Tag: , , , , , , ,

MNC staffer found dead Delhi

ਗੁਰੂਗਰਾਮ ਤੋਂ ਹਰਿਦੁਆਰ ਜਾ ਰਹੇ ਸ਼ਖਸ ਦਾ ਬੇਰਹਿਮੀ ਨਾਲ ਕਤਲ, ਦਿੱਲੀ ‘ਚ ਸੁੱਟੀ ਲਾਸ਼

MNC staffer found dead Delhi :ਗੁਰੂਗਰਾਮ:-ਗੁਰੂਗਰਾਮ ਦੇ ਮਾਨੇਸਰ ਵਿੱਚ ਕੰਮ ਕਰਨ ਵਾਲੇ ਸੁਨੀਲ ਕੁਮਾਰ ਭੱਟ ਉਰਫ ਸੁਭਾਸ਼ ਦੀ ਹੱਤਿਆ ਕਰ ਦਿੱਤੀ ਗਈ।ਸੁਨੀਲ ਮਾਨੇਸਰ ਦੀ ਡੇਂਸੋ ਇੰਡੀਆ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਸਨ।ਜਾਣਕਾਰੀ ਦੇ ਅਨੁਸਾਰ , ਵੀਰਵਾਰ ਦੀ ਸ਼ਾਮ ਉਹ ਭਰਾ ਦੇ ਬੱਚੇ ਦੇ ਨਾਮਕਰਨ ਵਿੱਚ ਸ਼ਾਮਿਲ ਹੋਣ ਗੁਰੂਗਰਾਮ ਤੋਂ ਹਰਿਦੁਆਰ ਲਈ ਨਿਕਲੇ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ