦੇਣ ਲਈ ਪੀ.ਐੱਮ. ਮੋਦੀ ਨੂੰ ਇਸ ਸਨਮਾਨ ਲਈ ਚੁਣਿਆ

ਅਮਰੀਕੀ ਰਾਸ਼ਟਰਪਤੀ ਆਪਣੇ ਯਾਰ ਮੋਦੀ ਤੋਂ ਹੋਏ ਖਫ਼ਾ

Donald Trump Modi: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਕਰ ਵਸੂਲਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਇਹ ਹੀ ਨਹੀਂ ਉਨ੍ਹਾਂ ਨੇ ਭਾਰਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਵਲੋਂ ਜ਼ਿਆਦਾਤਰ ਅਮਰੀਕੀ ਉਤਪਾਦਾਂ ‘ਤੇ 100 ਫੀਸਦ ਟੈਕਸ ਲਾਇਆ ਹੋਇਆ ਹੈ। ਦਸ ਦੇਈਏ ਕਿ ਇਸ ਸੂਚੀ ‘ਚ ਹਾਰਲੇ

2 ਦਿਨਾਂ ਬਾਅਦ 12 ਕਰੋੜ ਕਿਸਾਨਾਂ ਦੇ ਖ਼ਾਤੇ ‘ਚ ਆਉਣਗੇ 2000 ਰੁਪਏ !

India 12 Crore Farmers: ਲੋਕਸਭਾ ਚੋਣ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੂਰੀ ਤਿਆਰੀ ਕਰ ਲਈ ਹੈ। ਪੀਏਮ ਮੋਦੀ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਦੇਸ਼ ਦੇ ਕਿਸਾਨਾਂ ਦੇ ਖ਼ਾਤੇ ‘ਚ ‘ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ’ ਦੀ ਪਹਿਲੀ ਕਿਸ਼ਤ ਟਰਾਂਸਫਰ ਕਰਨ ਜਾ ਰਹੇ ਹਨ। ਗੋਰਖਪੁਰ ‘ਚ

ਮੋਦੀ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਆਖਰੀ ਬਜਟ

Modi govt budget :ਅੱਜ ਸਰਕਾਰ ਅੱਜ ਲੋਕ ਸਭਾ ‘ਚ ਸਵੇਰੇ 11 ਵਜ,ਲੋਕਾਂ ਨੂੰ ਹਨੇ ਬਜਟ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਬਜਟ ਨੂੰ ਮਨਜ਼ੂਰੀ ਦੇਣ ਲਈ ਸੰਸਦ ਭਵਨ ‘ਚ ਸਵੇਰੇ 10 ਵਜੇ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ।ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ।ਮੋਦੀ ਸਰਕਾਰ ਦੇ ਆਖਰੀ ਬਜਟ

Mahatma Gandhi Granddaughter in law

ਕਿਉਂ ਬਿਰਧ ਆਸ਼ਰਮ ‘ਚ ਜ਼ਿੰਦਗੀ ਕੱਟਣ ਨੂੰ ਮਜਬੂਰ ਹੈ ਬਾਪੂ ਦੀ ਪੁੱਤਰਵਧੂ

Mahatma Gandhi Granddaughter in law shiva laxmi:ਨਵੀਂ ਦਿੱਲੀ : ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਅਨੋਖਾ ਯੋਗਦਾਨ ਦੇਣ ਵਾਲੇ ਮਹਾਤਮਾ ਗਾਂਧੀ ਨੂੰ ਭਾਰਤ ਹੀ ਨਹੀਂ ਪੂਰੇ ਸੰਸਾਰ ਵਿੱਚ ਲੋਕ ਅਹਿੰਸਾ ਦੇ ਪੁਜਾਰੀ ਦੇ ਤੌਰ ਉੱਤੇ ਜਾਣਦੇ ਹਨ।ਪਰ ਉਨ੍ਹਾਂ ਦੇ ਪਰਿਵਾਰ ਨੂੰ ਅਸੀਂ ਭੁੱਲ ਚੁੱਕੇ ਹਾਂ।ਅਜਿਹੀ ਹੀ ਇੱਕ ਖ਼ਬਰ ਸਾਹਮਣੇ ਆਈ ਹੈ ਜੋ ਦੱਸ ਰਹੀ

ਹੁਣ ਪ੍ਰਾਪਰਟੀ ਨੂੰ ਲੈ ਕੇ ਇਹ ਵੱਡਾ ਫ਼ੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ ਮੋਦੀ ਸਰਕਾਰ…

modi govt taking note on property after demonetization     ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਤਾਂ ਇਹ ਕਹਿੰਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਕਿ ਬਲੈਕ ਮਨੀ ਕੈਸ਼ ਨਹੀਂ ਅਚਲ ਸੰਪਤੀ ਦੇ ਜ਼ਰੀਏ ਜਮ੍ਹਾਂ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਇਹ ਕਹਿੰਦੀ ਰਹੀ ਕਿ ਨੋਟਬੰਦੀ ਬਲੈਕ ਮਨੀ ਦੇ ਖਿ਼ਲਾਫ਼

Petroleum Minister GST Row

GST, ਨੋਟਬੰਦੀ ‘ਤੇ ਬੋਲੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਜੀਐਸਟੀ ਅਤੇ ਨੋਟਬੰਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਨਵੀਂ ਜੁੱਤੀ ਵੀ ਤਿੰਨ ਦਿਨ ਲੱਗਦੀ ਹੈ, ਫਿਰ ਸੈਟਲ ਹੋ ਜਾਂਦੀ ਹੈ।’ ਮੱਧਪ੍ਰਦੇਸ਼ ਦੇ ਇੱਕ ਪੁਰਾਣਾ ਦੌਰੇ ਉੱਤੇ ਆਏ ਪ੍ਰਧਾਨ ਨੇ ਇੰਦੌਰ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਮੰਨਿਆ ਕਿ ਨੋਟਬੰਦੀ ਅਤੇ

Economics Nobel Prize winner 2017

ਮੋਦੀ ਦੀ ਨੋਟਬੰਦੀ ਦੇ ਸਮਰਥਕ ਰਹੇ ਹਨ ਅਰਥ ਸ਼ਾਸਤਰ ਨੋਬਲ ਪੁਰਸਕਾਰ ਜੇਤੂ

ਅਰਥ ਸ਼ਾਸਤਰ ਦੇ ਖੇਤਰ ਦੇ ਨੋਬਲ ਪੁਰਸਕਾਰ ਜੇਤੂ ਅਮਰੀਕਾ ਦੇ ਪ੍ਰੋਫੈਸਰ ਰਿਚਰਡ ਥੇਲਰ ਨੂੰ ਮਿਲਿਆ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੇਸ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਸੀ, ਤੱਦ ਉਨ੍ਹਾਂ ਨੇ ਨੋਟਬੰਦੀ ਦਾ ਖੁੱਲੇ ਤੌਰ ‘ਤੇ ਸਮਰਥਨ ਕੀਤਾ ਸੀ| ਥੇਲਰ ਨੇ ਇਸ ਨੂੰ ਕਰਪਸ਼ਨ ਦੇ ਖਿਲਾਫ ਲੜਾਈ ਦਾ ਇੱਕ ਪਹਿਲਾ ਕਦਮ ਦੱਸਿਆ ਸੀ| ਇਹ ਵਾਕਿਆ ਇਸ

ਮੋਦੀ ਸਰਕਾਰ ਵੱਲੋਂ 3000 PORN-WEBSITES ਬਲਾਕ

ਨਵੀਂ ਦਿੱਲੀ: ਕੇਂਦਰ ਸਰਕਾਰ ਅਸ਼ਲੀਲ ਸਮੱਗਰੀ ਪੋਰਨਸ ਵਾਲੀ ਕਰੀਬ 3000 ਵੇੱਬਸਾਈਟ ਨੂੰ ਬਲਾਕ ਕਰ ਦਿੱਤਾ ਹੈ ਇਸ ਸਬੰਧੀ ਕੇਂਦਰੀ ਸੂਚਨਾ ਤਕਨੌਲਜੀ ਮੰਤਰਾਲੇ ਵੱਲੋਂ ਲੋਕ ਸਭਾ ‘ਚ ਜਾਣਕਾਰੀ ਦਿੱਤੀ ਗਈ ਹੈ। ਪੋਰਨ ਸਾਈਟ ਨੂੰ ਲੈ ਕੇ ਇੱਕ ਸਵਾਲ ਦੇ ਲਿਖਤੀ ਜੁਆਬ ‘ਚ ਮੰਤਰਾਲੇ ਨੇ ਨਾਲ ਹੀ ਦੱਸਿਆ ਹੈ ਕਿ ਬੱਚਿਆਂ ਨੂੰ ਪੋਰਨ ਵਿਡੀਓ ਵਿਖਾਉਣ ਵਾਲੀਆਂ ਜਿਆਦਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ