Tag: , , , , , ,

ਕੇਜਰੀਵਾਲ ਨੂੰ ਪੰਜਾਬ ਤੋਂ ਇੱਕ ਹੋਰ ਝਟਕਾ, MLA ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ‘ਚ ਸ਼ਾਮਲ

AAP MLA Join Congress : ਚੰਡੀਗੜ੍ਹ : ਪੰਜਾਬ ‘ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਨੂੰ ਇਕ ਹੋਰ ਝਟਕਾ ਲੱਗਿਆ ਹੈ। ਪਾਰਟੀ ਦੇ ਮਾਨਸਾ ਤੋਂ ਵਿਧਾਇਕ ਤੇ ਬਾਗ਼ੀ ਲੀਡਰ ਨਾਜਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ

ਪੜ੍ਹੋ ਚੋਣਾਂ ‘ਚ ਜਿੱਤਣ ਲਈ ਕੈਪਟਨ ਨੇ ਵਿਧਾਇਕਾਂ ਤੇ ਮੰਤਰੀਆਂ ਦੇ ਲਈ ਕੀ ਰੱਖੀਆਂ ਸ਼ਰਤਾਂ ?

Captain Amrinder singh Statement ਫਰੀਦਕੋਟ : ਫਰੀਦਕੋਟ ‘ਚ ਰੈਲੀ ਕਰ ਰਹੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਕਿਸੇ ਵੀ ਹਲਕੇ ‘ਚ ਹਾਰ ਲਈ ਵਿਧਾਇਕ ਤੇ ਮੰਤਰੀ ਜਿੰਮੇਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਵਿਧਾਇਕ ਦੇ ਹਲਕੇ ‘ਚ ਘੱਟ ਵੋਟਾਂ ਪੈਣਗੀਆਂ ਉਸਨੂੰ 2022 ‘ਚ ਟਿਕਟ ਨਹੀਂ

ਰਾਕੇਸ਼ ਪਾਂਡੇ ਨੇ ਰਵਨੀਤ ਬਿੱਟੂ ਦਾ ਕੀਤਾ ਵਿਰੋਧ, ਅਕਾਲੀ ਦਲ ‘ਚ ਹੋ ਸਕਦੇ ਹਨ ਸ਼ਾਮਿਲ

Rakesh Pandey Angry Ravneet Bittu : ਲੁਧਿਆਣਾ :ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਅਜਿਹੇ ‘ਚ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਰੁੱਸਣ ਮਨਾਉਣ ਦਾ ਸਿਲਸਿਲਾ ਵੀ ਜਾਰੀ ਹੈ। ਦਰਅਸਲ ਕਾਂਗਰਸ ਦੇ ਲੀਡਰਾਂ ਦੇ ਬਗਾਵਤੀ ਸੁਰ ਹੁਣ ਜਲੰਧਰ ਤੋਂ ਬਾਅਦ ਲੁਧਿਆਣਾ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ

Income Tax Department Raid

‘ਆਪ’ ਦੇ ਵਿਧਾਇਕ ਦੇ ਘਰ ਦੇਰ ਰਾਤ ਪਿਆ ਛਾਪਾ, ਕਰੋੜਾਂ ਦੀ ਨਕਦੀ ਜ਼ਬਤ

Income Tax Department Raid: ਨਵੀਂ ਦਿੱਲੀ: ਆਮਦਨ ਕਰ ਵਿਭਾਗ ਵੱਲੋਂ ਦਿੱਲੀ ‘ਚ ਆਮ ਆਦਮੀ ਪਾਰਟੀਦੇ ਵਿਧਾਇਕ ਨਰੇਸ਼ ਬਾਲਿਆਨ ਦੇ ਨਿਵਾਸ ‘ਚ ਦੇਰ ਰਾਤ ਛਾਪੇਮਾਰੀ ਕੀਤੀ ਗਈ। ਬਲਿਆਨ ਤੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਨਗਦ ਬਰਾਮਦ ਕੀਤੇ ਹਨ। ਬੀਲਿਆਨ ਇਸ ਵੇਲੇ ਇਨਕਮ ਟੈਕਸ ਵਿਭਾਗ ਦੀ ਹਿਰਾਸਤ ‘ਚ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

BJP Hyderabad MLA Raja Singh

ਰੋਹਿੰਗਿਆ ਤੇ ਬੰਗਲਾਦੇਸ਼ੀ ਪਿਆਰ ਨਾਲ ਨਾ ਛੱਡਣ ਦੇਸ਼ ਤਾਂ ਮਾਰੋ ਗੋਲੀ :ਭਾਜਪਾ ਵਿਧਾਇਕ

BJP Hyderabad MLA Raja Singh :ਅਸਾਮ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ ( NRC ) ਦਾ ਦੂਜਾ ਡਰਾਫਟ ਜਾਰੀ ਹੋਣ ਦੇ ਬਾਅਦ ਹੁਣ ਇਸਨੂੰ ਪੱਛਮ ਬੰਗਾਲ ਵਿੱਚ ਵੀ ਲਾਗੂ ਕਰਨ ਦੀ ਮੰਗ ਉੱਠੀ ਹੈ।ਇਸ ਮੁੱਦੇ ਨੂੰ ਭਾਰਤੀ ਜਨਤਾ ਪਾਰਟੀ ਕਾਫ਼ੀ ਪਹਿਲਕਾਰ ਰੂਪ ਤੋਂ ਚੁੱਕ ਰਹੀ ਹੈ।NRC ਮਾਮਲੇ ਉੱਤੇ ਤੇਜ ਰਾਜਨੀਤੀ ਦੇ ਵਿੱਚ ਹੈਦਰਾਬਾਦ ਤੋਂ BJP ਵਿਧਾਇਕ ਰਾਜਾ

ਬੀਜੇਪੀ ਵਿਧਾਇਕ ‘ਤੇ ਸਾਬਕਾ ਸੈਨਿਕ ਨੇ ਲਗਾਇਆ ਧੀ ਨੂੰ ਅਗਵਾਹ ਕਰਨ ਦਾ ਇਲਜ਼ਾਮ ,ਜਾਣੋ ਪੂਰਾ ਮਾਮਲਾ

Ex-Servicemen Accuses BJP MLA:ਜੰਮੂ ਵਿੱਚ ਇੱਕ ਸਾਬਕਾ ਸੈਨਿਕ ਨੇ ਬੀਜੇਪੀ ਵਿਧਾਇਕ ਉੱਤੇ ਆਪਣੀ ਧੀ ਦੇ ਅਗਵਾਹ ਕਰਨ ਦਾ ਇਲਜ਼ਾਮ ਲਗਾਇਆ ਹੈ।ਹਾਲਾਂਕਿ ਵਿਧਾਇਕ ਨੇ ਇਲਜ਼ਾਮ ਦਾ ਖੰਡਨ ਕੀਤਾ ਅਤੇ ਇਸਨੂੰ ਆਪਣੀ ਛਵੀ ਖਰਾਬ ਕਰਨ ਦੀ ਇੱਕ ਕੋਸ਼ਿਸ਼ ਕਰਾਰ ਦਿੱਤਾ। ਇਸ ਮਾਮਲੇ ਵਿੱਚ ਨਵਾਂ ਮੋੜ ਤਦ ਆਇਆ ਜਦੋਂ ਪਿਤਾ ਦੇ ਆਰੋਪਾਂ ਦੇ ਕੁੱਝ ਹੀ ਦੇਰ ਬਾਅਦ ਧੀ ਮੀਡੀਆ

ਦਰਸ਼ਨ ਬਰਾੜ ਦੀ ਵਾਇਰਲ ਵੀਡੀਓ ਨੇ ਵਧਾਈਆਂ ਮੁਸ਼ਕਲਾਂ…

Bangladesh Criminal Cases

ਸੁਪਰੀਮ ਕੋਰਟ ‘ਚ ਮੋਦੀ ਸਰਕਾਰ ਦਾ ਖੁਲਾਸਾ, 1700 ਸਾਂਸਦ ਤੇ ਵਿਧਾਇਕ ਕਰ ਰਹੇ ਹਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ

1700 MLA face criminal cases: ਦੇਸ਼ ਭਰ ਦੇ ਵਿੱਚ 1700 ਤੋਂ ਜ਼ਿਆਦਾ ਸਾਂਸਦ ਮੈਂਬਰ ਅਤੇ ਵਿਧਾਇਕ ਇਸ ਸਮੇਂ ਕਰੀਬ ਤਿੰਨ ਹਜਾਰ ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਵਿੱਚ ਵੱਖ – ਵੱਖ ਅਦਾਲਤਾਂ ਵਿੱਚ ਟਰਾਇਲ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਵਿੱਚ ਸੁਪ੍ਰੀਮ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ

AAP MLA accused bribe

ਕੇਜਰੀਵਾਲ ਦੇ ਵਿਧਾਇਕ ‘ਤੇ ਰਿਸ਼ਵਤ ਮੰਗਣ ਦਾ ਇਲਜ਼ਾਮ, ਸਾਹਮਣੇ ਆਇਆ ਆਡੀਓ

AAP MLA accused bribe: ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਨਿਰੋਧਕ ਸ਼ਾਖਾ (ਏਸੀਬੀ) ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਕ੍ਰਿਸ਼ਣਾ ਨਗਰ ਦੇ ਵਿਧਾਇਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਲਜ਼ਾਮ ਹੈ ਕਿ ਇੱਕ ਭਜਨ ਗਾਇਕ ਤੋਂ ਵਿਧਾਇਕ ਐੱਸਕੇ. ਬੱਗਾ ਨੇ ਨਿਗਮ ਚੋਣ ਵਿੱਚ ਟਿਕਟ ਦਿਵਾਉਣ ਦੇ ਨਾਮ ‘ਤੇ ਦੋ ਲੱਖ ਰੁਪਏ ਦੀ ਮੰਗ ਕੀਤੀ ਸੀ।ਸ਼ਿਕਾਇਤ-ਕਰਤਾ ਨੇ ਇਸ

ਤਲਵੰਡੀ ਸਾਬੋ ਤੋਂ ਆਪ ਵਿਧਾਇਕ ਬਲਜਿੰਦਰ ਕੌਰ ਲਈ ਵਧੀਆਂ ਮੁਸ਼ਕਲਾਂ

ਜੰਮੂ ਵਿਧਾਨਸਭਾ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ

ਗੁਜਰਾਤ ਵਿਧਾਨਸਭਾ ‘ਚ ਨੇਤਾ ਬਣਨ ਲਈ ਕਾਂਗਰਸ ਦੇ ਕਈ ਵਿਧਾਇਕਾਂ ਨੇ ਠੋਕਿਆ ਦਾਅਵਾ

Gujarat Congress MLA leader:ਗੁਜਰਾਤ ਦੀ ਸਿਆਸਤ ਵਿੱਚ ਬੀਜੇਪੀ ਅਤੇ ਕਾਂਗਰਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ ।ਬੀਜੇਪੀ ਵਿੱਚ ਜਿੱਥੇ ਕਈ ਮੰਤਰੀ ਮਲਾਈਦਾਰ ਵਿਭਾਗ ਨਾ ਮਿਲਣ ਤੋਂ ਵਿਜੇ ਰੁਪਾਣੀ ਸਰਕਾਰ ਤੋਂ ਨਰਾਜ ਹਨ।ਉਥੇ ਹੀ 22 ਸਾਲ ਵਿੱਚ ਪਹਿਲੀ ਵਾਰ ਗੁਜਰਾਤ ਵਿੱਚ ਮਜਬੂਤ ਵਿਰੋਧੀ ਪੱਖ ਦੇਣ ਦੀ ਹਾਲਤ ਵਿੱਚ ਆਈ ਕਾਂਗਰਸ ਦੇ ਕਈ

UP Ex MLA son murder case

7 ਲੱਖ ਦੇ ਝਗੜੇ ‘ਚ ਗਈ ਯੂਪੀ ਦੇ ਸਾਬਕਾ ਵਿਧਾਇਕ ਦੇ ਬੇਟੇ ਦੀ ਜਾਨ ,ਪੁਲਿਸ ਦੇ ਹੱਥ ਲੱਗਿਆ ਅਹਿਮ ਸੁਰਾਗ

UP Ex MLA son murder case:ਲਖਨਊ : ਬੀਜੇਪੀ ਦੇ ਸਾਬਕਾ ਵਿਧਾਇਕ ਪ੍ਰੇਮ ਪ੍ਰਕਾਸ਼ ਉਰਫ ਜਿੱਪੀ ਤਿਵਾਰੀ ਦੇ ਬੇਟੇ ਦੌਲਤ ਦੀ ਹੱਤਿਆ ਸੱਤ ਲੱਖ ਰੁਪਏ ਦੇ ਝਗੜੇ ਵਿੱਚ ਕੀਤੀ ਗਈ।ਦੌਲਤ ਅਤੇ ਹਤਿਆ ਦੇ ਆਰੋਪੀ ਸੂਰਜ ਸ਼ੁਕਲਾ ਪਹਿਲਾਂ ਬਿਜ਼ਨਸ ਪਾਰਟਨਰ ਸਨ।ਇਨ੍ਹਾਂ ਨੇ ਹੁਸੈਨਗੰਜ ਵਿੱਚ ਮਿਲਕੇ ਇੱਕ ਬਿਲਡਿੰਗ ਬਣਵਾਈ ਸੀ। UP Ex MLA son murder case ਸੱਤ ਲੱਖ

ਆਪਣੀ ਹੀ ਮੱਝ ਦੀ ਰੱਖਿਆ ਨਹੀਂ ਕਰ ਪਾਏ ਵਿਧਾਇਕ ਜੀ!

ਕਾਂਗਰਸੀ ਐਮ.ਐਲ.ਏ ਹਰਜੋਤ ਕਮਲ ਵੱਲੋਂ ਮੋਗਾ ਸਰਕਾਰੀ ਹਸਪਤਾਲ ਦਾ ਦੌਰਾ

ਹੁਸ਼ਿਆਰਪੁਰ:-ਮੋਗੇ ਦੇ ਐਮ.ਐਲ.ਏ ਹਰਜੋਤ ਕਮਲ ਦੁਆਰਾ ਅੱਜ ਅਚਾਨਕ ਮੋਗੇ ਦੇ ਸਰਕਾਰੀ ਹਸਪਤਾਲ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੁਆਰਾ ਮਰੀਜਾਂ ਦੀਆਂ ਮੁਸ਼ਕਲਾਂ ਸੁਣੀਆਂ। ਇਹਨਾਂ ਮੁਸ਼ਕਿਲਾਂ ਵਿੱਚ ਪਾਣੀ , ਸਫਾਈ , ਟਰੈਫਿਕ , ਬਿਜਲੀ ਦੇ ਕੱਟ ਆਦਿ ਸਮੱਸਿਆਵਾਂ ਸ਼ਾਮਿਲ ਸਨ । ਉਹਨਾਂ ਕਿਹਾ ਕਿ ਕੱਲ੍ਹ ਸਿਹਤ ਮੰਤਰੀ ਜੀ ਨੂੰ ਇਹਨਾਂ ਸਮੱਸਿਆਂਵਾਂ ਬਾਰੇ ਦੱਸਿਆਂ ਜਾਵੇਗਾਅਤੇ ਛੇਤੀ

Hema Malini

ਹੇਮਾ ਮਾਲਿਨੀ ਹੈ ਸ਼ਰਾਬ ਪੀਣ ਦੀ ਆਦੀ

  ਬਾਲੀਵੁਡ ਦੀ ਡ੍ਰੀਮ ਗਰਲ ਕਹੀ ਜਾਣ ਵਾਲੀ ਮਸ਼ਹੂਰ ਅਦਾਕਾਰ ਹੇਮਾ ਮਾਲਿਨੀ ਉੱਤੇ ਮਹਾਰਾਸ਼ਟਰਾ ਦੇ ਆਜ਼ਾਦ ਵਿਧਾਇਕ ਵੱਲੋਂ ਕੀਤੇ ਗਏ ਇੱਕ ਇਤਰਾਜ਼ਯੋਗ ਬਿਆਨ ਨੇ ਖਲਬਲੀ ਮਚਾ ਦਿੱਤੀ ਹੈ। ਦਰਅਸ੍ਲ ਅਮਰਾਵਤੀ ਦੇ ਅਚਲਾਪੁਰ ਵਿਧਾਨਸਭਾ ਤੋਂ ਆਜ਼ਾਦ ਵਿਧਾਇਕ ਓਮਪ੍ਰਕਾਸ਼ ਕਾਡੂ ਇਕ ਸਮਾਗਮ ਵਿਚ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਸਨ। ਉਸ ਵੇਲੇ ਉਹਨਾਂ ਕਿਹਾ ਕਿ ਅੱਜ

ਕਾਂਗਰਸੀ ਵਿਧਾਇਕ ਨੂੰ ਪਿਆ ਦਿਲ ਦਾ ਦੌਰਾ

ਕਾਂਗਰਸੀ ਦੇ  ਸੀਨੀਅਰ ਲੀਡਰ ਅਤੇ ਹਲਕਾ ਬੱਲੂਆਣਾ ਤੋਂ ਕਾਂਗਰਸੀ ਵਿਧਾਇਕ ਨੱਥੂ ਰਾਮ ਨੂੰ ਅੱਜ ਦੁਪਹਿਰ ਪਿੰਡ ਰਾਮਪੁਰਾ ਨਰਾਇਣ ਪੁਰਾ ਵਿਖੇ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਹੋ ਗਈ । ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਅਬੋਹਰ ਦੇ ਨਿੱਜੀ ਸੇਠੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ

Polling Pathankot

ਸਰਹੱਦੀ ਇਲਾਕਿਆਂ ‘ਚ ਲੋਕਾਂ ‘ਚ ਦਿਖਿਆ ਭਾਰੀ ਉਤਸ਼ਾਹ

ਪਠਾਨਕੋਟ:-ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਇਸਦੇ ਚਲਦਿਆਂ ਹਲਕਾ ਪਠਾਨਕੋਟ ‘ਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਆਪਣੀ ਵੋਟ ਪਾਈ ਇਸਦੇ ਨਾਲ ਹੀ ਸਰਵਣ ਸਲਾਰੀਆ ਨੇ ਵੀ ਵੋਟ ਪਾਈ ਅਤੇ ਅਕਾਲੀ -ਭਾਜਪਾ ਦੀ ਜਿੱਤ ਦਾ

ਸਾਬਕਾ ਵਿਧਾਇਕ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ

ਬਠਿੰਡਾ: ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਗੋਰਾ ਸਿੰਘ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਅਕਾਲੀ ਦਲ ‘ਚ ਮੁੜਨ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ।  ਤੁੰਗਵਾਲੀ ਨਥਾਣਾ ਹਲਕੇ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਹਨ।

ਕੈਬਨਿਟ ਮੰਤਰੀ ਦਾ ਪਰਿਵਾਰ ਆਇਆ ਜੋਗਿੰਦਰ ਸਿੰਘ ਜਿੰਦੂ ਦੀ ਚੋਣ ਮੁਹਿੰਮ ’ਚ

ਪੰਜਾਬ ਦੀ ਸਿਆਸਤ ਵਿਚ ਧਰੂ ਤਾਰੇ ਵਜੋਂ ਚਮਕਦੇ ਰਹੇ ਕੈਬਨਿਟ ਮੰਤਰੀ ਮਹਿੰਦਰ ਸਿੰਘ ਸਾਈਆਂ ਵਾਲਾ ਦੇ ਪਰਿਵਾਰ ਵੱਲੋਂ ਹਲਕਾ ਦਿਹਾਤੀ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨਾਲ ਚੱਲਣ ਨਾਲ ਜਿਥੇ ਦਿਹਾਤੀ ਹਲਕੇ ਵਿਚ ਅਕਾਲੀ ਦਲ ਨੂੰ ਲਾਭ ਮਿਲੇਗਾ, ਉਥੇ ਪੂਰੇ ਜ਼ਿਲ੍ਹੇ ਵਿਚ ਸਾਈਆਂਵਾਲਾ ਪਰਿਵਾਰ ਦਾ ਰਸੂਖ ਹੋਣ ਕਰਕੇ ਅਕਾਲੀ ਉਮੀਦਵਾਰਾਂ ਲਈ ਲਾਭਕਾਰੀ ਸਾਬਿਤ ਹੋਵੇਗਾ। ਫ਼ਿਰੋਜ਼ਪੁਰ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ