Tag: , , , ,

ਕਸ਼ਮੀਰ ’ਚ ਅੱਜ ਤੋਂ ਬਹਾਲ ਹੋਣਗੀਆਂ ਪੋਸਟਪੇਡ ਮੋਬਾਇਲ ਫੋਨ ਸੇਵਾਵਾਂ

J&k Lockdown post paid mobile service:  ਸ਼੍ਰੀਨਗਰ : ਸੋਮਵਾਰ ਤੋਂ ਜੰਮੂ-ਕਸ਼ਮੀਰ ਵਿੱਚ ਪੋਸਟਪੇਡ ਮੋਬਾਇਲ ਫੋਨ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ, ਜਿਸ ਨਾਲ ਕਸ਼ਮੀਰ ਘਾਟੀ ਵਿੱਚ ਲਗਾਤਾਰ 71 ਦਿਨਾਂ ਲਈ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੱਡੀ ਢਿੱਲ ਦਿੱਤੀ ਜਾਵੇਗੀ । ਦਰਅਸਲ, ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਂਦਰ ਵੱਲੋਂ ਮੋਬਾਈਲ ਸੇਵਾ ‘ਤੇ ਰੋਕ ਲੱਗਾ ਦਿੱਤੀ

ਜਾਣੋ Oneplus ਦੇ ਇਸ ਫੋਨ ‘ਚ ਕੀ ਹੈ ਖ਼ਾਸ, ਕੀਮਤ ਸੁਣ ਹੋ ਜਾਓਗੇ ਹੈਰਾਨ

OnePlus 6T: ਨਵੀਂ ਦਿੱਲੀ : ਵਨਪਲਸ ਨੇ ਭਾਰਤ ‘ਚ ਆਪਣੇ ਵਨਪਲਸ 6T ਸਮਾਰਟਫੋਨ ਦੇ ਨਵੇਂ ਵੇਰੀਐਟ ਭਾਵ ਕਿ ਮੈਕਲਾਰੇਨ ਐਡੀਸਨ ਨੂੰ ਪੇਸ਼ ਕਰ ਹੀ ਦਿੱਤਾ। ਦੱਸ ਦੇਈਏ ਕਿ ਬੀਤੇ ਦਿਨੀਂ ਇਸ ਫ਼ੋਨ ਨੂੰ ਮੁੰਬਈ ‘ਚ ਪੇਸ਼ ਕੀਤੇ ਇੱਕ ਈਵੈਂਟ ਦੌਰਾਨ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ 50,999 ਰੁਪਏ

Eye damage causes

ਸਿਹਤ : ਕੰਪਿਊਟਰ, ਮੋਬਾਈਲ ਇੰਝ ਖੋਹ ਰਹੇ ਅੱਖਾਂ ਦੀ ਰੌਸ਼ਨੀ…

Eye damage causes : ਪ੍ਰਦੂਸ਼ਣ ਅਤੇ ਮੌਸਮ ਬਦਲਣ ਦੇ ਕਾਰਨ, ਵਰਤਮਾਨ ਸਮੇਂ ਵਿੱਚ ਅੱਖਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਹਵਾ ਵਿੱਚ ਫੈਲੇ ਪ੍ਰਦੂਸ਼ਣ ਤੋਂ ਜਿੱਥੇ ਅੱਖਾਂ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਲੰਬੇ ਸਮਾਂ ਤੱਕ ਕੰਪਿਊਟਰ ਜਾਂ ਮੋਬਾਈਲ ਦੀ ਸਕਰੀਨ ਉੱਤੇ ਅੱਖਾਂ ਗੱਡੇ ਹੋਏ ਰਹਿਣ ਨਾਲ ਅੱਖਾਂ ਦੀਆਂ ਨਸਾਂ ਵਿੱਚ ਤਣਾਅ ਦੇ ਮਾਮਲੇ ਵੀ

Chat addiction tips

ਛੁੱਟ ਜਾਵੇਗੀ ਚੈਟਿੰਗ ਦੀ ਭੈੜੀ ਆਦਤ ਬਸ ਕਰੋ ਇਹ ਕੰਮ

Chat addiction tips:ਅੱਜਕੱਲ੍ਹ ਦੇ ਮਾਡਰਨ ਜਮਾਨੇ ਵਿੱਚ ਟੈਕਨੌਲਜੀ ਲੋਕਾਂ ਉੱਤੇ ਆਪਣਾ ਖਾਸਾ ਅਸਰ ਵਿਖਾ ਰਹੀ ਹੈ।ਹਰ ਕੋਈ ਚਾਹੁੰਦਾ ਹੈ ਕਿ ਉਸਦੇ ਕੋਲ ਵਧੀਆ ਮੋਬਾਇਲ , ਲੈਪਟਾਪ , ਕੰਪਿਊਟਰ , ਈ ਡਾਇਰੀ ਦੇ ਇਲਾਵਾ ਲੇਟੈਸਟ ਟੈਕਨੌਲਜੀ ਹੋਵੇ। Chat addiction tips ਭਲੇ ਹੀ ਅੱਜਕੱਲ੍ਹ ਲੋਕਾਂ ਦੇ ਕੋਲ ਸਮੇਂ ਦੀ ਕਮੀ ਹੈ , ਪਰਿਵਾਰ ਜਾਂ ਦੋਸਤਾਂ ਨਾਲ ਮਿਲਣ

OMG ! ਮੋਬਾਈਲ ਨਾ ਦੇਣ ‘ਤੇ 9 ਸਾਲ ਦੇ ਬੱਚੇ ਨੇ ਲਿਆ ਫ਼ਾਹਾ

child hanged:ਕੁੱਲੂ: ਬੱਚੇ ਆਪਣੇ ਮਾਂ ਬਾਪ ਦੀਆਂ ਅੱਖਾਂ ਦਾ ਤਾਰਾ ਹੁੰਦੇ ਹਨ।ਉਨਹਾਂ ਦੀਆਂ ਸ਼ਰਾਰਤਾਂ ਵੀ ਮਾਪਿਆਂ ਨੂਮ ਚੰਗੀਆਂ ਲੱਗਦਿਆਂ ਹਨ। ਪਰ ਜੇ ਬੱਚੇ ਉਸ ਪਿਆਰ ਦਾ ਨਜਾਇਜ ਫਾਇਦਾ ਚੁੱਕਣ ਲੱਗ ਜਾਣ ਤਾਂ ਉਹ ਉਨ੍ਹਾਂ ਦੀ ਜ਼ਿੰਦਗੀ ਲਈ ਖਤਰਨਾਕ ਹੋ ਸਕਦਾ ਹੈ। ਕਈ ਵਾਰ ਤਾਂ ਬੱਚੇ ਆਪਣੀ ਗਲਤ ਜ਼ਿੱਦ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ

ਕੁੜੀਆਂ ਨੂੰ ਫੋਨ ਉਤੇ ਗੱਲ ਕਰਨੀ ਪੈ ਸਕਦੀ ਹੈ 21 ਹਜਾਰ ਰੁਪਏ ‘ਚ

ਯੂਪੀ ਦੇ ਮਥੁਰਾ ਵਿੱਚ ਪੰਚਾਇਤ ਨੇ ਇੱਕ ਅਜੀਬ ਫਰਮਾਨ ਸੁਣਾਇਆ ਹੈ। ਫਰਮਾਨ ਦੇ ਅਨੁਸਾਰ ,  ਜੇਕਰ ਕੋਈ ਕੁੜੀ ਰਸਤੇ ਉਤੇ ਚਲਦੀ ਹੋਈ ਫੋਨ ਉੱਤੇ ਗੱਲ ਕਰਦੀ ਹੋਈ ਮਿਲੀ ਤਾਂ ਉਸ ਉੱਤੇ 21 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਗੋਵਰਧਨ ਖੇਤਰ  ਦੇ ਮਡੋਰਾ ਪਿੰਡ ਵਿੱਚ ਅਪਰਾਧ ਅਤੇ ਅਪਰਾਧਾਂ ਨੂੰ ਕਾਬੂ ਕਰਨ ਲਈ ਪੰਚਾਇਤ ਬੁਲਾਈ ਗਈ ਸੀ।

ਲੈਕਚਰਾਰ ਦੇ ਘਰੋਂ ਗਹਿਣੇ, ਨਕਦੀ ਤੇ ਮੋਬਾਇਲ ਚੋਰੀ

ਬਟਾਲਾ:- ਸ਼ਹਿਰ ਧਾਰੀਵਾਲ ਦੀ ਬੇਦੀ ਕਾਲੋਨੀ ਦੇ ਇਕ ਘਰੋਂ ਦੁਪਹਿਰ ਵੇਲੇ ਚੋਰਾਂ ਨੇ ਸੋਨੇ ਦੇ ਗਹਿਣੇ, ਨਕਦੀ, ਮੋਬਾਇਲ ਤੇ ਹੋਰ ਸਾਮਾਨ ਤੇ ਹੱੱਥ ਸਾਫ ਕਰ ਦਿੱਤਾ। ਬੇਦੀ ਕਾਲੋਨੀ ਨਿਵਾਸੀ ਸਲਵਿੰਦਰ ਤੇਜਾ ਪੁੱਤਰ ਦਾਨਾ ਮਸੀਹ ਨੇ ਦੱਸਿਆ ਕਿ ਉਹ ਗੌਰਮਿੰਟ ਲੈਕਚਰਾਰ ਹੈ ਤੇ ਉਸਦੀ ਪਤਨੀ ਵੀ ਸਰਕਾਰੀ ਅਧਿਆਪਕ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ

ਮੋਬਾਈਲ ਸ਼ੋਪ ‘ਚ 4 ਲੱਖ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰ ਚੜੇ ਪੁਲਿਸ ਦੇ ਹੱਥੀ 

ਬੀਤੇ ਦਿਨੀ ਪਠਾਨਕੋਟ ਚ ਇੱਕ ਮੋਬਾਈਲ ਸ਼ੋਪ ਨੂੰ ਨਿਸ਼ਾਨਾ ਬਣਾ ਲੱਖਾਂ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਇਹ ਪੂਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ ਸੀ ਜਿਸਦੇ ਅਧਾਰ ‘ਤੇ ਹੀ ਪੁਲਿਸ ਨੂੰ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਹੋਈ ਹੈ। ਇਨ੍ਹਾਂ

ਜੇਲ `ਚ ਮੁਲਾਕਾਤ ਕਰਨ ਆਏ ਨੌਜਵਾਨ ਦਾ ਮੋਬਾਇਲ ਹੋਇਆ ਗਾਇਬ

ਲੁਧਿਆਣਾ: ਕੇਂਦਰੀ ਜੇਲ ਵਿਚ ਮੁਲਾਕਾਤ ਕਰਨ ਆਏ ਇਕ ਹਵਾਲਾਤੀ ਦੇ ਪੁੱਤਰ ਦਾ ਫੋਨ ਗਾਇਬ ਹੋ ਗਿਆ। ਜੇਲ ਵਿਚ ਇਕ ਕੇਸ ਵਿਚ ਇੰਦਰਜੀਤ ਸਿੰਘ ਨਾਮੀ ਹਵਾਲਾਤੀ ਬੰਦ ਹੈ। 11 ਫਰਵਰੀ ਨੂੰ ਉਕਤ ਹਵਾਲਾਤੀ ਦਾ ਬੇਟਾ ਕੁਲਵਿੰਦਰ ਸਿੰਘ ਮੁਲਾਕਾਤ ਕਰਨ ਲਈ ਕੇਂਦਰੀ ਜੇਲ ਵਿਚ ਗਿਆ। ਮੁਲਾਕਾਤ ਕਰਨ ਤੋਂ ਪਹਿਲਾਂ ਉਸ ਦੇ ਬੇਟੇ ਨੇ ਤਲਾਸ਼ੀ ਦੇਣ ਤੋਂ ਬਾਅਦ

Arrest

ਲੁੱੱਟ ਖੋਹ ਕਰਨ ਵਾਲੇ 2 ਨਾਮੀ ਦੋਸ਼ੀ ਕਾਬੂ, ਮੋਬਾਇਲ ਤੇ ਲੈਪਟਾਪ ਬਰਾਮਦ

ਅੰਮ੍ਰਿਤਸਰ:-ਵੱਖ-ਵੱਖ ਸਥਾਨਾਂ ਤੋਂ ਲੁੱਟਾਂ- ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਸੀਆਈਏ ਸਟਾਫ ਨੇ ਗ੍ਰਿਫਤਾਰ ਕੀਤਾ ਹੈ । ਲੁਟੇਰਿਆਂ ਦੇ ਨਾਮ ਬਲਬੀਰ ਸਿੰਘ ਨਿਵਾਸੀ ਕੋਟ ਮਿਤ ਸਿੰਘ ਅਤੇ ਰੇਸ਼ਮ ਸਿੰਘ ਨਿਵਾਸੀ ਤਰਨਤਾਰਨ ਹੈ । ਇਨ੍ਹਾਂ ਤੋਂ ਪੁਲਿਸ ਨੇ ਲੁੱਟ ਦੇ ਮੋਬਾਇਲ ਫੋਨ , ਲੈਪਟਾਪ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ ।ਦੋਸ਼ੀ ਪਿਛਲੇ ਕਈ ਮਹੀਨੀਆਂ ਤੋਂ 20 ਵਲੋਂ

Dhoni charged misuse of mobile company his name

ਧੋਨੀ ਨੇ ਫਿਰ ਖੜਕਾਇਆ ਅਦਾਲਤ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ?

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਿੱਲੀ ਹਾਈ ਕੋਰਟ ਵਿੱਚ ਮੰਗ ਦਰਜ ਕਰਕੇ ਇੱਕ ਮੋਬਾਇਲ ਕੰਪਨੀ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਸਦੇ ਨਾਲ ਕਰਾਰ ਦਿਸੰਬਰ 2012 ਵਿੱਚ ਖ਼ਤਮ ਹੋਣ ਦੇ ਬਾਵਜੂਦ ਉਹ ਉਨ੍ਹਾਂ ਨੂੰ ਬਰਾਂਡ ਅੰਬੈਸਡਰ ਦੇ ਰੂਪ ਵਿੱਚ ਪੇਸ਼ ਕਰਕੇ ਉਨ੍ਹਾਂ ਦੇ ਨਾਮ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਕੋਰਟ ਨੇ ਮੈਕਸ

ਪਟਨਾ ਦੀ ਬੇਓਰ ਜੇਲ ’ਚ ਛਾਪੇਮਾਰੀ,ਮੋਬਾਇਲ,ਹਥਿਆਰ ਬਰਾਮਦ

ਬਿਹਾਰ ਦੀ ਰਾਜਧਾਨੀ ਪਟਨਾ ਦੇ ਆਦਰਸ਼ ਕੇਂਦਰੀ ਜੇਲ ਬੇਓਰ ‘ਚ ਅੱਜ ਭਾਵ ਮੰਗਲਵਾਰ ਤੜਕੇ ਸੀਨੀਅਰ ਪੁਲਸ ਅਧਿਕਾਰੀ ਮਨੁ ਮਹਾਰਾਜ ਦੀ ਅਗਵਾਈ ‘ਚ ਕੀਤੀ ਗਈ ਛਾਪੇਮਾਰੀ ‘ਚ ਖਤਰਨਾਕ ਦੋਸ਼ੀਆਂ ਦੀ ਵਾਰਡ ‘ਚੋਂ ਗਾਂਜਾ, ਮੋਬਾਈਲ ਸਮੇਤ ਹੋ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੈ। ਸ਼੍ਰੀ ਮਹਾਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ‘ਚ ਪਟਨਾ ਦੇ 15 ਥਾਣਿਆਂ ਦੀ ਪੁਲਸ

ਗੁਜਰਾਤ ਪੁਲਿਸ ਦੇ ਹੱਥ ਚੜਿਆ ਪਾਕਿਸਤਾਨੀ ਨਾਗਰਿਕ

4 ਮੋਬਾਈਲ ਐਪਸ ਤੋਂ ਸਾਵਧਾਨ ਹੋਣ ਦੀ ਕੇਂਦਰ ਨੇ ਦਿੱੱਤੀ ਚੇਤਾਵਨੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ‘ਜੇਕਰ ਤੁਸੀਂ ਇਨ੍ਹਾਂ ਚਾਰ ਐਪਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਰੰਤ ਇਨ੍ਹਾਂ ਨੂੰ ਆਪਣੇ ਫੋਨ ਤੋਂ ਹਟਾ ਦਿਓ।’ ਇਹ ਐਪ ਹਨ ਟਾਪ ਗਨ (ਗੇਮ ਐਪ), ਐੱਮਪੀਜੁੰਕ (ਮਿਊਜ਼ਿਕ ਐਪ), ਬੀਡੀਜੁੰਕੀ (ਵੀਡੀਓ ਐਪ) ਅਤੇ ਟਾਕਿੰਗ ਫਰਾਗ (ਐਂਟਰਟੇਨਮੈਂਟ ਐਪ)। ਇਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦਾ

ਜਲਦ ਮਿਲੇਗੀ ਬਿਨਾਂ ਇੰਟਰਨੈਂਟ ਮੋਬਾਇਲ ਬੈਕਿੰਗ ਸੇਵਾ

ਨੋਟਬੰਦੀ ਦੀ ਮੱੱਚੀ ਅਫਰਾ ਤਫਰੀ ਦੇ ਵਿਚਕਾਰ ਸਰਕਾਰ ਡਿਜੀਟਲ ਇੰਡੀਆ ਦੀ ਸਟੋਰੀ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ ਕਰ ਰਹੀ ਹੈ ਟੈਲੀਕਾਮ ਕੰਪਨੀਆਂ ਨੇ ਅਜਿਹੀ ਸਸਤੀ ਟੈਕਨੋਲਜ਼ੀ ਨੂੰ ਸਪੋਰਟ ਕਰਨ ਨੂੰ ਕਿਹਾ ਹੈ ਗਿਆ ਹੈ ਜਿਸ ਵਿਚ ਬਿਨਾਂ ਇੰਟਰਨੈਟ ਕੁਨੇਕਸ਼ਨ ਵਾਲੇ ਆਮ ਫਚਿਰ ਫੋਨ ਤੋਂ ਵੀ ਮੋਬਾਇਲ ਬੈਂਕਿੰਗ ਕੀਤੀ ਜਾ ਸਕੇ। ਕਈ ਸਾਲ ਦੀ ਅਣਦੇਖੀ

ਤੇ ਹੁਣ ਮੋਬਾਇਲ ਫੋਨਾਂ ਨੂੰ ਸਵਾਈਪ ਮਸ਼ੀਨ ਬਨਾਉਣ ਦੀ ਤਿਆਰੀ!!!

8 ਨਵੰਬਰ ਤੋਂ ਸ਼ੁਰੂ ਨੋਟਬੰਦੀ ਦੀ ਰਾਸ਼ਟਰੀ ਮੁਹੀਮ ਤੋਂ ਬਾਅਦ ਆਮ ਜਨਤਾ ਵਲੋਂ ਕਈ ਤਰ੍ਹਾ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਜਿਸ ਤੋਂ ਬਾਅਦ ਰਾਜ ਤੇ ਕੇਂਦਰ ਸਰਕਾਰਾਂ ਨੇ ਕੈਸ਼ਲੈਸ ਦੀ ਸਕੀਮ ਨੂੰ ਹਲਾਸ਼ੇਰੀ ਦਿੱੱਤੀ ।ਦਸਦਈਏ ਕਿ ਇਸ ਸਕੀਮ ਵਿਚ ਜੁਟੀ ਸਰਕਾਰ ਹੁਣ ਵਪਾਰੀਆਂ ਦੇ ਨਾਲ ਮਿਲਕੇ 20 ਲੱੱਖ ਵਪਾਰੀਆਂ ਨੂੰ ਡਿਜੀਟਲ ਮੋਡ ਵਿਚ ਸ਼ਿਫਟ ਕਰਨ

ਮੋਬਾਇਲ ਚਾਰਜਰ ਨਾਲ ਲੱਗੀ ਅੱਗ,ਪਰਿਵਾਰ ਦੇ 5 ਜੀਅ ਝੁਲਸੇ

ਮੋਹਾਲੀ ਜਿਲ੍ਹੇ ਦੇ ਪਿੰਡ ਦਿਆਲਪੁਰਾ ਵਿਚ ਮੋਬਾਈਲ ਚਾਰਜ ਨਾਲ ਅੱੱਗ ਲਗਣ ਨਾਲ ਹੋਇਆ ਵੱੱਡਾ ਹਾਦਸਾ।ਇਸ ਦੁਖਦਾਈ ਹਾਦਸੇ ਵਿਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਝੁਲਸੇ।ਡਾਕਟਰ ਮੁਤਾਬਕ ਹਾਦਸਾਗ੍ਰਸਤ ਹੋਏ ਲੋਕ 90 ਫੀਸਦੀ ਤੋਂ ਵੀ ਵੱੱਧ ਝੁਲਸ ਗਏ।ਜ਼ਿਕਰੇਖਾਸ ਹੈ ਕਿ ਮੋਬਾਇਲ ਨੂੰ ਦੇਰ ਰਾਤ ਚਾਰਜਿੰਗ ‘ਤੇ ਲਗਾ ਕੇ ਰੱੱਖਿਆ ਗਿਆ ਸੀ ਜਿਸਤੋਂ ਬਾਅਦ ਇਹ ਅੱੱਗ ਲਗੀ ਜਿਸ

ਹੁਣ ਵਰਦਾਨ ਸਾਬਤ ਹੋਵੇਗਾ ਮੋਬਾਇਲ ਵਾਲੇਟ !

ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਭਰ ਦੇ ਵਿਚ ਨਵੇਂ ਨੋਟਾਂ ਦੇ ਲਈ ਹਫੜਾ – ਤਫੜੀ ਮਚੀ ਹੋਈ ਹੈ ਪਰ ਹੁਣ ਇਸ ਫੈਸਲੇ ਤੋਂ ਬਾਅਦ ਮੋਬਾਇਲ ਵਾਲੇਟ ਦਾ ਬੁਖਾਰ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਦੀ ਤਿਆਰੀ ‘ਚ ਹੈ। ਹਰ ਕੋਈ ਨਵੇਂ ਨੋਟਾਂ ਦੇ ਲਈ ਲਾਈਨਾਂ ‘ਚ ਲੱਗਣ ਦੀ ਬਜਾਏ ਮੋਬਾਇਲ ਵਾਲੇਟ ਨੂੰ

ਹੁਣ ਵਰਦਾਨ ਸਾਬਤ ਹੋਵੇਗਾ ਮੋਬਾਇਲ ਵਾਲੇਟ !

ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਭਰ ਦੇ ਵਿਚ ਨਵੇਂ ਨੋਟਾਂ ਦੇ ਲਈ ਹਫੜਾ – ਤਫੜੀ ਮਚੀ ਹੋਈ ਹੈ ਪਰ ਹੁਣ ਇਸ ਫੈਸਲੇ ਤੋਂ ਬਾਅਦ ਮੋਬਾਇਲ ਵਾਲੇਟ ਦਾ ਬੁਖਾਰ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਦੀ ਤਿਆਰੀ ‘ਚ ਹੈ।  ਹਰ ਕੋਈ ਨਵੇਂ ਨੋਟਾਂ ਦੇ ਲਈ ਲਾਈਨਾਂ ‘ਚ ਲੱਗਣ ਦੀ ਬਜਾਏ ਮੋਬਾਇਲ ਵਾਲੇਟ ਨੂੰ ਤਰਜੀਹ ਦੇਣ ਦੀ ਸੋਚ ਰਿਹਾ ਹੈ । ਐਸੋਸੀਏਟਿਡ

ਹੁਣ ਮੋਬਾਇਲ ਤੋਂ ਵੀ ਭਰਿਆ ਜਾ ਸਕੇਗਾ ਟੋਲ ਟੈਕਸ 

ਰਾਸ਼ਟਰੀ ਹਾਈਵੇਜ਼ ‘ਤੇ ਟੋਲ ਟੈਕਸ ਭਰਨ ਲਈ 3 ਦਸੰਬਰ ਤੋਂ ਮੋਬੀਕਵਿਕ ਅਤੇ ਪੇਟੀਐੱਮ ਸਮੇਤ ਹੋਰ ਮੋਬਾਇਲ ਵਾਲਿਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਨੇ ਮੋਬਾਇਲ ਵਾਲਿਟ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। 2 ਦਸੰਬਰ ਤਕ ਕਿਸੇ ਵੀ ਟੋਲ ਪਲਾਜ਼ਾ ‘ਤੇ ਟੈਕਸ ਨਹੀਂ ਲਿਆ ਜਾਵੇਗਾ। ਪੰਜ ਸੌ ਅਤੇ ਹਜ਼ਾਰ ਰੁਪਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ